rohanpreet ex calling out Archives - Daily Post Punjabi

ਪਿਆਰ ਵਿੱਚ ਡੁੱਬੇ ਰੋਹਨਪ੍ਰੀਤ ਨੇ ਬੰਨੇ ਨੇਹਾ ਕੱਕੜ ਦੇ ਤਾਰੀਫਾਂ ਦੇ ਪੁਲ, ਕਿਹਾ ‘ ਮੈਨੂੰ ਹੱਥ ਲਾਇਆ ਅਤੇ ਹੀਰਾ…
rohanpreet excalling out thanks wife neha kakkar:ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਾ ਗੀਤ ਐਕਸ ਕਾਲਿੰਗ ਰਿਲੀਜ਼ ਹੋ ਗਿਆ ਹੈ ਇਸ ਨੂੰ ਯੂ-ਟਿਊਬ ਤੇ ਦੇਸੀ ਸੰਗੀਤ ਫੈਕਟਰੀ ਨਾਮ ਦੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਰੋਹਨਪ੍ਰੀਤ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਨੇਹਾ ਕੱਕੜ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਹੈ।ਇਸ ਪੋਸਟ ਵਿੱਚ, ਰੋਹਨਪ੍ਰੀਤ ਨੇ ਲਿਖਿਆ, “ਯੇ… ਗਾਣਾ ਆਖਰਕਾਰ ਰਿਲੀਜ਼ ਹੋ ਗਿਆ ਹੈ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਮੇਰੀ ਪਤਨੀ ਨੇਹਾ ਕੱਕੜ ਦੇ ਕਾਰਨ ਹੀ ਇਹ ਸਭ ਹੋ ਸਕਿਆ। ਜਦੋਂ ਤੋਂ ਨੇਹੁ ਮੇਰੀ ਜ਼ਿੰਦਗੀ ਵਿੱਚ ਆਈ ਹੈ ਟਚਵੁੱਡ ਮੇਰੀ ਜ਼ਿੰਦਗੀ ਵਿੱਚ ਬਹੁਤ ਕੁੱਝ ਚੰਗਾ ਹੋ ਰਿਹਾ ਹੈ।  ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਰੱਬ ਖ਼ੁਦ ਮੇਰੇ ਜੀਵਨ ਵਿਚ ਇਕ ਇਨਸਾਨ ਬਣ ਕੇ ਆਇਆ ਹੋਵੇ।”

ਰੋਹਨਪ੍ਰੀਤ ਨੇ ਲਿਖਿਆ, “ਮੈਨੂੰ ਲੱਗਦਾ ਹੈ ਕਿ ਮੈਂ ਕੁਝ ਵੀ ਨਹੀਂ ਸੀ ਅਤੇ ਨੇਹੁ ਨੇ ਮੈਨੂੰ ਫੜਿਆ ਅਤੇ ਮੈਨੂੰ ਹੀਰਾ ਬਣਾ ਦਿੱਤਾ। ਇਹ ਗਾਣਾ, ਜੋ ਕਿ # ਐਕਸਕਲਿੰਗ ਹੈ, ਨੂੰ ਵੀ ਨੇਹੂ ਨੇ ਚੁਣਿਆ ਹੈ ਕਿਉਂਕਿ ਉਹ ਇਸ ਗਾਣੇ ਨੂੰ ਬਹੁਤ ਪਸੰਦ ਕਰਦੇ ਸਨ। ਹਾਂ, ਉਹ ਨੇਹਾ ਕੱਕੜ ਹੈ ਅਤੇ ਫਿਰ ਵੀ ਉਹ ਇਸ ਗਾਣੇ ਦਾ ਹਿੱਸਾ ਬਣਨ ਲਈ ਰਾਜ਼ੀ ਹੋ ਗਈ ਜੋ ਮੇਰੇ ਲਈ ਵੱਡੀ ਗੱਲ ਸੀ। ”

ਉਸਨੇ ਲਿਖਿਆ, “ਮੈਂ ਨਹੀਂ ਜਾਣਦਾ ਕਿ ਨੇਹੂ ਦਾ ਧੰਨਵਾਦ ਕਿਵੇਂ ਕਰਨਾ ਹੈ। ਬਾਬੂ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਸੀਂ ਮੈਨੂੰ ਆਪਣੇ ਜੀਵਨ ਸਾਥੀ ਵਜੋਂ ਮਿਲੇ। ਤੁਹਾਡਾ ਬਹੁਤ ਧੰਨਵਾਦ ਮੇਰੇ ਬਾਬੂ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਧੰਨਵਾਦ ਜਿੰਦਗੀ ਦੇ ਹਰ ਪਲ ਵਿੱਚ ਮੇਰੇ  ਨਾਲ ਬਣੇ ਰਹਿਣ ਦੇ ਲਈ। ਇਸ ਤੋਂ ਇਲਾਵਾ, ਰੋਹਨਪ੍ਰੀਤ ਨੇ ਸਾਂਗ ਦੀ ਬਾਕੀ ਟੀਮ ਨੂੰ ਟੈਗ ਕਰਕੇ ਧੰਨਵਾਦ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰੋਹਨਪ੍ਰੀਤ ਅਤੇ ਨੇਹਾ ਕੱਕੜ ਵਿਆਹ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਹਨ ਉਥੇ ਦੇ ਵਿਆਹ ਦੇ ਹਰ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਸੋਸ਼ਲ ਮੀਡੀਆ ਤੇ ਟ੍ਰੈਂਡ ਹੋਈਆਂ। ਲੋਕਾਂ ਨੂੰ ਵੀ ਇਨ੍ਹਾਂ ਦੇ ਖੂਬਸੂਰਤ ਪਲਾਂ ਨੂੰ ਵੇਖਣਾ ਬਹੁਤ ਵਧੀਆ ਲਗਿਆ ਅਤੇ ਲਗਾਤਾਰ ਉਨ੍ਹਾਂ ਦੇ ਵੀਡੀਓ ਅਤੇ ਤਸਵੀਰਾਂ ਟ੍ਰੈਂਡ ਕਰਦੇ ਰਹੇ। ਫਿਲਹਾਲ ਉਹ ਦੋਵੇਂ ਦੁਬਈ ਦੇ ਵਿੱਚ ਹਨੀਮੂਨ ਮਨਾ ਰਹੇ ਹਨ ਅਤੇ ਉੱਥੋਂ ਤੋਂ ਵੀ ਕਈ ਸਟੋਰੀਜ ਇੰਸਟਾਗ੍ਰਾਮ ਤੇ ਸ਼ੇਅਰ ਕਰ ਰਹੇ ਹਨ।

The post ਪਿਆਰ ਵਿੱਚ ਡੁੱਬੇ ਰੋਹਨਪ੍ਰੀਤ ਨੇ ਬੰਨੇ ਨੇਹਾ ਕੱਕੜ ਦੇ ਤਾਰੀਫਾਂ ਦੇ ਪੁਲ, ਕਿਹਾ ‘ ਮੈਨੂੰ ਹੱਥ ਲਾਇਆ ਅਤੇ ਹੀਰਾ… appeared first on Daily Post Punjabi.