Rishi Kapoor death Archives - Daily Post Punjabi

ਦੀਵਾਲੀ ‘ਤੇ ਰਿਧੀਮਾ ਕਪੂਰ ਨੂੰ ਆਈ ਪਿਤਾ ਰਿਸ਼ੀ ਕਪੂਰ ਦੀ ਯਾਦ, ਸ਼ੇਅਰ ਕੀਤੀ ਥ੍ਰੋਬੈਕ ਤਸਵੀਰ
riddhima remembering father on diwali eve:ਇਹ ਸਾਲ ਬਾਲੀਵੁੱਡ ਇੰਡਸਟਰੀ ਲਈ ਵਧੀਆ ਨਹੀਂ ਸਾਬਤ ਹੋਇਆ ਹੈ ਅਤੇ ਇਸਦਾ ਕਾਰਨ ਚੰਗੀ ਤਰ੍ਹਾਂ ਸਾਰੇ ਹੀ ਜਾਣਦੇ ਹਨ। ਫਿਲਮ ਜਗਤ ਦੇ ਕੁਝ ਅਜਿਹੇ ਅਦਾਕਾਰਾਂ ਨੇ ਸਾਨੂੰ ਛੱਡ ਦਿੱਤਾ, ਜਿਸਦੀ ਉਮੀਦ ਵੀ ਨਹੀਂ ਕੀਤੀ ਗਈ ਸੀ। ਵੈਟਰਨ ਅਦਾਕਾਰ ਰਿਸ਼ੀ ਕਪੂਰ ਨੇ 30 ਅਪ੍ਰੈਲ 2020 ਨੂੰ ਸਾਨੂੰ ਅਲਵਿਦਾ ਕਹਿ ਦਿੱਤਾ ਸੀ, ਜਿਸ ਕਾਰਨ ਹਰ ਕੋਈ ਹੈਰਾਨ ਅਤੇ ਭਾਵੁਕ ਹੋ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਪੂਰਾ ਦੇਸ਼ ਹੈਰਾਨ ਸੀ।ਉਨ੍ਹਾਂ ਦੀ ਬੇਟੀ ਰਿਧੀਮਾ ਕਪੂਰ ਸਾਹਨੀ ਕਰੀਬ 6 ਮਹੀਨਿਆਂ ਤੋਂ ਮੁੰਬਈ ਵਿਚ ਰਹਿਣ ਤੋਂ ਬਾਅਦ ਵਾਪਸ ਦਿੱਲੀ ਪਰਤ ਗਈ ਹੈ। ਦਿੱਲੀ ਪਹੁੰਚਦਿਆਂ, ਰਿਧੀਮਾ ਨੇ ਆਪਣੇ ਮਾਪਿਆਂ ਨਾਲ ਇੱਕ ਤਸਵੀਰ ਸਾਂਝੀ ਕੀਤੀ। ਜਿਸ ਨੂੰ ਵੇਖ ਕੇ ਤੁਹਾਡੀਆਂ ਸਾਰੀਆਂ ਅੱਖਾਂ ਨਮ ਹੋ ਸਕਦੀਆਂ ਹਨ। ਇਹ ਤਸਵੀਰ ਪਿਛਲੀ ਦੀਵਾਲੀ ਦੀ ਹੈ। ਇਸ ਤਸਵੀਰ ਵਿੱਚ ਰਿਸ਼ੀ ਕਪੂਰ ਕਾਫ਼ੀ ਫਿਟ ਅਤੇ ਵਧੀਆ ਦਿਖਾਈ ਦੇ ਰਹੇ ਹਨ। ਤਸਵੀਰ ਵਿੱਚ ਤਿੰਨੋਂ ਐਥਨਿਕ ਡ੍ਰੈੱਸ ਵਿੱਚ ਦੇਖੇ ਗਏ ਸਨ। ਰਿਧੀਮਾ ਵੀ ਉਸੇ ਤਸਵੀਰ ਦੇ ਨਾਲ ਭਾਵੁਕ ਕੈਪਸ਼ਨ ਲਿਖਦੀ ਹੈ ਜਿਸ ਵਿੱਚ ਲਿਖਿਆ ਹੈ, “ਮਿਸ ਯੂ ਪਾਪਾ।”

ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦੀ ਨਵੀਂ ਫਿਲਮ ਵਿੱਚ ਨਜ਼ਰ ਆਵੇਗੀ। ਇਸ ਸਮੇਂ ਉਹ ਆਪਣੀ ਆਉਣ ਵਾਲੀ ਫਿਲਮ “ਜੁਗ ਜੁਗ ਜੀਓ” ਦੀ ਸ਼ੂਟਿੰਗ ਲਈ ਚੰਡੀਗੜ੍ਹ ਲਈ ਰਵਾਨਾ ਹੋ ਗਈ ਹੈ। ਨੀਤੂ ਕਪੂਰ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ। ਇਸ ਵਿੱਚ ਉਹ ਆਪਣੇ ਸਹਿ- ਅਦਾਕਾਰ ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ ਅਤੇ ਪ੍ਰਜਾਕਤਾ ਕੋਲੀ ਦੇ ਨਾਲ ਨਜ਼ਰ ਆਵੇਗੀ।ਇਸ ਤਸਵੀਰ ਦੇ ਨਾਲ ਨੀਤੂ ਕਪੂਰ ਨੇ ਲਿਖਿਆ ਹੈ “ਇਸ ਡਰਾਉਣੇਸਮੇਂ ਵਿੱਚ ਮੇਰੀ ਪਹਿਲੀ ਫਲਾਈਟ!ਇਸ ਜਰਨੀ ਦੇ ਲਈ ਬਹੁਤ ਘਰਬਾਈ ਹੋਈ ਹਾਂ ਕਪੂਰ ਸਾਹਿਬ!ਤੁਸੀਂ ਇੱਥੇ ਮੇਰਾ ਹੱਥ ਨਹੀਂ ਫੜਿਆ ਹੈ ਪਰ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਨਾਲ ਹੋ। ਫਿਲਮ ਜੁਗ ਜੁਗ ਜੀਓ ਨੂੰ ਰਾਜ ਮਿਹਤਾ ਡਾਇਰੈਕਟ ਕਰਨਗੇ। ਤੁਹਾਨੂੰ ਦੱਸ ਦੇਈਏ ਨੀਤੂ ਕਪੂਰ ਤੇ ਉਨ੍ਹਾਂ ਦੀ ਬੇਟੀ ਰਿਧੀਮਾ ਕਪੂਰ ਸਾਹਨੀ ਵੀ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੀ ਹਰ ਅਪਡੇਟ ਫੈਨਜ਼ ਦੇ ਨਾਲ ਸਾਂਝਾ ਕਰਦੀ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਰਿਸ਼ਾ ਕਪੂਰ ਦੇ ਦੇਹਾਂਤ ਤੋਂ ਬਾਅਦ ਲਗਾਤਾਰ ਰਿਧੀਮਾ ਨੇ ਆਪਣੇ ਪਿਓ ਨੂੰ ਯਾਦ ਕਰਦੇ ਹੋਏ ਕਈ ਤਸਵੀਰਾਂ ਆਪਣੇ ਸੋਸ਼ਲ ਅਕਾਊਂਟ ਤੇ ਸ਼ੇਅਰ ਕੀਤੀਆਂ ਸਨ।

The post ਦੀਵਾਲੀ ‘ਤੇ ਰਿਧੀਮਾ ਕਪੂਰ ਨੂੰ ਆਈ ਪਿਤਾ ਰਿਸ਼ੀ ਕਪੂਰ ਦੀ ਯਾਦ, ਸ਼ੇਅਰ ਕੀਤੀ ਥ੍ਰੋਬੈਕ ਤਸਵੀਰ appeared first on Daily Post Punjabi.

