rings Archives - Daily Post Punjabi

Katrina-Vicky Wedding : ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਨੂੰ ਮੰਗਣੀ ‘ਚ ਪਾਈ ਹੀਰੇ-ਨੀਲਮ ਜੜ੍ਹੀ ਅੰਗੂਠੀ, ਜਿਸ ਦੀ ਕੀਮਤ ਲੱਖਾਂ ‘ਚ ਹੈ
vicky kaushal and katrina kaif : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਜੇਕਰ ਬਾਲੀਵੁੱਡ ਦੀ ਸਭ ਤੋਂ ਸੀਕਰੇਟ ਜੋੜੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਫੈਨਜ਼ ਕਾਫੀ ਸਮੇਂ ਤੋਂ ਦੋਹਾਂ ਦੇ ਪਿਆਰ ਦੀ ਗੱਲ ਸੁਣ ਰਹੇ ਸਨ ਪਰ ਦੋਹਾਂ ਨੇ ਹਮੇਸ਼ਾ ਹੀ ਆਪਣੇ ਰਿਸ਼ਤੇ ਤੋਂ ਇਨਕਾਰ ਕੀਤਾ ਹੈ ਅਤੇ ਅੱਜ ਦੇ ਸਮੇਂ ‘ਚ ਦੋਵੇਂ ਪਤੀ-ਪਤਨੀ ਬਣ ਗਏ ਹਨ। ਜੀ ਹਾਂ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਪ੍ਰਸ਼ੰਸਕਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। 9 ਦਸੰਬਰ ਯਾਨੀ ਵੀਰਵਾਰ ਨੂੰ ਦੋਹਾਂ ਨੇ ਰਜਵਾੜਾ ਸਟਾਈਲ ‘ਚ ਸੱਤ ਫੇਰੇ ਲਏ। ਦੋਵਾਂ ਨੇ ਇਸ ਮੌਕੇ ਦੀਆਂ ਖਾਸ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ।

vicky kaushal and katrina kaif

ਕੈਟਰੀਨਾ ਲਾਲ ਰੰਗ ਦੇ ਲਹਿੰਗਾ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ ਅਤੇ ਵਿੱਕੀ ਕੌਸ਼ਲ ਵੀ ਗੁਲਾਬੀ ਰੰਗ ਦੀ ਸ਼ੇਰਵਾਨੀ ‘ਚ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ ਸਨ। ਹਾਲਾਂਕਿ ਇਨ੍ਹਾਂ ਤਸਵੀਰਾਂ ‘ਚ ਕੈਟਰੀਨਾ ਨੇ ਆਪਣੀ ਮੰਗਣੀ ਦੀ ਰਿੰਗ ਵੀ ਦਿਖਾਈ ਹੈ, ਜੋ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੰਮ ਕਰ ਰਹੀ ਹੈ। ਦਰਅਸਲ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਇਕ-ਦੂਜੇ ਦੇ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਕੈਟਰੀਨਾ ਕੈਫ ਨੇ ਆਪਣੇ ਹੱਥ ‘ਚ ਨੀਲੇ ਹੀਰੇ ਦੀ ਪਲੈਟੀਨਮ ਐਂਗਜਮੈਂਟ ਰਿੰਗ ਪਾਈ ਹੋਈ ਹੈ, ਜਿਸ ਕਾਰਨ ਪ੍ਰਸ਼ੰਸਕਾਂ ਲਈ ਅੱਖਾਂ ਹਟਾਉਣੀਆਂ ਮੁਸ਼ਕਿਲ ਹੋ ਰਹੀਆਂ ਹਨ ਕਿਉਂਕਿ ਕੈਟਰੀਨਾ ਦੇ ਹੱਥਾਂ ‘ਚ ਮਹਿੰਦੀ ‘ਚ ਇਹ ਰਿੰਗ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੈਟਰੀਨਾ ਦੀ ਇਹ ਅੰਗੂਠੀ ਚਾਰੇ ਪਾਸੇ ਹੀਰਿਆਂ ਨਾਲ ਜੜੀ ਹੋਈ ਹੈ ਅਤੇ ਵਿਚਕਾਰ ਟਿਫਨੀ ਸੋਲਮੇਟ ਵੀ ਹੈ। ਕੈਟਰੀਨਾ ਕੈਫ ਦੀ ਇਹ ਅੰਗੂਠੀ ਬਹੁਤ ਕੀਮਤੀ ਹੈ। ਇਸ ਦੀ ਕੀਮਤ ਲੱਖਾਂ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁੰਦਰੀ ਦੀ ਕੀਮਤ 7 ਤੋਂ 8 ਲੱਖ ਰੁਪਏ ਦੇ ਵਿਚਕਾਰ ਹੈ। ਖਾਸ ਗੱਲ ਇਹ ਹੈ ਕਿ ਵਿੱਕੀ ਕੌਸ਼ਲ ਦੀ ਮੰਗਣੀ ਦੀ ਰਿੰਗ ਵੀ ਪਲੈਟੀਨਮ ਹੈ।

