reveal secret Archives - Daily Post Punjabi

ਬਿੱਗ ਬੌਸ ‘ਚੋਂ ਨਿਕਲਣ ਤੋਂ ਬਾਅਦ ਸਾਰਾ ਨੇ ਆਪਣੇ ਵਿਆਹ ਨੂੰ ਲੈ ਕੇ ਆਖੀ ਵੱਡੀ ਗੱਲ, ਦੱਸੀ ਰਿਸ਼ਤੇ ਦੀ ਸੱਚਾਈ
sara gurpal revealed truth of her marriage:ਸਾਰਾ ਗੁਰਪਾਲ ਜੋ ਕਿ ਬਿੱਗ ਬੌਸ ‘ਚੋਂ ਬਾਹਰ ਹੋ ਚੁੱਕੀ ਹੈ । ਉਨ੍ਹਾਂ ਨੇ ਆਪਣੇ ਵਿਆਹ ਨੂੰ ਲੈ ਕੇ ਵੱਡੀ ਗੱਲ ਆਖੀ ਹੈ । ਇਸ ਦੇ ਨਾਲ ਹੀ ਆਪਣੇ ਪਤੀ ਦੀ ਅਸਲੀਅਤ ਬਾਰੇ ਵੀ ਦੱਸਿਆ ਹੈ । ਬਿੱਗ ਬੌਸ ਦੇ ਐਂਟਰੀ ਤੋਂ ਬਾਅਦ ਤੁਸ਼ਾਰ ਕੁਮਾਰ ਸਾਹਮਣੇ ਆਏ ਤੇ ਸਾਰਾ ਗੁਰਪਾਲ ਨਾਲ ਵਿਆਹ ਦਾ ਦਾਅਵਾ ਕੀਤਾ। ਘਰ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਸਾਰਾ ਗੁਰਪਾਲ ਨੇ ਇਸ ਮੁੱਦੇ ‘ਤੇ ਆਪਣਾ ਪੱਖ ਰੱਖਿਆ ਹੈ।ਉਨ੍ਹਾਂ ਨੇ ਇਸ ਰਿਸ਼ਤੇ ਨੂੰ ਹਿੰਸਾਤਮਕ ਦੱਸਿਆ ਹੈ। ਸਾਰਾ ਦਾ ਕਹਿਣਾ ਹੈ ਕਿ ਸਭ ਨੂੰ ਮੂਵ ਆਨ ਕਰਨ ਦਾ ਹੱਕ ਹੈ। ਨਿਊਜ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ‘ਚ ਸਾਰਾ ਨੇ ਕਿਹਾ-ਮੇਰੇ ਹਿਸਾਬ ਨਾਲ ਉਨ੍ਹਾਂ ਨੇ ਖ਼ੁਦ ਕਿਹਾ ਹੈ ਕਿ ਸਾਨੂੰ ਵੱਖ ਹੋਏ ਨੂੰ ਲਗਪਗ ਚਾਰ ਤੋਂ ਪੰਜ ਸਾਲ ਹੋ ਗਏ ਹਨ। ਅਸਲ ‘ਚ ਇਹ ਇਕ ਹਿੰਸਾਤਮਕ ਰਿਲੇਸ਼ਨਸ਼ਿਪ ਸੀ ਤੇ ਮੈਨੂੰ ਲੱਗਦਾ ਹੈ ਕਿ ਹਰੇਕ ਨੂੰ ਮੂਵ ਆਨ ਕਰਨ ਦਾ ਹੱਕ ਹੈ।

ਅਜਿਹੀ ਚੀਜ਼ ਤੋਂ ਜੋ ਸਿਹਤ ਲਈ ਠੀਕ ਨਹੀਂ ਹੈ। ਚਾਰ ਸਾਲ ਤਕ ਉਹ ਕਿੱਥੇ ਰਹੇ? ਜਦੋਂ ਬਿੱਗ ਬੌਸ ਸ਼ੁਰੂ ਹੋਇਆ ਹੈ, ਉਨ੍ਹਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹ ਮੇਰੀ ਜੀਵਨ ‘ਚ ਸਭ ਤੋਂ ਘੱਟ ਮਹੱਤਵਪੂਰਨ ਵਿਅਕਤੀ ਹਨ।ਜ਼ਿਕਰਯੋਗ ਹੈ ਕਿ ਬਿੱਗ ਬੌਸ 14 ਦੀ ਸ਼ੁਰੂਆਤ ‘ਚ ਤੁਸ਼ਾਰ ਕੁਮਾਰ ਸਾਹਮਣੇ ਆਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਵਿਆਹ ਸਾਰਾ ਗੁਰਪਾਲ ਨਾਲ ਹੋ ਚੁੱਕਾ ਹੈ। ਨਿਊਜ ਏਜੰਸੀ ਨੂੰ ਤੁਸ਼ਾਰ ਨੇ ਦੱਸਿਆ ਸੀ-16 ਅਗਸਤ 2014 ਨੂੰ  ‘ਚ ਮੇਰਾ ਸਾਰਾ ਨਾਲ ਵਿਆਹ ਹੋਇਆ ਸੀ। ਹਾਲਾਂਕਿ ਮੈਰਿਜ ਸਰਟੀਫਿਕੇਟ ‘ਚ ਲੜਕੀ ਦਾ ਨਾਂ ਰਚਨਾ ਦੇਵੀ ਲਿਖਿਆ ਹੋਇਆ ਹੈ।

