Rose Tea benefits Archives - Daily Post Punjabi

ਸਕਿਨ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ Rose Tea !
Rose Tea benefits: ਚਿਹਰੇ ਦੇ Glow ਲਈ ਤੁਸੀਂ ਆਪਣੀ ਸਕਿਨ ਰੁਟੀਨ ਵਿਚ ਗੁਲਾਬ ਜਲ ਦੀ ਵਰਤੋਂ ਕਰਦੇ ਹੋ। ਗੁਲਾਬ ਜਲ ਨਾਲ ਸਕਿਨ ਨੂੰ ਬਹੁਤ ਲਾਭ ਦਿੰਦਾ ਹੈ। ਸਕਿਨ ‘ਤੇ ਗੁਲਾਬ ਲਗਾਉਣ ਨਾਲ ਤਾਂ ਬਹੁਤ ਸਾਰੇ ਫਾਇਦੇ ਹੁੰਦੇ ਹਨ ਪਰ ਜੇ ਤੁਸੀਂ ਇਸ ਨੂੰ ਭੋਜਨ ਵਿਚ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਭਰਪੂਰ ਫਾਇਦੇ ਮਿਲਦੇ ਹਨ। ਗੁਲਾਬ ਖਾਣ ਦੇ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਹੋ ਸਕਦੇ ਹਨ। ਅਸੀਂ ਆਮ ਤੌਰ ‘ਤੇ ਗੁਲਾਬ ਜਲ ਜਾਂ ਇਸ ਦੇ ਕਾਸਮੈਟਿਕਸ ਦੇ ਰੂਪ ‘ਚ ਇਸਤੇਮਾਲ ਕਰਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਗੁਲਾਬ ਦੀ ਚਾਹ ਬਾਰੇ ਦੱਸਣ ਜਾ ਰਹੇ ਹਾਂ। ਗੁਲਾਬ ਦੀ ਚਾਹ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਇਹ ਚਾਹ ਭਾਰ ਘਟਾਉਣ ਅਤੇ ਸਕਿਨ ‘ਤੇ glow ਲਿਆਉਣ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਆਓ ਜਾਣਦੇ ਹਾਂ ਕਿਵੇਂ ਤੁਸੀਂ ਗੁਲਾਬ ਦੀਆਂ ਪੱਤੀਆਂ ਨਾਲ ਗੁਲਾਬ ਦੀ ਚਾਹ ਬਣਾ ਸਕਦੇ ਹੋ।

Rose Tea benefits

ਗੁਲਾਬ ਦੀ ਚਾਹ ਬਣਾਉਣ ਲਈ ਤੁਹਾਨੂੰ ਚਾਹੀਦਾ…

ਤੁਸੀਂ 1 ਕੱਪ ਗੁਲਾਬ ਦੀਆਂ ਪੰਖੁੜੀਆਂ ਲਓ।

ਜੇ ਤੁਸੀਂ 3-4 ਲੋਕਾਂ ਲਈ ਚਾਹ ਬਣਾ ਰਹੇ ਹੋ ਤਾਂ ਤੁਸੀਂ 3 ਕੱਪ ਪਾਣੀ ਲਓ।

ਸਵਾਦ ਦੇ ਅਨੁਸਾਰ ਚੀਨੀ ਸ਼ਾਮਲ ਕਰੋ।

ਤੁਸੀਂ ਇਸ ਵਿਚ ਦਾਲਚੀਨੀ ਦੇ ਛੋਟੇ-ਛੋਟੇ ਟੁਕੜੇ ਵੀ ਸ਼ਾਮਲ ਕਰ ਸਕਦੇ ਹੋ।

ਇਸ ਨੂੰ ਬਣਾਉਣਾ ਹੈ ਬਹੁਤ ਅਸਾਨ

ਗੁਲਾਬ ਦੀ ਚਾਹ ਬਣਾਉਣ ਤੋਂ ਪਹਿਲਾਂ ਪੰਖੁੜੀਆਂ ਨੂੰ ਚੰਗੀ ਤਰ੍ਹਾਂ ਧੋ ਲਓ ਤਾਂ ਜੋ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਣ।

