robber gang Archives - Daily Post Punjabi

ਲੁਧਿਆਣਾ ਪੁਲਿਸ ਨੇ ਲੁਟੇਰਾ ਗਿਰੋਹ ਫੜਿਆ, 5 ਦੋਸ਼ੀ ਗ੍ਰਿਫਤਾਰ, ਤਿੰਨ ਸਕੂਟਰ ਤੇ 18 ਫੋਨ ਬਰਾਮਦ
ਲੁਧਿਆਣਾ ‘ਚ ਪੁਲਿਸ ਨੇ ਲੁਟੇਰਾ ਗਿਰੋਹ ਨੂੰ ਫੜ ਲਿਆ ਹੈ। ਇਹ ਲੋਕ ਟੈਕਸੀਆਂ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਘੁੰਮਦੇ ਸਨ, ਪਹਿਲਾਂ ਰਾਹਗੀਰਾਂ ਨੂੰ ਰੋਕਦੇ ਸਨ ਅਤੇ ਫਿਰ ਉਨ੍ਹਾਂ ਨੂੰ ਹਥਿਆਰ ਦਿਖਾ ਕੇ ਲੁੱਟ-ਖੋਹ ਕਰਦੇ ਸਨ। ਪੁਲਿਸ ਨੇ 5 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਅਤੇ ਵੱਖ-ਵੱਖ ਮੋਬਾਈਲਾਂ ਸਮੇਤ ਲੁੱਟੇ ਹੋਏ ਤਿੰਨ ਵਾਹਨ ਵੀ ਬਰਾਮਦ ਕੀਤੇ ਹਨ।

Ludhiana police caught

ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਟਰੈਕ ਲਾਗਾ ਸ਼ਹਿਰ ਦੇ ਲੋਕਾਂ ਨੂੰ ਲੁੱਟਣ ਵਾਲੇ ਵਰੁਣ, ਹਰਮੀਤ ਸਿੰਘ, ਮਦਨ ਕੁਮਾਰ, ਪਿਊਸ਼ ਸਲੂਜਾ ਅਤੇ ਮਨੀ ਲਾਹੌਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : 2 ਹਿੱਸਿਆਂ ‘ਚ ਵੰਡੀ ਟ੍ਰੇਨ, ਯਾਤਰੀਆਂ ‘ਚ ਮ.ਚਿਆ ਚੀਕ-ਚਿਹਾੜਾ, ਬਕਸਰ ‘ਚ ਰੇਲਗੱਡੀ ਹੋਈ ਹਾ.ਦਸੇ ਦਾ ਸ਼ਿਕਾਰ

ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਟੈਕਸੀ ਤੋਂ ਇਲਾਵਾ ਬਦਮਾਸ਼ਾਂ ਕੋਲੋਂ ਤਿੰਨ ਸਕੂਟੀ, ਦੋ ਲੋਹੇ ਦੀਆਂ ਰਾਡਾਂ ਅਤੇ 18 ਮੋਬਾਈਲ ਫੋਨ ਬਰਾਮਦ ਕੀਤੇ ਹਨ। ਬਦਮਾਸ਼ਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ‘ਚ ਐੱਫ.ਆਈ.ਆਰ. ਦਰਜ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਲੁਧਿਆਣਾ ਪੁਲਿਸ ਨੇ ਲੁਟੇਰਾ ਗਿਰੋਹ ਫੜਿਆ, 5 ਦੋਸ਼ੀ ਗ੍ਰਿਫਤਾਰ, ਤਿੰਨ ਸਕੂਟਰ ਤੇ 18 ਫੋਨ ਬਰਾਮਦ appeared first on Daily Post Punjabi.

