risk of love marriage Archives - Daily Post Punjabi

ਸ਼੍ਰੀਦੇਵੀ ਨੂੰ ਲਵ ਮੈਰਿਜ ਤੋਂ ਲੱਗਦਾ ਸੀ ਡਰ, ਇੰਟਰਵਿਊ ‘ਚ ਦੱਸੀ ਸੀ ਵਜ੍ਹਾ
sridevi risk love marriage:ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਹੁਣ ਸਾਡੇ ਵਿੱਚ ਨਹੀਂ ਹੈ। ਕੁਝ ਦਿਨ ਪਹਿਲਾ ਉਨ੍ਹਾਂ ਦੇ ਚਾਂਦਨੀ ਫਿਲਮ ਦੇ ਕੋ ਸਟਾਰ ਰਿਸ਼ੀ ਕਪੂਰ ਦਾ ਵੀ ਦਿਹਾਂਤ ਹੋ ਗਿਆ। ਇਸ ਵਿੱਚ ਸ਼੍ਰੀਦੇਵੀ ਦੀਆਂ ਯਾਦਾਂ ਇੱਕ ਵਰ ਫਿਰ ਤੋਂ ਤਾਜ਼ਾ ਹੋ ਗਈਆਂ। ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਅਰੇਂਜ ਮੈਰਿਜ ਕਰਨਾ ਚਾਹੁੰਦੀ ਹੈ।

ਸ਼੍ਰੀਦੇਵੀ ਇਸ ਦੁਨੀਆਂ ਵਿੱਚ ਨਹੀਂ ਹੈ। ਉਨ੍ਹਾਂ ਦੀ ਬੇਟੀ ਜਾਨਵੀ ਕਪੂਰ ਨੇ ਬਾਲੀਵੁੱਡ ਵਿਚ ਡੈਬਿਊ ਕਰ ਲਿਆ ਹੈ। ਜਿਵੇਂ ਕਿ ਸਭ ਜਾਣਦੇ ਹਨ ਸ਼੍ਰੀਦੇਵੀ ਨੇ ਵਿਆਹੁਤਾ ਬੋਨੀ ਕਪੂਰ ਦੇ ਨਾਲ ਵਿਆਹ ਕੀਤਾ ਸੀ। ਹਾਲਾਂਕਿ ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਲਵ ਮੈਰਿਜ ਕਰਕੇ ਰਿਸਕ ਨਹੀੰ ਲੈਣਾ ਚਾਹੁੰਦੀ। ਸ਼੍ਰੀਦੇਵੀ ਇਸ ਵੀਡੀਓ ਵਿੱਚ ਦੱਸ ਰਹੀ ਹੈ ਕਿ ਉਹ ਲਵ ਮੈਰਿਜ ਸੀ ਬਜਾਏ ਅਰੇਂਜ ਮੈਰਿਜ ਪਸੰਦ ਕਰੇਗੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੀ ਮਾਂ ਦੀ ਪਸੰਦ ਨਾਲ ਵਿਆਹ ਕਰਨਾ ਚਾਹੁੰਦੀ ਹੈ। ਇਸ ਦੀ ਉਨ੍ਹਾਂ ਨੇ ਵਜ੍ਹਾ ਵੀ ਦੱਸੀ ਸੀ ਕਿ ਵਿਆਹ ਤੋਂ ਬਾਅਦ ਜੇਕਰ ਕੁਝ ਗੜਬੜ ਹੁੰਦੀ ਹੈ ਤਾਂ ਉਹ ਆਪਣੀ ਮਾਂ ਨੂੰ ਬਲੇਮ ਕਰ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਇਹ ਮਜ਼ਾਕ ਦੀ ਗੱਲ ਹੈ ਪਰ ਉਹ ਅਰੇਂਜ ਮੈਰਿਜ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਸ਼੍ਰੀਦੇਵੀ ਦਾ ਦਿਹਾਂਤ 24 ਫਰਵਰੀ 2018 ਨੂੰ ਹੋ ਗਿਆ ਸੀ। ਉਸ ਸਮੇਂ ਉਹ ਇੱਕ ਫੈਮਿਲੀ ਫੰਕਸ਼ਨ ਅਟੈਂਡ ਕਰਨ ਦੁਬਈ ਗਈ ਸੀ।

