Road Accident in Santokh Pura Archives - Daily Post Punjabi

31 ਮਾਰਚ ਦੀ ਸਸਤੀ ਸ਼ਰਾਬ ਪਈ ਭਾਰੀ, ਸੰਤੋਖਪੁਰਾ ‘ਚ ਸਕਾਰਪੀਓ ਗੱਡੀ ਦੀ ਟੱਕਰ, 6 ਜ਼ਖਮੀ, 2 ਦੀ ਹਾਲਤ ਗੰਭੀਰ
ਜਲੰਧਰ ਵਿਚ ਸਸਤੀ ਸ਼ਰਾਬ ਦਾ ਲਾਲਚ ਉਸ ਸਮੇਂ ਮਹਿੰਗਾ ਸਾਬਤ ਹੋਇਆ ਜਦੋਂ ਲੰਮਾ ਪਿੰਡ-ਕਿਸ਼ਨਪੁਰਾ ਰੋਡ ‘ਤੇ ਸੰਤੋਖਪੁਰਾ ‘ਚ ਇਕ ਸਕਾਰਪੀਓ ਕਾਰ ਨੇ ਸ਼ਰਾਬ ਦੇ ਨਸ਼ੇ ‘ਚ ਬ੍ਰੈਡ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 6 ਲੋਕ ਜ਼ਖਮੀ ਹੋ ਗਏ ਅਤੇ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿੱਚ ਬ੍ਰੈਡ ਦੀ ਗੱਡੀ ਦਾ ਇੱਕ ਮੁਲਾਜ਼ਮ ਵੀ ਸ਼ਾਮਲ ਹੈ। ਸਾਰੇ ਜ਼ਖ਼ਮੀਆਂ ਨੂੰ ਵੱਖ-ਵੱਖ ਥਾਵਾਂ ਦੇ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Road Accident in Santokh Pura

ਇਸ ਘਟਨਾ ਸਬੰਧੀ ਕੈਂਟਰ ਚਾਲਕ ਇਕਬਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਪ੍ਰਤਾਪਗੜ੍ਹ, ਲੁਧਿਆਣਾ ਨੇ ਦੱਸਿਆ ਕਿ ਉਹ ਸੰਤੋਖਪੁਰਾ ਨੇੜੇ ਗੱਡੀ ਤੋਂ ਬ੍ਰੈਡ ਉਤਾਰ ਰਿਹਾ ਸੀ ਕਿ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਸਕਾਰਪੀਓ ਵਾਹਨ ਨੇ ਉਸ ਦੇ ਖੜ੍ਹੇ ਵਾਹਨ ਨੂੰ ਟੱਕਰ ਮਾਰ ਦਿੱਤੀ। ਸਕਾਰਪੀਓ ਗੱਡੀ ਵਿਚ 5 ਵਿਅਕਤੀ ਸਵਾਰ ਸਨ। ਸਾਰੇ ਵਿਅਕਤੀ ਨਸ਼ੇ ‘ਚ ਧੁੱਤ ਸਨ। ਇਕਬਾਲ ਸਿੰਘ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ‘ਚ ਸਵਾਰ 5 ਵਿਅਕਤੀ ਅਤੇ ਕਾਰ ‘ਚੋਂ ਬਰੈੱਡ ਉਤਾਰ ਰਿਹਾ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਸਟੇਟ-ਨੈਸ਼ਨਲ ਐਵਾਰਡੀ ਅਧਿਆਪਕਾਂ ਦੀ ਮਿਆਦ ‘ਚ ਵਾਧਾ, ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਰੀ

ਇਕਬਾਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਉਨ੍ਹਾਂ ਨੇ ਐਂਬੂਲੈਂਸ ਬੁਲਾ ਕੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿਚ ਸਕਾਰਪੀਓ ਗੱਡੀ ਸਾਹਮਣੇ ਤੋਂ ਪੂਰੀ ਤਰ੍ਹਾਂ ਕੁਚਲੀ ਗਈ ਹੈ। ਗੱਡੀ ‘ਚੋਂ ਖੁੱਲ੍ਹੀਆਂ ਸ਼ਰਾਬ ਦੀਆਂ ਬੋਤਲਾਂ ਦੇ ਨਾਲ-ਨਾਲ ਸ਼ਰਾਬ ਅਤੇ ਬੀਅਰ ਦੇ ਡੱਬੇ ਵੀ ਮਿਲੇ ਹਨ। ਸਕਾਰਪੀਓ ਗੱਡੀ ਦੇ ਟਰੰਕ ‘ਚੋਂ ਬਰਾਮਦ ਹੋਈ ਬੀਅਰ ਅਤੇ ਸ਼ਰਾਬ ਦੀਆਂ ਪੇਟੀਆਂ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ ਅਤੇ ਦੋਵੇਂ ਗੱਡੀਆਂ ਨੂੰ ਵੀ ਥਾਣੇ ਲਿਜਾਇਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post 31 ਮਾਰਚ ਦੀ ਸਸਤੀ ਸ਼ਰਾਬ ਪਈ ਭਾਰੀ, ਸੰਤੋਖਪੁਰਾ ‘ਚ ਸਕਾਰਪੀਓ ਗੱਡੀ ਦੀ ਟੱਕਰ, 6 ਜ਼ਖਮੀ, 2 ਦੀ ਹਾਲਤ ਗੰਭੀਰ appeared first on Daily Post Punjabi.