ਰਿਸ਼ੀ ਦੀ ਮੌਤ ਨਾਲ ਸਦਮੇ ‘ਚ ਪਾਕਿਸਤਾਨੀ ਕੋ ਸਟਾਰ, ਸ਼ੇਅਰ ਕੀਤੀਆਂ ਫਿਲਮ ਹਿਨਾ ਦੀਆਂ ਯਾਦਾਂ
zeba emotional rishi death:ਰਿਸ਼ੀ ਕਪੂਰ ਦੇ ਦਿਹਾਂਤ ਨਾਲ ਸਿਨੇਮਾ ਦੇ ਚਾਹੁਣ ਵਾਲਿਆਂ ਨੂੰ ਭਾਰੀ ਝਟਕਾ ਲੱਗਾ ਹੈ। ਉਨ੍ਹਾਂ ਦੀ ਜ਼ਿੰਦਾਦਿਲੀ ਅਤੇ ਅੰਦਾਜ਼ ਦੀ ਦੁਨੀਆਂ ਕਾਇਲ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਸਾਰੇ ਉਨ੍ਹਾਂ ਨੂੰ ਬਹੁਤ ਮਿਸ ਕਰ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਕੋ ਸਟਾਰ ਰਹੀ ਜ਼ੇਬਾ ਬਖ਼ਤਿਆਰ ਨੇ ਵੀ ਉਨ੍ਹਾਂ ਦੇ ਬਾਰੇ ਵਿੱਚ ਗੱਲ ਕੀਤੀ ਹੈ। ਜੇਬਾ ਬਖ਼ਤਿਆਰ ਪਾਕਿਸਤਾਨੀ ਅਦਾਕਾਰਾ ਹੈ ਜੋ ਰਿਸ਼ੀ ਦੇ ਨਾਲ ਸਾਲ 1991 ਵਿੱਚ ਹਿਨਾ ਫ਼ਿਲਮ ਵਿੱਚ ਨਜ਼ਰ ਆਈ ਸੀ। ਉਸ ਸਮੇਂ ਫ਼ਿਲਮ ਵਿੱਚ ਇਨ੍ਹਾਂ ਦੋਨਾਂ ਦੇ ਰੁਮਾਂਸ ਨੂੰ ਖੂਬ ਪਸੰਦ ਕੀਤਾ ਗਿਆ ਸੀ। ਜੇਬਾ ਨੇ ਦਿੱਤੇ ਗਏ ਇੱਕ ਇੰਟਰਵਿਊ ਵਿਚ ਦੱਸਿਆ ਕਿ ਇਹ ਰਿਸ਼ੀ ਦੇ ਦਿਹਾਂਤ ਦੀ ਖਬਰ ਸੁਣ ਕਾਫੀ ਹੈਰਾਨੀ ਹੋ ਗਈ। ਉਨ੍ਹਾਂ ਦੇ ਦਿਹਾਂਤ ਤੋਂ ਦੋ ਦਿਨ ਪਹਿਲਾਂ ਹੀ ਮੇਰੀ ਗੱਲ ਉਨ੍ਹਾਂ ਦੇ ਭਰਾ ਰਣਧੀਰ ਕਪੂਰ ਦੇ ਨਾਲ ਹੋਈ ਸੀ ਤੇ ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਰਿਸ਼ੀ ਠੀਕ ਹੋ ਰਹੇ ਹਨ।ਜੇਬਾਂ ਤੋਂ ਪੁੱਛਿਆ ਗਿਆ ਕਿ ਹਿਨਾ ਵਿੱਚ ਰਿਸ਼ੀ ਕਪੂਰ ਦੇ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਅਨੁਭਵ ਕਿਵੇਂ ਦਾ ਸੀ। ਇਸ ਦਾ ਜਵਾਬ ਦਿੰਦੇ ਹੋਏ ਜੇਬਾ ਨੇ ਕਿਹਾ ਮੈਂ ਆਪਣੇ ਆਪ ਨੂੰ ਬਹੁਤ ਹੀ ਕੁਝ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਉਨ੍ਹਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਲੰਬੇ ਸਮੇਂ ਤੱਕ ਬੀਮਾਰੀ ਨਾਲ ਲੜਨ ਤੋਂ ਬਾਅਦ ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦੋ ਸਾਲ ਪਹਿਲਾਂ ਇੰਡੋ ਕ੍ਰਾਈਮ ਟਿਊਮਰ ਦਾ ਪਤਾ ਲੱਗਣ ਤੋਂ ਬਾਅਦ ਲੰਦਨ ਵਿੱਚ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ ਸੀ। ਇਸ ਤੋਂ ਬਾਅਦ ਹੀ ਇਰਫਾਨ ਖ਼ਾਨ ਦੀ ਸਿਹਤ ਖਰਾਬ ਚੱਲ ਰਹੀ ਸੀ। ਇਰਫਾਨ ਦੀ ਜ਼ਿੰਦਗੀ ਦਾ ਕਾਰਵਾਂ ਸਮੇਂ ਤੋਂ ਪਹਿਲਾਂ ਹੀ ਰੁਕ ਗਿਆ। ਇਸ ਦਿੱਗਜ ਸਿਤਾਰੇ ਦੇ ਜਾਣ ਨਾਲ ਬਾਲੀਵੁੱਡ ਤੋਂ ਲੈ ਕੇ ਫੈਨਜ਼ ਤੱਕ ਸਾਰਿਆਂ ਦੀਆਂ ਅੱਖਾਂ ਵਿੱਚ ਦੁੱਖ ਹੈ।

ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ  ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।

The post ਰਿਸ਼ੀ ਦੀ ਮੌਤ ਨਾਲ ਸਦਮੇ ‘ਚ ਪਾਕਿਸਤਾਨੀ ਕੋ ਸਟਾਰ, ਸ਼ੇਅਰ ਕੀਤੀਆਂ ਫਿਲਮ ਹਿਨਾ ਦੀਆਂ ਯਾਦਾਂ appeared first on Daily Post Punjabi.

