Rohit Sharma breaks silence Archives - Daily Post Punjabi

ਕਪਤਾਨ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਫਾਈਨਲ ‘ਤੇ ਤੋੜੀ ਚੁੱਪੀ, ਕਿਹਾ- ‘ਅੱਗੇ ਵਧਣਾ ਬਹੁਤ ਮੁਸ਼ਕਿਲ ਸੀ”
ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਮਗਰੋਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ । ਕਰੀਬ 23-24 ਦਿਨਾਂ ਬਾਅਦ ਪਹਿਲੀ ਵਾਰ ਰੋਹਿਤ ਕੈਮਰੇ ਦੇ ਸਾਹਮਣੇ ਨਜ਼ਰ ਆਏ । ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਇਸ ਤੋਂ ਬਾਹਰ ਕਿਵੇਂ ਨਿਕਲਣਾ ਹੈ। ਪਹਿਲੇ ਕੁਝ ਦਿਨਾਂ ਵਿੱਚ ਮੈਨੂੰ ਕੁਝ ਨਹੀਂ ਪਤਾ ਸੀ ਕਿ ਮੈਂ ਕੀ ਕਰਾਂ । ਮੇਰੇ ਪਰਿਵਾਰ, ਮੇਰੇ ਦੋਸਤਾਂ ਨੇ ਚੀਜ਼ਾਂ ਨੂੰ ਆਸਾਨ ਬਣਾਇਆ ਅਤੇ ਮੇਰਾ ਸਾਥ ਦਿੱਤਾ, ਪਰ ਅੱਗੇ ਵਧਣਾ ਆਸਾਨ ਨਹੀਂ ਸੀ।

Rohit Sharma breaks silence

ਰੋਹਿਤ ਸ਼ਰਮਾ ਦੇ ਇੰਟਰਵਿਊ ਦੀ ਇਹ ਵੀਡੀਓ ਬੁੱਧਵਾਰ ਨੂੰ ਉਨ੍ਹਾਂ ਦੀ ਮੈਨੇਜਿੰਗ ਟੀਮ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਕੀਤੀ ਗਈ ਸੀ। ਇਸ ਵੀਡੀਓ ਨੂੰ ਮੁੰਬਈ ਇੰਡੀਅਨਜ਼ ਨੇ ਵੀ ਟਵੀਟ ਕੀਤਾ ਹੈ। ਰੋਹਿਤ ਨੇ ਕਿਹਾ ਕਿ ਮੈਂ ਹਮੇਸ਼ਾ 50 ਓਵਰਾਂ ਦਾ ਵਿਸ਼ਵ ਕੱਪ ਦੇਖ ਕੇ ਵੱਡਾ ਹੋਇਆ ਹਾਂ । 50 ਓਵਰਾਂ ਦਾ ਵਿਸ਼ਵ ਕੱਪ ਮੇਰੇ ਲਈ ਸਭ ਤੋਂ ਵੱਡਾ ਇਨਾਮ ਸੀ। ਅਸੀਂ ਉਸ ਵਿਸ਼ਵ ਕੱਪ ਲਈ ਇੰਨੇ ਸਾਲਾਂ ਤੱਕ ਕੰਮ ਕੀਤਾ ਸੀ। ਇਹ ਕਾਫ਼ੀ ਨਿਰਾਸ਼ਾਜਨਕ ਹੁੰਦਾ ਹੈ ਜਦੋਂ ਤੁਸੀਂ ਸਭ ਕੁਝ ਚੰਗਾ ਕੀਤਾ, ਤੁਸੀਂ ਉਹ ਸਭ ਕੀਤਾ ਜੋ ਤੁਸੀਂ ਕਰ ਸਕਦੇ ਸੀ।

ਇਹ ਵੀ ਪੜ੍ਹੋ: ਸਿੱਕਮ ‘ਚ ਫੌਜ ਦਾ ਵੱਡਾ ਰੈਸਕਿਊ ਆਪ੍ਰੇਸ਼ਨ, ਭਾਰੀ ਬਰਫ਼ਬਾਰੀ ‘ਚ ਫਸੇ 800 ਤੋਂ ਵੱਧ ਸੈਲਾਨੀਆਂ ਦੀ ਬਚਾਈ ਜਾ.ਨ

