rewari news Archives - Daily Post Punjabi

ਰੇਵਾੜੀ ‘ਚ ਖੜ੍ਹੇ ਟਰੱਕ ਨਾਲ ਕੈਂਟਰ ਦੀ ਟੱਕਰ, ਡਰਾਈਵਰ ਦੀ ਮੌਕੇ ‘ਤੇ ਹੀ ਮੌ.ਤ, ਦੋ ਨੌਜਵਾਨ ਜ਼ਖ਼ਮੀ
ਹਰਿਆਣਾ ਦੇ ਰੇਵਾੜੀ ‘ਚ ਦਿੱਲੀ-ਜੈਪੁਰ ਹਾਈਵੇਅ ‘ਤੇ ਖੜ੍ਹੇ ਟਰੱਕ ਨਾਲ ਇਕ ਕੈਂਟਰ ਦੀ ਪਿੱਛਿਓਂ ਟੱਕਰ ਹੋ ਗਈ। ਇਸ ਟੱਕਰ ਕਾਰਨ ਕੈਂਟਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਸਵਾਰੀਆਂ ਜ਼ਖਮੀ ਹੋ ਗਈਆਂ। ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਥਾਣਾ ਬਾਵਲ ਦੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ‘ਚ ਕੀਤੀ ਜਾ ਰਹੀ ਹੈ।

Canter Collided With Truck

ਜਾਣਕਾਰੀ ਅਨੁਸਾਰ ਸਵੇਰੇ ਇੱਕ ਕੈਂਟਰ ਜੈਪੁਰ ਤੋਂ ਦਿੱਲੀ ਵੱਲ ਜਾ ਰਿਹਾ ਸੀ। ਰਸਤੇ ਵਿੱਚ ਸਬਾਨ ਪੁਲ ਨੇੜੇ ਸੜਕ ਕਿਨਾਰੇ ਖੜ੍ਹੇ ਟਰੱਕ ਵਿੱਚ ਕੈਂਟਰ ਦੀ ਪਿੱਛਿਓਂ ਟੱਕਰ ਹੋ ਗਈ। ਹਾਦਸੇ ‘ਚ ਕੈਂਟਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਸ ‘ਚ ਸਵਾਰ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਦੇ ਨਾਲ ਹੀ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਦੋਵੇਂ ਨੌਜਵਾਨਾਂ ਨੂੰ ਇਲਾਜ਼ ਲਈ ਬਾਵਲ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਸੋਨੇ ਨੇ ਰਚਿਆ ਇਤਿਹਾਸ, ਪਹਿਲੀ ਵਾਰ ਸੋਨੇ ਦੀ ਕੀਮਤ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ

ਘਟਨਾ ਦੀ ਸੂਚਨਾ ਮਿਲਣ ‘ਤੇ ਬਾਅਦ ਪੁਲਿਸ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਕੈਂਟਰ ਅਤੇ ਟਰੱਕ ਨੂੰ ਕਬਜ਼ੇ ‘ਚ ਲੈ ਲਿਆ ਹੈ। ਇਸ ਦੇ ਨਾਲ ਹੀ ਕੈਂਟਰ ਚਾਲਕ ਦੀ ਲਾਸ਼ ਨੂੰ ਬਾਵਲ CHC ਵਿਚ ਰਖਵਾਇਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਰੇਵਾੜੀ ‘ਚ ਖੜ੍ਹੇ ਟਰੱਕ ਨਾਲ ਕੈਂਟਰ ਦੀ ਟੱਕਰ, ਡਰਾਈਵਰ ਦੀ ਮੌਕੇ ‘ਤੇ ਹੀ ਮੌ.ਤ, ਦੋ ਨੌਜਵਾਨ ਜ਼ਖ਼ਮੀ appeared first on Daily Post Punjabi.