ਕਪਿਲ ਦੇ ਸ਼ੋਅ ‘ਤੇ ਇੱਕ ਵਾਰ ਫਿਰ ਚੱਲੇਗਾ ਇਰਫਾਨ ਅਤੇ ਰਿਸ਼ੀ ਦਾ ਜਾਦੂ
Rishi irrfan kapil show:ਬਾਲੀਵੁੱਡ ਦੇ ਲਈ ਸਾਲ 2020 ਅਤੇ ਅਪ੍ਰੈਲ ਦਾ ਮਹੀਨਾ ਇੱਕ ਕਾਲਾ ਚੈਪਟਰ ਸਾਬਿਤ ਹੋਇਆ ਹੈ। ਇਹ ਉਹ ਮਹੀਨਾ ਹੈ ਜਦੋਂ ਦੇਸ਼ ਨੇ ਆਪਣੇ ਦੋ ਸੁਪਰ ਸਟਾਰ, ਦੇ ਲੀਜੈਂਡ ਨੂੰ ਇਕੱਠੇ ਖੋਹ ਦਿੱਤਾ ਹੈ। ਇੱਕ ਪਾਸੇ ਪਹਿਲਾਂ ਇਰਫਾਨ ਖਾਨ ਦੇ ਦਿਹਾਂਤ ਨਾਲ ਹਰ ਕਿਸੇ ਨੂੰ ਧੱਕਾ ਪਹੁੰਚਿਆ ਤਾਂ ਅਗਲੇ ਹੀ ਦਿਨ ਰਿਸ਼ੀ ਕਪੂਰ ਦੇ ਅਲਵਿਦਾ ਕਹਿਣ ਦੇ ਚੱਲਦੇ ਹਰ ਕੋਈ ਟੁੱਟ ਗਿਆ। ਦੋਨਾਂ ਦਾ ਉਹ ਹਾਸਾ, ਇਕੱਠੇ ਬਿਤਾਏ ਪਲ ਤਾਂ ਹੁਣ ਵਾਪਸ ਨਹੀਂ ਆ ਸਕਦੇ ਪਰ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਵੀ ਆਪਣੇ ਚਹੇਤੇ ਸਟਾਰ ਰਿਸ਼ੀ ਕਪੂਰ ਅਤੇ ਇਰਫ਼ਾਨ ਖ਼ਾਨ ਨੂੰ ਮਿਸ ਕਰ ਰਹੇ ਹੋ ਤਾਂ ਇਸ ਵੀਕੈਂਡ ਉਨ੍ਹਾਂ ਨੂੰ ਇਕੱਠੇ ਦੁਬਾਰਾ ਦੇਖ ਸਕਦੇ ਹੋ। ਇਸ ਵੀਕੈਂਡ ਵਿੱਚ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਦੋਨਾਂ ਦੇ ਪੁਰਾਣੇ ਐਪੀਸੋਡ ਨੂੰ ਇੱਕ ਵਾਰ ਫਿਰ ਦਿਖਾਇਆ ਜਾਵੇਗਾ। ਐਪੀਸੋਡ ਦੇ ਜ਼ਰੀਏ ਤੁਸੀਂ ਫਿਰ ਦੇਖ ਸਕੋਗੇ ਕਿ ਕਿਸ ਅੰਦਾਜ਼ ਵਿੱਚ ਇਨ੍ਹਾਂ ਦੋ ਸਿਤਾਰਿਆਂ ਨੇ ਮਸਤੀ ਕੀਤੀ ਸੀ। ਕਿਸ ਅੰਦਾਜ਼ ਵਿੱਚ ਉਹ ਖ਼ੁਸ਼ੀਆਂ ਵੰਡਦੇ ਸਨ। ਐਪੀਸੋਡ ਵਿੱਚ ਰਿਸ਼ੀ ਅਤੇ ਇਰਫਾਨ ਦੇ ਕਈ ਅਣਸੁਣੇ ਪਹਿਲੂ ਵੀ ਜਾਨਣ ਨੂੰ ਮਿਲਣਗੇ।

ਵੈਸੇ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਪਿਲ ਸ਼ਰਮਾ ਸ਼ੋਅ ਦਾ ਹੀ ਇੱਕ ਪੁਰਾਣਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਸੁਨੀਲ ਗਰੋਵਰ ਮਸ਼ਹੂਰ ਗੁਲਾਟੀ ਬਣ ਰਿਸ਼ੀ ਕਪੂਰ ਨਾਲ ਮਸਤੀ ਕਰ ਰਹੇ ਹਨ। ਰਿਸ਼ੀ ਕਪੂਰ ਇਸ ਪਲ ਨੂੰ ਜਿਸ ਤਰ੍ਹਾਂ ਇੰਨਜੁਆਏ ਕਰਦੇ ਹਨ ਉਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਖੁਸ਼ ਹੋ ਜਾਵੇਗਾ। ਵੀਡੀਓ ਵਿੱਚ ਰਿਸ਼ੀ ਆਪਣੀਆਂ ਆਈਕਾਨਿਕ ਗਾਣੇ ਓਮ ਸ਼ਾਂਤੀ ਓਮ ‘ਤੇ ਡਾਂਸ ਵੀ ਕਰ ਰਹੇ ਹਨ। ਦੱਸ ਦੇਈਏ ਕਿ ਇਰਫਾਨ ਖ਼ਾਨ ਦਾ ਦਿਹਾਂਤ 29 ਅਪ੍ਰੈਲ ਨੂੰ ਹੋਇਆ ਸੀ। ਉੱਥੇ ਹੀ ਰਿਸ਼ੀ ਕਪੂਰ ਸਾਨੂੰ 30 ਅਪ੍ਰੈਲ ਨੂੰ ਅਲਵਿਦਾ ਕਹਿੰਦੇ ਸਨ। ਦੋਨੋਂ ਹੀ ਕੈਂਸਰ ਦੀ ਜੰਗ ਲੜਦੇ ਲੜਦੇ ਹਾਰ ਗਏ।

The post ਕਪਿਲ ਦੇ ਸ਼ੋਅ ‘ਤੇ ਇੱਕ ਵਾਰ ਫਿਰ ਚੱਲੇਗਾ ਇਰਫਾਨ ਅਤੇ ਰਿਸ਼ੀ ਦਾ ਜਾਦੂ appeared first on Daily Post Punjabi.

