roof collapse Archives - Daily Post Punjabi

ਅਬੋਹਰ ‘ਚ ਅਚਾਨਕ ਡਿੱਗੀ ਘਰ ਦੀ ਛੱਤ, ਮਾਂ ਤੇ 4 ਸਾਲਾਂ ਪੁੱਤ ਜ਼ਖਮੀ, ਔਰਤ ਦੀ ਹਾਲਤ ਨਾਜ਼ੁਕ
ਪੰਜਾਬ ਦੇ ਅਬੋਹਰ ‘ਚ ਸ਼੍ਰੀਗੰਗਾਨਗਰ ਰੋਡ ‘ਤੇ ਸਥਿਤ ਪਿੰਡ ਜੰਡਵਾਲਾ ਹਨੂੰਵੰਤਾ ‘ਚ ਅੱਜ ਸ਼ਾਮ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਘਰ ‘ਚ ਮੌਜੂਦ ਮਾਂ-ਪੁੱਤ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਪੁੱਤਰ ਦੀ ਹਾਲਤ ਖਤਰੇ ਤੋਂ ਬਾਹਰ ਹੈ, ਜਦਕਿ ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਵੱਲੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਰੇਖਾ ਅਤੇ ਉਸ ਦਾ 4 ਸਾਲਾ ਪੁੱਤਰ ਜੱਸਲ ਆਪਣੇ ਕਮਰੇ ਵਿੱਚ ਬੈਠੇ ਸਨ। ਰੇਖਾ ਦਾ ਪਤੀ ਵਿਜੇ ਕੁਮਾਰ ਕੰਮ ‘ਤੇ ਗਿਆ ਹੋਇਆ ਸੀ। ਇਸ ਦੌਰਾਨ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਜਿਸ ਕਾਰਨ ਦੋਵੇਂ ਮਾਂ-ਪੁੱਤ ਹੇਠਾਂ ਦੱਬ ਗਏ ਅਤੇ ਗੰਭੀਰ ਜ਼ਖਮੀ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਮਲਬੇ ਹੇਠੋਂ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਸੂਚਨਾ ਮੁਤਾਬਕ ਛੱਤ ਦਾ ਗਰਡਰ ਟੁੱਟਣ ਕਾਰਨ ਰੇਖਾ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : 10 ਸਾਲ ਪੁਰਾਣੇ ਆਧਾਰ ਕਾਰਡ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰੀ ਏਜੰਸੀ ਨੇ ਦਿੱਤਾ ਨਵਾਂ ਹੁਕਮ

ਇਸ ਘਟਨਾ ਸਬੰਧੀ ਲੋਕਾਂ ਨੇ ਰੇਖਾ ਦੇ ਪਤੀ ਨੂੰ ਸੂਚਨਾ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਉਹ ਵੀ ਸਰਕਾਰੀ ਹਸਪਤਾਲ ਪਹੁੰਚ ਗਿਆ। ਡਾਕਟਰਾਂ ਅਨੁਸਾਰ ਰੇਖਾ ਦੀ ਹਾਲਤ ਕਾਫੀ ਨਾਜ਼ੁਕ ਹੈ, ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਰੇਖਾ ਨੂੰ ਫਰੀਦਕੋਟ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਬੋਹਰ ‘ਚ ਅਚਾਨਕ ਡਿੱਗੀ ਘਰ ਦੀ ਛੱਤ, ਮਾਂ ਤੇ 4 ਸਾਲਾਂ ਪੁੱਤ ਜ਼ਖਮੀ, ਔਰਤ ਦੀ ਹਾਲਤ ਨਾਜ਼ੁਕ appeared first on Daily Post Punjabi.

