right Archives - Daily Post Punjabi

SC ਦਾ ਇਤਿਹਾਸਕ ਫੈਸਲਾ- ਨੂੰਹ ਨੂੰ ਹੈ ਸੱਸ-ਸਹੁਰੇ ਦੇ ਘਰ ‘ਚ ਦਾ ਰਹਿਣ ਅਧਿਕਾਰ…
sc daughter law right stay parents: ਸੁਪਰੀਮ ਕੋਰਟ ਨੇ ਨੂੰਹ ਦੇ ਪੱਖ ‘ਚ ਵੀਰਵਾਰ ਨੂੰ ਇੱਕ ਇਤਿਹਾਸਕ ਫੈਸਲਾ ਦਿੱਤਾ ਹੈ।ਸੁਪਰੀਮ ਕੋਰਟ ਨੇ ਕਿਹਾ ਕਿ ਘਰੇਲੂ ਹਿੰਸਾ ਐਕਟ ਤਹਿਤ ਨੂੰਹ ਨੂੰ ਆਪਣੇ ਪਤੀ ਦੇ ਮਾਤਾ-ਪਿਤਾ ਦੇ ਘਰ ‘ਚ ਰਹਿਣ ਦਾ ਅਧਿਕਾਰ ਹੈ।ਜਸਟਿਸ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ 3 ਜੱਜਾਂ ਦੀ ਬੈਂਚ ਨੇ ਤਰੁਣ ਬੱਤਰਾ ਮਾਮਲੇ ‘ਚ ਦੋ ਜੱਜਾਂ ਦੇ ਫੈਸਲੇ ਨੂੰ ਠੁਕਰਾ ਦਿੱਤਾ ਹੈ।ਮਹੱਤਵਪੂਰਨ ਹੈ

sc daughter law right stay parents

ਕਿ ਤਰੁਣ ਬੱਤਰਾ ਮਾਮਲੇ ‘ਚ ਦੋ ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ਕਾਨੂੰਨ ‘ਚ ਬੇਟੀਆਂ, ਆਪਣੇ ਪਤੀ ਦੇ ਮਾਤਾ-ਪਿਤਾ ਭਾਵ ਕਿ ਸੱਸ-ਸਹੁਰੇ ਦੀ ਮਾਲਕੀਅਤ ਵਾਲੀ ਜਾਇਦਾਦ ‘ਚ ਨਹੀਂ ਰਹਿ ਸਕਦੀ ਹੈ।ਹੁਣ 3 ਮੈਂਬਰੀ ਬੈਂਚ ਨੇ ਤਰੁਣ ਬੱਤਰਾ ਦੇ ਫੈਸਲੇ ਨੂੰ ਠੁਕਰਾਉਂਦੇ ਹੋਏ 6-7 ਸਵਾਲਾਂ ਦੇ ਜਵਾਬ ਦਿੱਤੇ ਹਨ।ਕੋਰਟ ਨੇ ਕਿਹਾ ਕਿ ਪਤੀ ਦੀ ਵੱਖ-ਵੱਖ ਜਾਇਦਾਦ ‘ਚ ਹੀ ਨਹੀਂ, ਸਗੋਂ ਸਾਂਝੇ ਘਰ ‘ਚ ਵੀ ਬੇਟੀ ਦਾ ਅਧਿਕਾਰ ਹੈ।

The post SC ਦਾ ਇਤਿਹਾਸਕ ਫੈਸਲਾ- ਨੂੰਹ ਨੂੰ ਹੈ ਸੱਸ-ਸਹੁਰੇ ਦੇ ਘਰ ‘ਚ ਦਾ ਰਹਿਣ ਅਧਿਕਾਰ… appeared first on Daily Post Punjabi.