robbing Archives - Daily Post Punjabi

ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੂੰ ਔਰਤਾਂ ਨੇ ਪਾਈਆਂ ਭਾਜੜਾਂ, ਡੰਡੇ ਨਾਲ ਕੁੱਟਿਆ, ਹਥਿਆਰ ਛੱਡ ਭੱਜੇ
ਸ਼ੁੱਕਰਵਾਰ ਸਵੇਰੇ 4 ਵਜੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀਆਂ ਕੁਝ ਔਰਤਾਂ ਨੇ ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੂੰ ਹੀ ਚੰਗਾ ਮਜ਼ਾ ਚਖਾਇਆ। ਔਰਤਾਂ ਨੇ ਲੁਟੇਰਿਆਂ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਲੁਟੇਰੇ ਡਰ ਗਏ ਅਤੇ ਉਥੋਂ ਭੱਜ ਗਏ। ਲੁਟੇਰੇ ਇੰਨਾ ਘਬਰਾ ਗਏ ਕਿ ਆਪਣੇ ਹਥਿਆਰ ਮੌਕੇ ‘ਤੇ ਹੀ ਛੱਡ ਕੇ ਭੱਜ ਗਏ।

ਸ਼ਾਸਤਰੀ ਨਗਰ ਬਾਟਾਲ ਦੀ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾ ਰਹੀ ਸੀ। ਆਰ.ਆਰ. ਬਾਵਾ ਕਾਲਜ ਨੇੜੇ ਮੋਟਰਸਾਈਕਲ ‘ਤੇ ਪਿੱਛੇ ਤੋਂ ਆਏ ਚਾਰ ਨੌਜਵਾਨਾਂ ਨੇ ਰਸਤੇ ‘ਚ ਉਸ ਨੂੰ ਰੋਕ ਕੇ ਉਸ ‘ਤੇ ਹਮਲਾ ਕਰ ਦਿੱਤਾ। ਜਦੋਂ ਨੌਜਵਾਨ ਉਨ੍ਹਾਂ ਵੱਲ ਵਧੇ ਤਾਂ ਇਕ ਔਰਤ ਨੇ ਉਨ੍ਹਾਂ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ : ਸਕੂਲ ਵੈਨ ਤੋਂ ਉਤਰਦੇ ਹੀ ਬੱਚੀ ਦਾ ਅਗਵਾ, ਪਿਓ ਹੀ ਨਿਕਲਿਆ ਕਿਡਨੈਪਰ

ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤਾਂ ਨੇ ਲੁਟੇਰਿਆਂ ਦਾ ਸਾਹਮਣਾ ਕਰ ਕੇ ਉਨ੍ਹਾਂ ਨੂੰ ਜ਼ਮੀਨ ‘ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਔਰਤ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲੁਟੇਰਿਆਂ ਦੀ ਪਛਾਣ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੂੰ ਔਰਤਾਂ ਨੇ ਪਾਈਆਂ ਭਾਜੜਾਂ, ਡੰਡੇ ਨਾਲ ਕੁੱਟਿਆ, ਹਥਿਆਰ ਛੱਡ ਭੱਜੇ appeared first on Daily Post Punjabi.

ਲੁੱਟ ਦੀ ਨੀਅਤ ਨਾਲ ਆਏ ਲੁਟੇਰਿਆਂ ਨੇ ਦੁਕਾਨ ਮਾਲਕ ‘ਤੇ ਕੀਤੀ ਫਾਇਰਿੰਗ
shopkeeper attacked accused robbing: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਲੁੱਟ ਦੀ ਨੀਅਤ ਨਾਲ ਪਹੁੰਟੇ ਲੁਟੇਰਿਆਂ ਨੇ ਫਾਇਰਿੰਗ ਕੀਤੀ। ਜਾਣਕਾਰੀ ਮੁਤਾਬਕ ਇਹ ਘਟਨਾ ਇੱਥੋ ਦੇ ਗਿਆਸਪੁਰਾ ਮੇਨ ਰੋਡ ‘ਤੇ ਵਾਪਰੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ, ਜਿੱਥੇ ਪੁਲਿਸ ਨੂੰ ਗੋਲੀ ਦਾ ਖਾਲੀ ਖੋਲ ਬਰਾਮਦ ਹੋਇਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗੋਲੀ ਦਾ ਖੋਲ ਜਾਂਚ ਲਈ ਫੋਰੈਸਿਕ ਲੈਬ ‘ਚ ਭੇਜ ਦਿੱਤਾ ਗਿਆ ਹੈ।

