robbers gang Archives - Daily Post Punjabi

ਜਲੰਧਰ ‘ਚ ਸੁਨਿਆਰੇ ਦੀ ਦੁਕਾਨ ‘ਤੇ ਲੁਟੇਰਿਆਂ ਨੇ ਕੀਤਾ ਹਮਲਾ, ਪੁਲਿਸ ਨੇ ਦਰਜ ਕੀਤਾ ਮਾਮਲਾ
ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਅਰਾਜਕ ਤੱਤਾਂ ਦਾ ਪੂਰਾ ਬੋਲਬਾਲਾ ਹੈ। ਲੁੱਟਾਂ-ਖੋਹਾਂ ਅਤੇ ਚੋਰੀਆਂ ਆਮ ਹਨ। ਭਾਰਗਵ ਕੈਂਪ ਵਿੱਚ ਸੋਨਾ ਟੇਲਰ ਦੇ ਮਾਲਕ ਸੋਮਨਾਥ ਦੀ ਦੇਰ ਰਾਤ ਦੁਕਾਨ ਬੰਦ ਕਰਦੇ ਸਮੇਂ ਕੋਟ ਬਾਜ਼ਾਰ ਵਿੱਚ ਲੁਟੇਰਿਆਂ ਨੇ ਹਮਲਾ ਕਰ ਦਿੱਤਾ।

Robbers attacked Sona Tailor

ਲੁਟੇਰਿਆਂ ਨੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਜੇਬ ‘ਚੋਂ ਸੋਨੇ ਦੀ ਮੁੰਦਰੀ, ਸੋਨੇ ਦੀ ਚੇਨ, 10 ਹਜ਼ਾਰ ਰੁਪਏ ਅਤੇ ਇਕ ਬੁਲੇਟ ਮੋਟਰਸਾਈਕਲ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਸੋਮਨਾਥ ਟੇਲਰ ਨੇ ਦੱਸਿਆ ਕਿ ਉਹ ਦੇਰ ਰਾਤ ਦੁਕਾਨ ਤੋਂ ਘਰ ਪਰਤ ਰਿਹਾ ਸੀ। ਜਿਵੇਂ ਹੀ ਕੋਟ ਬਾਜ਼ਾਰ ਕੋਲ ਪੁੱਜਾ ਤਾਂ ਪਲੈਟੀਨਾ ਬਾਈਕ ਸਵਾਰ 4 ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪਿੱਛੇ ਤੋਂ ਆਵਾਜ਼ਾਂ ਆਈਆਂ। ਆਵਾਜ਼ ਸੁਣ ਕੇ ਜਦੋਂ ਉਹ ਖੜ੍ਹਾ ਹੋਇਆ ਤਾਂ ਲੁਟੇਰਿਆਂ ਨੇ ਆਪਣੀ ਬਾਈਕ ਉਸ ਦੇ ਅੱਗੇ ਲਾ ਦਿੱਤਾ। ਚਾਰੋਂ ਲੁਟੇਰਿਆਂ ਨੇ ਬਾਈਕ ਤੋਂ ਹੇਠਾਂ ਉਤਰ ਕੇ ਸਿੱਧਾ ਹਮਲਾ ਕਰ ਦਿੱਤਾ। ਟੇਲਰ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਬੁਲੇਟ ਤੋਂ ਸੁੱਟ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਸੂਚਨਾ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਪੀੜਤ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਤੋਂ ਚਲਾ ਗਿਆ ਸੀ। ਲੁਟੇਰੇ ਕੋਟ ਬਜ਼ਾਰ ਤੱਕ ਉਸ ਦਾ ਪਿੱਛਾ ਕਰਦੇ ਰਹੇ। ਉਹ ਪਹਿਲਾਂ ਹੀ ਘੇਰਾ ਪਾ ਕੇ ਬੈਠੇ ਸਨ ਕਿ ਜਦੋਂ ਉਹ ਬਾਹਰ ਆਉਣਗੇ ਤਾਂ ਪਿੱਛਾ ਕਰਕੇ ਹਮਲਾ ਕਰਨਗੇ। ਜਦੋਂ ਰਾਤ ਨੂੰ ਕੋਟ ਬਾਜ਼ਾਰ ‘ਤੇ ਹਮਲਾ ਹੋਇਆ ਤਾਂ ਉਸ ਸਮੇਂ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਸੀ। ਆਲੇ-ਦੁਆਲੇ ਕੋਈ ਨਹੀਂ ਸੀ। ਪੀੜਤ ਨੇ ਥਾਣਾ ਭਾਰਗਵ ਕੈਂਪ ਵਿਖੇ ਸ਼ਿਕਾਇਤ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਜਾਵੇਗੀ। ਇਸ ਦੀ ਜਾਂਚ ਕਰਨ ਤੋਂ ਬਾਅਦ ਲੁਟੇਰਿਆਂ ਦਾ ਪਤਾ ਲਗਾਇਆ ਜਾਵੇਗਾ। ਫਿਲਹਾਲ ਪੁਲਿਸ ਨੇ ਖੋਹ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਆਪਣੇ ਨੈੱਟਵਰਕ ਰਾਹੀਂ ਲੁਟੇਰਿਆਂ ਦਾ ਵੀ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

