rohit sharma news Archives - Daily Post Punjabi

‘ਬਾਹਰ ਸ਼ੋਰ ਨਹੀਂ ਹੋਵੇਗਾ ਤਾਂ ਮਜ਼ਾ ਕਿਵੇਂ ਆਏਗਾ?’ ਸੰਨਿਆਸ ਲੈਣ ਦੀਆਂ ਅਫਵਾਹਾਂ ‘ਤੇ ਰੋਹਿਤ ਸ਼ਰਮਾ ਦਾ ਬਿਆਨ
ਮੇਰਾ ਕੰਮ ਬੱਲੇ ਨਾਲ ਪ੍ਰਦਰਸ਼ਨ ਕਰਨਾ ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਹੈ। ਡੈਬਿਊ ਦੇ ਬਾਅਦ ਮੈਨੂੰ ਇਹੀ ਸਿਖਾਇਆ ਗਿਆ ਹੈ ਤੇ ਮੈਂ ਇਹੀ ਕਰਦਾ ਰਹਾਂਗਾ। ਜਦੋਂ ਮੈਂ ਡੈਬਿਊ ਕੀਤਾ ਸੀ, ਉਦੋਂ ਤੋਂ ਬਾਹਰ ਰੌਲਾ ਹੈ ਤੇ ਜਦੋਂ ਤੱਕ ਮੈਂ ਖੇਡਾਂਗਾ, ਉਦੋਂ ਤੱਕ ਇਹ ਰੌਲਾ ਰਹੇਗਾ। ਜੇਕਰ ਬਾਹਰ ਰੌਲਾ ਨਹੀਂ ਹੋਵੇਗਾ ਤਾਂ ਮਜ਼ਾ ਕਿਵੇਂ ਆਏਗਾ। ਟੀਮ ਇੰਡੀਆ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਇਹ ਬੋਲਦੇ ਹੋਏ ਆਪਣੇ ਰਿਟਾਇਰਮੈਂਟ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ।

ਰੋਹਿਤ ਨੇ ਕਿਹਾ ਕਿ ਮੇਰਾ ਕੰਮ ਮੈਦਾਨ ਦੇ ਅੰਦਰ ਹੈ ਤੇ ਦੂਜਿਆਂ ਦਾ ਕੰਮ ਬਾਹਰ। ਬਾਹਰ ਦੀਆਂ ਗੱਲਾਂ ਮੇਰੇ ਲਈ ਮਾਇਨੇ ਨਹੀਂ ਰੱਖਦੀਆਂ। ਐਤਵਾਰ ਨੂੰ ਲਾਰਡਸ ਵਿਚ ਇੰਗਲੈਂਡ ਖਿਲਾਫ ਤੀਜੇ ਵਨਡੇ ਵਿਚ 138 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਦੇ ਬਾਅਦ ਰੋਹਿਤ ਨੇ ਇਹ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਪੂਰਾ ਧਿਆਨ ਸਿਰਫ ਟੀਮ ਲਈ ਯੋਗਦਾਨ ਦੇਣ ‘ਤੇ ਹੈ।

ਇਹ ਵੀ ਪੜ੍ਹੋ : CM ਮਾਨ ਨੇ ਅੱਜ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਮਾਨਸੂਨ ਸੈਸ਼ਨ ਦੀਆਂ ਤਰੀਕਾਂ ‘ਤੇ ਲੱਗ ਸਕਦੀ ਹੈ ਮੋਹਰ

ਦਾਅਵਾ ਕੀਤਾ ਗਿਆ ਸੀ ਕਿ ਲਾਰਡਸ ਵਿਚ ਖੇਡਿਆ ਗਿਆ ਇਹ ਮੁਕਾਬਲਾ ਰੋਹਿਤ ਦੇ ਵਨਡੇ ਕਰੀਅਰ ਦਾ ਆਖਰੀ ਮੈਚ ਹੋ ਸਕਦਾ ਹੈ ਤੇ ਉਹ 2027 ਵਨਡੇ ਵਰਲਡ ਕੱਪ ਦੀਆਂ ਯੋਜਨਾਵਾਂ ਦਾ ਹਿੱਸਾ ਨਹੀਂ ਹਨ। ਪਰ ਰੋਹਿਤ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ। ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ ਵਿਚ ਸ਼ੁਭਮਨ ਗਿੱਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸਭ ਮੀਡੀਆ ਵਿਚ ਹੀ ਚੱਲ ਰਿਹਾ ਹੈ। ਟੀਮ ਦੇ ਅੰਦਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ। ਰੋਹਿਤ ਭਾਈ ਨੇ ਸਾਡੇ ਨਾਲ ਸੰਨਿਆਸ ਬਾਰੇ ਕੁਝ ਵੀ ਨਹੀਂ ਕਿਹਾ ਹੈ।

ਦੱਸ ਦੇਈਏ ਕਿ ਲਾਰਡਸ ਵਨਡੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨਾਲ ਖੇਡਿਆ ਗਿਆ 400ਵਾਂ ਅੰਤਰਰਾਸ਼ਟਰੀ ਮੈਚ ਸੀ। ਦੋਵਾਂ ਨੇ ਦੂਜੇ ਵਿਕਟ ਲਈ 86 ਗੇਂਦਾਂ ਵਿਚ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਵਿਚ ਰੋਹਿਤ ਨੇ 48 ਗੇਂਦਾਂ ਵਿਚ 71 ਦੌੜਾਂ ਤੇ ਵਿਰਾਟ ਨੇ 38 ਗੇਂਦਾਂ ਵਿਚ 38 ਦੌੜਾਂ ਬਣਾਈਆਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਬਾਹਰ ਸ਼ੋਰ ਨਹੀਂ ਹੋਵੇਗਾ ਤਾਂ ਮਜ਼ਾ ਕਿਵੇਂ ਆਏਗਾ?’ ਸੰਨਿਆਸ ਲੈਣ ਦੀਆਂ ਅਫਵਾਹਾਂ ‘ਤੇ ਰੋਹਿਤ ਸ਼ਰਮਾ ਦਾ ਬਿਆਨ appeared first on Daily Post Punjabi.