ਜੇ ਕੋਈ ਮੈਨੂੰ ਪੁੱਛੇ ਕਿ ਤੁਸੀਂ ਕੀ ਗਲਤ ਕੀਤਾ ਹੈ, ਤਾਂ ਮੇਰੇ ਕੋਲ ਜਵਾਬ ਨਹੀਂ ਹੋਵੇਗਾ । ਅਸੀਂ 10 ਮੈਚ ਜਿੱਤੇ । ਕੋਈ ਵੀ ਕਦੇ ਪਰਫੈਕਟ ਨਹੀਂ ਹੁੰਦਾ, ਤੁਸੀਂ ਜਿੱਤ ਕੇ ਵੀ ਗਲਤੀਆਂ ਕਰਦੇ ਹੋ। ਮੈਂ ਟੀਮ ‘ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ । ਕਪਤਾਨ ਨੇ ਅੱਗੇ ਕਿਹਾ ਕਿ ਫਾਈਨਲ ਤੋਂ ਬਾਅਦ ਮੇਰੇ ਲਈ ਇਹ ਆਸਾਨ ਨਹੀਂ ਸੀ ਕਿ ਇਸ ਤੋਂ ਕਿਵੇਂ ਬਾਹਰ ਆਵਾਂ। ਮੈਂ ਕਿਤੇ ਦੂਰ ਜਾਣ ਦਾ ਫੈਸਲਾ ਕੀਤਾ ਜਿੱਥੇ ਮੈਂ ਇਸ ਤੋਂ ਦੂਰ ਹੋ ਸਕਾਂ, ਪਰ ਵਿਸ਼ਵ ਕੱਪ ਮੁਹਿੰਮ ਦੌਰਾਨ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ । ਇੱਕ-ਡੇਢ ਮਹੀਨੇ ਤੱਕ ਲੋਕਾਂ ਨੇ ਸਾਡਾ ਸਾਥ ਦਿੱਤਾ, ਸਟੇਡੀਅਮ ਵਿੱਚ ਆਏ, ਸਾਨੂ ਸਪੋਰਟ ਕੀਤਾ । ਉਨ੍ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

Rohit Sharma breaks silence

ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਉਨ੍ਹਾਂ ਸਾਰਿਆਂ ਲਈ ਬੁਰਾ ਲੱਗਿਆ, ਪਰ ਸਭ ਤੋਂ ਚੰਗੀ ਗੱਲ ਇਹ ਸੀ ਕਿ ਜਦੋਂ ਮੈਂ ਲੋਕਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਸਾਨੂੰ ਸਮਝਿਆ । ਉਨ੍ਹਾਂ ਵਿੱਚ ਕੋਈ ਗੁੱਸਾ ਨਹੀਂ ਸੀ ਬਲਕਿ ਉਨ੍ਹਾਂ ਤੋਂ ਪਿਆਰ ਮਿਲਿਆ । ਇਸ ਨਾਲ ਸਾਨੂੰ ਸਾਰਿਆਂ ਨੂੰ ਖਾਸ ਤੌਰ ‘ਤੇ ਤਾਕਤ ਮਿਲੀ ਹੈ ਅਤੇ ਮੈਂ ਅੱਗੇ ਵਧਣ ਦੇ ਯੋਗ ਹੋਇਆ ਹਾਂ। ਦੱਸ ਦੇਈਏ ਕਿ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਹਾਰ ਮਗਰੋਂ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਡਰੈਸਿੰਗ ਰੂਮ ਵਿੱਚ ਫੁੱਟ-ਫੁੱਟ ਕੇ ਰੋਏ ਸਨ। ਇਸ ਗੱਲ ਦਾ ਖੁਲਾਸਾ ਟੀਮ ਦੇ ਸਟਾਰ ਸਪਿਨਰ ਆਰ ਅਸ਼ਵਿਨ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਗੱਲਬਾਤ ਦੌਰਾਨ ਕੀਤਾ ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਕਪਤਾਨ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਫਾਈਨਲ ‘ਤੇ ਤੋੜੀ ਚੁੱਪੀ, ਕਿਹਾ- ‘ਅੱਗੇ ਵਧਣਾ ਬਹੁਤ ਮੁਸ਼ਕਿਲ ਸੀ” appeared first on Daily Post Punjabi.