Road safety world series 2021 final Archives - Daily Post Punjabi

ਫਿਰ ਤਾਜ਼ਾ ਹੋਈਆਂ 2011 ਵਰਲਡ ਕੱਪ ਦੀਆ ਯਾਦਾਂ, ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ‘ਚ ਇੰਡੀਆ ਨੇ ਦਿੱਤੀ ਸ਼੍ਰੀਲੰਕਾ ਨੂੰ ਮਾਤ
Road safety world series 2021 Final :  ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੀ ਗਈ ਰੋਡ ਸੇਫਟੀ ਵਰਲਡ ਸੀਰੀਜ਼ ਟੀ 20 ਟੂਰਨਾਮੈਂਟ ਦੇ ਫਾਈਨਲ ਵਿੱਚ ਇੰਡੀਆ ਲੈਜੈਂਡਸ ਨੇ ਸ਼੍ਰੀਲੰਕਾ ਨੂੰ 14 ਦੌੜਾਂ ਨਾਲ ਹਰਾਇਆ ਹੈ। ਇੰਡੀਆ ਲੈਜੈਂਡਸ ਨੇ ਸ਼੍ਰੀਲੰਕਾ ਦੇ ਸਾਹਮਣੇ 20 ਓਵਰਾਂ ਵਿੱਚ 182 ਦੌੜਾਂ ਦੀ ਚੁਣੌਤੀ ਦਿੱਤੀ ਸੀ। ਲੇਕਿਨ ਸ਼੍ਰੀਲੰਕਾ ਲੈਜੈਂਡਸ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 167 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਦਾ ਯੂਸਫ ਪਠਾਨ ਨੇ 62 ਦੌੜਾਂ ਬਣਾਈਆਂ ਅਤੇ ਦੋ ਅਹਿਮ ਵਿਕਟਾਂ ਵੀ ਹਾਸਿਲ ਕੀਤੀਆਂ। 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਲੈਜੈਂਡਸ ਦੀ ਚੰਗੀ ਸ਼ੁਰੂਆਤ ਹੋਈ। ਜੈਸੂਰੀਆ ਅਤੇ ਦਿਲਸ਼ਾਨ ਨੇ ਪਹਿਲੇ ਵਿਕਟ ਲਈ 62 ਦੌੜਾਂ ਜੋੜੀਆਂ। ਪਰ ਯੂਸਫ ਪਠਾਨ ਨੇ ਦਿਲਸ਼ਾਨ ਨੂੰ ਪਵੇਲੀਅਨ ਭੇਜ ਕੇ ਭਾਰਤ ਨੂੰ ਪਹਿਲੀ ਸਫਲਤਾ ਦਵਾਈ। ਇਸ ਤੋਂ ਬਾਅਦ, ਸ਼੍ਰੀਲੰਕਾ ਦੀਆਂ ਵਿਕਟਾਂ ਦੀ ਝੜੀ ਲੱਗ ਗਈ।

#INDLvsSLL#Champions of @RSWorldSeries – India Legends team 2021

Watch LIVE only on @Colors_Cineplex, #RishteyCineplex and for free on @justvoot. #UnacademyRoadSafetyWorldSeries pic.twitter.com/Pm2M9KHdnF
— India Legends (@IndiaLegends1) March 21, 2021

ਯੂਸਫ ਪਠਾਨ ਦੀਆ ਨਾਬਾਦ 62 ਅਤੇ ਯੁਵਰਾਜ ਸਿੰਘ ਦੀਆ 60 ਦੌੜਾਂ ਦੀ ਬਦੋਲਤ ਭਾਰਤ ਨੇ ਸ਼੍ਰੀਲੰਕਾ ਅੱਗੇ 182 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਨੇ ਚਾਰ ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਸੀ। ਯੁਵਰਾਜ ਨੇ ਇਸ ਟੂਰਨਾਮੈਂਟ ਵਿੱਚ ਆਪਣਾ ਸਭ ਤੋਂ ਵੱਡਾ ਸਕੋਰ 41 ਗੇਂਦਾਂ ‘ਚ ਚਾਰ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਬਣਾਇਆ। ਯੂਸਫ ਨੇ 36 ਗੇਂਦਾਂ ਵਿੱਚ ਚਾਰ ਚੌਕੇ ਅਤੇ ਪੰਜ ਛੱਕੇ ਜੜੇ ਅਤੇ ਇਸ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ।

ਇਹ ਵੀ ਦੇਖੋ : ਇੱਕ ਪਾਸੇ ਪੰਜਾਬ ‘ਚ ਕੋਰੋਨਾ ਦੀਆਂ ਨਵੀਆਂ ਹਿਦਾਇਤਾਂ, ਦੂਜੇ ਪਾਸੇ ਅੱਜ ਆਪ ਦੀ ‘ਬਾਘੇਪੁਰਾਣੇ’ ਵੱਡੀ ਰੈਲੀ LIVE ਅਪਡੇਟ

The post ਫਿਰ ਤਾਜ਼ਾ ਹੋਈਆਂ 2011 ਵਰਲਡ ਕੱਪ ਦੀਆ ਯਾਦਾਂ, ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ‘ਚ ਇੰਡੀਆ ਨੇ ਦਿੱਤੀ ਸ਼੍ਰੀਲੰਕਾ ਨੂੰ ਮਾਤ appeared first on Daily Post Punjabi.

