Rice flour beauty tips Archives - Daily Post Punjabi

Beauty Tips: ਕੀ ਸਕਿਨ ‘ਤੇ ਰੋਜ਼ਾਨਾ ਲਗਾ ਸਕਦੇ ਹਾਂ ਚੌਲਾਂ ਦਾ ਆਟਾ ?
Rice Flour beauty tips: ਚੌਲਾਂ ਦਾ ਆਟਾ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਸਗੋਂ ਇਹ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦਗਾਰ ਹੁੰਦਾ ਹੈ। ਚੌਲਾਂ ਦਾ ਆਟਾ ਸਕਿਨ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ, ਜੋ ਪਿੰਪਲਸ ਤੋਂ ਲੈ ਕੇ, ਝੁਰੜੀਆਂ, ਛਾਈਆਂ, ਪਿਗਮੈਂਟੇਸ਼ਨ, ਕਾਲੇ ਧੱਬੇ, ਬਰੇਕਆਊਟ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਚੌਲਾਂ ਦੇ ਆਟੇ ਦਾ ਬਣਿਆ ਪੈਕ, ਇਸ ਦੇ ਫਾਇਦੇ ਅਤੇ ਵਰਤੋਂ ਕਰਨ ਦਾ ਤਰੀਕਾ।

ਸਭ ਤੋਂ ਪਹਿਲਾਂ ਜਾਣੋ ਪੈਕ ਬਣਾਉਣ ਦਾ ਤਰੀਕਾ

ਪਹਿਲਾਂ ਤਰੀਕਾ: ਇਸਦੇ ਲਈ ਇੱਕ ਕੌਲੀ ‘ਚ 2 ਚੱਮਚ ਚੌਲਾਂ ਦਾ ਆਟਾ, 2 ਚੱਮਚ ਠੰਡਾ ਦੁੱਧ, ½ ਚੱਮਚ ਮਲਾਈ, ½ ਕੌਫੀ ਪਾਊਡਰ ਮਿਲਾਓ। ਇਸ ਨੂੰ ਚਿਹਰੇ ‘ਤੇ 20 ਮਿੰਟ ਤੱਕ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ।

ਦੂਜਾ ਤਰੀਕਾ: ਇੱਕ ਕੌਲੀ ‘ਚ 2 ਚੱਮਚ ਚੌਲਾਂ ਦਾ ਆਟਾ, ਕੱਚਾ ਦਹੀਂ ਅਤੇ ਸ਼ਹਿਦ ਮਿਲਾਓ। ਇਸ ਨੂੰ ਵੀ ਸਕਿਨ ‘ਤੇ ਉਸੇ ਤਰ੍ਹਾਂ ਲਗਾਓ।

Rice Flour beauty tips

ਕੀ ਰੋਜ਼ ਲਗਾ ਸਕਦੇ ਹਾਂ ਚੌਲਾਂ ਦਾ ਆਟਾ: ਚਿਹਰੇ ਲਈ ਚੌਲਾਂ ਦੀ ਵਰਤੋਂ ਕਰਨਾ ਸਭ ਤੋਂ ਆਸਾਨ ਅਤੇ ਅਸਰਦਾਰ ਬਿਊਟੀ ਟਿਪਸ ‘ਚੋਂ ਇੱਕ ਹੈ, ਜਿਸ ਨੂੰ ਬਿਨਾਂ ਕਿਸੇ ਸਾਈਡ ਇਫੈਕਟ ਦੇ ਰੋਜ਼ਾਨਾ ਵਰਤਿਆ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਰੋਜ਼ਾਨਾ ਚੌਲਾਂ ਦੇ ਆਟੇ ਨਾਲ ਚਿਹਰਾ ਵੀ ਧੋ ਸਕਦੇ ਹੋ।

ਕਦੋਂ ਕਰੀਏ ਇਸਤੇਮਾਲ: ਵੈਸੇ ਤਾਂ ਤੁਸੀਂ ਇਹ ਫੇਸ਼ੀਅਲ ਦਿਨ ‘ਚ ਵੀ ਕਰ ਸਕਦੇ ਹੋ ਪਰ ਰਾਤ ਨੂੰ ਇਸ ਪੈਕ ਨੂੰ ਲਗਾਉਣਾ ਜ਼ਿਆਦਾ ਚੰਗਾ ਰਹਿੰਦਾ ਹੈ। ਦਰਅਸਲ ਰਾਤ ਦੇ ਸਮੇਂ ਸਕਿਨ ਡੈਮੇਜ਼ ਸੈੱਲਜ਼ ਨੂੰ ਰਿਪੇਅਰ ਕਰਦੀ ਹੈ ਅਤੇ ਇਹ ਮਾਸਪੇਸ਼ੀਆਂ ਵੀ ਰਿਲੈਕਸ ਕਰਦਾ ਹੈ, ਜਿਸ ਨਾਲ ਪੈਕ ਦੇ ਪੌਸ਼ਟਿਕ ਤੱਤ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰ ਪਾਉਂਦੇ ਹਨ।

