rishi tehrvi Archives - Daily Post Punjabi

ਰਿਸ਼ੀ ਕਪੂਰ ਦੀ ਤੇਰਹਵੀਂ ਤੇ ਜੁੱਟੇ ਬਾਲੀਵੁਡ ਸਿਤਾਰੇ, ਰਣਬੀਰ ਅਤੇ ਰਿਧੀਮਾ ਨੇ ਕੀਤੀ ਪੂਜਾ
rishi tehrvi bollywood stars:ਬਾਲੀਵੁਡ ਸੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦਾ ਪਿਛਲੇ ਮਹੀਨੇ 30 ਅਪ੍ਰੈਲ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਰਿਸ਼ੀ ਕਪੂਰ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਤੋਂ ਬਾਅਦ ਬਾਲੀਵੁਡ ਅਜੇ ਤੱਕ ਸਦਮੇ ਵਿੱਚ ਹੈ। ਰਿਸ਼ੀ ਕਪੂਰ ਦੀ ਜਿੰਦਗੀ ਦੇ ਨਾਲ ਜੁੜੀ ਇੰਨੀ ਕਹਾਣੀਆਂ ਹਨ ਕਿ ਉਹ ਕਦੇ ਖਤਮ ਨਹੀਂ ਹੋ ਸਕਦੀਆਂ।ਫਿਲਮੀ ਪਰਦੇ ਤੋਂ ਲੈ ਕੇ ਰੀਅਲ ਲਾਈਫ ਤੱਕ ਰਿਸ਼ੀ ਕਪੂਰ ਇੱਕ ਹੀਰੋ ਦੀ ਤਰ੍ਹਾਂ ਆਪਣੀ ਜਿੰਦਗੀ ਜੀਆ ਕਰਦੇ ਸੀ।ਉਨ੍ਹਾਂ ਦੇ ਜਾਣ ਦਾ ਦੁੱਖ ਕੇਵਲ ਬਾਲੀਵੁਡ ਵਿੱਚ ਹੀ ਨਹੀਂ ਬਲਕਿ ਉਨ੍ਹਾਂ ਤਮਾਮ ਲੋਕਾਂ ਵਿੱਚ ਹੈ ਜੋ ਉਨ੍ਹਾਂ ਨੂੰ ਦਿਲ ਤੋਂ ਚਾਹੁੰਦੇ ਸੀ ਅਤੇ ਉਨ੍ਹਾਂ ਦੇ ਬਹੁਤ ਵੱਡੇ ਫੈਨ ਸਨ।

ਮੰਗਲਵਾਰ ਦੀ ਦੁਪਿਹਰ ਮਰਿਹੂਮ ਅਦਾਕਾਰ ਰਿਸ਼ੀ ਕਪੂਰ ਦੀ ਤੇਂਰਹਵੀ ਤੇ ਪੂਰਾ ਕਪੂਰ ਖਾਨਦਾਨ ਇਕੱਠੇ ਨਜ਼ਰ ਆਇਆ।ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਉਨ੍ਹਾਂ ਦੇ ਘਰ ਵਿੱਚ ਇੱਕ ਹੋਰ ਪੂਜਾ ਕੀਤੀ ਗਈ। ਰਿਸ਼ੀ ਕਪੂਰ ਦੀ ਤੇਰਹਵੀਂ ਰਸਮ ਵਿੱਚ ਬਾਲੀਵੁਡ ਦੇ ਸਿਤਾਰੇ ਵੀ ਸ਼ਾਮਿਲ ਹੋਣ ਪਹੁੰਚੇ।ਜਿਸ ਵਿੱਚ ਕਰਿਸ਼ਮਾ ਕਪੂਰ, ਸ਼ਵੇਤਾ ਬੱਚਨ ਨੰਦਾ, ਨਵਿਆ ਨੰਦਾ, ਅਰਮਾਨ ਜੈਨ, ਆਦਰ ਜੈਨ, ਰੀਮਾ ਜੈਨ ਬਬੀਤਾ ਕਪੂਰ, ਰਣਧੀਰ ਕਪੂਰ ਅਤੇ ਆਲੀਆ ਭੱਟ ਦਾ ਨਾਂਅ ਵੀ ਸ਼ਾਮਿਲ ਹੈ। ਹੁਣ ਸੋਸ਼ਲ ਮੀਡੀਆ ‘ਤੇ ਰਿਸ਼ੀ ਕਪੂਰ ਦੀ ਤੇਰਹਵੀਂ ਰਸਮ ਦੀ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਰਿਧੀਮਾ ਨੇ ਆਪਣੇ ਇੰਸਟਾਗ੍ਰਾਮ ਤੇ ਰਿਸ਼ੀ ਕਪੂਰ ਦੀ ਤੇਰਹਵੀਂ ਰਸਮ ਦੀਆਂ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਇੱਕ ਤਸਵੀਰ ਵਿੱਚ ਰਿਧੀਮਾ ਆਪਣੇ ਪਾਪਾ ਦੀ ਤਸਵੀਰ ਦੇ ਪਿੱਛੇ ਖੜੀ ਨਜ਼ਰ ਆ ਰਹੀ ਹੈ।ਉੱਥੇ ਹੀ ਦੂਜੀ ਤਸਵੀਰ ਵਿੱਚ ਰਣਵੀਰ ਆਪਣੇ ਪਾਪਾ ਦੀ ਆਤਮਾ ਦੀ ਸ਼ਾਂਤੀ ਦੇ ਲਈ ਕਰਵਾਈ ਗਈ ਪੂਜਾ ਵਿੱਚ ਜੋੜੇ ਬੈਟੇ ਹਨ। ਇਸ ਤਸਵੀਰ ਵਿੱਚ ਰਿਧੀਮਾ ਵੀ ਆਪਣੇ ਭਰਾ ਦੇ ਨਾਲ ਨਜ਼ਰ ਆ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਕਪੂਰ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਉਨ੍ਹਾਂ ਦਾ ਨਿਊਯਾਰਕ ਵਿੱਚ ਵੀ ਪਿਛਲੇ ਸਾਲ ਇਲਾਜ ਚਲਿਆ ਅਤੇ ਉਨ੍ਹਾਂ ਨੂੰ ਲਿਊਕੇਮਿਆ ਦੀ ਬੀਮਾਰੀ ਨਾਲ ਜੂਝ ਰਹੇ ਸਨ ਅਤੇ ਉਹ ਨਿਊਯਾਰਕ ਤੋਂ ਇਲਾਜ ਕਰਵਾ ਕੇ ਭਾਰਤ ਵਿੱਚ ਵਾਪਿਸ ਆ ਗਏ ਸਨ। ਤੇ ਉਹ ਬਿਲਕੁਲ ਠੀਕ ਹੋ ਕੇ ਫਿਲਮਾਂ ਵਿੱਚ ਵਧ ਤੋਂ ਵੱਧ ਕੰਮ ਕਰਨਾ ਚਾਹੁੰਦੇ ਸੀ ਪਰ ਜਿਆਦਾ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੇ 30 ਅਪ੍ਰੈਲ ਹਸਪਤਾਲ ਵਿੱਚ ਦਮ ਤੋੜ ਦਿੱਤਾ।

The post ਰਿਸ਼ੀ ਕਪੂਰ ਦੀ ਤੇਰਹਵੀਂ ਤੇ ਜੁੱਟੇ ਬਾਲੀਵੁਡ ਸਿਤਾਰੇ, ਰਣਬੀਰ ਅਤੇ ਰਿਧੀਮਾ ਨੇ ਕੀਤੀ ਪੂਜਾ appeared first on Daily Post Punjabi.