ਫਿਰ ਤਾਜ਼ਾ ਹੋਈਆਂ 2011 ਵਰਲਡ ਕੱਪ ਦੀਆ ਯਾਦਾਂ, ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ‘ਚ ਇੰਡੀਆ ਨਾਲ ਭਿੜੇਗੀ ਸ਼੍ਰੀਲੰਕਾ
Road safety world series 2021 final : ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ਵਿੱਚ ਪਹੁੰਚੀਆਂ ਦੋ ਟੀਮਾਂ ਦਾ ਐਲਾਨ ਹੋ ਗਿਆ ਹੈ। 21 ਮਾਰਚ ਨੂੰ ਹੋਣ ਵਾਲੇ ਖ਼ਿਤਾਬੀ ਮੈਚ ਵਿੱਚ ਇੰਡੀਆ ਲੈਜੈਂਡਜ਼ ਅਤੇ ਸ੍ਰੀਲੰਕਾ ਲੈਜੇਂਡਜ਼ ਦਾ ਮੁਕਾਬਲਾ ਹੋਵੇਗਾ। ਸ਼੍ਰੀਲੰਕਾ 19 ਮਾਰਚ ਦੇਰ ਰਾਤ ਦੂਜੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਦੇ ਲੈਜੇਂਡਜ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ ਹੈ। ਇਸੇ ਤਰ੍ਹਾਂ ਸਚਿਨ ਤੇਂਦੁਲਕਰ ਦੀ ਅਗਵਾਈ ਵਿੱਚ ਇੰਡੀਆ ਲੈਜੈਂਡਜ਼ ਨੇ ਵੈਸਟਇੰਡੀਜ਼ ਨੂੰ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਕੁੱਝ ਲੋਕਾਂ ਇਸਨੂੰ 2011 ਵਿਸ਼ਵ ਕੱਪ ਦਾ ਫਾਈਨਲ ਵੀ ਕਹਿ ਰਹੇ ਨੇ, ਜਿੱਥੇ ਭਾਰਤ ਚੈਂਪੀਅਨ ਬਣਿਆ ਸੀ।

#SLLvsSAL

With perfect precision from day one, the #SriLankaLegends have earned their spot in the finals!  A big cheer for the #SouthAfricaLegends, thank you for the sublime performances!

Watch LIVE only on @Colors_Cineplex, #RishteyCineplex and for free on @justvoot. pic.twitter.com/0y7Aco6zt2
— Road Safety World Series (@RSWorldSeries) March 19, 2021

ਨੂਆਨ ਕੁਲਸੇਕਾਰਾ ਨੇ ਨਵਾਂ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਲਈਆਂ ਅਤੇ ਦੱਖਣੀ ਅਫਰੀਕਾ ਨੂੰ 125 ਦੌੜਾਂ ‘ਤੇ ਢੇਰ ਕਰ ਦਿੱਤਾ। ਫਿਰ ਸ਼੍ਰੀਲੰਕਾ ਨੇ ਇਹ ਟੀਚਾ ਵੀ 17.2 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਦੋ ਵਿਕਟਾਂ ਕਪਤਾਨ ਤਿਲਕਰਤਨੇ ਦਿਲਸ਼ਾਨ (18) ਅਤੇ ਸਨਤ ਜੈਸੂਰੀਆ (18) ਦੇ ਰੂਪ ਵਿੱਚ ਡਿੱਗੀਆਂ। ਉਪੂਲ ਥਰੰਗਾ (39) ਅਤੇ ਚਿੰਤਾਕਾ ਜੈਸਿੰਘੇ (47) ਅਜੇਤੂ ਰਹੇ।

ਇਹ ਵੀ ਦੇਖੋ : ਗਊ ਸੈੱਸ ਲੈਣ ਦੇ ਬਾਵਜੂਦ ਵੀ ਅਵਾਰਾ ਘੁੰਮ ਰਹੀਆਂ ਨੇ ਗਾਵਾਂ, ਲੋਕਾਂ ਦੀ ਜਾਨ ਨਾਲ ਹੋ ਰਿਹਾ ਹੈ ਖਿਲਵਾੜ ।

The post ਫਿਰ ਤਾਜ਼ਾ ਹੋਈਆਂ 2011 ਵਰਲਡ ਕੱਪ ਦੀਆ ਯਾਦਾਂ, ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ‘ਚ ਇੰਡੀਆ ਨਾਲ ਭਿੜੇਗੀ ਸ਼੍ਰੀਲੰਕਾ appeared first on Daily Post Punjabi.