The post ਬਿੱਗ ਬੌਸ ‘ਚੋਂ ਨਿਕਲਣ ਤੋਂ ਬਾਅਦ ਸਾਰਾ ਨੇ ਆਪਣੇ ਵਿਆਹ ਨੂੰ ਲੈ ਕੇ ਆਖੀ ਵੱਡੀ ਗੱਲ, ਦੱਸੀ ਰਿਸ਼ਤੇ ਦੀ ਸੱਚਾਈ appeared first on Daily Post Punjabi.

ਆਪਣੀ ਬੇਟੀ ਲਈ ਹਿਟਲਰ ਬਣਗੀ ਸੀ “ਨੀਨਾ ਗੁਪਤਾ” ਆਖਿਰ ਮੰਨੀ ਆਪਣੀ ਗਲਤੀ
neena-gupta-daughter-hitler:ਨੀਨਾ ਗੁਪਤਾ ਨੂੰ ਬਾਲੀਵੁੱਡ ਇੰਡਸਟਰੀ ਦਾ ਕਾਫੀ ਸੁਲਝਿਆ ਹੋਇਆ ਨਾਂ ਮੰਨਿਆ ਜਾਦਾ ਹੈ।ਉਸਨੇ ਟੀ.ਵੀ ਜਗਤ ਅਤੇ ਫਿਲਮ ਇੰਡਸਟਰੀ ਵਿੱਚ ਲੰਮਾ ਸਮਾਂ ਗੁਜ਼ਾਰਿਆਂ ਅਤੇ ਹੁਣ ਵੀ ਲਗਾਤਾਰ ਕੰੰਮ ਰਹੀ ਹੈ।ਉਸਨੇ ਸਵਰਗ,ਯਲਗਾਰ,ਮਹਾਤਮਾ ਗਾਧੀ,ਵੀਰ,ਹੈਲੋ ਜ਼ਿੰਦਗੀ,ਮੁਲਕ,ਬਧਾਈ ਹੋ,ਪੰਗਾ,ਸ਼ੁੱਭ ਮੰਗਲ ਜਿਆਦਾ ਸਾਵਧਾਨ ਵਰਗੀਆਂ ਕਰੀਬ 50 ਤੋ ਵੱਧ ਫਿਲਮਾਂ ਲਈ ਯਾਦਗਾਰੀ ਰੋਲ ਨਿਭਾਏ ਹਨ।ਉਸਨੂੰ ਦੋ ਰਾਸ਼ਟਰੀ ਤੇ ਇੱਕ ਫਿਲਮ ਫੇਅਰ ਅੇਵਾਰਡ ਵੀ ਮਿਲ ਚੁੱਕਾ ਹੈ।ਆਪਣੇ ਫਿਲਮੀ ਸਫਰ ਦੌਰਾਨ ਉਸਦਾ ਨਾਮ ਕਈ ਅੇੈਕਟਰਾਂ ਜਾਂ ਨਾਨ ਐੇਕਟਰਾਂ ਨਾਲ ਜੁੜਿਆ।ਪਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਨੀਨਾ ਗੁਪਤਾ ਆਪਣੇ ਰਿਲੇਸ਼ਨ ਨੂੰ ਲੈ ਕੇ ਚਰਚਾ ਵਿੱਚ ਆਈ ਸੀ ।

