rising Archives - Daily Post Punjabi

ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਸੁਪਰੀਮ ਕੋਰਟ ਚਿੰਤਾ ‘ਚ, ਕਿਹਾ ਸਖਤਾਈ ਨਾਲ ਹੋ ਹੋਵੇ ਨਿਯਮਾਂ ਦਾ ਪਾਲਨ….
sc raised concern over rising coronavirus cases: ਸੁਪਰੀਮ ਕੋਰਟ ਨੇ ਭਾਰਤ ‘ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ‘ਤੇ ਚਿੰਤਾ ਜਾਹਿਰ ਕੀਤੀ ਹੈ।ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਆਉਂਦੀ ਉਦੋਂ ਤੱਕ ਨਿਯਮਾਂ ਦਾ ਸਖਤਾਈ ਨਾਲ ਪਾਲਣ ਹੋਣਾ ਚਾਹੀਦਾ।ਮਾਸਕ ਦਾ ਇਸਤੇਮਾਲ ਅਤੇ ਸਰੀਰਕ ਦੂਰੀ ਦਾ ਸਖਤੀ ਨਾਲ ਪਾਲਨ ਜ਼ਰੂਰੀ ਹੈ, ਪਰ ਇਸਦੀ ਜ਼ਮੀਨੀ ਹਕੀਕਤ ਕੀ ਹੈ? ਕੋਰਟ ਨੇ ਕਿਹਾ ਕਿ ਸਖਤ ਉਪਾਅ ਦੀ ਜ਼ਰੂਰਤ ਹੈ ਅਤੇ ਕੇਂਦਰ ਸਰਕਾਰ ਨੂੰ ਪੂਰੇ ਦੇਸ਼ ‘ਚ ਗਾਈਡਲਾਈਨ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ।ਕੋਰਟ ਨੇ ਰਾਜਕੋਟ ਦੇ ਕੋਰੋਨਾ ਹਸਪਤਾਲ ‘ਚ ਲੱਗੀ ਅੱਗ ‘ਤੇ ਸੰਗਿਆਨ ਲਿਆ ਹੈ।ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਗੱਲ ਕਹੀ।ਕੋਰਟ ਨੇ ਗੁਜਰਾਤ ਸਰਕਾਰ ਤੋਂ ਰਿਪੋਰਟ ਵੀ ਮੰਗੀ ਹੈ।ਰਾਜਕੋਟ ਦੇ ਕੋਰੋਨਾ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਪੰਜ ਮਰੀਜ਼ਾਂ ਦੀ ਮੌਤ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਜਲੂਸ ਕੱਢੇ ਜਾ ਰਹੇ ਹਨ ਅਤੇ 80 ਪ੍ਰਤੀਸ਼ਤ ਲੋਕਾਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ। ਕਈਆਂ ਨੇ ਆਪਣੇ ਜਬਾੜੇ ‘ਤੇ ਲਟਕਿਆ ਹੋਇਆ ਹੈ।ਐਸਓਪੀਜ਼ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਇਸਦਾ ਪਾਲਣ ਕਰਨ ਦੀ ਕੋਈ ਇੱਛਾ ਸ਼ਕਤੀ ਨਹੀਂ ਹੈ।