shopkeeper attacked accused robbing

ਚੌਕੀ ਇੰਚਾਰਜ ਕਪਿਲ ਸ਼ਰਮਾ ਨੇ ਦੱਸਿਆ ਹੈ ਕਿ ਇਹ ਘਟਨਾ ਅਮਰਦਾਸ ਕਾਲੋਨੀ ਨਿਵਾਸੀ ਸੂਰਜ ਸ਼੍ਰੀਵਾਸਤਵ ਦੀ ਦੁਕਾਨ ‘ਤੇ ਵਾਪਰੀ ਹੈ, ਜਿਸ ਦੇ ਬਿਆਨ ਦੇ ਆਧਾਰ ‘ਤੇ ਦਰਜ ਕਰ ਲਿਆ ਗਿਆ ਹੈ। ਪੀੜਤ ਸੂਰਜ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਇਲਾਕੇ ‘ਚ ਉਸ ਦੀ ਆਯੁਸ਼ ਮੈਡੀਕਲ ਦੀ ਦੁਕਾਨ ਹੈ। ਘਟਨਾ ਬੁੱਧਵਾਰ ਦੇਰ ਰਾਤ 9 ਵਜੇ ਉਦੋਂ ਵਾਪਰੀ ਜਦੋਂ ਖੁਦ ਸੂਰਜ ਦੁਕਾਨ ਦੇ ਬਾਹਰ ਖੜਾ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਲੋਕ ਆਏ ਤੇ ਆਉਂਦਿਆਂ ਹੀ ਪਿਸਤੌਲ ਤਾਣ ਲਈ ਅਤੇ ਨਗਦੀ ਮੰਗਣ ਲੱਗੇ ਪਰ ਜਦੋਂ ਲੁਟੇਰਾ ਸੂਰਜ ਨੂੰ ਦੁਕਾਨ ਦੇ ਅੰਦਰ ਕਾਊਟਰ ਕੋਲ ਲੈ ਕੇ ਗਿਆ ਤਾਂ ਸੂਰਜ ਨੇ ਡੰਡੇ ਨਾਲ ਉਸ ਤੇ ਵਾਰ ਕਰ ਦਿੱਤਾ। ਇਸ ਦੌਰਾਨ ਲੁਟੇਰੇ ਨੇ ਗੋਲੀ ਚਲਾ ਦਿੱਤੀ, ਜਿਸ ਤੋਂ ਸੂਰਜ ਤਾਂ ਬਚ ਗਿਆ ਪਰ ਗੋਲੀ ਸ਼ੀਸ਼ੇ ਦੇ ਆਰ ਪਾਰ ਹੋ ਕੇ ਛੱਤ ਨਾਲ ਟਕਰਾ ਗਈ। ਇਸ ਤੋਂ ਬਾਅਦ ਲੁਟੇਰੇ ਮੌਕੇ ‘ਤੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ ਫੁਟੇਜ ‘ਚ ਰਿਕਾਰਡ ਹੋ ਗਈ ਫਿਲਹਾਲ ਜਿਸ ਦੀ ਜਾਂਚ ਚੱਲ ਰਹੀ ਹੈ।

The post ਲੁੱਟ ਦੀ ਨੀਅਤ ਨਾਲ ਆਏ ਲੁਟੇਰਿਆਂ ਨੇ ਦੁਕਾਨ ਮਾਲਕ ‘ਤੇ ਕੀਤੀ ਫਾਇਰਿੰਗ appeared first on Daily Post Punjabi.

ਔਰਤ ਦੀ ਚੇਨ ਖੋਹਣ ਵਾਲੇ, ਦੋ ਗ੍ਰਿਫਤਾਰ
two arrested robbing women chains ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲਾ ਸਮਾਰਟ ਸਿਟੀ ਕਹਾਉਣ ਵਾਲੇ ਸ਼ਹਿਰ ‘ਚ ਆਏ ਦਿਨ ਲੁੱਟਾਂ ਖੋਹਾਂ ਦੇ ਸਾਹਮਣੇ ਆ ਰਹੇ ਹਨ।ਹਥਿਆਰਾਂ ਦੀ ਨੋਕ ‘ਤੇ ਔਰਤਾਂ ਤੋਂ ਚੇਨ ਅਤੇ ਗਹਿਣੇ ਲੁੱਟਣ ਵਾਲੇ ਦੋ ਦੋਸ਼ੀਆਂ ਨੂੰ ਥਾਣਾ ਡਿਵੀਜ਼ਨ-6 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ।

two arrested robbing women chains

ਐੱਸ.ਐੱਚ.ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਮਿੰਦਰ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਢੋਲੇਵਾਲ ਪੁਲ ਦੇ ਕੋਲ ਜਾਂਦੇ ਸਮੇਂ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਉਸਦੀ ਚੇਨ ਖੋਹ ਕੇ ਫਰਾਰ ਹੋ ਗਿਆ।ਪੁਲਸ ਨੇ ਅਣਪਛਾਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ।ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪ੍ਰਤਾਪ ਚੌਕ ਪੁਲ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਕਤ ਦੋਸ਼ੀਆਂ ਦੀ ਬਾਈਕ ਕਬਜ਼ੇ ‘ਚ ਲੈ ਲਈ ਹੈ।ਦੋਸ਼ੀਆਂ ਦੀ ਪਛਾਣ ਟਿੱਬਾ ਰੋਡ ਦੇ ਵਿਜੇ ਨਗਰ ਨਿਵਾਸੀ ਮਨਜੀਤ ਸਿੰਘ ਉਰਫ ਸੰਨੀ ਅਤੇ ਕੈਲਾਸ਼ ਨਗਰ ਨਿਵਾਸੀ ਦਵਿੰਦਰ ਸਿੰਘ ਵਜੋਂ ਹੋਈ ਹੈ।ਦੋਸ਼ੀਆਂ ਵਲੋਂ ਲੁੱਟੀ ਗਈ ਸੋਨੇ ਦੀ ਚੇਨ ਬਰਾਮਦ ਕੀਤੀ ਗਈ।ਦੋਸ਼ੀ ਮਨਜੀਤ ਸਿੰਘ ‘ਤੇ ਪਹਿਲਾਂ ਹੱਤਿਆ ਦਾ ਮਾਮਲਾ ਥਾਣਾ ਜੋਧੇਵਾਲ ‘ਚ ਦਰਜ ਹੈ।ਉਹ ਜਮਾਨਤ ‘ਤੇ ਬਾਹਰ ਆਇਆ ਹੋਇਆ ਸੀ।

The post ਔਰਤ ਦੀ ਚੇਨ ਖੋਹਣ ਵਾਲੇ, ਦੋ ਗ੍ਰਿਫਤਾਰ appeared first on Daily Post Punjabi.