rhea used to control life Archives - Daily Post Punjabi

ਰਿਆ ਤੈਅ ਕਰਦੀ ਸੀ ਕਿਸਦਾ ਫੋਨ ਉਠਾਵੇਗਾ ਸੁਸ਼ਾਂਤ, ‘ਖੁਦਕੁਸ਼ੀ ਮਜਬੂਰੀ ਵਿੱਚ ਕੀਤਾ ਹੋਵੇਗਾ’
rhea hold sushant life:ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਪਤਾ ਦੇ ਕੇ ਕੇ ਸਿੰਘ ਅਦਾਕਾਰਾ ਰਿਆ ਚਕਰਬਰਤੀ ਤੇ ਇਲਜਾਮ ਲਗਾਉਣ ਅਤੇ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਹੁਣ ਇੱਕ ਨਵੀਂ ਗੱਲਾਂ ਨਿਕਲ ਕੇ ਆਈਆਂ ਹਨ। ਮੀਡੀਆ ਦੇ ਨਾਲ ਗੱਲਬਾਤ ਦੌਰਾਨ ਫਿਲਮ ਕ੍ਰਿਟਿਕ ਸੁਭਾਸ਼ ਕੇ ਝਾ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਕੁੱਝ ਵੱਡੀਆਂ ਗੱਲਾਂ ਦੱਸੀਆਂ ਹਨ ਸੁਭਾਸ਼ ਨੇ ਦੱਸਿਆ ਕਿ ਕਿਸ ਤਰ੍ਹਾਂ ਸੁਸ਼ਾਂਤ , ਰਿਆ ਦੇ ਜਿੰਦਗੀ ਵਿੱਚ ਆਉਣ ਤੋਂ ਬਾਅਦ ਬਦਲ ਗਏ ਸਨ। ਸੁਭਾਸ਼ ਕੇ ਝਾ ਨੇ ਕਿਹਾ ਕਿ ਰਿਆ ਦੇ ਆਉਣ ਤੋਂ ਬਾਅਦ ਸੁਸ਼ਾਂਤ ਪੂਰੀ ਤਰ੍ਹਾਂ ਬਦਲ ਗਏ। ਡੇਢ ਦੋ ਸਾਲ ਵਿੱਚ ਉਹ ਇਕੱਲੇ ਹੋ ਗਏ ਜਦੋਂ ਕਿ ਉਸ ਤੋਂ ਪਹਿਲਾਂ ਉਹ ਬਹੁਤ ਮਿਲਣਸਾਰ ਹੋਇਆ ਕਰਦੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੋ ਸਾਲ ਦੇ ਰਿਆ ਦੇ ਨਾਲ ਰਿਲੇਸ਼ਨਸ਼ਿੱਪ ਵਿੱਚ ਸੁਸ਼ਾਂਤ ਕਾਫੀ ਬਦਲ ਗਏ।ਇਸਦਾ ਅਸਰ ਉਨ੍ਹਾਂ ਦੇ ਫਿਲਮੀ ਕਰੀਅਰ ਤੇ ਵੀ ਪਿਆ ਕਈ ਫਿਲਮਾਂ ਉਨ੍ਹਾਂ ਨੇ ਛੱਡੀ ਜਿੱਥੇ ਤੱਕ ਰਿਆ ਨੂੰ ਫਿਲਮ ਵਿੱਚ ਲੈਣ ਦੀ ਸ਼ਰਤ ਦੀ ਗੱਲ ਹੈ ਤਾਂ ਇਸ ਨੂੰ ਲੈ ਕੇ ਇੰਡਸਟਰੀ ਵਿੱਚ ਕਾਫੀ ਗੱਲਾਂ ਹੋਈਆਂ ਪਰ ਇਸਦਾ ਕੋਈ ਸਬੂਤ ਨਹੀਂ ਹੈ ਸਾਡੇ ਕੋਲ ਪਰ ਇਹ ਗੱਲ ਗੱਲ ਹੈ ਕਿ ਸੁਸ਼ਾਂਤ ਦੇ ਫੋਨ ਉੱਥੇ ਹੀ ਅਟੈਂਡ ਕਰਦੀ ਸੀ ਉਹ ਕਿਸ ਨਾਲ ਗੱਲ ਕਰਨਗੇ ਸ਼ਾਇਦ ਰਿਆ ਤੈ ਕਰਦੀ ਸੀ।ਇਸਦਾ ਸ਼ਿਕਾਰ ਤਾਂ ਮੈਂ ਵੀ ਰਿਹਾ ਹਾਂ , ਸੁਸ਼ਾਂਤ ਬਦਲ ਗਏ ਇਸਦਾ ਸਬੂਤ ਤਾਂ ਹੈ। ਇਹ ਕਤਲ ਨਹੀਂ ਹੈ ਪਰ ਖੁਦਕੁਸ਼ੀ ਕਰਨ ਵਾਲੇ ਇੰਨਸਾਨ ਸੁਸ਼ਾਂਤ ਨਹੀਂ ਸੀ ਕੋਈ ਅਜਿਹੀ ਗੱਲ ਜਰੂਰ ਹੋਈ ਜਿਸ ਵਿੱਚ ਉਹ ਮਜਬੂਰ ਹੋ ਗਏ ਹੋਣਗੇ