ਫਿਰ ਉਨ੍ਹਾਂ ਪੰਖੁੜੀਆਂ ਨੂੰ ਇਕ ਪੈਨ ‘ਚ ਪਾਓ ਅਤੇ ਇਸ ‘ਚ ਪਾਣੀ ਮਿਲਾਓ ਅਤੇ ਚੰਗੀ ਤਰ੍ਹਾਂ ਉਬਲਣ ਦਿਓ।

ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਗੈਸ ਬੰਦ ਕਰ ਦਿਓ।

ਤੁਸੀਂ ਇਸ ਵਿਚ ਅਦਰਕ ਵੀ ਪਾ ਸਕਦੇ ਹੋ।

ਹੁਣ ਇਸ ਨੂੰ ਕੱਪ ਵਿਚ ਪਾਓ ਅਤੇ ਤੁਹਾਡੀ ਚਾਹ ਤਿਆਰ ਹੈ।

ਗੁਲਾਬ ਦੀ ਚਾਹ ਪੀਣ ਨਾਲ ਸਕਿਨ ਦੇ ਨਾਲ-ਨਾਲ ਸਰੀਰ ਨੂੰ ਵੀ ਭਰਪੂਰ ਫ਼ਾਇਦੇ ਹੁੰਦੇ ਹਨ ਜਿਵੇਂ ਕਿ

ਗੁਲਾਬ ਦੀ ਚਾਹ ਘੱਟ ਕਰਦੀ ਹੈ ਵਜ਼ਨ

ਇਮਿਊਨ ਸਿਸਟਮ ਹੁੰਦਾ ਹੈ ਮਜ਼ਬੂਤ

ਦਾਗ-ਧੱਬਿਆਂ ਅਤੇ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ

ਤੁਹਾਡੀ ਸਕਿਨ ਹੁੰਦੀ ਹੈ Glow

ਸਰੀਰ ਰਹਿੰਦਾ ਹੈ ਡੀਟੌਕਸ

ਮਾਨਸਿਕ ਤਣਾਅ ਘੱਟ ਹੁੰਦਾ ਹੈ ਅਤੇ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ।

The post ਸਕਿਨ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ Rose Tea ! appeared first on Daily Post Punjabi.

ਵਜ਼ਨ ਘਟਾਉਣ ਦੇ ਨਾਲ ਇਮਿਊਨਿਟੀ ਨੂੰ ਵੀ ਵਧਾਉਂਦੀ ਹੈ ਗੁਲਾਬ ਦੀ ਚਾਹ !
Rose Tea benefits: ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ। ਗੁਲਾਬ ਦਾ ਫੁੱਲ ਤਾਂ ਪਿਆਰ ਦਾ ਪ੍ਰਤੀਕ ਵੀ ਹੁੰਦਾ ਹੈ। ਇਸ ਦਾ ਇਸਤੇਮਾਲ ਘਰਾਂ ਦੀ ਸਜਾਵਟ ਦੇ ਨਾਲ-ਨਾਲ ਮਿਠਾਈਆਂ ਨੂੰ ਸਜਾਉਣ, ਗੁਲਕੰਦ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਵੀ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗੁਲਾਬ ਦੇ ਫੁੱਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।  ਭਾਰ ਘਟਾਉਣ ਲਈ ਲੋਕ ਆਪਣੀ ਡਾਇਟ ਪਲੈਨ ਵਿਚ ਗੁਲਾਬ ਦੀ ਚਾਹ ਨੂੰ ਸ਼ਾਮਲ ਕਰਦੇ ਹਨ। ਤਾਂ ਆਓ ਜਾਣਦੇ ਹਾਂ ਗੁਲਾਬ ਦੀ ਚਾਹ ਨੂੰ ਬਣਾਉਣ ਦਾ ਤਰੀਕਾ ਅਤੇ ਇਸ ਦੇ ਫਾਇਦੇ….

