Robert vadra corona positive Archives - Daily Post Punjabi

ਰਾਬਰਟ ਵਾਡਰਾ ਨੂੰ ਹੋਇਆ ਕੋਰੋਨਾ, ਪ੍ਰਿਯੰਕਾ ਗਾਂਧੀ ਹੋਈ ਘਰ ‘ਚ ਏਕਾਂਤਵਾਸ, ਚੋਣ ਰੈਲੀਆ ਰੱਦ
Robert vadra corona positive : ਦੇਸ਼ ਦੇ ਮਸ਼ਹੂਰ ਕਾਰੋਬਾਰੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦਾ ਕੋਰੋਨਾ ਟੈਸਟ ਪੌਜੇਟਿਵ ਆਇਆ ਹੈ। ਪ੍ਰਿਅੰਕਾ ਗਾਂਧੀ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਪ੍ਰਿਯੰਕਾ ਗਾਂਧੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਹੈ ਕਿ ਰਾਬਰਟ ਦੇ ਪੌਜੇਟਿਵ ਪਾਏ ਜਾਣ ਤੋਂ ਬਾਅਦ ਮੈਂ ਆਪਣਾ ਅਸਾਮ ਦਾ ਦੌਰਾ ਰੱਦ ਕਰ ਦਿੱਤਾ ਹੈ। ਮੈਂ ਹੁਣ ਏਕਾਂਤਵਾਸ ਵਿੱਚ ਰਹਾਂਗੀ।

हाल में कोरोना संक्रमण के संपर्क में आने के चलते मुझे अपना असम दौरा रद्द करना पड़ रहा है। मेरी कल की रिपोर्ट नेगेटिव आई है मगर डॉक्टरों की सलाह पर मैं अगले कुछ दिनों तक आइसोलेशन में रहूँगी। इस असुविधा के लिए मैं आप सभी से क्षमाप्रार्थी हूँ। मैं कांग्रेस विजय की प्रार्थना करती हूँ pic.twitter.com/B1PlDyR8rc
— Priyanka Gandhi Vadra (@priyankagandhi) April 2, 2021

ਪ੍ਰਿਅੰਕਾ ਗਾਂਧੀ ਨੇ ਟਵੀਟ ਕਰ ਕਿਹਾ ਹੈ ਕੇ, “ਹਾਲ ਹੀ ਵਿੱਚ ਕੋਰੋਨਾ ਸੰਕ੍ਰਮਣ ਦੇ ਸੰਪਰਕ ਵਿੱਚ ਆਉਣ ਕਾਰਨ, ਮੈਨੂੰ ਆਪਣਾ ਅਸਾਮ, ਤਾਮਿਲਨਾਡੂ ਅਤੇ ਕੇਰਲ ਦਾ ਦੌਰਾ ਰੱਦ ਕਰਨਾ ਪਿਆ ਹੈ। ਮੇਰੀ ਕੱਲ੍ਹ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਡਾਕਟਰਾਂ ਦੀ ਸਲਾਹ ‘ਤੇ, ਮੈਂ ਅਗਲੇ ਕੁੱਝ ਦਿਨਾਂ ਲਈ ਏਕਾਂਤਵਾਸ ਵਿੱਚ ਰਹਾਂਗੀ। ਮੈਂ ਇਸ ਅਸੁਵਿਧਾ ਲਈ ਤੁਹਾਡੇ ਸਾਰਿਆਂ ਤੋਂ ਮੁਆਫੀ ਚਾਹੁੰਦੀ ਹਾਂ। ਮੈਂ ਕਾਂਗਰਸ ਦੀ ਜਿੱਤ ਲਈ ਪ੍ਰਾਰਥਨਾ ਕਰਦੀ ਹਾਂ।”

ਇਹ ਵੀ ਦੇਖੋ : ਨਾ ਤੀਰਾਂ ਤਲਵਾਰਾਂ ਤੋਂ ਅਸੀਂ ਡਰਦੇ ਹਾਂ ਗੱਦਾਰਾਂ ਤੋਂ, ਸਾਡਾ ਹਿੰਦੂ ਨਾਲ ਕੋਈ ਵੈਰ ਨਹੀਂ ,ਔਖੇ ਹਾਂ ਸਰਕਾਰਾਂ ਤੋਂ

The post ਰਾਬਰਟ ਵਾਡਰਾ ਨੂੰ ਹੋਇਆ ਕੋਰੋਨਾ, ਪ੍ਰਿਯੰਕਾ ਗਾਂਧੀ ਹੋਈ ਘਰ ‘ਚ ਏਕਾਂਤਵਾਸ, ਚੋਣ ਰੈਲੀਆ ਰੱਦ appeared first on Daily Post Punjabi.