Robbery at point of sharp weapons Archives - Daily Post Punjabi

ਜਲੰਧਰ ‘ਚ ਹ.ਥਿਆ.ਰਾਂ ਦੀ ਨੋਕ ‘ਤੇ ਲੁੱਟ, ਮੱਥਾ ਟੇਕਣ ਜਾ ਰਹੇ ਬਜ਼ੁਰਗ ਤੋਂ 9,000 ਰੁ:, ਮੋਬਾਈਲ ਤੇ ਸੋਨੇ ਦੀ ਚੇਨ ਲੁੱਟੀ
ਜਲੰਧਰ ਦੇ ਬਸਤੀਦਾਨਿਸ਼ ਮੰਦਾ ‘ਚ ਪਲਸਰ ਬਾਈਕ ਸਵਾਰ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਜ਼ੁਰਗ ਵਿਅਕਤੀ ਨਕੋਦਰ ਵਿਖੇ ਮੱਥਾ ਟੇਕਣ ਜਾ ਰਿਹਾ ਸੀ। ਉਸ ਨੂੰ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਘੇਰ ਕੇ ਲੁੱਟਿਆ ਗਿਆ। ਜਦੋਂ ਬਜ਼ੁਰਗ ਨੇ ਬਦਮਾਸ਼ਾਂ ਤੋਂ ਉਸ ਦਾ ਲਾਇਸੈਂਸ ਅਤੇ ATM ਕਾਰਡ ਵਾਲਾ ਪਰਸ ਮੰਗਿਆ ਤਾਂ ਲੁਟੇਰਿਆਂ ਨੇ ਉਸ ਨੂੰ ਕਿਹਾ ਕਿ ਕੁਝ ਦੂਰੀ ’ਤੇ ਇੱਕ ਮੂੰਗਫਲੀ ਵੇਚਣ ਵਾਲਾ ਹੈ, ਉਸ ਦੇ ਬਾਹਰ ਸੁੱਟ ਦੇਵਾਂਗੇ। ਪਰ ਉਥੇ ਉਸ ਨੂੰ ਪਰਸ ਨਹੀਂ ਮਿਲਿਆ।

ਜਾਣਕਾਰੀ ਦਿੰਦਿਆਂ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਸਰਜੀਕਲ ਕੰਪਲੈਕਸ ਵਿੱਚ ਕੰਮ ਕਰਦਾ ਹੈ। ਉਸ ਨੂੰ ਬੀਤੀ ਰਾਤ ਤਨਖਾਹ ਮਿਲੀ। ਉਹ ਤਨਖਾਹ ਘਰ ਰੱਖਣਾ ਭੁੱਲ ਗਿਆ ਸੀ। ਸਵੇਰੇ ਉਸ ਨੇ ਬਸਤੀ ਗੁੱਜਰਾਂ ਤੋਂ ਇੱਕ ਦੋਸਤ ਨਾਲ ਨਕੋਦਰ ਜਾਣਾ ਸੀ, ਇਸ ਲਈ ਉਹ ਉਸ ਦੇ ਘਰ ਜਾ ਰਿਹਾ ਸੀ। ਉਨ੍ਹਾਂ ਦੇ ਪਿੱਛੇ ਬਾਈਕ ਸਵਾਰ ਤਿੰਨ ਨੌਜਵਾਨ ਬਾਬਾ ਬਾਲਕ ਨਾਥ ਮੰਦਰ ਕੋਲ ਪਹੁੰਚੇ। ਰਾਧਾ ਸੁਆਮੀ ਸਤਿਸੰਗ ਘਰ ਨੇੜੇ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਹਨੇਰੇ ‘ਚ ਲੈ ਗਏ। ਇਸ ਤੋਂ ਬਾਅਦ ਲੁਟੇਰਿਆਂ ਨੇ ਉਨ੍ਹਾਂ ਦੇ ਗਲੇ ‘ਤੇ ਤੇਜ਼ਧਾਰ ਹਥਿਆਰ ਰੱਖ ਕੇ ਲੁੱਟ ਕੀਤੀ।

ਇਹ ਵੀ ਪੜ੍ਹੋ : ਖੰਨਾ ਪੁਲਿਸ ਵੱਲੋਂ MP ‘ਚ ਨਾਜਾਇਜ਼ ਹ.ਥਿਆ.ਰਾਂ ਦੀ ਤਸਕਰੀ ਦਾ ਪਰਦਾਫਾਸ਼, 22 ਪਿ.ਸਤੌਲ ਸਣੇ 10 ਤਸਕਰ ਗ੍ਰਿਫਤਾਰ

ਲੁਟੇਰਿਆਂ ‘ਚੋ ਇੱਕ ਵਿਅਕਤੀ ਨੇ ਉਸ ਦੀ ਜੇਬ ‘ਚੋਂ ਕਰੀਬ 9 ਹਜ਼ਾਰ ਰੁਪਏ, ਮੋਬਾਈਲ ਫੋਨ ਅਤੇ ਗਲੇ ‘ਚ 1 ਤੋਲੇ ਸੋਨੇ ਦੀ ਚੇਨ ਲੁੱਟ ਲਈ। ਵਿਜੇ ਨੇ ਦੱਸਿਆ ਕਿ ਜਦੋਂ ਉਸ ਨੇ ਬਦਮਾਸ਼ਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੌਜਵਾਨ ਨੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਈ ਰਾਹਗੀਰਾਂ ਤੋਂ ਮਦਦ ਵੀ ਮੰਗੀ ਪਰ ਬਦਮਾਸ਼ਾਂ ਦੇ ਹਥਿਆਰਾਂ ਨੂੰ ਦੇਖ ਕੇ ਕੋਈ ਵੀ ਰਾਹਗੀਰ ਮਦਦ ਨਹੀਂ ਕਰ ਸਕਿਆ। ਘਟਨਾ ਤੋਂ ਬਾਅਦ ਉਹ ਕਰੀਬ 15 ਮਿੰਟ ਤੱਕ ਚੁੱਪ ਰਿਹਾ। ਉਸ ਨੇ ਕਿਸੇ ਰਾਹਗੀਰ ਦੀ ਮਦਦ ਨਾਲ ਪੁਲਿਸ ਨੂੰ ਸੂਚਿਤ ਕੀਤਾ। ਵਿਜੇ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਜਲੰਧਰ ‘ਚ ਹ.ਥਿਆ.ਰਾਂ ਦੀ ਨੋਕ ‘ਤੇ ਲੁੱਟ, ਮੱਥਾ ਟੇਕਣ ਜਾ ਰਹੇ ਬਜ਼ੁਰਗ ਤੋਂ 9,000 ਰੁ:, ਮੋਬਾਈਲ ਤੇ ਸੋਨੇ ਦੀ ਚੇਨ ਲੁੱਟੀ appeared first on Daily Post Punjabi.