ਸੁ੍ਭਾਸ਼ ਦੇ ਮੁਤਾਬਿਕ ਮੁੰਬਈ ਪੁਲਿਸ ਦੀ ਜਾਂਚ ਤੋਂ ਰਾਇਤਾ ਫੈਲ ਰਿਹਾ ਸ਼ੀ। ਉਨ੍ਹਾਂ ਨੇ ਇਸ ਬਾਰੇ ਵਿੱਚ ਕਿਹਾ ਕਿ ਜੋ ਸੁਸ਼ਾਂਤ ਨੂੰ ਨਹੀਂ ਜਾਣਦਾ ਸੀ ਉਸ ਤੋਂ ਪੁੱਛਗਿੱਛ ਦੇ ਲਈ ਬੁਲਾਇਆ ਜਾ ਰਿਹਾ ਸੀ। ਇੱਕ ਕ੍ਰਿਟਿਕ ਨੂੰ ਵੀ ਬੁਲਾਇਆ ਗਿਆ ਕਿਉਂਕਿ ਉਸ ਨੇ ਨੈਗੇਟਿਵ ਲਿਖਿਆ ਸੀ ਜਿਸਦਾ ਇਸ ਕੇਸ ਤੋਂ ਕੋਈ ਲੈਣਾ ਦੇਣਾ ਨਹੀਂ ਸੀ। FIR ਕਾਫੀ ਡਰਾਊਣਾ ਸੀ ਇਸਨੇ ਰਿਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਵੀ ਸ਼ਾਮਿਲ ਹੈ।ਮਹੇਸ਼ ਭੱਟ ਸਭ ਤੋਂ ਮਦਦ ਕਰਦੇ ਹਨ ਅਤੇ ਉਸ ਵਿੱਚ ਉਹ ਫਸ ਗਏ।ਇਸ ਵਿੱਚ ਇੰਡਸਟਰੀ ਦੇ ਹੋਰ ਲੋਕ ਸ਼ਾਮਿਲ ਨਹੀਂ ਹੈ।

ਮੁੰਬਈ ਪੁਲਿਸ ਕਰ ਰਹੀ ਇਂੰਨੇ ਦਿਨੀਂ ਤੋਂ ਜਾਂਚ ਕਰ ਰਹੀ ਸੀ ਪਰ ਰਿਆ ਦੇ ਬਾਰੇ ਵਿੱਚ ਉਨ੍ਹਾਂ ਜਾਣਕਾਰੀ ਨਹੀਂ ਹੋਈ ਬਲਿਕ ਇੰਡਸਟਰੀ ਦੇ ਸਾਰੇ ਜਾਣਦੇ ਸਨ।ਸੀਬੀਆਈ ਦੀ ਜਾਂਚ ਦੀ ਜਰੂਰਤ ਨਹੀਂ ਹੈ।ਪਟਨਾ ਪੁਲਿਸ ਸਹੀ ਦਿਸ਼ਾ ਵਿੱਚ ਜਾਂਚ ਤੇ ਰਹੀ ਹੈ।ਮੁੰਬਈ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਸੀ ਜਿਸ ਨਾਲ ਸੁਸ਼ਾਂਤ ਨਾਲ ਮੁਲਾਕਾਤ ਨਹੀਂ ਹੋਈ ਸੀ। ਹੁਣ ਤੱਕ ਇਹ ਹੀ ਹੋ ਰਿਹਾ ਸੀ ਲੋਕ ਆਪਣਾ ਸਕੋਰ ਸੈੱਟਲ ਕਰ ਰਹੇ ਸਨ।

The post ਰਿਆ ਤੈਅ ਕਰਦੀ ਸੀ ਕਿਸਦਾ ਫੋਨ ਉਠਾਵੇਗਾ ਸੁਸ਼ਾਂਤ, ‘ਖੁਦਕੁਸ਼ੀ ਮਜਬੂਰੀ ਵਿੱਚ ਕੀਤਾ ਹੋਵੇਗਾ’ appeared first on Daily Post Punjabi.