ਰੇਵਾੜੀ ‘ਚ CM Flying ਦੀ ਰੇਡ: ਅਹਾਤੇ ਚ ਗੈਰ-ਕਾਨੂੰਨੀ ਢੰਗ ਨਾਲ ਪਰੋਸੀ ਜਾ ਰਹੀ ਸੀ ਸ਼ਰਾਬ
ਹਰਿਆਣਾ ਵਿੱਚ, ਸੀਐਮ ਫਲਾਇੰਗ ਦੀ ਟੀਮ ਨੇ ਰੇਵਾੜੀ ਜ਼ਿਲ੍ਹੇ ਦੇ ਕੋਸਲੀ ਕਸਬੇ ਵਿੱਚ ਇੱਕ ਗੈਰ-ਕਾਨੂੰਨੀ ਅਹਾਤੇ ਵਿੱਚ ਛਾਪਾ ਮਾਰਿਆ। ਇਸ ਦੌਰਾਨ ਮੌਕੇ ‘ਤੇ ਕਈ ਲੋਕ ਸ਼ਰਾਬ ਪੀਂਦੇ ਪਾਏ ਗਏ। ਕਾਰਵਾਈ ਦੌਰਾਨ ਆਬਕਾਰੀ ਵਿਭਾਗ ਦੀ ਟੀਮ ਵੀ ਉਨ੍ਹਾਂ ਦੇ ਨਾਲ ਰਹੀ। ਅਹਾਤੇ ਦੇ ਸੰਚਾਲਕ ਖ਼ਿਲਾਫ਼ ਥਾਣਾ ਕੋਸਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

CM Flying Raid Liquor

ਪ੍ਰਾਪਤ ਜਾਣਕਾਰੀ ਅਨੁਸਾਰ CM ਫਲਾਇੰਗ ਨੂੰ ਸੂਚਨਾ ਮਿਲੀ ਸੀ ਕਿ ਕੋਸਲੀ ਬੱਸ ਸਟੈਂਡ ਦੇ ਕੋਲ ਇੱਕ ਹੋਟਲ ਸੰਚਾਲਕ ਇੱਕ ਗੈਰ ਕਾਨੂੰਨੀ ਅਹਾਤਾ ਚਲਾ ਰਿਹਾ ਹੈ, ਜਿਸ ਵਿੱਚ ਲੋਕਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਹੈ। ਸੂਚਨਾ ਤੋਂ ਬਾਅਦ ਸੀਐਮ ਫਲਾਇੰਗ ਦੇ ਸਬ-ਇੰਸਪੈਕਟਰ ਸਤੇਂਦਰ ਕੁਮਾਰ ਨੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਬਿਜੇਂਦਰ ਕੁਮਾਰ ਦੇ ਨਾਲ ਹੋਟਲ ‘ਤੇ ਛਾਪਾ ਮਾਰਿਆ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਛਾਪੇਮਾਰੀ ਦੌਰਾਨ ਕਈ ਲੋਕ ਸ਼ਰਾਬ ਪੀਂਦੇ ਫੜੇ ਗਏ , ਜਿਵੇਂ ਹੀ ਸੀਐਮ ਫਲਾਇੰਗ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਹੋਟਲ ਵਿੱਚ ਦਾਖਲ ਹੋਏ ਤਾਂ ਮੇਜ਼ ਉੱਤੇ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ ਅਤੇ 12-15 ਲੋਕ ਪੀ ਰਹੇ ਸਨ। ਪੁਲੀਸ ਨੇ ਪਿੰਡ ਕੰਨੜਵਾਸ ਦੇ ਵਸਨੀਕ ਸਤਿੰਦਰ ਕੁਮਾਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ ਅਹਾਤੇ ਸਬੰਧੀ ਕਾਗਜ਼ਾਤ ਮੰਗੇ ਪਰ ਉਹ ਕੋਈ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ। ਸੀਐਮ ਫਲਾਇੰਗ ਨੇ ਦੋਸ਼ੀ ਹੋਟਲ ਸੰਚਾਲਕ ਦੇ ਖਿਲਾਫ ਕੋਸਲੀ ਥਾਣੇ ‘ਚ ਮਾਮਲਾ ਦਰਜ ਕਰ ਲਿਆ ਹੈ।

The post ਰੇਵਾੜੀ ‘ਚ CM Flying ਦੀ ਰੇਡ: ਅਹਾਤੇ ਚ ਗੈਰ-ਕਾਨੂੰਨੀ ਢੰਗ ਨਾਲ ਪਰੋਸੀ ਜਾ ਰਹੀ ਸੀ ਸ਼ਰਾਬ appeared first on Daily Post Punjabi.

