rocking bigg boss 14 Archives - Daily Post Punjabi

ਕੀ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 14 ਵਿੱਚ ਐਂਟਰੀ ਲਵੇਗੀ ਰਾਧੇ ਮਾਂ?ਇਸ ਤਰ੍ਹਾਂ ਦੀ ਹੈ ਚਰਚਾ
radhe maa to be enter bigg boss 14:ਨਵੀਂ ਰਿਪੋਰਟ ਦੇ ਅਨੁਸਾਰ, ਰਾਧੇ ਮਾਂ ਨੂੰ ਬਿਗ ਬੌਸ 14 ਲਈ ਪਹੁੰਚ ਕੀਤੀ ਗਈ ਹੈ। ਰਾਧੇ ਮਾਂ ਦੇ ਨਾਮ ਨਾਲ ਮਸ਼ਹੂਰ ਸੁਖਵਿੰਦਰ ਕੌਰ ਨੂੰ ਵੀ ਪਿਛਲੇ ਸੀਜ਼ਨ ਲਈ ਵੀ ਪਹੁੰਚ ਕੀਤੀ ਗਈ ਸੀ। ਫਿਰ ਉਹ ਸ਼ੋਅ ਵਿੱਚ ਦਾਖਲ ਨਹੀਂ ਹੋਈ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਹ ਇਸ ਸਾਲ ਸਲਮਾਨ ਖਾਨ ਦੁਆਰਾ ਹੋਸਟ ਕੀਤੇ ਜਾਣ ਵਾਲੇ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਨਜ਼ਰ ਆ ਸਕਦੀ ਹੈ। ਹੁਣ ਜੇ ਉਹ ਸ਼ੋਅ ‘ਤੇ ਆਉਂਦੀ ਹੈ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਟੀਵੀ ਅਦਾਕਾਰਾਂ ਨਾਲ ਕਿਸ ਤਰ੍ਹਾਂ ਸ਼ੋਅ ਵਿੱਚ ਅਡਜਸਟ ਕਰੇਗੀ। ਹੁਣ ਰਾਧੇ ਮਾਂ ਸ਼੍ਰੀ ਰਾਧੇ ਗੁਰੂ ਮਾਂ ਚੈਰੀਟੇਬਲ ਟਰੱਸਟ ਚਲਾਉਂਦੀ ਹੈ।ਕੁਝ ਸਮਾਂ ਪਹਿਲਾਂ ਉਸਨੇ ਪ੍ਰਧਾਨ ਮੰਤਰੀ ਕੇਅਰ ਫੰਡ ਵਿਚ 15 ਲੱਖ ਦਾਨ ਕੀਤੇ ਸਨ। ਬਿੱਗ ਬੌਸ 14 ਨੂੰ ਲੈ ਕੇ ਇਕ ਜ਼ਬਰਦਸਤ ਬਜ ਬਣਿਆ ਹੋਇਆ ਹੈ।

ਸਤੰਬਰ ਦੇ ਮਹੀਨੇ ਵਿਚ ਪਹਿਲੇ ਸ਼ੋਅ ਦੇ ਪ੍ਰਸਾਰਣ ਹੋਣ ਦੀਆਂ ਖਬਰਾਂ ਸਨ ਪਰ ਹੁਣ ਅਕਤੂਬਰ ਵਿੱਚ ਸ਼ੋਅ ਦੇ ਟੈਲੀਕਾਸਟ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ, ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਸ਼ੋਅ ਵਿਚ ਕੌਣ ਹਿੱਸਾ ਲਵੇਗਾ ਇਸ ਬਾਰੇ ਅਟਕਲਾਂ ਵੀ ਸ਼ੁਰੂ ਹੋ ਗਈਆਂ ਹਨ। ਰਾਧੇ ਮਾਂ ਤੋਂ ਇਲਾਵਾ ਇਸ ਸ਼ੋਅ ਵਿੱਚ ਜੈਸਮੀਨ ਭਸੀਨ, ਨਿਆ ਸ਼ਰਮਾ, ਨਲਿਨੀ ਨੇਗੀ, ਨੈਨਾ ਸਿੰਘ ਵਰਗੇ ਸਿਤਾਰਿਆਂ ਦੇ ਦਾਖਲ ਹੋਣ ਦੀਆਂ ਖਬਰਾਂ ਹਨ। ਸ਼ੋਅ ਇਸ ਵਾਰ ਬਹੁਤ ਮਜ਼ੇਦਾਰ ਹੋਣ ਜਾ ਰਿਹਾ ਹੈ।