Rice Flour beauty tips

ਕਿੰਨੀ ਵਾਰ ਅਤੇ ਕਦੋਂ ਕਰੀਏ ਇਸਤੇਮਾਲ: ਹਫ਼ਤੇ ‘ਚ ਘੱਟੋ-ਘੱਟ ਇੱਕ ਵਾਰ ਇਹ ਫੇਸ਼ੀਅਲ ਜ਼ਰੂਰ ਕਰੋ। ਇਸ ਨਾਲ ਡੈੱਡ ਸਕਿਨ ਨਿਕਲ ਜਾਵੇਗੀ ਅਤੇ ਸਕਿਨ ਨੂੰ ਪੋਸ਼ਣ ਮਿਲਦਾ ਹੈ। ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਘੱਟੋ-ਘੱਟ 10 ‘ਚੋਂ 1 ਦੇ ਬਾਅਦ ਇਹ ਫੇਸ਼ੀਅਲ ਜ਼ਰੂਰ ਕਰੋ।

ਕਿਉਂ ਫ਼ਾਇਦੇਮੰਦ ਹੈ ਇਹ ਪੈਕ: ਚੌਲਾਂ ‘ਚ ਸਟਾਰਚ ਅਤੇ ਫੈਟ ਭਰਪੂਰ ਹੁੰਦਾ ਹੈ, ਜੋ ਸਕਿਨ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ। ਇਹ ਬੀ ਵਿਟਾਮਿਨ ਦਾ ਵੀ ਵਧੀਆ ਸਰੋਤ ਹੈ ਜੋ ਨਵੇਂ ਸੈੱਲਾਂ ਦੇ ਉਤਪਾਦਨ ‘ਚ ਮਦਦ ਕਰਦਾ ਹੈ। ਇਸ ਨਾਲ ਨਾ ਸਿਰਫ ਝੁਰੜੀਆਂ ਅਤੇ ਛਾਈਆਂ ਤੋਂ ਬਚਾਅ ਰਹਿੰਦਾ ਹੈ, ਬਲਕਿ ਸਨਟੈਨ, ਸਨਬਰਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਨੈਚੂਰਲ ਸਨਸਕ੍ਰੀਨ: ਇਸ ‘ਚ ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਆ ਕਰਨ ਵਾਲੇ ਐਲਨਟੋਇਨ ਅਤੇ ਫੇਰੂਲਿਕ ਐਸਿਡ ਵਰਗੇ ਏਜੰਟ ਵੀ ਹੁੰਦੇ ਹਨ ਜੋ ਇਸ ਨੂੰ ਇੱਕ ਵਧੀਆ ਨੈਚੂਰਲ ਸਨਸਕ੍ਰੀਨ ਬਣਾਉਂਦੇ ਹਨ।

The post Beauty Tips: ਕੀ ਸਕਿਨ ‘ਤੇ ਰੋਜ਼ਾਨਾ ਲਗਾ ਸਕਦੇ ਹਾਂ ਚੌਲਾਂ ਦਾ ਆਟਾ ? appeared first on Daily Post Punjabi.

ਬੇਦਾਗ਼ ਸਕਿਨ ਅਤੇ ਲੰਬੇ ਵਾਲਾਂ ਲਈ ਫ਼ਾਇਦੇਮੰਦ ਹੈ ਚੌਲਾਂ ਦਾ ਆਟਾ, ਇਸ ਤਰ੍ਹਾਂ ਬਣਾਓ ਫੇਸ ਅਤੇ ਹੇਅਰ ਮਾਸਕ
Rice flour beauty tips: ਚੌਲਾਂ ਦੇ ਆਟੇ ਨੂੰ ਖਾਣ ਤੋਂ ਇਲਾਵਾ ਸਕਿਨ ਅਤੇ ਹੇਅਰ ਕੇਅਰ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਚਾਹੋ ਤਾਂ ਇਸ ਨਾਲ ਫੇਸ ਅਤੇ ਹੇਅਰ ਮਾਸਕ ਬਣਾ ਕੇ ਲਗਾ ਸਕਦੇ ਹੋ। ਵਿਟਾਮਿਨ ਬੀ, ਫੋਲੇਟ, ਆਇਰਨ, ਸੇਲੇਨੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਚੌਲਾਂ ਦਾ ਆਟਾ ਸਕਿਨ ਅਤੇ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਿਤ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਸਕਿਨ ਸੈੱਲਜ਼ ਸਾਫ਼ ਹੋ ਕੇ ਚਿਹਰੇ ‘ਤੇ ਨੈਚੁਰਲ ਗਲੋਂ ਆਉਂਦਾ ਹੈ। ਇਸ ਦੇ ਨਾਲ ਹੀ ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਲੰਬੇ, ਸੰਘਣੇ, ਸਿਲਕੀ, ਮੁਲਾਇਮ ਅਤੇ ਸ਼ਾਇਨੀ ਨਜ਼ਰ ਆਉਂਦੇ ਹਨ। ਆਓ ਜਾਣਦੇ ਹਾਂ ਚੌਲਾਂ ਦੇ ਆਟੇ ਨੂੰ ਚਿਹਰੇ ਅਤੇ ਵਾਲਾਂ ‘ਤੇ ਵਰਤੋਂ ਕਰਨ ਦਾ ਤਰੀਕਾ ਅਤੇ ਫਾਇਦੇ।

