Ropar police station Archives - Daily Post Punjabi

ਰੋਪੜ ਦੇ ਥਾਣੇ ‘ਚ ਇੱਕ ਹਵਾਲਾਤੀ ਨੇ ਕੀਤੀ ਖ਼ੁਦਕੁਸ਼ੀ, ਘਟਨਾ ਦੀ ਕੀਤੀ ਜਾ ਰਹੀ ਨਿਆਇਕ ਜਾਂਚ
ਰੋਪੜ ਦੇ ਥਾਣਾ ਸਿਟੀ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਇੱਕ ਹਵਾਲਾਤੀ ਨੇ ਸ਼ੱਕੀ ਹਾਲਾਤਾਂ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਨੀਵਾਰ ਰਾਤ ਨੂੰ ਸਿਟੀ ਥਾਣੇ ਵਿੱਚ ਪ੍ਰਿੰਸ ਨਾਮ ਦੇ ਵਿਅਕਤੀ ਨੇ ਕੰਬਲ ਪਾੜ ਕੇ ਰੱਸੀ ਬਣਾਈ ਅਤੇ ਰੱਸੀ ਤੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਮ੍ਰਿਤਕ ਪ੍ਰਿੰਸ ਵਿਆਹਿਆ ਹੋਇਆ ਸੀ ਤੇ ਉਸਦਾ ਪੰਜ ਸਾਲਾਂ ਦਾ ਲੜਕਾ ਵੀ ਹੈ। ਮ੍ਰਿਤਕ ਦੇ ਪਰਿਵਾਰ ਅਨੁਸਾਰ ਪ੍ਰਿੰਸ ਬਹਾਦਰ (25 ਸਾਲ) ਨੂੰ ਪੁਲਿਸ 16 ਅਪ੍ਰੈਲ ਨੂੰ ਕਿਸੇ ਮਾਮਲੇ ਵਿਚ ਸਰਕਾਰੀ ਹਸਪਤਾਲ ਤੋਂ ਪਕੜ ਕੇ ਲਿਆਈ ਸੀ। ਜਿਸ ਤੋਂ ਬਾਅਦ ਅੱਜ ਤੜਕੇ ਸਵੇਰੇ ਤਿੰਨ ਵਜੇ ਦੇ ਕਰੀਬ ਪ੍ਰਿੰਸ ਦੀ ਮੌਤ ਬਾਰੇ ਪਤਾ ਲੱਗਿਆ। ਇਸ ਘਟਨਾ ਦੀ ਨਿਆਇਕ ਜਾਂਚ ਵੀ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਮੌਤ ਨੂੰ ਲੈ ਕੇ ਪੁਲਿਸ ‘ਤੇ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ। ਜਦ ਕਿ ਪੁਲਿਸ ਦੇ ਅਨੁਸਾਰ ਪ੍ਰਿੰਸ ਨੂੰ ਇੱਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਹਿਰਾਸਤ ਵਿੱਚ ਲਿਆ ਸੀ ‘ਤੇ ਉਹ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਚੱਲ ਰਿਹਾ ਸੀ।

ਇਹ ਵੀ ਪੜ੍ਹੋ : MP ਅੰ.ਮ੍ਰਿਤ.ਪਾ.ਲ ਸਿੰਘ ਜੇਲ੍ਹ ਤੋਂ ਨਹੀਂ ਆਉਣਗੇ ਬਾਹਰ ! ਸਰਕਾਰ ਨੇ ਤੀਜੀ ਵਾਰ NSA ‘ਚ ਕੀਤਾ ਵਾਧਾ

SSP ਨੇ ਦੱਸਿਆ ਕਿ ਮ੍ਰਿਤਕ ਪ੍ਰਿੰਸ ‘ਤੇ ਪਹਿਲਾਂ ਵੀ ਮਾਮਲੇ ਦਰਜ ਹਨ ਤੇ ਉਹ ਨਸ਼ੇ ਦੇ ਮਾਮਲੇ ਵਿੱਚ ਵੀ ਸ਼ਾਮਲ ਸੀ। ਪੁਲਿਸ ਦਾ ਕਹਿਣਾ ਹੈ ਪ੍ਰਿੰਸ ਨੇ ਹਵਾਲਾਤ ਵਿੱਚ ਕੰਬਲ ਦੀ ਕਿਨਾਰੀ ਨਾਲ ਫਾਹਾ ਲਿਆ ਹੈ, ਜਿਸਦੇ ਚਲਦਿਆਂ ਉਸਦੀ ਮੌਤ ਹੋ ਹੋਈ। ਜਦਕਿ ਮ੍ਰਿਤਕ ਦਾ ਪਰਿਵਾਰ ਉਸ ਨਾਲ ਕੁੱਟਮਾਰ ਹੋਣ ਅਤੇ ਕਿਸੇ ਤਿੱਖੀ ਚੀਜ਼ ਨਾਲ ਜ਼ਖਮੀ ਹੋਣ ਦੀ ਗੱਲ ਵੀ ਕਹਿ ਰਿਹਾ ਹੈ। ਪਰ ਨਿਆਇਕ ਜਾਂਚ ਵਿੱਚ ਸਾਫ ਹੋ ਪਾਏਗਾ ਕਿ ਮ੍ਰਿਤਕ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ ਹੈ ਤੇ ਹੁਣ ਅਗਲੇਰੀ ਕੀ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਰੋਪੜ ਦੇ ਥਾਣੇ ‘ਚ ਇੱਕ ਹਵਾਲਾਤੀ ਨੇ ਕੀਤੀ ਖ਼ੁਦਕੁਸ਼ੀ, ਘਟਨਾ ਦੀ ਕੀਤੀ ਜਾ ਰਹੀ ਨਿਆਇਕ ਜਾਂਚ appeared first on Daily Post Punjabi.