sc raised concern over rising coronavirus cases

ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ ਐਸ ਰੈਡੀ ਅਤੇ ਜਸਟਿਸ ਐਮ ਆਰ ਸ਼ਾਹ ਦੇ ਬੈਂਚ ਨੇ ਦੇਸ਼ ਵਿਚ ਕੋਰੋਨਾ ਮਾਮਲਿਆਂ ਵਿਚ ਹੋਏ ਵਾਧੇ ਨੂੰ ਨੋਟ ਕਰਦਿਆਂ ਕਿਹਾ ਕਿ ਰਾਜਾਂ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਮਹਾਂਮਾਰੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਂਦਰ ਦੀ ਤਰਫੋਂ ਪੇਸ਼ ਹੋਏ ਬੈਂਚ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਗ੍ਰਹਿ ਸਕੱਤਰ ਸ਼ਨੀਵਾਰ ਤੱਕ ਮੀਟਿੰਗ ਬੁਲਾਉਣਗੇ ਅਤੇ ਪੂਰੇ ਭਾਰਤ ਦੇ ਸਰਕਾਰੀ ਹਸਪਤਾਲਾਂ ਵਿਚ ਅੱਗ ਬੁਝਾਅ ਸੁਰੱਖਿਆ ਬਾਰੇ ਨਿਰਦੇਸ਼ ਜਾਰੀ ਕਰਨਗੇ। ਮਹਿਤਾ ਨੇ ਬੈਂਚ ਨੂੰ ਕਿਹਾ ਕਿ ਕੋਰੋਨਾ ਦੀ ਲਹਿਰ ਪਹਿਲਾਂ ਨਾਲੋਂ ਵਧੇਰੇ ਖਤਰਨਾਕ ਜਾਪਦੀ ਹੈ ਅਤੇ ਇਸ ਸਮੇਂ ਕੁੱਲ ਸਕਾਰਾਤਮਕ ਮਾਮਲਿਆਂ ਵਿਚ ਦਸ ਰਾਜ 77 ਪ੍ਰਤੀਸ਼ਤ ਯੋਗਦਾਨ ਪਾ ਰਹੇ ਹਨ। ਬੈਂਚ ਨੇ ਮੰਨਿਆ ਕਿ ਸਥਿਤੀ ਨਾਲ ਨਜਿੱਠਣ ਲਈ ਸਖਤ ਉਪਾਅ ਜ਼ਰੂਰੀ ਹਨ ਅਤੇ ਸੁਣਵਾਈ 1 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ।ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਦੇ 93 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਲੱਖ 35 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 43 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 492 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਦੇਖੋ:ਰਾਤਾਂ ਨੂੰ ਠੰਡ ‘ਚ ਪਾਣੀ ਦੀਆਂ ਬੁਛਾੜਾਂ ਝੱਲਕੇ ਡਟੇ ਕਿਸਾਨਾਂ ਦੇ ਹੌਸਲੇ ਦੇਖੋ, ਸਭ ਸਹਿਕੇ ਵੀ ਸ਼ੇਰ ਵਾਂਗੂ ਗੱਜਦੇ ਨੇ..

The post ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਸੁਪਰੀਮ ਕੋਰਟ ਚਿੰਤਾ ‘ਚ, ਕਿਹਾ ਸਖਤਾਈ ਨਾਲ ਹੋ ਹੋਵੇ ਨਿਯਮਾਂ ਦਾ ਪਾਲਨ…. appeared first on Daily Post Punjabi.

ਲੁਧਿਆਣਾ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚਲਦੇ ਸਰਕਾਰ ਸਤਰਕ ਵਰਤ ਰਹੀ ਹੈ
government high alert due rising cases corona virus ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਸਰਕਾਰ ਸਤਰਕਤਾ ਵਰਤ ਰਹੀ ਹੈ।ਇਸ ਦੇ ਚਲਦਿਆਂ ਲੁਧਿਆਣਾ ਦੇ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੁਧਿਆਣਾ ਵਾਸੀਆਂ ਦੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਲੁਧਿਆਣਾ ‘ਚ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਇਸ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲੇ ‘ਚ ਹੁਣ 10 ਥਾਂਵਾਂ ‘ਤੇ ਕੋਰੋਨਾ ਦੇ ਸਰਕਾਰ ਵਲੋਂ ਮੁਫਤ ਟੈਸਟ ਕਰਵਾਏ ਜਾਣਗੇ,ਉੱਥੇ ਹੀ ਟੈਸਟ ਕਰਾਉਣ ਦੌਰਾਨ ਕੋਈ ਮੁਸ਼ਕਿਲ ਆਉਣ ‘ਤੇ ਪੁਲਸ ਵਿਭਾਗ ਵਲੋਂ ਜਾਰੀ ਕੀਤੇ ਗਏ ਨੰਬਰ ‘ਤੇ ਸ਼ਿਕਾਇਤ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਜੋ ਕੋਈ ਵੀ ਕੋਰੋਨਾ ਟੈਸਟ ਕਰਾਉਣਾ ਚਾਹੁੰਦਾ ਹੈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਜਾ ਕੇ ਟੈਸਟ ਕਰਵਾ ਸਕਦਾ ਹੈ।ਜੇਕਰ ਕੋਈ ਡਾਕਟਰ ਜਾਂ ਸਰਕਾਰੀ ਕਰਮਚਾਰੀ ਕੋਰੋਨਾ ਟੈਸਟ ਕਰਨ ਤੋਂ ਨਾਂਹ ਕਰਦਾ ਹੈ ਤਾਂ ਦਿੱਤੇ ਗਏ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

