romantic pics Archives - Daily Post Punjabi

ਦੋ ਪਤੀਆਂ ਤੋਂ ਅਲੱਗ ਹੋਣ ਬਾਅਦ ਹੁਣ ਮੀਕਾ ਸਿੰਘ ਦੇ ਨਾਲ ਸਮਾਂ ਬਿਤਾ ਰਹੀ ਹੈ ਇਹ ਅਦਾਕਾਰ
mika chahat romantic pics:ਟੀਵੀ ਸੀਰੀਅਲ ਬੜੇ ਅੱਛੇ ਲਗਤੇ ਹੈਂ ਫੇਮ ਅਦਾਕਾਰਾ ਚਾਹਤ ਖੰਨਾ ਇਨ੍ਹੀਂ ਦਿਨੀਂ ਸਿੰਗਰ ਮੀਕਾ ਸਿੰਘ ਦੇ ਨਾਲ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆ ਵਿੱਚ ਹੈ। ਦਸ ਦੇਈਏ ਕਿ  ਲਾਕਡਾਊਨ ਦੇ ਵਿੱਚ ਦੋਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਚਾਹਤ ਅਤੇ ਮੀਕਾ ਦੀ ਕਲੋਜ਼ ਬਾਂਡਿੰਗ ਸਾਫ ਦੇਖਣ ਨੂੰ ਮਿਲ ਰਹੀ ਹੈ ਅਤੇ ਦੋਨਾਂ ਦੇ ਡੇਟਿੰਗ ਦੀਆਂ ਖਬਰਾਂ ਤੇਜ਼ੀ ਨਾਲ ਫ਼ੈਲ ਰਹੀਆਂ ਹਨ ਪਰ ਤੁਹਾਨੂੰ ਦਸ ਦੇਈਏ ਕਿ ਮੀਕਾ ਤੇ ਚਾਹਤ ਇਨ੍ਹੀਂ ਦਿਨੀਂ ਆਪਣੀ ਮਿਊਜ਼ਿਕ ਵੀਡੀਓ ਕੁਆਰੰਟਾਈਨ ਲਵ ਲਈ ਇਹ ਸਭ ਕਰ ਰਹੇ ਹਨ।

ਮੀਕਾ ਅਤੇ ਚਾਹਤ ਦੀਆਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਇੱਕ ਦੂਸਰੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਚਾਹਤ ਨੇ ਇਸ ਤਰ੍ਹਾਂ ਦੀਆਂ ਖਬਰਾਂ ‘ਤੇ ਚੁੱਪੀ ਤੋੜਦੇ ਹੋਏ ਕਿਹਾ ਕਿ ਇਹ ਸਿਰਫ ਉਨ੍ਹਾਂ ਦੇ ਅਪਕਮਿੰਗ ਗਾਣੇ ਕੁਆਰਨਟਾਈਨ ਲਵ ਦੇ ਪ੍ਰਮੋਸ਼ਨ ਦੇ ਲਈ ਇਹ ਸਭ ਕਰ ਰਹੀ ਹੈ। ਮੀਕਾ ਸਿੰਘ ਜਲਦ ਹੀ ਆਪਣਾ ਨਵਾਂ ਮਿਊਜ਼ਿਕ ਵੀਡੀਓ ਰਿਲੀਜ਼ ਕਰਨ ਵਾਲੇ ਹਨ। ਗਾਣੇ ਨੂੰ ਲੈ ਕੇ ਚਾਹਤ ਖੰਨਾ ਨੇ ਕਿਹਾ ਅਸੀਂ ਘਰ ਵਿੱਚ ਹੀ ਗਾਣੇ ਨੂੰ ਸ਼ੂਟ ਕੀਤਾ ਹੈ। ਅਸੀਂ ਦੋਨੋਂ ਗੁਆਂਢੀ ਹਾਂ ਮੈਨੂੰ ਸਿਰਫ ਉਨ੍ਹਾਂ ਦੇ ਘਰ ‘ਤੇ ਜਾਣਾ ਹੁੰਦਾ ਸੀ। ਅਸੀਂ ਫੋਨ ਦੇ ਕੈਮਰੇ ਨਾਲ ਸ਼ੂਟ ਕੀਤਾ ਹੈ।

ਲੋਕਾਂ ਨੂੰ ਨਹੀਂ ਪਤਾ ਕਿ ਮੈਂ ਗਾਣੇ ਦੀ ਪ੍ਰਮੋਸ਼ਨ ਕਰ ਰਹੀ ਹਾਂ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਅਸੀਂ ਦੋਨੋਂ ਡੇਟ ਕਰ ਰਹੇ ਹਾਂ ਅਤੇ ਇਹੀ ਗਾਣੇ ਦੇ ਪ੍ਰਮੋਸ਼ਨ ਦਾ ਸਾਡਾ ਪਲੈਨ ਸੀ। ਇੱਕ ਦੂਸਰੇ ਦੇ ਨਾਲ ਰੋਮਾਂਟਿਕ ਪਲ ਬਿਤਾਉਣ ਦੇ ਨਾਲ ਨਾਲ ਚਾਹਤ ਖੰਨਾ ਅਤੇ ਮੀਕਾ ਸਿੰਘ ਜੰਮ ਕੇ ਸਟਾਇਲਿਸ਼ ਤਸਵੀਰਾਂ ਵੀ ਖਿਚਵਾ ਰਹੇ ਹਨ। ਮੀਕਾ ਅਤੇ ਚਾਹਤ ਦੀ ਬਾਂਡਿੰਗ ਦਾ ਪਤਾ ਤਾਂ ਇਸੇ ਗੱਲ ਤੋਂ ਚੱਲ ਰਿਹਾ ਹੈ ਕਿ ਦੋਨੋਂ ਮੈਚਿੰਗ ਕੱਪੜਿਆਂ ਵਿੱਚ ਨਜ਼ਰ ਆ ਰਹੇਹਨ। ਚਾਹਤ ਅਤੇ ਮੀਕਾ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਹਨ ਦੋਨਾਂ ਨੂੰ ਇੱਕ ਦੂਜੇ ਨਾਲ ਕਾਫੀ ਮਜ਼ਾ ਆ ਰਿਹਾ ਹੈ ਪਰ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੀਆਂ ਤਸਵੀਰਾਂ ਦੇਖ ਲੋਕ ਵੀ ਮਜੇ ਲੈ ਰਹੇ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਚਾਹਤ ਖੰਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰੇਕ  ਅਪਡੇਟ ਦਿੰਦੀ ਰਹਿੰਦੀ ਹੈ। ਚਾਹਤ ਖੰਨਾ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ ਜੋ ਕਿ ਕਾਫੀ ਹਿੱਟ ਹੋਏ ਹਨ।ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

The post ਦੋ ਪਤੀਆਂ ਤੋਂ ਅਲੱਗ ਹੋਣ ਬਾਅਦ ਹੁਣ ਮੀਕਾ ਸਿੰਘ ਦੇ ਨਾਲ ਸਮਾਂ ਬਿਤਾ ਰਹੀ ਹੈ ਇਹ ਅਦਾਕਾਰ appeared first on Daily Post Punjabi.