ਚੌਲਾਂ ਦੇ ਆਟੇ ਨਾਲ ਬਣਾਓ ਫੇਸ ਪੈਕ: ਤੁਸੀਂ ਚੌਲਾਂ ਦੇ ਆਟੇ ਨਾਲ ਫੇਸ ਪੈਕ ਬਣਾ ਕੇ ਲਗਾ ਸਕਦੇ ਹੋ। ਇਹ ਡੈੱਡ ਸਕਿਨ ਸੈੱਲਜ਼ ਨੂੰ ਸਾਫ਼ ਕਰਕੇ ਚਿਹਰੇ ‘ਤੇ ਨੈਚੂਰਲ ਗਲੋਂ ਲਿਆਉਣ ‘ਚ ਮਦਦ ਕਰੇਗਾ।

Rice flour beauty tips

ਚੌਲਾਂ ਦਾ ਆਟਾ ਅਤੇ ਦਹੀਂ: ਚੌਲਾਂ ਦਾ ਆਟਾ ਸਕਿਨ ‘ਤੇ ਇੱਕ ਵਧੀਆ ਐਕਸਫੋਲੀਏਟਰ ਦਾ ਕੰਮ ਕਰਦਾ ਹੈ। ਇਹ ਡੈੱਡ ਸਕਿਨ ਨੂੰ ਸਾਫ ਕਰਕੇ ਚਿਹਰੇ ‘ਤੇ ਨੈਚੂਰਲ ਗਲੋਂ ਆਉਣ ‘ਚ ਮਦਦ ਮਿਲਦੀ ਹੈ। ਇਸ ਦੇ ਲਈ ਇੱਕ ਕੌਲੀ ‘ਚ 1 ਚੱਮਚ ਚੌਲਾਂ ਦਾ ਆਟਾ ਅਤੇ ਲੋੜ ਅਨੁਸਾਰ ਦਹੀਂ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ‘ਤੇ ਸਕਰੱਬ ਕਰਦੇ ਹੋਏ ਲਗਾਓ। 20 ਮਿੰਟ ਲਗਾਉਣ ਤੋਂ ਬਾਅਦ ਪਾਣੀ ਨਾਲ ਧੋ ਕੇ ਕਰੀਮ ਲਗਾ ਲਓ।

ਚੌਲਾਂ ਦਾ ਆਟਾ, ਨਿੰਬੂ ਅਤੇ ਖੀਰੇ ਦਾ ਜੂਸ: ਜੇਕਰ ਤੁਸੀਂ ਚਿਹਰੇ ‘ਤੇ ਪਿੰਪਲਸ, ਦਾਗ-ਧੱਬੇ, ਟੈਨਿੰਗ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਚੌਲਾਂ ਨਾਲ ਫੇਸ ਪੈਕ ਬਣਾ ਕੇ ਲਗਾ ਸਕਦੇ ਹੋ। ਇਸਦੇ ਲਈ ਇੱਕ ਬਾਊਲ ‘ਚ 1-1 ਚਮਚ ਚੌਲਾਂ ਦਾ ਆਟਾ ਅਤੇ ਖੀਰੇ ਦਾ ਰਸ ਮਿਲਾਓ। ਹੁਣ ਇਸ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾਓ। ਤਿਆਰ ਪੇਸਟ ਨੂੰ ਚਿਹਰੇ ‘ਤੇ ਸਕਰੱਬ ਕਰਦੇ ਹੋਏ ਲਗਾਓ। ਬਾਅਦ ‘ਚ ਪਾਣੀ ਨਾਲ ਇਸ ਨੂੰ ਸਾਫ਼ ਕਰ ਲਓ। ਇਸ ਤੋਂ ਬਾਅਦ ਚਿਹਰੇ ‘ਤੇ ਮਾਇਸਚਰਾਈਜ਼ਰ ਲਗਾਓ।

