Rishi Kanda Song Bracelet Archives - Daily Post Punjabi

ਰਿਸ਼ੀ ਕੰਡਾ ਦਾ ਗੀਤ ‘Bracelet’ 16 ਅਗਸਤ ਨੂੰ ਹੋਵੇਗਾ ਰਿਲੀਜ਼
Rishi Kanda Song Bracelet: ਪੰਜਾਬੀ ਗਾਇਕ ਰਿਸ਼ੀ ਕੰਡਾ ਦਾ ਗੀਤ Bracelet ਬਹੁਤ ਜਲਦ ਰਿਲੀਜ਼ ਹੋਣ ਵਾਲਾ ਹੈ। ਦੱਸ ਦੇਈਏ ਰਿਸ਼ੀ ਕੰਡਾ ਦਾ ਇਹ ਗਾਣਾ 16 ਅਗਸਤ ਨੂੰ ਰਿਲੀਜ਼ ਹੋਵੇਗਾ। ਗੀਤ ਦੀ ਗੱਲ ਕਰੀਏ ਤਾਂ ਇਹ ਗੀਤ ਰੋਮਾਂਟਿਕ ਹੋਵੇਗਾ। ਇਸ ਗੀਤ ਦਾ ਦਰਸ਼ਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜਾਰ ਹੈ। ਬਹੁਤ ਜਲਦ ਫੈਨਜ਼ ਦਾ ਇਹ ਇੰਤਜਾਰ ਖਤਮ ਹੋਣ ਵਾਲਾ ਹੈ। ਜਾਣਕਾਰੀ ਲਈ ਦੱਸ ਦੇਈਏ ਰਿਸ਼ੀ ਕੰਡਾ ਦੇ ਇਸ ਗਾਣੇ ਨੂੰ ਪੰਜਾਬੀ ਗਾਇਕ ਸੁਰਜੀਤ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਸ਼ੇਅਰ ਕੀਤੀ ਹੈ। ਲੋਕਾਂ ਵੱਲੋ ਇਸ ਗਾਣੇ ਦੀ ਪੋਸਟਰ ਨੂੰ ਕਾਫੀ ਪੰਸਦ ਕੀਤਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਲੋਕਾਂ ਦਾ ਗਾਣੇ ਦੇ ਰਿਲੀਜ਼ ਨੂੰ ਲੈ ਕੇ ਉਤਸਾਹ ਵੱਧਦਾ ਜਾ ਰਿਹਾ ਹੈ।

Rishi Kanda Song Bracelet

ਜਾਣਕਾਰੀ ਲਈ ਦੱਸ ਦੇਈਏ ਰਿਸ਼ੀ ਕੰਡਾ ਦੇ ਇਸਤੋਂ ਪਹਿਲਾਂ ਵੀ 3 ਗਾਣੇ ਆ ਚੁੱਕੇ ਨੇ, ਜਿਸਨੂੰ ਲੋਕਾਂ ਵੱਲੋ ਕਾਫੀ ਪੰਸਦ ਕੀਤਾ ਗਿਆ ਸੀ। ਜੇਕਰ ਗੱਲ ਨਵੇਂ ਗੀਤ ਦੀ ਕੀਤੀ ਜਾਵੇ ਤਾਂ ਰਿਸ਼ੀ ਕੰਡਾ ਦਾ ਇਹ ਗੀਤ ਆਉਣ ਵਾਲੇ ਸਮੇਂ ਵਿੱਚ ਧਮਾਲ ਮਚਾ ਸਕਦਾ ਹੈ। ਇਸ ਗਾਣੇ ਦੇ ਰਾਈਟਰ ਗੋਲਡ ਈ ਗਿੱਲ ਹਨ। ਇਸ ਗਾਣੇ ਨੂੰ ਮਿਊਜ਼ਿਕ ਵੀ ਗੋਲਡ ਈ ਗਿੱਲ ਨੇ ਹੀ ਦਿੱਤਾ ਹੈ।

ਇਸ ਗਾਣੇ ਦੀ ਵੀਡੀਓ ਬੋਰਨ ਸਟਾਰ ਨੇ ਕੀਤੀ ਹੈ। ਇਸ ਗਾਣੇ ਦੇ ਪ੍ਰੋਡਿਊਸਰ ਧਰਮਿੰਦਰ ਸਿੰਘ ਚੀਮਾ ਹਨ। ਪ੍ਰਾਜੈਕਟਸ ਵਾਏ ਪੀ ਐਨ ਸੰਧੂ ਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਸਪੈਸ਼ਲ ਧੰਨਵਾਦ ਕੀਤਾ ਹੈ ਸੁਰਜੀਤ ਖਾਨ, ਸੀਮਾਂ ਖਾਨ, ਪਰਗਟ ਸੰਧੂ ਅਤੇ ਨੀਤੂ ਸੰਧੂ ਦਾ।

The post ਰਿਸ਼ੀ ਕੰਡਾ ਦਾ ਗੀਤ ‘Bracelet’ 16 ਅਗਸਤ ਨੂੰ ਹੋਵੇਗਾ ਰਿਲੀਜ਼ appeared first on Daily Post Punjabi.