The post ਜਲੰਧਰ ‘ਚ ਸੁਨਿਆਰੇ ਦੀ ਦੁਕਾਨ ‘ਤੇ ਲੁਟੇਰਿਆਂ ਨੇ ਕੀਤਾ ਹਮਲਾ, ਪੁਲਿਸ ਨੇ ਦਰਜ ਕੀਤਾ ਮਾਮਲਾ appeared first on Daily Post Punjabi.

ਪੁਲਿਸ ਨੇ ਹੌਜਰੀ ਫੈਕਟਰੀ ਨੂੰ ਲੁੱਟਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਮੁਲਜ਼ਮ ਕਾਬੂ
ludhiana robbers gang arrested: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਸੀ.ਆਈ.ਏ ਸਟਾਫ-2 ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਲੁੱਟ ਦੀ ਵੱਡੀ ਵਾਰਦਾਤ ਨੂੰ ਸੁਲਝਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੌਜਰੀ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਵਾਲਾ ਲੁਟੇਰਾ ਗਿਰੋਹ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਗਿਰੋਹ ਦਾ ਸਰਗਨਾ ਮੁਹੰਮਦ ਜਾਵੇਦ ਉਰਫ ਛੋਟਾ ਡਾਨ ਪਹਿਲਾਂ ਤੋਂ ਹੀ ਪੁਲਿਸ ਦੇ ਹੱਥੇ ਚੜ੍ਹਿਆ ਸੀ। ਹੁਣ ਸੀ.ਆਈ.ਏ-2 ਨੇ ਛੋਟਾ ਡਾਨ ਦੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ 26 ਅਕਤੂਬਰ ਨੂੰ ਰਾਹੋ ਰੋਡ, ਸੀਢਾ ਟੀ ਪੁਆਇੰਟ ‘ਤੇ ਹੌਜਰੀ ਫੈਕਟਰੀ ਦੇ 2 ਸਕਿਓਰਿਟੀ ਗਾਰਡਾਂ ਨੂੰ ਬੰਧਕ ਬਣਾ ਕੇ ਲੱਖਾਂ ਦਾ ਸਾਮਾਨ ਲੁੱਟਣ ਦੀ ਵਾਰਦਾਤ ਨੂੰ ਮੁਲਜ਼ਮ ਜਾਵੇਦ ਅਤੇ ਉਸ ਦੇ ਗਿਰੋਹ ਨੇ ਹੀ ਕੀਤੀ ਸੀ।

ludhiana robbers gang arrested

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਂ ਮੁਹੰਮਦ ਜਾਵੇਦ, ਸ਼ੋਇਬ, ਸੋਨੂੰ, ਸਲੀਮ ਅਤੇ ਮੁਹੰਮਦ ਮੁਬਾਰਕ ਹਨ ਜਦਕਿ ਸ਼ਾਹਰੁਖ, ਮੁਸੀਨ, ਹੁਸੈਨ , ਸੋਹਲ, ਬਾਬਰ, ਸਲੀਮ ਬਰਗਰ ਦੀ ਪੁਲਿਸ ਵੱਲੋਂ ਛਾਪੇਮਾਰੀ ਕਰ ਕੇ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋਸ਼ੀਆਂ ਕੋਲੋਂ 2 ਦਾਤ, 3 ਰਾਡ, ਇਕ ਮਹਿੰਦਰ ਪਿਕਅਪ, 511 ਜੈਕੇਟ ਅਤੇ 600 ਸਵੈਟ ਸ਼ਰਟ ਬਰਾਮਦ ਕੀਤੀਆਂ ਹਨ। ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ludhiana robbers gang arrested