ਵੈਸਟਰਨ ਯੂਨੀਅਨ ਦੀ ਦੁਕਾਨ ਨੂੰ ਲੁੱਟਣ ਵਾਲੇ 2 ਲੁਟੇਰੇ ਕਾਬੂ
Western Union looted case: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਵੱਖ-ਵੱਖ ਦੇਸ਼ਾਂ ਦੇ 1310 ਡਾਲਰ, ਇਕ ਸੋਨੇ ਦੀ ਚੇਨ, ਦਾਤਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

Western Union looted case

ਦੱਸ ਦੇਈਏ ਕਿ ਇਸ ਲੁਟੇਰਾ ਗਿਰੋਹ ਨੇ ਇੱਥੋ ਦੇ ਸਮਰਾਲਾ ਚੌਕ ਨੇੜੇ ਵਿਜੇ ਇੰਟਰਪ੍ਰਾਈਜ਼ ਨਾਂ ਦੀ ਵੈਸਟਰਨ ਯੂਨੀਅਨ ਦੀ ਦੁਕਾਨ ‘ਚ 1 ਸਤੰਬਰ ਉਸ ਵੇਲੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ ਜਦੋਂ ਇੱਥੇ ਦੁਕਾਨ ਮਾਲਕ ਵਿਜੇ ਕੁਮਾਰ ਦੇ ਪੁੱਤਰ ਸ਼ਕਤੀ ਇਕੱਲਾ ਦੁਕਾਨ ‘ਚ ਬੈਠਾ ਸੀ। ਇਸ ਤੋਂ ਬਾਅਦ 4 ਨਕਾਬਪੋਸ਼ ਲੁਟੇਰੇ ਦੁਕਾਨ ‘ਚ ਦਾਖਲ ਹੋਏ ਤੇ ਪਿਸਤੌਲ ਦੀ ਨੌਕ ‘ਤੇ 5 ਲੱਖ ਰੁਪਏ ਕੈਸ਼, ਇਕ ਲੱਖ ਦੇ ਡਾਲਰ, ਚੇਨ, ਮੋਬਾਇਲ ਫੋਨ ਲੁੱਟਿਆ ਸੀ। ਇਨ੍ਹਾਂ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ‘ਚ 2 ਦੋਸ਼ੀ ਡਾਬਾ ਰੋਡ ਦੇ ਸਾਹਿਲ, ਵਰਮਾ ਅਤੇ ਪ੍ਰੀਤ ਨਗਰ ਦੇ ਦਮਨਜੀਤ ਸਿੰਘ ਉਰਫ ਦਮਨ ਹਨ। ਇਸ ਤੋਂ ਇਲਾਵਾ ਫਰਾਰ ਦੋਸ਼ੀ ਜੁਝਾਰ ਨਗਰ ਦੇ ਗਗਨਦੀਪ ਸਿੰਘ ਅਤੇ ਬਰੋਟਾ ਰੋਡ ਦੇ ਦੀਪਕ ਕੁਮਾਰ ਦੇ ਨਾਂ ਨਾਲ ਹੋਈ ਹੈ। ਦੋਸ਼ੀਆਂ ਨੂੰ ਪੁਲਿਸ ਨੇ 2 ਦਿਨਾਂ ਲਈ ਰਿਮਾਂਡ ‘ਤੇ ਲਿਆ ਹੈ।

Western Union looted case

ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਗਗਨਦੀਪ ਨੇ ਉਕਤ ਮਨੀ ਐਕਸਚੇਂਜਰ ਦੀ ਦੁਕਾਨ ਦੇਖੀ ਅਤੇ ਲੁੱਟਣ ਦਾ ਪਲਾਨ ਬਣਾਇਆ। ਕਈ ਦਿਨਾਂ ਤੱਕ ਦੁਕਾਨ ‘ਤੇ ਨਜ਼ਰ ਰੱਖੀ ਤੇ ਵਾਰਦਾਤ ਦੇ ਦਿਨ ਪਹਿਲਾਂ ਸਾਹਿਲ ਨੂੰ ਕੈਸ਼ ਚੈੱਕ ਕਰਨ ਲਈ ਭੇਜਿਆ। ਉਹ 25 ਹਜ਼ਾਰ ਡਾਲਰ ਬਦਲਾਉਣ ਦੇ ਬਹਾਨੇ ਗਿਆ। ਫਿਰ ਦੋਬਾਰਾ ਆ ਕੇ ਵਾਰਦਾਤ ਕੀਤੀ।

