Road Safety World Series 2021 Archives - Daily Post Punjabi

ਫਿਰ ਤਾਜ਼ਾ ਹੋਈਆਂ 2011 ਵਰਲਡ ਕੱਪ ਦੀਆ ਯਾਦਾਂ, ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ‘ਚ ਇੰਡੀਆ ਨਾਲ ਭਿੜੇਗੀ ਸ਼੍ਰੀਲੰਕਾ
Road safety world series 2021 final : ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ਵਿੱਚ ਪਹੁੰਚੀਆਂ ਦੋ ਟੀਮਾਂ ਦਾ ਐਲਾਨ ਹੋ ਗਿਆ ਹੈ। 21 ਮਾਰਚ ਨੂੰ ਹੋਣ ਵਾਲੇ ਖ਼ਿਤਾਬੀ ਮੈਚ ਵਿੱਚ ਇੰਡੀਆ ਲੈਜੈਂਡਜ਼ ਅਤੇ ਸ੍ਰੀਲੰਕਾ ਲੈਜੇਂਡਜ਼ ਦਾ ਮੁਕਾਬਲਾ ਹੋਵੇਗਾ। ਸ਼੍ਰੀਲੰਕਾ 19 ਮਾਰਚ ਦੇਰ ਰਾਤ ਦੂਜੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਦੇ ਲੈਜੇਂਡਜ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ ਹੈ। ਇਸੇ ਤਰ੍ਹਾਂ ਸਚਿਨ ਤੇਂਦੁਲਕਰ ਦੀ ਅਗਵਾਈ ਵਿੱਚ ਇੰਡੀਆ ਲੈਜੈਂਡਜ਼ ਨੇ ਵੈਸਟਇੰਡੀਜ਼ ਨੂੰ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਕੁੱਝ ਲੋਕਾਂ ਇਸਨੂੰ 2011 ਵਿਸ਼ਵ ਕੱਪ ਦਾ ਫਾਈਨਲ ਵੀ ਕਹਿ ਰਹੇ ਨੇ, ਜਿੱਥੇ ਭਾਰਤ ਚੈਂਪੀਅਨ ਬਣਿਆ ਸੀ।

#SLLvsSAL

With perfect precision from day one, the #SriLankaLegends have earned their spot in the finals!  A big cheer for the #SouthAfricaLegends, thank you for the sublime performances!

Watch LIVE only on @Colors_Cineplex, #RishteyCineplex and for free on @justvoot. pic.twitter.com/0y7Aco6zt2
— Road Safety World Series (@RSWorldSeries) March 19, 2021

ਨੂਆਨ ਕੁਲਸੇਕਾਰਾ ਨੇ ਨਵਾਂ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਲਈਆਂ ਅਤੇ ਦੱਖਣੀ ਅਫਰੀਕਾ ਨੂੰ 125 ਦੌੜਾਂ ‘ਤੇ ਢੇਰ ਕਰ ਦਿੱਤਾ। ਫਿਰ ਸ਼੍ਰੀਲੰਕਾ ਨੇ ਇਹ ਟੀਚਾ ਵੀ 17.2 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਦੋ ਵਿਕਟਾਂ ਕਪਤਾਨ ਤਿਲਕਰਤਨੇ ਦਿਲਸ਼ਾਨ (18) ਅਤੇ ਸਨਤ ਜੈਸੂਰੀਆ (18) ਦੇ ਰੂਪ ਵਿੱਚ ਡਿੱਗੀਆਂ। ਉਪੂਲ ਥਰੰਗਾ (39) ਅਤੇ ਚਿੰਤਾਕਾ ਜੈਸਿੰਘੇ (47) ਅਜੇਤੂ ਰਹੇ।

ਇਹ ਵੀ ਦੇਖੋ : ਗਊ ਸੈੱਸ ਲੈਣ ਦੇ ਬਾਵਜੂਦ ਵੀ ਅਵਾਰਾ ਘੁੰਮ ਰਹੀਆਂ ਨੇ ਗਾਵਾਂ, ਲੋਕਾਂ ਦੀ ਜਾਨ ਨਾਲ ਹੋ ਰਿਹਾ ਹੈ ਖਿਲਵਾੜ ।

The post ਫਿਰ ਤਾਜ਼ਾ ਹੋਈਆਂ 2011 ਵਰਲਡ ਕੱਪ ਦੀਆ ਯਾਦਾਂ, ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ‘ਚ ਇੰਡੀਆ ਨਾਲ ਭਿੜੇਗੀ ਸ਼੍ਰੀਲੰਕਾ appeared first on Daily Post Punjabi.

