ronaldinho Archives - Daily Post Punjabi

ਪੈਰਾਗੁਏ ‘ਚ ਨਜ਼ਰਬੰਦ ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਰੋਨਾਲਡੀਨਹੋ ਨੂੰ ਕੀਤਾ ਗਿਆ ਰਿਹਾ
brazilian footballer ronaldinho released: ਬ੍ਰਾਜ਼ੀਲ ਦੇ ਸਾਬਕਾ ਫੁੱਟਬਾਲ ਸਟਾਰ ਰੋਨਾਲਡੀਨਹੋ ਨੂੰ ਹੁਣ ਜਾਅਲੀ ਪਾਸਪੋਰਟ ਨਾਲ ਪੈਰਾਗੁਏ ਵਿੱਚ ਦਾਖਲ ਹੋਣ ਲਈ ਪੰਜ ਮਹੀਨਿਆਂ ਲਈ ਇੱਕ ਹੋਟਲ ਵਿੱਚ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹੈ। ਪੈਰਾਗੁਏ ਦੇ ਜੱਜ ਗੁਸਤਾਵੋ ਅਮਰੀਲਾ ਨੇ ਰੋਨਾਲਡੀਨਹੋ ਅਤੇ ਉਸ ਦੇ ਭਰਾ ਰੌਬਰਟੋ ਡੀ ਅਸਿਸ ਮੋਰਿਰਾ ਨੂੰ ਦੋ ਸਾਲ ਕੈਦ ਦੀ ਮੁਅੱਤਲ ਸਜਾ ਸੁਣਾਈ ਅਤੇ ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਦਿੱਤੇ। ਇਨ੍ਹਾਂ ਦੋਵਾਂ ਭਰਾਵਾਂ ਨੂੰ ਦੋ ਲੱਖ ਡਾਲਰ ਦਾ ਜੁਰਮਾਨਾ ਵੀ ਭਰਨਾ ਪਏਗਾ। ਰੋਨਾਲਡੀਨਹੋ ਅਤੇ ਉਸ ਦੇ ਭਰਾ ਨੂੰ ਮਾਰਚ ਵਿੱਚ ਪੈਰਾਗੁਏ ਤੋਂ ਜਾਅਲੀ ਪਾਸਪੋਰਟ ਨਾਲ ਦੇਸ਼ ਵਿੱਚ ਦਾਖਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਦੋਵੇਂ ਕਾਰੋਬਾਰੀ ਗਤੀਵਿਧੀਆਂ ਲਈ ਪੈਰਾਗੁਏ ਆਏ ਸਨ।

brazilian footballer ronaldinho released

ਇਸ ਮਹਾਨ ਫੁੱਟਬਾਲਰ ਨੂੰ ਪਹਿਲਾਂ ਪੈਰਾਗੁਏ ਦੀ ਬਹੁਤ ਜ਼ਿਆਦਾ ਰਾਖੀ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਪਰ ਬਾਅਦ ‘ਚ ਉਥੋਂ ਛੱਡ ਦਿੱਤਾ ਗਿਆ ਅਤੇ ਇੱਕ ਆਲੀਸ਼ਾਨ ਹੋਟਲ ਵਿੱਚ ਨਜ਼ਰਬੰਦ ਰੱਖਿਆ ਗਿਆ। ਇਹ ਦੋਵੇਂ ਭਰਾ ਹੁਣ ਤੁਰੰਤ ਆਪਣੇ ਦੇਸ਼ ਬ੍ਰਾਜ਼ੀਲ ਪਰਤ ਸਕਦੇ ਹਨ। ਬ੍ਰਾਜ਼ੀਲ ਦੀ 2002 ਦੀ ਚੈਂਪੀਅਨ ਟੀਮ ਦੇ ਮੈਂਬਰ ਅਤੇ ਬਾਰਸੀਲੋਨਾ, ਮਿਲਾਨ ਅਤੇ ਪੈਰਿਸ ਸੇਂਟ ਗਰੇਮਨ ਦੇ ਸਾਬਕਾ ਸਟਾਰ ਰੋਨਾਲਡੀਨਹੋ ਨੇ ਆਪਣਾ 40 ਵਾਂ ਜਨਮਦਿਨ ਪੈਰਾਗੁਏ ਵਿੱਚ ਨਜ਼ਰਬੰਦ ਹੋਣ ਦੌਰਾਨ ਹੀ ਮਨਾਇਆ। ਉਹ ਇੱਕ ਸਥਾਨਕ ਸੰਸਥਾ ਦੇ ਸੱਦੇ ‘ਤੇ ਪੈਰਾਗੁਏ ਆਇਆ ਸੀ।

The post ਪੈਰਾਗੁਏ ‘ਚ ਨਜ਼ਰਬੰਦ ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਰੋਨਾਲਡੀਨਹੋ ਨੂੰ ਕੀਤਾ ਗਿਆ ਰਿਹਾ appeared first on Daily Post Punjabi.