Rice flour beauty tips

ਚੌਲਾਂ ਦੇ ਆਟੇ ਨਾਲ ਬਣਾਕੇ ਲਗਾਓ ਹੇਅਰ ਮਾਸਕ: ਤੁਸੀਂ ਚੌਲਾਂ ਦੇ ਆਟੇ ਨਾਲ ਹੇਅਰ ਮਾਸਕ ਬਣਾ ਕੇ ਵੀ ਲਗਾ ਸਕਦੇ ਹੋ। ਇਸ ਨਾਲ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤੀ ਮਿਲੇਗੀ। ਵਾਲਾਂ ਦੀ ਬਣਤਰ ਨੂੰ ਠੀਕ ਕਰਨ ਨਾਲ ਇਸ ਨੂੰ ਵਧਣ ‘ਚ ਮਦਦ ਮਿਲੇਗੀ।

ਚੌਲਾਂ ਦਾ ਆਟਾ ਅਤੇ ਐਵੋਕਾਡੋ: ਤੁਸੀਂ ਆਪਣੇ ਡੈਮੇਜ਼ ਵਾਲਾਂ ਨੂੰ ਠੀਕ ਕਰਨ ਲਈ ਚੌਲਾਂ ਦੇ ਆਟੇ ਅਤੇ ਐਵੋਕਾਡੋ ਦੀ ਵਰਤੋਂ ਕਰ ਸਕਦੇ ਹੋ। ਇਸਦੇ ਲਈ ਇੱਕ ਬਾਊਲ ‘ਚ ਚੌਲਾਂ ਦਾ ਆਟਾ ਅਤੇ ਐਵੋਕਾਡੋ ਨੂੰ ਬਰਾਬਰ ਮਾਤਰਾ ‘ਚ ਮਿਲਾਓ। ਤਿਆਰ ਪੇਸਟ ਨੂੰ ਸਕੈਲਪ ਤੋਂ ਪੂਰੇ ਵਾਲਾਂ ਤੱਕ ਲਗਾਓ। ਇਸ ਨੂੰ 30 ਮਿੰਟ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ Mild ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਨਾਲ ਡੈਮੇਜ਼ ਵਾਲ ਨੂੰ ਠੀਕ ਹੋਣ ‘ਚ ਮਦਦ ਮਿਲੇਗੀ। ਅਜਿਹੇ ‘ਚ ਡ੍ਰਾਈ ਅਤੇ ਫ੍ਰਿਜੀ ਵਾਲਾਂ ਦੀ ਸਮੱਸਿਆ ਦੂਰ ਹੋਵੇਗੀ। ਇਸ ਨਾਲ ਵਾਲ ਸੁੰਦਰ, ਸੰਘਣੇ, ਨਰਮ ਅਤੇ ਚਮਕਦਾਰ ਦਿਖਾਈ ਦੇਣਗੇ।

ਚੌਲਾਂ ਦਾ ਆਟਾ ਅਤੇ ਮੁਲਤਾਨੀ ਮਿੱਟੀ: ਇੱਕ ਬਾਊਲ ‘ਚ ਚੌਲਾਂ ਦਾ ਆਟਾ ਅਤੇ ਮੁਲਤਾਨੀ ਮਿੱਟੀ ਨੂੰ ਬਰਾਬਰ ਮਾਤਰਾ ‘ਚ ਮਿਲਾਓ। ਤਿਆਰ ਮਿਸ਼ਰਣ ਨੂੰ ਵਾਲਾਂ ‘ਤੇ 30 ਮਿੰਟ ਲਈ ਲਗਾਓ। ਬਾਅਦ ‘ਚ ਇਸ ਨੂੰ Mild ਸ਼ੈਂਪੂ ਨਾਲ ਧੋ ਲਓ। ਇਸ ਨਾਲ ਸੁੱਕੇ-ਬੇਜਾਨ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਲੰਬੇ, ਸੰਘਣੇ, ਨਰਮ ਅਤੇ ਸ਼ਾਇਨੀ ਦਿਖਾਈ ਦੇਣਗੇ।

The post ਬੇਦਾਗ਼ ਸਕਿਨ ਅਤੇ ਲੰਬੇ ਵਾਲਾਂ ਲਈ ਫ਼ਾਇਦੇਮੰਦ ਹੈ ਚੌਲਾਂ ਦਾ ਆਟਾ, ਇਸ ਤਰ੍ਹਾਂ ਬਣਾਓ ਫੇਸ ਅਤੇ ਹੇਅਰ ਮਾਸਕ appeared first on Daily Post Punjabi.