ਮਕਾਨ ਦੀ ਛੱਤ ਡਿਗਣ ਨਾਲ ਗਰਭਵਤੀ ਮਹਿਲਾ ਦੀ ਹੋਈ ਮੌਤ
ਪਟਿਆਲਾ ਦੇ ਨਾਭਾ ਵਿਖੇ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਰਾਤ ਦੇ ਹਨ੍ਹੇਰੇ ਵਿਚ ਮਕਾਨ ਦੀ ਛੱਤ ਡਿਗਣ ਨਾਲ ਗਰਭਵਤੀ ਔਰਤ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਘਟਦੇ ਕੋਰੋਨਾ ਕੇਸਾਂ ਦਰਮਿਆਨ ਵਪਾਰੀਆਂ ਨੂੰ ਮਿਲੀ ਰਾਹਤ, ਦੁਕਾਨਾਂ ਖੋਲ੍ਹਣ ਦੇ ਸਮੇਂ ‘ਚ ਹੋਈ ਤਬਦੀਲੀ

ਮ੍ਰਿਤਕਾ ਦੀ ਪਛਾਣ ਫੁਲੀਆ ਬੇਗਮ (22 ਸਾਲ) ਪਤਨੀ ਇਬਰਾਹਿਮ ਖ਼ਾਨ ਵਜੋਂ ਹੋਈ ਹੈ। ਫੁਲੀਆ ਬੇਗ਼ਮ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਦੋ ਮਹੀਨੇ ਤੋਂ ਗਰਭਵਤੀ ਸੀ। ਇਹ ਹਾਦਸਾ ਲਗਭਗ ਸਵੇਰੇ 5 ਵਜੇ ਵਾਪਰਿਆ। ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਅੱਜ ਸਵੇਰੇ ਉਹ ਸੁੱਤੇ ਪਏ ਸਨ ਕਿ ਅਚਾਨਕ ਮਕਾਨ ਦੀ ਛੱਤ ਡਿੱਗ ਗਈ। ਆਵਾਜ਼ ਸੁਣ ਕੇ ਗੁਆਂਢੀਆਂ ਨੇ ਉਨ੍ਹਾਂ ਨੂੰ ਮਲਬੇ ਹੇਠੋਂ ਕੱਢਿਆ ਪਰ ਜਦੋਂ ਤੱਕ ਮਹਿਲਾ ਨੂੰ ਕੱਢਿਆ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਪਿੰਡ ਦੇ ਸਰਪੰਚ ਜਗਰੂਪ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬਹੁਤ ਹੀ ਗ਼ਰੀਬ ਪਰਿਵਾਰ ਹੈ ਤੇ ਪ੍ਰਸ਼ਾਸਨ ਤੋਂ ਪਰਿਵਾਰ ਦੀ ਮਦਦ ਲਈ ਵੀ ਗੁਹਾਰ ਲਗਾਈ ਗਈ। ਉਨ੍ਹਾਂ ਕਿਹਾ ਕਿ ਪਿੰਡ ਵਾਲਿਆਂ ਨੇ ਕਈ ਵਾਰ ਕੱਚੇ ਘਰਾਂ ਨੂੰ ਪੱਕੇ ਕਰਵਾਉਣ ਲਈ ਅਰਜ਼ੀਆਂ ਦਿੱਤੀਆਂ ਸਨ ਪਰ ਪਿੰਡ ਵਿਚ ਕੋਈ ਵੀ ਕੱਚਾ ਘਰ ਪੱਕਾ ਨਹੀਂ ਹੋਇਆ। ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬਹੁਤ ਸਾਰੇ ਘਰ ਅਜੇ ਵੀ ਕੱਚੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਦਾ ਖਮਿਆਜ਼ਾ ਅੱਜ ਇੱਕ ਗਰੀਬ ਪਰਿਵਾਰ ਨੂੰ ਜਾਨ ਗੁਆ ਕੇ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚੋਂ ਅਗਵਾ ਹੋਈ ਮਨਮੀਤ ਕੌਰ ਪਰਤੀ ਘਰ, ਸਿੱਖ ਨੌਜਵਾਨ ਨਾਲ ਹੋਇਆ ਆਨੰਦ ਕਾਰਜ

The post ਮਕਾਨ ਦੀ ਛੱਤ ਡਿਗਣ ਨਾਲ ਗਰਭਵਤੀ ਮਹਿਲਾ ਦੀ ਹੋਈ ਮੌਤ appeared first on Daily Post Punjabi.