ਅਦਾਕਾਰ ਅਦਨਾਨ ਸਿਦਿਕੀ ਜੋ ਕਿ ਪਾਕਿਸਤਾਨੀ ਐਂਕਰ ਹਨ। ਅਦਨਾਨ ਇਰਫ਼ਾਨ ਖ਼ਾਨ ਤੇ ਸ਼੍ਰੀਦੇਵੀ ਦੇ ਨਾਲ ਕੰਮ ਕਰ ਚੁੱਕੇ ਹਨ, ਇਸ ਦੇ ਨਾਲ ਹੀ ਬਾਲੀਵੁੱਡ ਤੇ ਹਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਅੱਜ ਕੱਲ੍ਹ ਉਹ ਆਪਣੀਆਂ ਫ਼ਿਲਮਾਂ ਲਈ ਨਹੀਂ ਬਲਕਿ ਪਾਕਿਸਤਾਨ ਗੇਮ ਸ਼ੋਅ ‘ਜੀਵੇ ਪਾਕਿਸਤਾਨ’ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਇਸ ਸ਼ੋਅ ਨੂੰ ਹੋਸਟ ਕਰਦੇ ਹਨ ਆਮਿਰ ਲਿਆਕਤ। ਆਮਿਰ ਨੇ ਅਦਨਾਨ ਦੇ ਨਾਲ ਇਕ ਸ਼ੋਅ ਕੀਤਾ, ਜਿਸ ‘ਚ ਉਨ੍ਹਾਂ ਨੇ ਸ਼੍ਰੀਦੇਵੀ ਤੇ ਇਰਫ਼ਾਨ ਖ਼ਾਨ ਦੀ ਮੌਤ ‘ਤੇ ਮਜ਼ਾਕ ਕੀਤਾ। ਇਸ ਦੇ ਬਾਅਦ ਹੀ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਅਦਨਾਨ ਅਦਾਕਾਰ ਇਰਫ਼ਾਨ ਖਾਨ ਦੇ ਨਾਲ ਹਾਲੀਵੁੱਡ ਦੀ ਫ਼ਿਲਮ ‘ਅ ਮਾਇਟੀ ਹਾਰਟ’ ‘ਚ ਕੰਮ ਕਰ ਚੁੱਕੇ ਹਨ। ਸ਼੍ਰੀਦੇਵੀ ਦੀ ਫ਼ਿਲਮ ਮਾਮ ‘ਚ ਉਨ੍ਹਾਂ ਨੇ ਅਦਾਕਾਰਾ ਦੇ ਪਤੀ ਦਾ ਕਿਰਦਾਰ ਨਿਭਾਇਆ ਸੀ। ਅਦਨਾਨ, ਜਦ ਆਮਿਰ ਲਿਆਕਤ ਦੀ ਸ਼ੋਅ ‘ਤੇ ਪਹੁੰਚੇ, ਤਾਂ ਆਮਿਰ ਨੇ ਇੱਕ ਭੱਦਾ ਮਜ਼ਾਕ ਕੀਤਾ। ਉਨ੍ਹਾਂ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਅਦਨਾਨ ਤੁਸੀ ਜਿਨ੍ਹਾਂ ਕਲਾਕਾਰਾਂ ਦੇ ਨਾਲ ਕੀਤਾ, ਉਹ ਹੁਣ ਦੁਨੀਆ ‘ਚ ਨਹੀਂ ਰਹੇ। ਮਾਮ ‘ਚ ਤੁਹਾਡੇ ਨਾਲ ਸ਼੍ਰੀਦੇਵੀ ਸੀ ਤੇ ਆ ਮਾਇਟੀ ਹਾਰਟ ‘ਚ ਇਰਫ਼ਾਨ। ਮਰਦਾਨੀ 2 ‘ਚ ਸੰਨੀ ਲਿਓਨੀ ਹੈ, ਨਾ ਕਿ ਬਿਪਾਸ਼ਾ ਬਸੂ।

The post ਸ਼੍ਰੀਦੇਵੀ ਨੂੰ ਲਵ ਮੈਰਿਜ ਤੋਂ ਲੱਗਦਾ ਸੀ ਡਰ, ਇੰਟਰਵਿਊ ‘ਚ ਦੱਸੀ ਸੀ ਵਜ੍ਹਾ appeared first on Daily Post Punjabi.