ਅੱਜ ਤੋਂ ਸ਼ੁਰੂ ਹੋਵੇਗਾ ਰੋਡ ਸੇਫਟੀ ਵਰਲਡ ਸੀਰੀਜ਼ ਕ੍ਰਿਕਟ ਟੂਰਨਾਮੈਂਟ, ਪਹਿਲਾ ਮੁਕਾਬਲਾ ਭਾਰਤ ‘ਤੇ ਬੰਗਲਾਦੇਸ਼ ਵਿਚਕਾਰ
Road Safety World Series 2021 : ਰੋਡ ਸੇਫਟੀ ਵਰਲਡ ਸੀਰੀਜ਼ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸਚਿਨ ਤੇਂਦੁਲਕਰ ਅਤੇ ਯੁਵਰਾਜ ਸਿੰਘ ਵਰਗੇ ਵੱਡੇ ਖਿਡਾਰੀ ਇਸ ਰੋਡ ਸੇਫਟੀ ਵਰਲਡ ਸੀਰੀਜ਼ ਕ੍ਰਿਕਟ ਟੂਰਨਾਮੈਂਟ ਲਈ ਛੱਤੀਸਗੜ ਦੀ ਰਾਜਧਾਨੀ ਰਾਏਪੁਰ ਪਹੁੰਚ ਗਏ ਹਨ। ਟੂਰਨਾਮੈਂਟ ਦੀ ਸ਼ੁਰੂਆਤ ਰਾਏਪੁਰ ਦੇ ਸ਼ਹੀਦ ਵੀਰਨਾਰਾਇਣ ਸਟੇਡੀਅਮ ਵਿੱਚ ਹੋਵੇਗੀ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਇਸ ਦਾ ਉਦਘਾਟਨ ਕਰਨਗੇ। ਇਸ ਟੂਰਨਾਮੈਂਟ ਵਿੱਚ ਛੇ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ- ਭਾਰਤ, ਬੰਗਲਾਦੇਸ਼, ਸ੍ਰੀਲੰਕਾ, ਦੱਖਣੀ ਅਫਰੀਕਾ, ਵੈਸਟ ਇੰਡੀਜ਼ ਅਤੇ ਇੰਗਲੈਂਡ ਦੀਆਂ ਟੀਮਾਂ ਸ਼ਾਮਿਲ ਹਨ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਇਰਫਾਨ ਪਠਾਨ, ਯੁਵਰਾਜ ਸਿੰਘ, ਬ੍ਰਾਇਨ ਲਾਰਾ, ਜੋਂਟੀ ਰੋਡਜ਼, ਕੇਵਿਨ ਪੀਟਰਸਨ, ਮੁਹੰਮਦ ਨਾਜ਼ੀਮੂਦੀਨ ਵਰਗੇ ਖਿਡਾਰੀ ਭਾਗ ਲੈ ਰਹੇ ਹਨ। ਇਸ ਟੂਰਨਾਮੈਂਟ ‘ਚ ਭਾਰਤ ਦਾ ਪਹਿਲਾ ਮੈਚ 5 ਮਾਰਚ ਨੂੰ ਬੰਗਲਾਦੇਸ਼ ਨਾਲ ਹੋਵੇਗਾ।

Road Safety World Series 2021

ਇਸ ਟੂਰਨਾਮੈਂਟ ਦਾ ਸੈਮੀਫਾਈਨਲ 17 ਅਤੇ 19 ਮਾਰਚ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਫਾਈਨਲ ਮੈਚ 21 ਮਾਰਚ ਨੂੰ ਹੋਵੇਗਾ। ਇੰਡੀਆ ਲੈਜੈਂਡਸ ਦੀ ਅਗਵਾਈ ਸਚਿਨ ਤੇਂਦੁਲਕਰ ਕਰਨਗੇ ਜਦਕਿ ਬੰਗਲਾਦੇਸ਼ ਲੈਜੈਂਡਸ ਟੀਮ ਦੀ ਅਗਵਾਈ ਮੁਹੰਮਦ ਰਫੀਕ ਕਰਨਗੇ। ਰੋਡ ਸੇਫਟੀ ਵਰਲਡ ਸੀਰੀਜ਼ ਪਿੱਛਲੇ ਸਾਲ ਸ਼ੁਰੂ ਹੋਈ ਸੀ, ਪਰ ਕੋਵਿਡ -19 ਮਹਾਂਮਾਰੀ ਦੇ ਕਾਰਨ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਸਿਰਫ ਚਾਰ ਮੈਚ ਕਰਵਾਏ ਗਏ ਸਨ। ਇੰਡੀਆ ਲੈਜੈਂਡਜ਼ ਨੇ ਉਸ ਸਮੇਂ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਲਗਾਤਾਰ ਦੋ ਮੈਚ ਜਿੱਤੇ ਸਨ। ਅੱਜ ਦੇ ਮੈਚ ਵਿੱਚ ਇੰਡੀਆ ਲੈਜੈਂਡਜ਼ ਨੂੰ ਇੱਕ ਜੇਤੂ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਹੈ।

ਇਹ ਵੀ ਦੇਖੋ : ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ Sarabjit Cheema ਦਾ ਇਹ ਰੂਪ, ਸਿੰਘੁ ਦੀ ਸਟੇਜ ਤੋਂ ਸੁਣੋ LIVE

The post ਅੱਜ ਤੋਂ ਸ਼ੁਰੂ ਹੋਵੇਗਾ ਰੋਡ ਸੇਫਟੀ ਵਰਲਡ ਸੀਰੀਜ਼ ਕ੍ਰਿਕਟ ਟੂਰਨਾਮੈਂਟ, ਪਹਿਲਾ ਮੁਕਾਬਲਾ ਭਾਰਤ ‘ਤੇ ਬੰਗਲਾਦੇਸ਼ ਵਿਚਕਾਰ appeared first on Daily Post Punjabi.