Robber Archives - Daily Post Punjabi

ਹਸਪਤਾਲ ‘ਚੋਂ ਲੈਪਟਾਪ ਚੋਰੀ ਕਰਨ ਵਾਲੇ ਲੁਟੇਰੇ ਨੂੰ ਪੁਲਿਸ ਨੇ ਕੀਤਾ ਕਾਬੂ, ਇੰਝ ਖੁੱਲੀ ਪੋਲ
Robber arrest laptop dayanand hospital: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ‘ਤੇ ਨਕੇਲ ਕੱਸਦੇ ਹੋਏ ਪੁਲਿਸ ਇਕ ਲੁਟੇਰੇ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਦਇਆਨੰਦ ਹਸਪਤਾਲ ‘ਚ ਚੋਰੀਆਂ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਪੁਲਿਸ ਚੌਂਕੀ ਦੇ ਇੰਚਾਰਜ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।

Robber arrest laptop dayanand hospital

ਗ੍ਰਿਫਤਾਰ ਮੁਲਜ਼ਮ ਦੀ ਸ਼ਨਾਖਤ ਵਰੁਣ ਪੁਰੀ ਪੁੱਤਰ ਬਿਮਲਪੁਰੀ ਵਾਸੀ ਚੰਦਰ ਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਬੀਤੇ ਦਿਨ ਹਸਪਤਾਲ ਦੇ ਸੁਰੱਖਿਆ ਮੈਨੇਜਰ ਸੁਮਨ ਕੁਮਾਰ ਦੇ ਦਫ਼ਤਰ ‘ਚੋਂ ਉਸ ਦਾ ਲੈਪਟਾਪ ਚੋਰੀ ਕਰਕੇ ਫ਼ਰਾਰ ਹੋ ਗਿਆ ਸੀ। ਇਹ ਵਾਰਦਾਤ ਉਥੇ ਲੱਗੇ ਸੀ. ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਸੀ, ਜਿਸ ਆਧਾਰ ‘ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਪਾਸੋਂ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਵਲੋਂ ਉਸ ਦੇ ਕਬਜ਼ੇ ‘ਚੋਂ ਚੋਰੀ ਕੀਤਾ ਲੈਪਟਾਪ ਵੀ ਬਰਾਮਦ ਕਰ ਲਿਆ ਗਿਆ ਹੈ।

ਇਹ ਵੀ ਦੇਖੋ-–

The post ਹਸਪਤਾਲ ‘ਚੋਂ ਲੈਪਟਾਪ ਚੋਰੀ ਕਰਨ ਵਾਲੇ ਲੁਟੇਰੇ ਨੂੰ ਪੁਲਿਸ ਨੇ ਕੀਤਾ ਕਾਬੂ, ਇੰਝ ਖੁੱਲੀ ਪੋਲ appeared first on Daily Post Punjabi.

ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਵਪਾਰੀ ਤੋਂ ਨਗਦੀ ਲੁੱਟ ਫਰਾਰ ਹੋਏ ਲੁਟੇਰੇ
robber cash businessman sharp weapons: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਇੱਥੇ ਘੰਟਾਘਰ ਸਥਿਤ ਕਪੂਰ ਹਸਪਤਾਲ ਦੇ ਕੋਲੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਮਾਨ ਖਰੀਦਣ ਆਏ ਵਪਾਰੀ ਨੂੰ ਲੁਟੇਰਿਆਂ ਨੇ ਗੰਭੀਰ ਰੂਪ ‘ਚ ਜ਼ਖਮੀ ਕਰਕੇ ਨਗਦੀ ਲੁੱਟ ਫਰਾਰ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।