government high alert due rising cases corona virus

*ਸਿਵਿਲ ਹਸਪਤਾਲ
*ਮੈਰੀਟੋਰੀਅਸ ਸਕੂਲ
*ਅਰਬਨ ਕਮਿਊਨਿਟੀ ਹੈਲਥ ਸੈਂਟਰ,
*ਅਰਬਨ ਕਮਿਊਨਿਟੀ ਹੈਲਥ ਸੈਂਟਰ,ਜਵੱਦੀ
*ਅਰਬਨ ਕਮਿਊਨਿਟੀ ਹੈਲਥ ਸੈਂਟਰ, ਸੁਭਾਸ਼ ਨਗਰ
*ਅਰਬਨ ਹੈਲਥ ਸੈਂਟਰ, ਗਿਆਸਪੁਰਾ

government high alert due rising cases corona virus

ਸਬ-ਡਿਵੀਜ਼ਨਲ ਹਸਪਤਾਲ, ਖੰਨਾ

ਸਬ-ਡਿਵੀਜ਼ਨਲ ਹਸਪਤਾਲ, ਜਗਰਾਓਂ

ਸਬ-ਡਿਵੀਜ਼ਨਲ ਹਸਪਤਾਲ, ਸਮਰਾਲਾ

ਸਬ-ਡਿਵੀਜ਼ਨਲ ਹਸਪਤਾਲ, ਰਾਏਕੋਟ
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ 10 ਥਾਂਵਾਂ ‘ਤੇ ਕੋਰੋਨਾ ਵਾਇਰਸ ਦੇ ਬਿਲਕੁਲ ਮੁਫਤ ਟੈਸਟ ਕੀਤੇ ਜਾ ਰਹੇ ਹਨ।ਲੁਧਿਆਣਾ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੁਧਿਆਣਾ ‘ਚ ਕਰੀਬ 260 ਪੁਲਸ ਕਰਮਚਾਰੀਆਂ ਨੂੰ ਹੋਇਆ ਕੋਰੋਨਾ ਵਾਇਰਸ, 2000 ਕੇਸ ਐਕਟਿਵ, 160 ਪੁਲਸ ਕਰਮਚਾਰੀ ਹੋਰ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ‘ਚੋਂ ਕੁਝ ਠੀਕ ਹੋ ਕੇ ਵਾਪਸ ਡਿਊਟੀ ‘ਤੇ ਪਰਤ ਆਏ ਹਨ।ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਦਾ ਕੱਟਿਆ ਜਾਵੇਗਾ ਚਲਾਨ, ਭਲਾ ਉਹ ਕੋਈ ਵੀ ਹੋਵੇ ਆਮ ਜਾਂ ਖਾਸ ਵਿਅਕਤੀ।ਉਨ੍ਹਾਂ ਦੱਸਿਆ ਕਿ ਸ਼ਨੀਵਾਰ, ਐਤਵਾਰ ਨੂੰ ਪੂਰਨ ਲਾਕਡਾਊਨ ਰਹੇਗਾ ਅਤੇ ਨਾਈਟ ਕਰਫਿਊ ‘ਚ ਕੋਈ ਢਿੱਲ੍ਹ ਨਹੀਂ ਵਰਤੀ ਜਾਵੇਗੀ।

The post ਲੁਧਿਆਣਾ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚਲਦੇ ਸਰਕਾਰ ਸਤਰਕ ਵਰਤ ਰਹੀ ਹੈ appeared first on Daily Post Punjabi.