ਰੇਵਾੜੀ ‘ਚ ਕਾਰ ਦੇ ਸ਼ੋਅਰੂਮ ਦਾ ਤਾਲਾ ਤੋੜ ਕੇ ਚੋਰਾਂ ਨੇ ਕੀਤੀ 8.19 ਲੱਖ ਦੀ ਨਕਦੀ ਚੋਰੀ
ਹਰਿਆਣਾ ਦੇ ਰੇਵਾੜੀ ਸ਼ਹਿਰ ਵਿੱਚ ਸਥਿਤ ਇੱਕ ਕਾਰ ਦੇ ਸ਼ੋਅਰੂਮ ਦਾ ਤਾਲਾ ਤੋੜ ਕੇ ਚੋਰਾਂ ਨੇ 8.19 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਜਦੋਂ ਸਵੇਰੇ ਕਰਮਚਾਰੀ ਸ਼ੋਅਰੂਮ ਪੁੱਜੇ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਪਾਏ ਗਏ। ਇੰਨਾ ਹੀ ਨਹੀਂ ਸਾਰੇ ਕੈਸ਼ੀਅਰ ਅਤੇ ਦਫਤਰ ਦੇ ਮੇਜ਼ਾਂ ਦੇ ਦਰਾਜ਼ ਵੀ ਉਖੜੇ ਮਿਲੇ।

rewari theft car showroom

ਥਾਣਾ ਮਾਡਲ ਟਾਊਨ ਪੁਲਿਸ ਨੇ ਚੋਰੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਬਾਵਲ ਰੋਡ ‘ਤੇ ਸਥਿਤ ਡਿੰਕੋ ਫੋਰਵੀਲ ਸ਼ੋਅਰੂਮ ਦੇ ਬਾਹਰ ਲੱਗੇ ਤਾਲੇ ਟੁੱਟੇ ਹੋਏ ਪਾਏ ਗਏ, GM ਧਰਮਿੰਦਰ ਯਾਦਵ ਨੇ ਦੱਸਿਆ ਕਿ ਜਦੋਂ ਸਵੇਰੇ ਕਰਮਚਾਰੀ ਸ਼ੋਅਰੂਮ ‘ਤੇ ਪਹੁੰਚੇ ਤਾਂ ਤਾਲੇ ਟੁੱਟੇ ਹੋਏ ਸਨ। ਕੈਸ਼ੀਅਰ ਅਤੇ ਹੋਰ ਦਫ਼ਤਰਾਂ ਦੇ ਮੇਜ਼ਾਂ ਦੇ ਦਰਾਜ਼ ਉੱਖੜ ਗਏ ਅਤੇ ਉਸ ਵਿੱਚ ਰੱਖੀ ਨਕਦੀ ਗਾਇਬ ਸੀ। ਜਾਂਚ ਕਰਨ ‘ਤੇ ਸ਼ੋਅਰੂਮ ਮਾਲਕ ਦੇ ਦਫਤਰ ਦੇ ਤਾਲੇ ਵੀ ਟੁੱਟੇ ਪਾਏ ਗਏ। ਚੋਰਾਂ ਨੇ ਕੈਸ਼ੀਅਰ ਦੇ ਦਫ਼ਤਰ ਵਿੱਚੋਂ 19 ਹਜ਼ਾਰ 155 ਰੁਪਏ ਅਤੇ ਸ਼ੋਅਰੂਮ ਮਾਲਕ ਦੇ ਦਫ਼ਤਰ ਵਿੱਚੋਂ 8 ਲੱਖ ਰੁਪਏ ਚੋਰੀ ਕਰ ਲਏ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਮੁਲਾਜ਼ਮਾਂ ਨੇ ਤੁਰੰਤ ਇਸ ਦੀ ਸੂਚਨਾ ਸ਼ੋਅਰੂਮ ਮਾਲਕ ਤੇ ਹੋਰ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਮਾਡਲ ਟਾਊਨ ਥਾਣਾ ਪੁਲਿਸ ਵੀ ਸ਼ੋਅਰੂਮ ‘ਚ ਪਹੁੰਚ ਗਈ। ਜਦੋਂ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇੱਕ ਨੌਜਵਾਨ ਚੋਰੀ ਕਰਦਾ ਨਜ਼ਰ ਆਇਆ। ਪੁਲੀਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਜੀਐਮ ਦੀ ਸ਼ਿਕਾਇਤ ‘ਤੇ ਚੋਰੀ ਦਾ ਮਾਮਲਾ ਵੀ ਦਰਜ ਕਰ ਲਿਆ ਹੈ।

The post ਰੇਵਾੜੀ ‘ਚ ਕਾਰ ਦੇ ਸ਼ੋਅਰੂਮ ਦਾ ਤਾਲਾ ਤੋੜ ਕੇ ਚੋਰਾਂ ਨੇ ਕੀਤੀ 8.19 ਲੱਖ ਦੀ ਨਕਦੀ ਚੋਰੀ appeared first on Daily Post Punjabi.