robber cash businessman sharp weapons

ਦੱਸ ਦੇਈਏ ਕਿ ਇਹ ਘਟਨਾ ਬੀਤੇ ਦਿਨ ਭਾਵ ਸ਼ੁੱਕਰਵਾਰ ਸਵੇਰਸਾਰ ਸਾਢੇ ਪੰਜ ਵਜੇ ਵਾਪਰੀ, ਜਦੋਂ ਉੱਤਰ ਪ੍ਰਦੇਸ਼ ਤੋਂ ਸਾਮਾਨ ਲੈਣ ਆਏ ਇਕ ਸ਼ਾਲ ਵਪਾਰੀ ਲੁਧਿਆਣਾ ਪਹੁੰਚਿਆਂ। ਇੱਥੋ ਵਪਾਰੀ ਨੇ ਬੱਸ ਸਟੈਂਡ ਤੋਂ ਆਟੋ ਲੈ ਕੇ ਕਪੂਰ ਹਸਪਤਾਲ ਦੇ ਕੋਲ ਪਹੁੰਚ ਗਿਆ, ਤਾਂ ਜਦੋਂ ਉਹ ਬਾਜ਼ਾਰ ਵਾਲੇ ਪਾਸੇ ਜਾ ਰਿਹਾ ਸੀ ਤਾਂ ਪਿੱਛੋ ਮੋਟਰਸਾਈਕਲ ਸਵਾਰ 2 ਬਦਮਾਸ਼ ਆਏ, ਜਿਨ੍ਹਾਂ ਨੇ ਵਪਾਰੀ ‘ਤੇ ਦਾਤਰ ਨਾਲ ਹਮਲਾ ਕੀਤਾ ਅਤੇ ਨਗਦੀ ਲੁੱਟ ਫਰਾਰ ਹੋ ਗਏ। ਪੀੜਤ ਦੀ ਪਛਾਣ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਦਾ ਰਹਿਣ ਵਾਲਾ ਨਵੀਨ ਤਿਆਗੀ ਦੇ ਨਾਂ ਨਾਲ ਹੋਈ ਹੈ।

robber cash businessman sharp weapons

ਪੀੜਤ ਨੇ ਦੱਸਿਆ ਹੈ ਕਿ ਬਦਮਾਸ਼ਾਂ ਨੇ ਉਸ ਕੋਲੋਂ ਡੇਢ ਲੱਖ ਰੁਪਏ ਦੀ ਨਗਦੀ ਲੁੱਟੀ ਹੈ ਪਰ ਪੁਲਿਸ ਵੱਲੋਂ ਐੱਫ.ਆਈ.ਆਰ ‘ਚ ਸਿਰਫ 70 ਹਜ਼ਾਰ ਰੁਪਏ ਦਾ ਹੀ ਜ਼ਿਕਰ ਕੀਤਾ ਹੈ। ਦਾਤਰ ਨਾਲ ਵਾਰ ਕਰਨ ਦੇ ਕਾਰਨ ਉਸ ਦੇ ਹੱਥਾਂ ਅਤੇ ਲੱਤਾਂ ‘ਤੇ ਕਾਫੀ ਕੱਟ ਲੱਗ ਗਏ ਹਨ। ਪੀੜਤ ਨੂੰ ਜ਼ਖਮੀ ਹਾਲਾਤ ‘ਚ ਪ੍ਰਾਈਵੇਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਡੀਵੀਜ਼ਨ ਨੰਬਰ 4 ਦੀ ਪੁਲਿਸ ਪਹੁੰਚੀ ਅਤੇ ਪੀੜਤ ਨਵੀਨ ਤਿਆਗੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਲਿਆ ਹੈ ਅਤੇ ਜਾਂਚ ਜਾਰੀ ਹੈ।

The post ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਵਪਾਰੀ ਤੋਂ ਨਗਦੀ ਲੁੱਟ ਫਰਾਰ ਹੋਏ ਲੁਟੇਰੇ appeared first on Daily Post Punjabi.