ਦੱਸ ਦੇਈਏ ਕਿ ਕੋਰੋਨਾ ਕਾਲ ਦੇ ਕਾਰਨ ਸ਼ੋਅ ‘ਚ ਕਈ ਬਦਲਾਅ ਦੇਖਣ ਨੂੰ ਮਿਲਣਗੇ। ਅਜਿਹੀਆਂ ਖਬਰਾਂ ਹਨ ਕਿ ਜੰਗਲ ਥੀਮ ਬਿੱਗ ਬੌਸ 14 ਵਿੱਚ ਦਿਖਾਈ ਦੇਵੇਗੀ। ਘਰ ਨੂੰ ਜੰਗਲ ਵਿਚ ਬਦਲ ਦਿੱਤਾ ਜਾਵੇਗਾ। ਸ਼ੋਅ ਵਿੱਚ ਇੱਕ ਮੁੱਖ ਹਾਈਲਾਈਟ ਲੌਕਡਾਉਨ ਹੋਵੇਗਾ। ਸ਼ੋਅ ਦੀ ਟੈਗਲਾਈਨ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ‘ਬਿੱਗ ਬੌਸ 14 ਹੋਗਾ ਰੌਕਿੰਗ’ ਹੋ ਸਕਦੀ ਹੈ।

ਇਹ ਸੀਜਨ ਪਿਛਲੇ ਸਾਰੇ ਸੀਜਨ ਨਾਲੋਂ ਵੱਖਰਾ ਅਤੇ ਅਲੱਗ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਨੇ ਸ਼ੋਅ ਨੂੰ ਹੋਸਟ ਕਰਨ ਦੇ ਲਈ 250 ਕਰੋੜ ਦੀ ਵੱਡੀ ਅਮਾਊਂਟ ਮੰਗੀ ਹੈ ਅਤੇ ਇਸ ਨਾਲ ਇਹ ਵੀ ਅਟਕਲਾਂ ਹਨ ਕਿ ਇਸ ਵਾਰ ਸ਼ੋਅ ਸਲਮਾਨ ਖਾਨ ਆਪਣੇ ਪਨਵੈੱਲ ਹਾਊਸ ਤੋਂ ਹੀ ਹੋਸਟ ਕਰਨਗੇ।

The post ਕੀ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 14 ਵਿੱਚ ਐਂਟਰੀ ਲਵੇਗੀ ਰਾਧੇ ਮਾਂ?ਇਸ ਤਰ੍ਹਾਂ ਦੀ ਹੈ ਚਰਚਾ appeared first on Daily Post Punjabi.

ਕੀ ਹੋਵੇਗਾ ਬਿੱਗ ਬੌਸ 14 ਦੀ ਟੈਗਲਾਈਨ? ਸਲਮਾਨ ਦੇ ਇਸ ਵਾਰ ਸ਼ੋਅ ਵਿੱਚ ਹੋਵੇਗਾ ਸਭ ਕੁੱਝ ਰਾਕਿੰਗ
bigg boss 14 tagline rocking:ਕਲਰਜ਼ ਦੇ ਪਾਪੂਲਰ ਸ਼ੋਅ ਬਿੱਗ ਬੌਸ 14 ਨੂੰ ਲੈ ਕੇ ਰੋਜਾਨਾ ਨਵੇਂ ਅਪਡੇਟ ਸਾਹਮਣੇ ਆ ਰਹੇ ਹਨ। ਇਸ ਵਿੱਚ ਕੰਟੈਸਟੈਂਟ ਦੇ ਨਾਮਾਂ ਤੋਂ ਲੈ ਕੇ ਸ਼ੋਅ ਦੇ ਥੀਮ ਅਤੇ ਫਾਰਮੇਟ ਦੇ ਨਾਲ ਜੁੜੀਆਂ ਜਾਣਕਾਰੀਆਂ ਸ਼ਾਮਿਲ ਹਨ।ਹੁਣ ਬਿੱਗ ਬੌਸ 14 ਦੀ ਟੈਗਲਾਈਨ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਹਰ ਸਾਲ ਬਿੱਗ ਬੌਸ ਦੀ ਟੈਗਲਾਈਨ ਅਲੱਗ ਹੁੰਦੀ ਹੈ। ਸ਼ੋਅ ਦੀ ਟੈਗਲਾਈਨ ਕਾਫੀ ਹੱਦ ਤੱਕ ਸ਼ੋਅ ਦੇ ਫਾਰਮੇਟ ਦੇ ਬਾਰੇ ਵਿੱਚ ਦੱਸਦੀ ਹੈ।ਖਬਰਾਂ ਅਨੁਸਾਰ ਪਿਛਲੇ ਸਾਲ ਬਿੱਗ ਬੌਸ 13 ਟੇਡਾ ਸੀ ਉੱਥੇ ਇਸਦਾ ਸੀਜਨ 14 ਰਾਕਿੰਗ ਹੋਵੇਗਾ ਇਸ ਸਾਲ ਬਿੱਗ ਬੌਸ 14 ਹੋਵਗਾ ਰਕਿੰਗ ਟੈਗਲਾਈਨ ਹੋ ਸਕਦੀ ਹੈ।ਸੀਜਨ 14 ਲਾਕਾਡਊਨ ਤੋਂ ਇੰਸਾਪਾਇਰ ਹੋਵੇਗਾ।ਕੋਰੋਨਾ ਵਾਇਰਸ ਦੇ ਕਾਰਨ ਤੋਂ ਸ਼ੋਅ ਦੇ ਫਾਰਮੇਟ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ।ਕੁੱਝ ਬਦਲਾਅ ਤਾਂ ਅਜਿਹੇ ਹੋਣਗੇ ਜੋ ਬਿੱਗ ਬੌਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣਗੇ।