ਸਾਲ 1987 ਵਿੱਚ ਉਹਨਾਂ ਨੇ ਵੈਸਟ ਇੰਡੀਜ ਦੇ ਕ੍ਰਿਕੇਟਰ ਵਿਵਿਅਨ ਰਿਚਡਸ ਨਾਲ ਸਬੰਧ ਬਣਾਏ ਸਨ ।ਇਸ ਜੋੜੀ ਨੇ ਭਾਵੇਂ ਵਿਆਹ ਨਹੀਂ ਸੀ ਕੀਤਾ ਪਰ ਦੋਵੇਂ ਇੱਕ ਬੇਟੀ ਦੇ ਮਾਂ ਬਾਪ ਜ਼ਰੂਰ ਬਣ ਗਏ ਸਨ । ਜਿਸ ਸਮੇਂ ਨੀਨਾ ਨੇ ਬੇਟੀ ਨੂੰ ਜਨਮ ਦਿੱਤਾ ਉਸ ਸਮੇਂ ਉਸ ਕੋਲ ਏਨੇਂ ਪੈਸੇ ਨਹੀਂ ਸਨ ਕਿ ਉਹ ਬੇਟੀ ਦਾ ਪਾਲਣ ਪੋਸ਼ਣ ਕਰ ਸਕਦੀ ।ਇਸ ਦੇ ਬਾਵਜੂਦ ਉਸ ਨੇ ਬੇਟੀ ਨੂੰ ਜਨਮ ਦਿੱਤਾ ਬੇਟੀ ਦਾ ਨਾਂਅ ਉਸ ਨੇ ਮਸਾਬਾ ਰੱਖਿਆ ।ਘਰ ਵਿੱਚ ਪਿਤਾ ਦਾ ਸਾਇਆ ਨਾ ਹੋਣ ਕਰਕੇ ਨੀਨਾ ਨੇ ਆਪਣੀ ਬੇਟੀ ਦਾ ਪਾਲਣ ਪੋਸ਼ਣ ਬਹੁਤ ਸਖਤੀ ਨਾਲ ਕੀਤਾ ।ਉਹ ਆਪਣੀ ਬੇਟੀ ਲਈ ਇੱਕ ਵੱਖਰਾ ਹੀ ਰੂਪ ਧਾਰਨ ਕਰ ਚੁੱਕੀ ਸੀ।

ਉਸਦੇ ਅੰਦਰ ਮਾਂ ਦੀ ਮਮਤਾ ਵੀ ਬਹੁਤ ਸੀ।ਪਰ ਸਿੰਗਲ ਮਦਰ ਹੋਣ ਕਾਰਨ ਉਸਦੇ ਉੱਪਰ ਜ਼ਿੰਮੇਵਾਰੀਆ ਦਾ ਭਾਰ ਵੀ ਸੀ।ਇਸਲਈ ਨੇ ਮਸਾਬਾ ਲਈ ਨਿਯਮ ਏਨੇ ਸਖਤ ਬਣਾਏ ਕਿ ਉਹ ਆਪਣੇ ਆਪ ਨੂੰ ਹਿਟਲਰ ਮੰਨਣ ਲੱਗ ਗਈ ਸੀ।ਨੀਨਾ ਨੇ ਇਸ ਸਭ ਦਾ ਖੁਲਾਸਾ ਹੁਣ ਕੀਤਾ ਹੈ । ਨਿੱਜੀ ਜ਼ਿੰਦਗੀ ਵਿੱਚ ਨੀਨਾ ਕਾਫੀ ਚਰਚਾ ਵਿੱਚ ਰਹੀ ਹੈ ਪਤੀ ਤੋਂ ਵੱਖ ਹੋ ਕੇ ਉਸ ਨੇ ਹੀ ਮਸਾਬਾ ਦਾ ਪਾਲਣ ਪੋਸ਼ਣ ਕੀਤਾ ਹੈ । ਇਸ ਤੋਂ ਬਾਅਦ ਨੀਨਾ ਨੇ 2008 ਵਿੱਚ ਨੀਨਾ ਨੇ ਵਿਵੇਕ ਮਹਿਰਾ ਨਾਲ ਵਿਆਹ ਕੀਤਾ ਸੀ ।ਨੀਨਾ ਦੀ ਬੇਟੀ ਮਸਾਬਾ ਵੀ ਇੱਕ ਕਾਮਯਾਬ ਫੈਸ਼ਨ ਡਿਜ਼ਾਇਨਰ ਹੈ।

The post ਆਪਣੀ ਬੇਟੀ ਲਈ ਹਿਟਲਰ ਬਣਗੀ ਸੀ “ਨੀਨਾ ਗੁਪਤਾ” ਆਖਿਰ ਮੰਨੀ ਆਪਣੀ ਗਲਤੀ appeared first on Daily Post Punjabi.