ਪੁਲਿਸ ਨੇ ਚੋਰੀ ਕੀਤੇ ਮੋਟਰਸਾਈਕਲ ਸਮੇਤ 1 ਲੁਟੇਰੇ ਨੂੰ ਰੰਗੇ ਹੱਥੀ ਕੀਤਾ ਕਾਬੂ
Police arrested robber motorcycle: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਦਿਨੋ ਦਿਨ ਦਹਿਸ਼ਤ ਫੈਲਾ ਰਹੇ ਲੁਟੇਰਿਆਂ ‘ਤੇ ਨਕੇਲ ਕੱਸਦੇ ਹੋਏ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਅਜਿਹੇ ਲੁਟੇਰੇ ਨੂੰ ਕਾਬੂ ਕੀਤਾ ਹੈ ਜਿਸ ਕੋਲੋਂ ਚੋਰੀ ਦਾ ਮੋਟਰ ਸਾਈਕਲ ਬਰਾਮਦ ਹੋਇਆ ਹੈ। ਦੱਸਣਯੋਗ ਹੈ ਕਿ ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਅਤੇ ਮੁਖਬਰ ਦੀ ਇਤਲਾਹ ਮੁਤਾਬਕ ਦੋਸ਼ੀ ਨੂੰ ਗੁਰਦੇਵ ਨਗਰ ਨੇੜੇ ਪਾਣੀ ਦੀ ਟੈਂਕੀ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਚੋਰੀ ਕੀਤੇ ਕਾਲੇ ਰੰਗ ਦੇ ਬੁਲਟ ‘ਤੇ ਜਾ ਰਿਹਾ ਸੀ। ਦੋਸ਼ੀ ਕੋਲੋਂ ਚੋਰੀ ਕੀਤੇ ਹੋਏ 14 ਹੋਰ ਵਹੀਕਲ ਵੀ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣੇ ਜ਼ੁਰਮ ਕਬੂਲ ਕਰ ਲਏ ਹਨ। ਇਸ ਦੇ ਨਾਲ ਹੀ ਦੋਸ਼ੀ ਨੇ ਦੱਸਿਆ ਹੈ ਕਿ ਪਹਿਲਾਂ ਉਹ ਲੈਂਟਰਾਂ ਦੇ ਜਾਲ ਬੰਨਣ ਅਤੇ ਦੋ ਪਹੀਆ ਵਾਹਨ ਰਿਪੇਅਰ ਦਾ ਕੰਮ ਵੀ ਕਰਦਾ ਸੀ ਪਰ ਨਸ਼ੇ ਦਾ ਆਦੀ ਹੋਣ ਕਾਰਨ ਉਸ ਨੇ ਚੋਰੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਹਨ।

Police arrested robber motorcycle

ਪੁਲਿਸ ਨੇ ਦੱਸਿਆ ਹੈ ਕਿ ਗੁਲਸ਼ਨ ਸਿੰਘ ਨਾਂ ਦੇ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਅਤੇ ਫਿਲਹਾਲ ਇਕ ਹੋਰ ਦੋਸ਼ੀ ਰਣਜੀਤ ਸਿੰਘ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਦੋਵੇਂ ਦੋਸ਼ੀ ਲੁਧਿਆਣਾ, ਮੋਗਾ, ਫਿਰੋਜਪੁਰ ਆਦਿ ਸ਼ਹਿਰਾਂ ‘ਚੋਂ 2 ਪਹੀਆ ਵਾਹਨ ਚੋਰੀ ਕਰਕੇ ਅੱਗੇ ਦਿਹਾਤੀ ਇਲਾਕਿਆਂ ‘ਚ ਜਾ ਕੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਵੇਚ ਦਿੰਦੇ ਸੀ। ਪੁਲਿਸ ਨੇ ਸੰਭਾਵਨਾ ਜਤਾਈ ਹੈ ਕਿ ਦੋਸ਼ੀ ਕਈ ਹੋਰ ਖੁਲਾਸੇ ਵੀ ਕਰ ਸਕਦੇ ਹਨ।

The post ਪੁਲਿਸ ਨੇ ਚੋਰੀ ਕੀਤੇ ਮੋਟਰਸਾਈਕਲ ਸਮੇਤ 1 ਲੁਟੇਰੇ ਨੂੰ ਰੰਗੇ ਹੱਥੀ ਕੀਤਾ ਕਾਬੂ appeared first on Daily Post Punjabi.