Western Union looted case

ਇਹ ਵੀ ਦੱਸਿਆ ਜਾਂਦਾ ਹੈ ਕਿ ਦੋਸ਼ੀ ਦਮਨਜੀਤ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਨਾ ਚੱਲਣ ਤੇ ਉਸ ਨੇ ਸਾਹਿਲ ਨਾਲ ਗੱਲ ਕੀਤੀ ਸੀ। ਸਾਹਿਲ ਨੇ ਲੁੱਟ ਦਾ ਪਲਾਨ ਬਣਾਇਆ ਤਾਂ ਦਮਨ ਨੂੰ ਲੱਖਪਤੀ ਬਣਨ ਦਾ ਸਪਨਾ ਦਿਖਾ ਕੇ ਨਾਲ ਮਿਲਾਇਆ। ਦਮਨ ਨੇ ਪਹਿਲੀ ਵਾਰ ਵਾਰਦਾਤ ਕੀਤੀ ਸੀ ਬਾਕੀ ਤਿੰਨ ਦੋਸ਼ੀ ਕੋਈ ਕੰਮ ਨਹੀਂ ਕਰਦੇ ਸੀ।

The post ਵੈਸਟਰਨ ਯੂਨੀਅਨ ਦੀ ਦੁਕਾਨ ਨੂੰ ਲੁੱਟਣ ਵਾਲੇ 2 ਲੁਟੇਰੇ ਕਾਬੂ appeared first on Daily Post Punjabi.

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲੁਟੇਰਾ ਗਿਰੋਹ ਦੇ 4 ਮੈਂਬਰ ਨੂੰ ਕੀਤਾ ਗ੍ਰਿਫਤਾਰ
robber gang members arrested: ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਦੱਸ ਦੇਈਏ ਕਿ ਇਸ ਲੁਟੇਰਾ ਗਿਰੋਹ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ‘ਚ 11 ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ। ਹੁਣ ਪੁਲਿਸ ਇਸ ਲੁਟੇਰਾ ਗਿਰੋਹ ਦੇ ਮੈਂਬਰਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕਰੇਗੀ।

robber gang members arrested

ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਨ੍ਹਾਂ ਦਾ ਮੁਖੀ ਸਰਗਨਾ ਨਿੰਮ ਵਾਲਾ ਚੌਕ ਦਾ ਨਿਵਾਸੀ ਸੰਜੀਵ ਚੋਪੜਾ ਹੈ, ਜਿਸ ਨੇ 2005 ‘ਚ ਲੁਧਿਆਣਾ ‘ਚ ਡਕੈਤੀ ਕੀਤੀ ਸੀ ਅਤੇ ਇਸ ਤੋਂ ਬਾਅਦ ਜੇਲ ‘ਚੋਂ ਪੈਰੋਲ ‘ਤੇ ਆ ਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਸਨੀ ਕੁਮਾਰ ਨਿਵਾਸੀ ਰਾਜਿੰਦਰ ਦੀ ਚੱਕੀ ਮਾਨਕਵਾਲ, ਅਮਨਦੀਪ ਸਿੰਘ ਨਿਵਾਸੀ ਗਿੱਲ ਸਟੇਸ਼ਨ ਮਾਨਕਵਾਲ, ਮੁਕੇਸ਼ ਕੁਮਾਰ ਪ੍ਰੀਤ ਨਗਰ ਬਰਨਾਲਾ ਫਾਟਕ ਸੰਗਰੂਰ ਅਤੇ ਗੁੱਡੂ ਜੈਸਵਾਲ ਲਖਨਊ ਰੇਲਵੇ ਕਾਲੋਨੀ ਲੁਧਿਆਣਾ ਦੇ ਨਾਲ ਮਿਲ ਕੇ ਗਿਰੋਹ ਬਣਾ ਲਿਆ ਸੀ। ਪੁਲਿਸ ਨੇ ਇਨ੍ਹਾਂ ‘ਚੋਂ ਗੁੱਡੂ ਜੈਸਵਾਲ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

The post ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲੁਟੇਰਾ ਗਿਰੋਹ ਦੇ 4 ਮੈਂਬਰ ਨੂੰ ਕੀਤਾ ਗ੍ਰਿਫਤਾਰ appeared first on Daily Post Punjabi.