roof collapses in batala Archives - Daily Post Punjabi

ਬਟਾਲਾ ਦੇ ਇਕ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਕਮਰੇ ‘ਚ ਸੁੱਤੇ ਪਰਿਵਾਰ ‘ਤੇ ਡਿੱਗੀ ਛੱਤ
ਬਟਾਲਾ ਦੇ ਉਮਰਪੁਰਾ ਇਲਾਕੇ ‘ਚ ਬੀਤੀ ਰਾਤ ਇਕ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ‘ਚ ਮਕਾਨ ਦੀ ਕੱਚੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਅਤੇ ਪੁੱਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਿੰਨੋਂ ਜ਼ਖ਼ਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ।

roof collapses in batala

ਜਾਣਕਾਰੀ ਅਨੁਸਾਰ ਸੋਮਵਾਰ ਰਾਤ ਪਰਿਵਾਰ ਦੇ ਚਾਰ ਜੀਅ ਇੱਕੋ ਕਮਰੇ ਵਿੱਚ ਸੌਂ ਗਏ ਸਨ। ਰਾਤ ਕਰੀਬ 2 ਵਜੇ ਮਾਂ ਸੁਨੀਤਾ ਨੂੰ ਲੱਗਾ ਕਿ ਛੱਤ ਡਿੱਗਣ ਵਾਲੀ ਹੈ, ਇਸ ਲਈ ਉਨ੍ਹਾਂ ਨੇ ਆਪਣੀ ਛੋਟੀ ਬੇਟੀ ਪ੍ਰਾਚੀ ਨੂੰ ਗੁਆਂਢੀਆਂ ਤੋਂ ਮਦਦ ਲਈ ਬੁਲਾਉਣ ਭੇਜਿਆ। ਪ੍ਰਾਚੀ ਨੇ ਜਿਉਂ ਹੀ ਗੁਆਂਢੀਆਂ ਦੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕੀਤਾ ਤਾਂ ਜ਼ੋਰਦਾਰ ਆਵਾਜ਼ ਨਾਲ ਕਮਰੇ ਦੀ ਛੱਤ ਡਿੱਗ ਪਈ। ਜਦੋਂ ਤੱਕ ਆਂਢ-ਗੁਆਂਢ ਅਤੇ ਸਥਾਨਕ ਲੋਕ ਉਥੇ ਪਹੁੰਚੇ, ਉਦੋਂ ਤੱਕ ਕਮਰੇ ਵਿੱਚ ਸੁੱਤੇ ਪਰਿਵਾਰਕ ਮੈਂਬਰਾਂ ‘ਤੇ ਛੱਤ ਡਿੱਗ ਚੁੱਕੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਲੋਕਾਂ ਨੇ ਬੜੀ ਮੁਸ਼ਕਲ ਨਾਲ ਡਿੱਗੀ ਛੱਤ ਦਾ ਮਲਬਾ ਹਟਾਇਆ ‘ਤੇ ਮਾਂ ਸੁਨੀਤਾ ਅਤੇ ਪੁੱਤਰ ਜਤਿਨ ਨਾਂ ਦੇ 14 ਸਾਲਾ ਲੜਕੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ। ਪਰ ਜਦੋਂ ਤੱਕ ਪ੍ਰਾਚੀ ਦੇ ਪਿਤਾ ਡਿੰਪਲ ਉਰਫ਼ ਲੱਡਾ ਨੂੰ ਲੋਕਾਂ ਵੱਲੋਂ ਮਲਬੇ ‘ਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਇਲਾਜ ਲਈ ਸਿਵਲ ਹਸਪਤਾਲ ਲਿਆਂਦੇ ਗਏ ਜ਼ਖਮੀ ਮਾਂ ਸੁਨੀਤਾ ਅਤੇ ਪੁੱਤਰ ਜਤਿਨ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

The post ਬਟਾਲਾ ਦੇ ਇਕ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਕਮਰੇ ‘ਚ ਸੁੱਤੇ ਪਰਿਵਾਰ ‘ਤੇ ਡਿੱਗੀ ਛੱਤ appeared first on Daily Post Punjabi.