ਕਹਿਰ ਬਣ ਵਰ੍ਹੇ ਮੀਂਹ ਨੇ ਇਕੋ ਪਰਿਵਾਰ ਦੇ 2 ਜੀਆ ਦੀ ਲਈ ਜਾਨ, 3 ਜ਼ਖਮੀ
siblings killed roof collapse abohar: ਅਬੋਹਰ ‘ਚ ਬੀਤੀ ਰਾਤ ਨੂੰ ਪਏ ਮੀਂਹ ਨੇ ਇਕ ਪਰਿਵਾਰ ‘ਤੇ ਅਜਿਹਾ ਕਹਿਰ ਢਾਇਆ ਕਿ 2 ਜੀਆਂ ਦੀ ਜਾਨ ਲੈ ਲਈ ਜਦਕਿ 3 ਲੋਕ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇੱਥੋ ਦੇ ਜੰਮੂ ਬਸਤੀ ਇਲਾਕੇ ‘ਚ ਮੀਂਹ ਪੈਣ ਕਾਰਨ ਇਕ ਮਕਾਨ ਦੀ ਛੱਤ ਡਿੱਗ ਪਈ ਜਿਸ ਕਾਰਨ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਦਕਿ 2 ਬੱਚਿਆ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਕੇ ਭੈਣ-ਭਰਾ ਵਜੋਂ ਹੋਈ, ਜਿਸ ‘ਚ ਅਮਨ (12) ਅਤੇ ਨਿਸ਼ਾ (10) ਹਨ। ਜ਼ਖਮੀਆਂ ‘ਚ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਤੇ ਇਕ ਛੋਟੀ ਬੱਚੀ ਸ਼ਾਮਲ ਹੈ। ਗੱਲਬਾਤ ਦੌਰਾਨ ਪਤਾ ਲੱਗਿਆ ਹੈ ਕਿ ਪਰਿਵਾਰ ਦੀ ਆਰਥਿਕ ਸਥਿਤੀ ਬੇਹੱਦ ਕਮਜ਼ੋਰ ਹੈ। ਮ੍ਰਿਤਕ ਬੱਚਿਆ ਦੇ ਮਾਤਾ-ਪਿਤਾ ਕੂੜਾ ਵੇਚ ਕੇ ਗੁਜ਼ਾਰਾ ਕਰਦੇ ਹਨ।

siblings killed roof collapse abohar

ਇਸ ਘਟਨਾ ਸਬੰਧੀ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਦੇਰ ਰਾਤ ਲਗਭਗ 2 ਵਜੇ ਮਕਾਨ ਦੀ ਛੱਤ ਡਿੱਗਣ ਕਾਰਨ ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਆਵਾਜ਼ ਸੁਣ ਮੁਹੱਲੇ ਦੇ ਲੋਕ ਬਾਹਰ ਨਿਕਲੇ ਅਤੇ ਦੇਖਿਆ ਕਿ ਪਰਿਵਾਰ ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾ ਦੱਬ ਗਿਆ। ਮੌਕੇ ‘ਤੇ ਲੋਕਾਂ ਨੇ ਪਰਿਵਾਰ ਨੂੰ ਬਾਹਰ ਕੱਢਿਆ ਪਰ 2 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਫਿਲਹਾਲ ਮਾਤਾ-ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਜਦਕਿ ਛੋਟੀ ਬੱਚੀ ਦੀ ਹਾਲਤ ਬੇਹੱਦ ਠੀਕ ਦੱਸੀ ਜਾ ਰਹੀ ਹੈ।

The post ਕਹਿਰ ਬਣ ਵਰ੍ਹੇ ਮੀਂਹ ਨੇ ਇਕੋ ਪਰਿਵਾਰ ਦੇ 2 ਜੀਆ ਦੀ ਲਈ ਜਾਨ, 3 ਜ਼ਖਮੀ appeared first on Daily Post Punjabi.