vicky kaushal and katrina kaif

ਹਾਲਾਂਕਿ ਉਸ ਦੀ ਰਿੰਗ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਹਨ। ਪਰ ਕੈਟਰੀਨਾ ਦੇ ਮੰਗਲਸੂਤ੍ਰ ਦੀ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਵਿੱਚ ਅਸੀਂ ਡਾਈਮੰਡਸ ਸਾਫ ਸਾਫ ਦੇਖ ਸਕਦੇ ਹਾਂ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜੋੜੇ ਦੁਆਰਾ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਚ ਜੈਮਾਲਾ ਤੋਂ ਲੈ ਕੇ ਸੱਤ ਫੇਰੇ ਦੀ ਖੂਬਸੂਰਤ ਝਲਕ ਦਿਖਾਈ ਦੇ ਰਹੀ ਹੈ, ਜਿਸ ‘ਚ ਦੋਵੇਂ ਇਕ-ਦੂਜੇ ਨਾਲ ਖੁਸ਼ ਅਤੇ ਖੂਬਸੂਰਤ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਦੋਹਾਂ ਦੇ ਚਿਹਰਿਆਂ ‘ਤੇ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਨ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸੈਲੇਬਸ ਵੀ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਰਿਤਿਕ ਰੋਸ਼ਨ, ਕਰੀਨਾ ਕਪੂਰ, ਸੋਨੂੰ ਸੂਦ, ਜਾਹਨਵੀ ਕਪੂਰ, ਨੀਨਾ ਗੁਪਤਾ, ਨਿਕ ਜੋਨਸ, ਪ੍ਰਿਅੰਕਾ ਚੋਪੜਾ, ਆਲੀਆ ਭੱਟ ਸਮੇਤ ਕਈ ਸਿਤਾਰਿਆਂ ਨੇ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰਕੇ ਦੋਵਾਂ ਨੂੰ ਵਧਾਈ ਦਿੱਤੀ ਹੈ।

ਇਹ ਵੀ ਦੇਖੋ : Water Cannon ਦਾ ਮੂੰਹ ਮੋੜਨ ਵਾਲੇ Navdeep ਦਾ ਅੰਦੋਲਨ ਜਿੱਤਣ ਤੋਂ ਬਾਅਦ ਜੋਸ਼ ਦੇਖੋ, ਯੂਥ ਨੂੰ ਸੁਣੋ ਕੀ ਕੀਤੀ ਅਪੀਲ

The post Katrina-Vicky Wedding : ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਨੂੰ ਮੰਗਣੀ ‘ਚ ਪਾਈ ਹੀਰੇ-ਨੀਲਮ ਜੜ੍ਹੀ ਅੰਗੂਠੀ, ਜਿਸ ਦੀ ਕੀਮਤ ਲੱਖਾਂ ‘ਚ ਹੈ appeared first on Daily Post Punjabi.