ਦੱਸਣਯੋਗ ਹੈ ਕਿ 26 ਅਕਤੂਬਰ ਨੂੰ ਰਾਤ ਇਕ ਦਰਜਨ ਤੋਂ ਜਿਆਦਾ ਹਥਿਆਰਬੰਦ ਲੁਟੇਰਿਆਂ ਨੇ ਰਾਹੋ ਰੋਡ ‘ਤੇ ਸ਼ਰਣ ਨਿਟਵਿਅਰ ‘ਚ ਦਾਖਲ ਹੋਏ ਸੀ, ਜਿੱਥੇ ਸਕਿਓਰਿਟੀ ਗਾਰਡਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਇਆਂ ਦਾ ਮਾਲ ਲੁੱਟਿਆ ਸੀ। ਲੁਟੇਰਿਆਂ ਵੱਲ਼ੋਂ ਲੁੱਟਿਆ ਗਿਆ ਇਹ ਮਾਲ ਮਹਿੰਦਰਾ ਗੱਡੀ ‘ਚ ਭਰ ਕੇ ਫਰਾਰ ਹੋ ਗਏ ਸੀ, ਇੱਥੋ ਤੱਕ ਉੱਥੋਂ ਲੁਟੇਰੇ ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ.ਆਰ ਅਤੇ ਸਕਿਓਰਿਟੀ ਗਾਰਡ ਦੇ ਮੋਬਇਲ ਫੋਨ ਵੀ ਆਪਣੇ ਨਾਲ ਲੈ ਗਏ ਸੀ ਪਰ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਸੀ।ਇਸ ਮਾਮਲੇ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ‘ਚ ਇਸ ਗਿਰੋਹ ਨੇ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਛੋਟਾ ਡਾਨ ‘ਤੇ ਲੁਧਿਆਣਾ ਤੋਂ ਇਲਾਵਾ ਸਹਾਰਨਪੁਰ ‘ਚ ਲੁੱਟ ਖੋਹ ਦੇ ਮਾਮਲੇ ਦਰਜ ਹਨ । ਇਹ ਲੋਕ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਹਾਰਨਪੁਰ ਭੱਜ ਜਾਂਦੇ ਸੀ।

ludhiana robbers gang arrested

ਇੰਝ ਦਿੰਦੇ ਸੀ ਵਾਰਦਾਤ ਨੂੰ ਅੰਜ਼ਾਮ- ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਕਿਸੇ ਵੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਉਹ ਉਕਤ ਫੈਕਟਰੀ ‘ਤੇ ਨਜ਼ਰ ਰੱਖਦੇ ਸੀ ਅਤੇ ਫਿਰ ਫੈਕਟਰੀ ‘ਚ ਰਾਤ ਦੇ ਸਟਾਫ ਬਾਰੇ ਜਾਣਕਾਰੀ ਹਾਸਿਲ ਕਰਦੇ ਸੀ। ਇਸ ਤੋਂ ਬਾਅਦ ਵਾਰਦਾਤ ਨੂੰ ਅੰਜ਼ਾਮ ਦਿੰਦੇ ਸੀ। ਇੰਨਾ ਹੀ ਨਹੀਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਫੈਕਟਰੀ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੇ ਡੀ.ਵੀ.ਆਰ ਚੋਰੀ ਕਰਦੇ ਸੀ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਇਸ ਤੋਂ ਬਾਅਦ ਲੁੱਟਿਆ ਹੋਇਆ ਸਾਰਾ ਮਾਲ ਸਿੱਧਾ ਸਹਾਰਨਪੁਰ ਲੈ ਕੇ ਪਹੁੰਚਦੇ ਸੀ, ਜਿੱਥੇ ਜਾ ਕੇ ਲੁੱਟੇ ਹੋਏ ਮਾਲ ਦੀ ਸੇਲ ਲਾ ਲੈਂਦੇ ਸੀ, ਜਿਸ ਤੋਂ ਇੱਕਠੇ ਕੀਤੇ ਗਏ ਪੈਸਿਆਂ ਨਾਲ ਐਸ਼ੋਪ੍ਰਸਤੀ ਕਰਦੇ ਸੀ।

The post ਪੁਲਿਸ ਨੇ ਹੌਜਰੀ ਫੈਕਟਰੀ ਨੂੰ ਲੁੱਟਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼,  ਮੁਲਜ਼ਮ ਕਾਬੂ appeared first on Daily Post Punjabi.