rishi last movie Archives - Daily Post Punjabi

ਰਿਸ਼ੀ ਕਪੂਰ ਦੀ ਆਖਰੀ ਫਿਲਮ ਹੋਵੇਗੀ ਪੂਰੀ, ਇਹ ਦੋ ਸਿਤਾਰੇ ਕਰਨਗੇ ਰਿਲੀਜ਼
rishi last fim release:ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਬਾਲੀਵੁੱਡ ਦੇ ਅਦਾਕਾਰ ਰਿਸ਼ੀ ਕਪੂਰ ਦੇ ਰੂਪ ਵਿੱਚ ਇੱਕ ਬੇਸ਼ਕੀਮਤੀ ਨਗੀਨਾ ਖੋਹ ਦਿੱਤਾ ਹੈ। ਜਿਸ ਨੇ ਦੋ ਸਾਲ ਤੱਕ ਲਿਊਕੇਮੀਆ ਨਾਲ ਜ਼ਿੰਦਗੀ ਦੀ ਜੰਗ ਲੜੀ।ਵਿਦੇਸ਼ ਤੋਂ ਆਪਣਾ ਇਲਾਜ ਕਰਾ ਕੇ ਆਉਣ ਤੋਂ ਬਾਅਦ ਅਦਾਕਾਰ ਰਿਸ਼ੀ ਕਪੂਰ ਆਪਣੀ ਅਗਲੀ ਫਿਲਮ ਸ਼ਰਮਾ ਜੀ ਨਮਕੀਨ ਦੀ ਸ਼ੂਟਿੰਗ ਕਰ ਰਹੇ ਸਨ ਜੋ ਕਿ ਰਿਤੇਸ਼ ਸਿਧਵਾਨੀ ਅਤੇ ਫਰਾਨ ਅਖ਼ਤਰ ਦੇ ਐਕਸਲ ਐਂਟਰਟੇਨਮੈਂਟ ਦੁਆਰਾ ਨਿਰਮਿਤ ਹੈ ਅਤੇ ਇਸ ਵਿੱਚ ਰਿਸ਼ੀ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਲਗਪਗ ਪੂਰੀ ਹੋ ਚੁੱਕੀ ਸੀ, ਇਸ ਦੀ ਸਿਰਫ ਕੁਝ ਦਿਨਾਂ ਦੀ ਹੀ ਸ਼ੂਟਿੰਗ ਬਾਕੀ ਰਹਿ ਗਈ ਸੀ।ਸੂਤਰਾਂ ਦੇ ਮੁਤਾਬਿਕ ਰਿਸ਼ੀ ਕਪੂਰ ਫ਼ਿਲਮ ਦੇ ਮੁੱਖ ਨਾਇਕ ਸਨ ਅਤੇ ਪਹਿਲਾਂ ਹੀ ਇਸ ਦੇ ਮੁੱਖ ਭਾਗ ਦੀ ਸ਼ੂਟਿੰਗ ਕਰ ਲਈ ਗਈ ਸੀ।

ਸ਼ੂਟਿੰਗ ਦਾ ਸਿਰਫ ਕੁਝ ਹੀ ਹਿੱਸਾ ਬਾਕੀ ਰਹਿ ਗਿਆ ਸੀ। ਇਹ ਰਿਸ਼ੀ ਕਪੂਰ ਦਾ ਆਖ਼ਰੀ ਪ੍ਰਾਜੈਕਟ ਸੀ ਜੋ ਪੂਰਾ ਹੋਣ ਵਾਲਾ ਸੀ ਅਤੇ ਹੁਣ ਰਿਤੇਸ਼ ਅਤੇ ਫਰਹਾਨ ਇਸ ਫਿਲਮ ਨੂੰ ਰਿਲੀਜ਼ ਕਰਨਗੇ। ਸੂਤਰਾਂ ਨੇ ਅੱਗੇ ਕਿਹਾ ਰਿਤੇਸ਼ ਅਤੇ ਫਰਹਾਨ ਫਿਲਮ ਨੂੰ ਪੂਰਾ ਕਰਨ ਦੇ ਇਰਾਦੇ ਦੇ ਨਾਲ ਬੇਹੱਦ ਬਰੀਕੀ ਨਾਲ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਤਾਂ ਤੈਅ ਹੈ ਕਿ ਫ਼ਿਲਮ ਪੂਰੀ ਕੀਤੀ ਜਾਵੇਗੀ। ਫਿਲਮ ਸ਼ਰਮਾਜੀ ਨਮਕੀਨ ਵਿੱਚ ਰਿਸ਼ੀ ਕਪੂਰ, ਜੂਹੀ ਚਾਵਲਾ ਦੇ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਦਸ ਦੇਈਏ ਕਿ ਦੋ ਸਾਲ ਦੀ ਲੰਬੀ ਲੜਾਈ ਤੋਂ ਬਾਅਦ ਕੈਂਸਰ ਤੋਂ ਪੀੜਤ ਰਿਸ਼ੀ ਕਪੂਰ ਨੇ ਵੀਰਵਾਰ ਸਵੇਰੇ 30 ਅਪ੍ਰੈਲ ਨੂੰ ਦਮ ਤੋੜ ਦਿੱਤਾ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਚੰਦਨਵਾੜੀ ਸ਼ਮਸ਼ਾਨ ‘ਚ ਕੀਤਾ ਗਿਆ ਸੀ।

ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਉਹਨਾਂ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ   ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।

The post ਰਿਸ਼ੀ ਕਪੂਰ ਦੀ ਆਖਰੀ ਫਿਲਮ ਹੋਵੇਗੀ ਪੂਰੀ, ਇਹ ਦੋ ਸਿਤਾਰੇ ਕਰਨਗੇ ਰਿਲੀਜ਼ appeared first on Daily Post Punjabi.