ਕਪੂਰ ਪਰਿਵਾਰ ਨੂੰ 4 ਮਹੀਨਿਆਂ ‘ਚ ਲੱਗਾ ਦੂਜਾ ਝਟਕਾ
Kapoor family second blow:ਬਾਲੀਵੁੱਡ ਦੀ ਸਭ ਤੋਂ ਨੰਬਰ ਵਨ ਫੈਮਿਲੀ ਕਪੂਰ ਪਰਿਵਾਰ ਨੂੰ 2020 ‘ਚ ਦੂਸਰਾ ਝਟਕਾ ਲੱਗਾ ਹੈ। ਕਪੂਰ ਪਰਿਵਾਰ ਨੇ ਮਹਿਜ 4 ਮਹੀਨਿਆਂ ‘ਚ ਦੋ ਮੈਂਬਰਾਂ ਨੂੰ ਗਵਾ ਲਿਆ ਹੈ।ਅਦਾਕਾਰ ਰਿਸ਼ੀ ਕਪੂਰ ਤੋਂ ਪਹਿਲਾਂ ਜਨਵਰੀ ‘ਚ ਉਨ੍ਹਾਂ ਦੀ ਵੱਡੀ ਭੈਣ ਰਿਤੂ ਨੰਦਾ ਦਾ ਦਿਹਾਂਤ ਹੋ ਗਿਆ ਸੀ। ਉਥੇ ਹੀ, ਜੇਕਰ ਪਿਛਲੇ ਦਹਾਕੇ ਦੀ ਗੱਲ ਕਰੀਏ ਤਾਂ ਕਪੂਰ ਖ਼ਾਨਦਾਨ ਦੇ 5 ਮੈਂਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ।ਦਸ ਦੇਈਏ ਕਿ 67 ਸਾਲ ਦੇ ਰਿਸ਼ੀ ਕਪੂਰ ਦਾ ਦਿਹਾਂਤ 30 ਅਪ੍ਰੈਲ ਨੂੰ ਹੋਇਆ। ਉਹ ਮੁੰਬਈ ਦੇ ਵਿੱਚ ਹਸਪਤਾਲ ‘ਚ ਦਾਖ਼ਲ ਸਨ। ਵੀਰਵਾਰ ਨੂੰ ਹੀ ਸ਼ਾਮ 4 ਵਜੇ ਮੁੰਬਈ ਸ਼ਮਸ਼ਾਨਘਾਟ ‘ਚ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।

ਇਸੇ ਸਾਲ 14 ਜਨਵਰੀ ਨੂੰ ਅਦਾਕਾਰ ਰਿਸ਼ੀ ਕਪੂਰ ਦੀ ਵੱਡੀ ਭੈਣ ਰਿਤੂ ਨੰਦਾ ਦਾ 71 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ। ਰਿਤੂ ਦਾ ਦੇਹਾਂਤ ਵੀ ਕੈਂਸਰ ਕਾਰਨ ਹੋਇਆ ਸੀ। ਰਿਤੂ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਹੈ।

ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ  ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।

The post ਕਪੂਰ ਪਰਿਵਾਰ ਨੂੰ 4 ਮਹੀਨਿਆਂ ‘ਚ ਲੱਗਾ ਦੂਜਾ ਝਟਕਾ appeared first on Daily Post Punjabi.

ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਪਤਨੀ ਨੀਤੂ ਨੇ ਸ਼ੇਅਰ ਕੀਤੀ ਤਸਵੀਰ, ਕਿਹਾ – ‘ਸਾਡੀ ਕਹਾਣੀ ਦਾ ਅੰਤ’
Neetu posts End story :ਅਦਾਕਾਰ ਰਿਸ਼ੀ ਕਪੂਰ ਸਾਡੇ ਵਿੱਚ ਨਹੀਂ ਰਹੇ। ਹੁਣ ਫੈਨਜ਼ ਤੋਂ ਲੈ ਕੇ ਉਨ੍ਹਾਂ ਦੇ ਕਰੀਬੀ ਲੋਕ ਸੋਸ਼ਲ ਮੀਡੀਆ ‘ਤੇ ਅਦਾਕਾਰ ਨਾਲ ਜੁੜੀਆਂ ਯਾਦਾਂ ਸ਼ੇਅਰ ਕਰ ਰਹੇ ਹਨ ਅਤੇ ਉਹਨਾਂ ਨੂੰ ਯਾਦ ਕਰ ਰਹੇ ਹਨ। ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਨੇ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਅਦਾਕਾਰ ਨੂੰ ਯਾਦ ਕੀਤਾ ਹੈ। ਨੀਤੂ ਨੇ  ਪੋਸਟ ਵਿੱਚ ਰਿਸ਼ੀ ਕਪੂਰ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਰਿਸ਼ੀ ਕਪੂਰ ਬੈਠੇ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਗਲਾਸ ਹੈ ਅਤੇ ਪਿੱਛੇ ਇਕ ਸ਼ਰਾਬ ਦੀ ਬੋਤਲ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਨੀਤੂ ਕਪੂਰ ਨੇ ਲਿਖਿਆ ਹੈ – End of our story. ਮਤਲਬ ਸਾਡੀ ਕਹਾਣੀ ਦਾ ਅੰਤ। ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਲੋਕਾਂ ਦੀ ਦੀਆਂ ਲਗਾਤਾਰ ਪ੍ਰਤੀਕ੍ਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਲੋਕ ਰਿਸ਼ੀ ਕਪੂਰ ਕਾਰਨ ਕਾਫੀ ਦੁਖੀ ਹਨ।ਰਿਸ਼ੀ ਕਪੂਰ ਨੇ ਆਪਣੀ ਪਤਨੀ ਮਤਲਬ ਕੀ ਅਦਾਕਾਰਾ ਨੀਤੂ ਸਿੰਘ ਦੇ ਨਾਲ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਦੋਨਾਂ ਦੀ ਜੋੜੀ ਪਰਦੇ ‘ਤੇ ਇਕੱਠੇ ਕਾਫ਼ੀ ਪਸੰਦ ਕੀਤੀ ਜਾਂਦੀ ਸੀ।

ਦਿੱਗਜ ਅਦਾਕਾਰ ਰਿਸ਼ੀ ਕਪੂਰ ਭਾਰਤੀ ਸਿਨੇਮਾ ਦੇ ਖ਼ਾਸ ਚਿਹਰਿਆਂ ਦੇ ਵਿੱਚੋਂ ਇੱਕ ਸਨ। ਵੀਰਵਾਰ ਨੂੰ 67 ਸਾਲ ਦੀ ਉਮਰ ਵਿੱਚ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਿਸ਼ੀ ਨਿਰਦੇਸ਼ਕ ਰਾਜ ਕਪੂਰ ਦੇ ਦੂਜਰੇ ਬੇਟੇ ਸਨ। ਉਹ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਪੋਤੇ ਸਨ। ਰਿਸ਼ੀ ਕਪੂਰ ਖਾਨਦਾਨੀ ਰਹੀਸ ਸਨ। ਉਨ੍ਹਾਂ ਦੇ ਕੋਲ ਧਨ ਦੌਲਤ ਅਤੇ ਪ੍ਰਾਪਰਟੀ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਅਮਰ ਅਕਬਰ ਐਂਥਨੀ, ਦੋ ਦੂਨੀ ਚਾਰ ਅਤੇ ਡੀ ਡੇ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ

ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ  ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

End of our story

A post shared by  neetu Kapoor. Fightingfyt (@neetu54) on <time style=" font-family:Arial,sans-serif; font-size:14px; line-height:17px;" datetime="2020-05-02T06:20:20+00:00">May 1, 2020 at 11:20pm PDT</time>

The post ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਪਤਨੀ ਨੀਤੂ ਨੇ ਸ਼ੇਅਰ ਕੀਤੀ ਤਸਵੀਰ, ਕਿਹਾ – ‘ਸਾਡੀ ਕਹਾਣੀ ਦਾ ਅੰਤ’ appeared first on Daily Post Punjabi.

ਬੇਟੇ ਰਣਬੀਰ ਕਪੂਰ ਲਈ 300 ਕਰੋੜ ਰੁਪਏ ਦੀ ਜਾਇਦਾਦ ਛੱਡ ਗਏ ਰਿਸ਼ੀ ਕਪੂਰ !
Rishi death ranbir property:ਦਿੱਗਜ ਅਦਾਕਾਰ ਰਿਸ਼ੀ ਕਪੂਰ ਭਾਰਤੀ ਸਿਨੇਮਾ ਦੇ ਖ਼ਾਸ ਚਿਹਰਿਆਂ ਦੇ ਵਿੱਚੋਂ ਇੱਕ ਸਨ। ਵੀਰਵਾਰ ਨੂੰ 67 ਸਾਲ ਦੀ ਉਮਰ ਵਿੱਚ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਿਸ਼ੀ ਨਿਰਦੇਸ਼ਕ ਰਾਜ ਕਪੂਰ ਦੇ ਦੂਜਰੇ ਬੇਟੇ ਸਨ। ਉਹ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਪੋਤੇ ਸਨ। ਰਿਸ਼ੀ ਕਪੂਰ ਖਾਨਦਾਨੀ ਰਹੀਸ ਸਨ। ਉਨ੍ਹਾਂ ਦੇ ਕੋਲ ਧਨ ਦੌਲਤ ਅਤੇ ਪ੍ਰਾਪਰਟੀ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਅਮਰ ਅਕਬਰ ਐਂਥਨੀ, ਦੋ ਦੂਨੀ ਚਾਰ ਅਤੇ ਡੀ ਡੇ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ

ਡੀ ਡੇ ਵਿੱਚ ਉਹ ਸਵਰਗੀਏ ਇਰਫਾਨ ਖਾਨ ਦੇ ਨਾਲ ਨਜ਼ਰ ਆਏ ਸਨ। ਰਿਸ਼ੀ ਦਾ ਇੱਕ ਸਫ਼ਲ ਜੀਵਨ ਰਿਹਾ ਹੈ ਅਤੇ ਉਨ੍ਹਾਂ ਦੀ ਜਾਇਦਾਦ ਦਾ ਬਿਓਰਾ ਤੁਹਾਨੂੰ ਹੈਰਾਨ ਕਰ ਸਕਦਾ ਹੈ। ਰਿਸ਼ੀ ਕਪੂਰ ਇੱਕ ਬਹੁਤ ਹੀ ਵਧੀਆ ਅਦਾਕਾਰ ਸਨ। ਉਹਨਾਂ ਨੇ 1973 ਤੋਂ 2000 ਦੇ ਵਿੱਚ ਲਗਭਗ 92 ਫਿਲਮਾਂ ਵਿੱਚ ਕੰਮ ਕੀਤਾ। ਜਿਸ ਵਿੱਚੋਂ ਉਨ੍ਹਾਂ ਦੀਆਂ ਛੱਤੀ ਫਿਲਮਾਂ ਸਫਲ ਰਹੀਆਂ। ਉਨ੍ਹਾਂ ਨੇ ਆਪਣੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਆਪਣੇ ਪਿਤਾ ਦੀ ਫ਼ਿਲਮ ਮੇਰਾ ਨਾਮ ਜੋਕਰ ਤੋਂ ਕੀਤੀ ਸੀ ਪਰ ਉਨ੍ਹਾਂ ਦੀ ਪਹਿਲੀ ਲੀਡ ਫਿਲਮ ਬਾਬੀ ਰਹੀ ਹੈ।

ਰਿਸ਼ੀ ਆਪਣੀ ਯੋਗਤਾ ਦੇ ਨਾਲ ਨਾਲ ਲਗਪਗ 123 ਫਿਲਮਾਂ ਦੇ ਨਾਲ ਆਪਣੇ ਨਾਮ ‘ਤੇ ਕਾਇਮ ਹਨ। ਆਪਣੇ ਕਰੀਅਰ ਦੇ ਚਰਮ ‘ਤੇ ਉਨ੍ਹਾਂ ਨੇ ਇੱਕ ਸਾਲ ‘ਚ 20 ਕਰੋੜ ਦੀ ਕਮਾਈ ਕੀਤੀ ਸੀ। ਉਨ੍ਹਾਂ ਦੀ ਕਮਾਈ ਤੋਂ ਇਲਾਵਾ ਰਿਸ਼ੀ ਦੀ ਜ਼ਾਇਦਾਦ, ਜਿਨ੍ਹਾਂ ਵਿੱਚ ਉਹਨਾਂ ਦੀਆਂ ਕਈ ਲਗਜ਼ਰੀ ਕਾਰਾਂ ਹਨ। ਅਨੁਮਾਨਿਤ ਰੂਪ ਨਾਲ ਲੱਗਭਗ ਸੌ ਕਰੋੜ ਹੈ। ਰਿਸ਼ੀ ਦੇ ਦਿਹਾਂਤ ਤੋਂ ਪਹਿਲਾਂ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ ਤਿੰਨ ਸੌ ਕਰੋੜ ਰੁਪਏ ਹੈ।

ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ  ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।

The post ਬੇਟੇ ਰਣਬੀਰ ਕਪੂਰ ਲਈ 300 ਕਰੋੜ ਰੁਪਏ ਦੀ ਜਾਇਦਾਦ ਛੱਡ ਗਏ ਰਿਸ਼ੀ ਕਪੂਰ ! appeared first on Daily Post Punjabi.