Rose Tea benefits

ਗੁਲਾਬ ਦੀ ਚਾਹ ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਗੁਲਾਬ ਦੀਆਂ ਪੱਤੀਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।

ਇਸ ਤੋਂ ਬਾਅਦ ਇਕ ਪੈਨ ‘ਚ ਤਿੰਨ ਕੱਪ ਪਾਣੀ ਅਤੇ ਗੁਲਾਬ ਦੀਆਂ ਪੱਤੀਆਂ ਪਾਓ ਅਤੇ 5 ਮਿੰਟ ਲਈ ਉਬਾਲੋ।

ਇਸ ਤੋਂ ਬਾਅਦ ਸੁਆਦ ਅਨੁਸਾਰ ਚੀਨੀ ਪਾਓ ਅਤੇ ਇਕ ਕੱਪ ਵਿਚ ਛਾਣ ਲਓ।

ਤੁਸੀਂ ਇਸ ਵਿਚ ਅਦਰਕ ਜਾਂ ਦਾਲਚੀਨੀ ਦੀ ਵਰਤੋਂ ਵੀ ਕਰ ਸਕਦੇ ਹੋ।

ਗੁਲਾਬ ਦੀ ਚਾਹ ਦੇ ਫ਼ਾਇਦੇ

ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜੋ ਇੰਫੈਕਸ਼ਨ ਨਾਲ ਲੜਨ ਵਿਚ ਸਹਾਇਤਾ ਕਰਦੀ ਹੈ।
ਸਿਹਤਮੰਦ ਰਹਿਣ ਲਈ ਆਪਣੀ ਡਾਈਟ ਪਲੈਨ ਵਿਚ ਗੁਲਾਬ ਦੀ ਚਾਹ ਸ਼ਾਮਲ ਕਰੋ।

ਗੁਲਾਬ ਦੀ ਚਾਹ ਦਾ ਸੇਵਨ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਸਿਹਤਮੰਦ ਰਹਿਣ ਲਈ ਪਾਚਨ ਸ਼ਕਤੀ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ।

ਗੁਲਾਬ ਦੀ ਚਾਹ ਦਾ ਸੇਵਨ ਇਮਿਊਨਿਟੀ ਨੂੰ ਵਧਾਉਣ ‘ਚ ਬਹੁਤ ਮਦਦਗਾਰ ਹੈ। ਇਸ ‘ਚ ਵਿਟਾਮਿਨ ਸੀ ਹੁੰਦਾ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ​​ਬਣਾਉਂਦਾ ਹੈ।

ਗੁਲਾਬ ਦੀ ਚਾਹ ਦਾ ਸੇਵਨ ਕਰਨ ਨਾਲ ਸਰੀਰ ਵਿਚ ਜਮ੍ਹਾਂ ਹੋਏ ਟਾਕਸਿਨਸ ਬਾਹਰ ਨਿਕਲ ਜਾਂਦੇ ਹਨ। ਜਿਸ ਕਾਰਨ ਭਾਰ ਵਧਣ ਦੀ ਕੋਈ ਸਮੱਸਿਆ ਨਹੀਂ ਹੁੰਦੀ। ਗੁਲਾਬ ਦੀ ਚਾਹ ਸਰੀਰ ਨੂੰ ਡੀਟੋਕਸ ਕਰਨ ਦਾ ਕੰਮ ਵੀ ਕਰਦੀ ਹੈ।

The post ਵਜ਼ਨ ਘਟਾਉਣ ਦੇ ਨਾਲ ਇਮਿਊਨਿਟੀ ਨੂੰ ਵੀ ਵਧਾਉਂਦੀ ਹੈ ਗੁਲਾਬ ਦੀ ਚਾਹ ! appeared first on Daily Post Punjabi.