ਰੋਨਾਲਡੀਨਹੋ ਹਾਲੇ ਵੀ ਹੋਟਲ ਵਿੱਚ ਨਜ਼ਰਬੰਦ, ਜਾਅਲੀ ਪਾਸਪੋਰਟ ਮਾਮਲੇ ‘ਚ ਹੋਇਆ ਸੀ ਗ੍ਰਿਫਤਾਰ
ronaldinho closing : ਬ੍ਰਾਜ਼ੀਲ ਦੇ ਦਿੱਗਜ ਖਿਡਾਰੀ ਰੋਨਾਲਡੀਨਹੋ ਦੇ ਵਕੀਲ ਨੇ ਇਹ ਉਮੀਦ ਜਤਾਈ ਹੈ ਕਿ ਜਾਅਲੀ ਪਾਸਪੋਰਟ ਕਾਰਨ ਸਾਬਕਾ ਫੁੱਟਬਾਲਰ ਨੂੰ ਪੈਰਾਗੁਏ ਵਿੱਚ ਦੋ ਮਹੀਨੇ ਤੋਂ ਵੱਧ ਹਿਰਾਸਤ ‘ਚ ਬਿਤਾਉਣ ਤੋਂ ਬਾਅਦ ਘਰ ਪਰਤਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ। ਬਚਾਅ ਪੱਖ ਦੇ ਸੂਤਰਾਂ ਨੇ ਦੱਸਿਆ, “ਅਸੀਂ ਮੁਕੱਦਮਾ ਦਰਜ਼ ਕਰਨ ਵਾਲੇ ਪੱਖ ਨੂੰ ਸਮਝਾਉਣ ਦੀ ਉਮੀਦ ਕਰ ਰਹੇ ਹਾਂ ਕਿ ਰੋਨਾਲਡੀਨਹੋ ਅਤੇ ਉਸ ਦੇ ਭਰਾ ਨੂੰ ਘਰ ਪਰਤਣ ਦੀ ਇਜ਼ਾਜ਼ਤ ਦਿੱਤੀ ਜਾਵੇ।” ਅਸੀਂ ਜਾਂਚ ਦੇ ਖਤਮ ਹੋਣ ਦੀ ਉਡੀਕ ਤੋਂ ਇਲਾਵਾ ਕੁੱਝ ਨਹੀਂ ਕਰ ਸਕਦੇ।”

ronaldinho closing

ਰੋਨਾਲਡੀਨਹੋ ਅਤੇ ਉਸ ਦੇ ਭਰਾ, ਜਿਨ੍ਹਾਂ ਨੂੰ ਕਦੇ ਸਾਲ ਦਾ ਸਰਬੋਤਮ ਫੁੱਟਬਾਲਰ ਸਨਮਾਨ ਨਾਲ ਸਨਮਾਨਿਤ ਕੀਤਾ ਜਾਂਦਾ ਸੀ, ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਹ ਦੋਵੇਂ ਭਰਾ ਇੱਕ ਜਾਅਲੀ ਪਾਸਪੋਰਟ ‘ਤੇ ਪੈਰਾਗੁਏ ਵਿੱਚ ਦਾਖਲ ਹੋਣ ‘ਤੇ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਜੇਲ੍ਹ ਵਿੱਚ ਰਹੇ ਹਨ। ਇਸ ਤੋਂ ਬਾਅਦ ਦੋਵਾਂ ਨੇ 16 ਲੱਖ ਡਾਲਰ ਦੀ ਜ਼ਮਾਨਤ ਰਾਸ਼ੀ ਜਮ੍ਹਾ ਕੀਤੀ ਸੀ। ਉਨ੍ਹਾਂ ਨੂੰ 7 ਅਪ੍ਰੈਲ ਤੋਂ ਪਰਾਗੁਏ ਦੀ ਰਾਜਧਾਨੀ ਅਸੂਨਸੀਅਨ ਦੇ ਪਾਲਮਰੋਗਾ ਹੋਟਲ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਰੋਨਾਲਡੀਨਹੋ, ਜਿਸ ਨੇ ਬਾਰਸੀਲੋਨਾ, ਏ ਸੀ ਮਿਲਾਨ ਅਤੇ ਪੈਰਿਸ ਸੇਂਟ ਗਰਮੈਨ ਦੀ ਵੀ ਪ੍ਰਤੀਨਿਧਤਾ ਕੀਤੀ ਹੈ, ਉਸ ਨੂੰ 2005 ਵਿੱਚ ਬੈਲਨ ਡੀ ਓਰ ਪੁਰਸਕਾਰ ਵੀ ਮਿਲਿਆ ਹੈ।

The post ਰੋਨਾਲਡੀਨਹੋ ਹਾਲੇ ਵੀ ਹੋਟਲ ਵਿੱਚ ਨਜ਼ਰਬੰਦ, ਜਾਅਲੀ ਪਾਸਪੋਰਟ ਮਾਮਲੇ ‘ਚ ਹੋਇਆ ਸੀ ਗ੍ਰਿਫਤਾਰ appeared first on Daily Post Punjabi.