ਵੱਡੀ ਸਫਲਤਾ: 100 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਲੁਟੇਰਾ ਆਟੋ ਗੈਂਗ ਨੂੰ ਪੁਲਿਸ ਨੇ ਕੀਤਾ ਕਾਬੂ
robber auto gang arrest: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਇਕ ਲੁਟੇਰਾ ਆਟੋ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕੋਲੋਂ 6 ਹੋਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਗੈਂਗ ਦੇ ਮੈਂਬਰ ਹੁਣ ਤੱਕ 100 ਵਾਰਦਾਤਾਂ ਕਰ ਚੁੱਕੇ ਹਨ। ਦੋਸ਼ੀਆਂ ਦੀ ਪਹਿਚਾਣ ਪ੍ਰਤਾਪ ਨਗਰ ਦੇ ਆਤਮਾ ਰਾਮ ਉਰਫ ਭੋਲਾ ਅਤੇ ਅਮਨ ਕੁਮਾਰ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ।

robber auto gang arrest

ਇਸ ਮਾਮਲੇ ਸਬੰਧੀ ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਹੈ ਕਿ ਕਰਨ ਅਤੇ ਸੰਜੀਵ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਸੀ ਕਿ ਉਸ ਦੇ ਹੋਰ ਵੀ ਕਈ ਸਾਥੀ ਵਾਰਦਾਤਾਂ ‘ਚ ਸ਼ਾਮਿਲ ਹਨ, ਜਿਸ ਦੇ ਚੱਲਦਿਆਂ ਪੁਲਿਸ ਨੇ ਅਮਨ ਅਤੇ ਭੋਲਾ ਨੂੰ ਕਾਬੂ ਕਰ ਲਿਆ ਹੈ। ਦੋਸ਼ੀ ਭੋਲਾ ਨੇ ਪੁੱਛਗਿੱਛ ‘ਚ ਦੱਸਿਆ ਹੈ ਕਿ ਉਹ ਆਟੋ ‘ਚ ਨਾਲ ਬੈਠ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।ਦੋਸ਼ੀ ਕਰਨ ਆਟੋ ਚਲਾਉਂਦਾ ਸੀ, ਜਦਕਿ ਸੰਜੀਵ ਤੇ ਭੋਲਾ ਪਿੱਛੇ ਬੈਠ ਸਵਾਰੀਆਂ ਦੀ ਨਗਦੀ ਅਤੇ ਮੋਬਾਇਲ ਫੋਨ ਕੱਢਦੇ ਸੀ। ਦੋਸ਼ੀ ਭੋਲੇ ਕੋਲੋ 4 ਹੋਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ। ਉਸ ਖਿਲਾਫ ਪਹਿਲਾ ਵੀ ਝਪਟਮਾਰੀ ਅਤੇ ਚੋਰੀ ਦੇ 3 ਮਾਮਲੇ ਦਰਜ ਹਨ। ਦੋਸ਼ੀ ਨਸ਼ੇ ਦੇ ਆਦੀ ਦੱਸੇ ਜਾਂਦੇ ਹਨ। ਜਾਂਚ ਅਫਸਰ ਮੁਤਾਬਕ ਭੋਲੇ ਦੇ ਪਰਿਵਾਰ ਨੇ ਉਸ ਨੂੰ ਘਰ ਤੋਂ ਬੇਦਖਲ ਕੀਤਾ ਹੋਇਆ ਹੈ। ਉਹ ਪ੍ਰਤਾਪ ਚੌਕ ਦੇ ਕੋਲ ਬਣੀ ਪਾਰਕ ‘ਚ ਸੌਂਦਾ ਸੀ ਅਤੇ ਉੱਥੇ ਹੀ ਖਾਣਾ ਆਦਿ ਖਾਂਦਾ ਸੀ।