‘ਲੱਗਦਾ ਹੈ ਉੱਪਰ ਵਾਲਾ ਸਾਡੇ ਤੋਂ ਨਾਰਾਜ਼ ਹੋ ਗਿਆ ਹੈ’, ਸ਼ਕਤੀ ਕਪੂਰ ਨੇ ਰਿਸ਼ੀ ਕਪੂਰ ਨੂੰ ਕੀਤਾ ਯਾਦ
shakti sad rishi demise:ਅਦਾਕਾਰ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਉਨ੍ਹਾਂ ਦੇ ਦੋਸਤ ਅਤੇ ਕਈ ਫਿਲਮਾਂ ਵਿੱਚ ਉਨ੍ਹਾਂ ਦੇ ਨਾਲ ਕੰਮ ਕਰ ਚੁੱਕੇ ਅਦਾਕਾਰ ਸ਼ਕਤੀ ਕਪੂਰ ਨੂੰ ਕਾਫੀ ਵੱਡਾ ਸਦਮਾ ਪਹੁੰਚਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲਗਪਗ ਪੱਚੀ ਸਾਲ ਤੱਕ ਇਕੱਠੇ ਫਿਲਮਾਂ ਵਿੱਚ ਕੰਮ ਕੀਤਾ। ਸਾਡੀਆਂ ਕਈ ਸਾਰੀਆਂ ਯਾਦਾਂ ਇਕੱਠੀਆਂ ਜੁੜੀਆਂ ਹਨ। ਉਨ੍ਹਾਂ ਦੇ ਨਾਲ ਆਪਣੇ ਅਨੁਭਵ ਨੂੰ ਲੈ ਕੇ ਸ਼ਕਤੀ ਕਪੂਰ ਨੇ ਕਈ ਗੱਲਾਂ ਸ਼ੇਅਰ ਕੀਤੀਆਂ ਹਨ।

ਸ਼ਕਤੀ ਕਪੂਰ ਨੂੰ ਦੱਸਿਆ ਅਸੀਂ 22-23 ਸਾਲ ਦੀ ਉਮਰ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ। ਅਸੀਂ ਯਾਰਾਨਾ, ਹਨੀਮੂਨ, ਇਨਾਂ ਮੀਨਾ ਡੀਕਾ,ਨਸੀਬ, ਬੋਲ ਰਾਧਾ ਬੋਲ, ਅਮੀਰੀ ਗ਼ਰੀਬੀ ਵਰਗੀਆਂ ਦਰਜਨਾਂ ਫ਼ਿਲਮਾਂ ਇਕੱਠੇ ਕੀਤੀਆਂ ਸਨ। ਅਸੀਂ ਲਗਭਗ ਪੱਚੀ ਸਾਲ ਤੱਕ ਇੱਕ ਦੂਜੇ ਨਾਲ ਕੰਮ ਕੀਤਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਜਦੋਂ ਤੋਂ ਜਨਮ ਲਿਆ ਹੈ, ਉਦੋਂ ਤੋਂ ਅਜਿਹਾ ਦੌਰ ਨਹੀਂ ਦੇਖਿਆ ਅਤੇ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲੀ ਪੀੜ੍ਹੀ ਵੀ ਅਜਿਹਾ ਦੌਰ ਨਾ ਦੇਖੇ। ਅਜਿਹਾ ਲੱਗਦਾ ਹੈ ਕਿ ਉੱਪਰ ਵਾਲਾ ਸਾਡੇ ਤੋਂ ਨਾਰਾਜ਼ ਹੋ ਗਿਆ ਹੈ। ਪਹਿਲਾਂ ਅੱਖਾਂ ‘ਚ ਅੱਥਰੂ ਆਉਂਦੇ ਸੀ ਪਰ ਹੁਣ ਤਾਂ ਦਿਲ ਵਿੱਚੋਂ ਅੱਥਰੂ ਨਿਕਲ ਰਹੇ ਹਨ। ਜਦੋਂ ਹੀ ਖ਼ਬਰ ਮਿਲੀ ਮੈਂ ਤੇ ਮੇਰੀ ਪਤਨੀ ਬਹੁਤ ਰੋਏ। ਕਿ ਚਿੰਟੂ ਸਾਨੂੰ ਛੱਡ ਕੇ ਚਲਾ ਗਿਆ। ਦੋ ਵਧੀਆ ਕਲਾਕਾਰ ਸਾਨੂੰ ਛੱਡ ਕੇ ਚਲੇ ਗਏ। ਬੱਸ ਇਹੀ ਦੁਆ ਕਰਾਂਗਾ ਕਿ ਭਗਵਾਨ ਉਨ੍ਹਾਂ ਦੋਨਾਂ ਕਲਾਕਾਰਾਂ ਦੇ ਪਰਿਵਾਰਾਂ ਨੂੰ ਇਸ ਦੁੱਖ ਤੋਂ ਬਾਹਰ ਨਿਕਲਣ ਦੀ ਸ਼ਕਤੀ ਦੇਣ।

ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ  ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।

The post ‘ਲੱਗਦਾ ਹੈ ਉੱਪਰ ਵਾਲਾ ਸਾਡੇ ਤੋਂ ਨਾਰਾਜ਼ ਹੋ ਗਿਆ ਹੈ’, ਸ਼ਕਤੀ ਕਪੂਰ ਨੇ ਰਿਸ਼ੀ ਕਪੂਰ ਨੂੰ ਕੀਤਾ ਯਾਦ appeared first on Daily Post Punjabi.