ਉਂਝ ਇਸ ਤੋਂ ਪਹਿਲਾਂ ਸਾਹਮਣੇ ਆਈ ਰਿਪੋਰਟ ਵਿੱਚ ਕਿਹਾ ਗਿਆ ਸੀਕਿ ਬਿੱਗ ਬੌਸ 14 ਦੀ ਟੈਗਲਾਈਨ ਵਿੱਚ ਲਾਕਡਾਊਨ ਦਾ ਜਿਕਰ ਹੋ ਸਕਦਾ ਹੈ।ਬਿੱਗ ਬੌਸ 14ਵੇਂ ਸੀਜਨ ਦੀ ਟੈਗਲਾਈਨ ਬਿੱਗ ਬੌਸ 14:ਲਾਕਡਾਊਨ ਐਡਿਸ਼ਨ ਹੋਣ ਦੀ ਗੱਲ ਕਹੀ ਗਈ ਸੀ।ਹਾਲਾਂਕਿ ਅਜੇ ਸਭ ਕੁੱਝ ਸੁਰੂਆਤੀ ਫੇਜ ਵਿੱਚ ਹੈ।ਸ਼ੋਅ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਆਫਿਸ਼ੀਅਲ ਜਾਣਕਾਰੀ ਫਿਲਹਾਲ ਸ਼ੇਅਰ ਨਹੀਂ ਕੀਤੀ ਗਈ ਹੈ।ਪਰ ਇੰਨਾ ਜਰੂਰ ਹੈ ਕਿ ਇਨ੍ਹਾਂ ਸਾਰੀਆਂ ਅਟਕਲਾਂ ਨੇ ਸ਼ੋਅ ਨੂੰ ਫੈਨਜ਼ ਦੇ ਵਿੱਚ ਚਰਚਾ ਵਿੱਚ ਜਰੂਰ ਬਣਾਇਆ ਹੋਇਆ ਹੈ।

ਕਿਹਾ ਜਾ ਰਿਹਾ ਹੈ ਕਿ ਇਸ ਸਾਲ ਹਾਈਜੋਨ ਸ਼ੋਅ ਦੇ ਕਾਨਟ੍ਰੈਕਟ ਦਾ ਸਭ ਤੋਂ ਵੱਡਾ ਪੁਆਈਂਟ ਹੋਵੇਗਾ।ਇਸਦੇ ਆਧਾਰ ਤੇ ਕੰਟੈਸਟੈਂਟ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਵੀ ਦੇਖਣਾ ਪੈ ਸਕਦਾ ਹੈ। ਸਲਮਾਨ ਖਾਨ ਦੇ ਸ਼ੋਅ ਵਿੱਚ ਕਿਸੇ ਵੀ ਅਜਿਹੇ ਕੰਟੈਸਟੈਂਟ ਨੂੰ ਨਹੀਂ ਲਿਆ ਜਾਵੇਗਾ ਜਿਸਦੀ ਇੰਟਰਨੈਸ਼ਨਲ ਟ੍ਰੈਵਲ ਹਿਸਟਰੀ ਰਹੀ ਹੋਵੇ। ਬਿੱਗ ਬੌਸ ਹਾਊਸ ਵਿੱਚ ਕੰਟੈਸਟੈਂਟ ਦੀ ਸੁਰੱਖਿਆ ਦੇ ਮੱਦੇਨਜ਼ਰ ਕਈ ਸਾਰੇ ਨਿਯਮ ਬਣਾਏ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਇਸ ਵਾਰ ਸ਼ੋਅ ਨੂੰ ਆਪਣੇ ਪਨਵੇਲ ਦੇ ਫਾਰਮ ਹਾਊਸ ਤੋਂ ਹੀ ਸ਼ੂਟ ਕਰਨਗੇ ਅਤੇ ਉਹ ਇੱਕ ਵਾਰ ਵੀ ਬਿੱਗ ਬੌਸ ਹਾਊਸ ਵਿੱਚ ਨਹੀਂ ਜਾਣਗੇ। ਤੇ ਇਹ ਹੀ ਨਹੀਂ ਵੀਕੈਂਡ ਦੇ ਵਾਰ ਦੇ ਦੌਰਾਨ ਕੋਈ ਸੈਲੀਬਰੇਟੀ ਨੂੰ ਵੀ ਨਹੀਂ ਬੁਲਾਇਆ ਜਾਵੇਗਾ।

The post ਕੀ ਹੋਵੇਗਾ ਬਿੱਗ ਬੌਸ 14 ਦੀ ਟੈਗਲਾਈਨ? ਸਲਮਾਨ ਦੇ ਇਸ ਵਾਰ ਸ਼ੋਅ ਵਿੱਚ ਹੋਵੇਗਾ ਸਭ ਕੁੱਝ ਰਾਕਿੰਗ appeared first on Daily Post Punjabi.