robber auto gang arrest

ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਅਮਨ ਕੁਮਾਰ ਫੈਕਟਰੀ ‘ਚ ਨੌਕਰੀ ਕਰਦਾ ਹੈ ਉਹ ਉਕਤ 3 ਦੋਸ਼ੀਆਂ ਦਾ ਦੋਸਤ ਹੈ। ਉਹ ਵਾਰਦਾਤਾਂ ਕਰ ਕੇ ਬਰਾਮਦ ਹੋਏ ਮੋਬਾਇਲ ਲਿਆ ਕੇ ਅਮਨ ਨੂੰ 2500 ਰੁਪਏ ‘ਚ ਵੇਚ ਦਿੰਦਾ ਸੀ। ਮੋਬਾਇਲ ਦੀ ਕੀਮਤ 15 ਤੋਂ 30 ਹਜ਼ਾਰ ਰੁਪਏ ਦੇ ਵਿਚਾਲੇ ਹੁੰਦੀ ਸੀ ਪਰ ਅਮਨ ਕੰਮ ਦੌਰਾਨ ਨੇੜੇ ਦੀਆਂ ਫੈਕਟਰੀਆਂ ‘ਚ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ 4000 ਰੁਪਏ ‘ਚ ਵੇਚ ਦਿੰਦਾ ਸੀ। ਅਮਨ ਤੋਂ 2 ਮੋਬਾਇਲ ਬਰਾਮਦ ਹੋਏ ਹਨ। ਪੁਲਿਸ ਦੋਸ਼ੀਆਂ ਦੇ ਹੋਰ ਸਾਥੀਆਂ ਦੀ ਵੀ ਭਾਲ ਕਰ ਰਹੀ ਹੈ।

The post ਵੱਡੀ ਸਫਲਤਾ: 100 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਲੁਟੇਰਾ ਆਟੋ ਗੈਂਗ ਨੂੰ ਪੁਲਿਸ ਨੇ ਕੀਤਾ ਕਾਬੂ appeared first on Daily Post Punjabi.

ਰਾਹਗੀਰਾਂ ਨੂੰ ਨਿਸ਼ਾਨਾਂ ਬਣਾਉਣ ਵਾਲੇ 2 ਲੁਟੇਰੇ ਪੁੁਲਿਸ ਦੇ ਚੜ੍ਹੇ ਅੜਿੱਕੇ
ludhiana Robber police arrested: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਪੁਲਿਸ ਵਲੋਂ 2 ਅਜਿਹੇ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਜੋ ਰਾਹਗੀਰਾਂ ਨੂੰ ਡਰਾ ਧਮਕਾ ਕੇ ਉਹਨਾਂ ਲੁੱਟ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਸੀ।ਪੁਲਿਸ ਅਧਿਕਾਰੀ ਮੁਤਾਬਿਕ ਦੋਨਾਂ ਮੁਲਜ਼ਮਾਂ ਵਲੋਂ ਕੁਝ ਦਿਨ ਪਹਿਲਾਂ ਇਕ ਬੈਂਕ ਦੇ ਏ.ਟੀ.ਐਮ ਚੋਂ ਪੈਸੇ ਕੱਢਵਾ ਕੇ ਬਾਹਰ ਨਿਕਲੇ ਵਿਅਕਤੀ ਤੋਂ ਪੈਸੇ ਅਤੇ ਏ.ਟੀ.ਐਮ ਦੀ ਲੁੱਟ ਕੀਤੀ ਗਈ ਸੀ ਪਰ ਉਕਤ ਵਿਅਕਤੀ ਨੇ ਦੋਨਾਂ ਮੁਲਜ਼ਮਾਂ ਨੂੰ ਪਛਾਣ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਸਾਹਨੇਵਾਲ ਨੇੜੇ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਦੀ ਪਛਾਣ ਜਗਤਾਰ ਸਿੰਘ ਉਰਫ ਗੈਰੀ ਅਤੇ ਗੁਰਦੇਵ ਸਿੰਘ ਉਰਫ ਗੁਰੂ ਵਜੋਂ ਹੋਈ ਹੈ।

ludhiana Robber police arrested

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਨਾਂ ਨੌਜਵਾਨ ਪਹਿਲਾਂ ਵੀ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਿਸ ਨੇ ਮੁਲਜ਼ਮਾਂ ਪਾਸੋਂ ਮੋਟਰਸਾਈਕਲ ਅਤੇ ਇਕ ਮੋਬਾਇਲ ਬਰਾਮਦ ਕੀਤਾ ਹੈਫਿਲਹਾਲ ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਹਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

The post ਰਾਹਗੀਰਾਂ ਨੂੰ ਨਿਸ਼ਾਨਾਂ ਬਣਾਉਣ ਵਾਲੇ 2 ਲੁਟੇਰੇ ਪੁੁਲਿਸ ਦੇ ਚੜ੍ਹੇ ਅੜਿੱਕੇ appeared first on Daily Post Punjabi.