Rose water Skin care Archives - Daily Post Punjabi

ਗੁਲਾਬ ਜਲ ਨਾਲ ਆਵੇਗਾ ਚਿਹਰੇ ‘ਤੇ ਨਿਖ਼ਾਰ, ਇਨ੍ਹਾਂ 4 ਤਰੀਕਿਆਂ ਨਾਲ ਕਰੋ ਵਰਤੋਂ
Rose water Skin care: ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ ‘ਚ ਚਿਹਰੇ ‘ਤੇ acne, ਮੁਹਾਸੇ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਮੌਸਮ ‘ਚ ਤੁਹਾਨੂੰ ਆਪਣੀ ਸਕਿਨ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਮੌਨਸੂਨ ‘ਚ ਸਕਿਨ ਨੂੰ ਸਾਫ ਕਰਨ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਸਕਿਨ ਨੂੰ ਹਾਈਡਰੇਟ ਰੱਖਣ ‘ਚ ਮਦਦ ਕਰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਨੂੰ ਆਪਣੀ ਬਿਊਟੀ ਕੇਅਰ ਰੁਟੀਨ ‘ਚ ਕਿਵੇਂ ਸ਼ਾਮਲ ਕਰ ਸਕਦੇ ਹੋ।

ਮੇਕਅਪ ਸਾਫ਼ ਕਰਨ ‘ਚ: ਮੇਕਅੱਪ ਉਤਾਰਨ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਵੀ ਕਰ ਸਕਦੇ ਹੋ। ਮੇਕਅੱਪ ਤੁਹਾਡੀ ਸਕਿਨ ਲਈ ਹਾਨੀਕਾਰਕ ਹੁੰਦਾ ਹੈ ਕਿਉਂਕਿ ਇਸ ‘ਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ। ਮੇਕਅੱਪ ਉਤਾਰਨ ਲਈ ਤੁਸੀਂ ਚਿਹਰੇ ‘ਤੇ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀ ਸਕਿਨ ਨੂੰ ਕੈਮੀਕਲਜ਼ ਤੋਂ ਬਚਾਉਣ ‘ਚ ਮਦਦ ਕਰੇਗਾ।

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਗੁਲਾਬ ਜਲ ਨੂੰ ਨਾਰੀਅਲ ਦੇ ਤੇਲ ਜਾਂ ਬਦਾਮ ਦੇ ਤੇਲ ‘ਚ ਮਿਲਾ ਲਓ।

ਫਿਰ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ। ਮਿਸ਼ਰਣ ਨੂੰ ਮਿਲਾਉਣ ਤੋਂ ਬਾਅਦ ਆਪਣੇ ਚਿਹਰੇ ‘ਤੇ ਲਗਾਓ।

ਇਸ ਮਿਸ਼ਰਣ ਦੀ ਵਰਤੋਂ ਤੁਸੀਂ ਮੇਕਅੱਪ ਸਾਫ਼ ਕਰਨ ਲਈ ਕਰ ਸਕਦੇ ਹੋ।

Rose water Skin care

ਸਕਿਨ ਟੋਨਰ: ਤੁਸੀਂ ਗੁਲਾਬ ਜਲ ਦੀ ਵਰਤੋਂ ਸਕਿਨ ਟੋਨਰ ਦੇ ਤੌਰ ‘ਤੇ ਵੀ ਕਰ ਸਕਦੇ ਹੋ। ਚਿਹਰੇ ਲਈ ਟੋਨਿੰਗ ਵੀ ਬਹੁਤ ਜ਼ਰੂਰੀ ਹੈ। ਸਕਿਨ ਦੀ ਗੰਦਗੀ ਨੂੰ ਹਟਾਉਣ ਲਈ ਤੁਸੀਂ ਇਸ ਦੀ ਵਰਤੋਂ ਚਿਹਰੇ ‘ਤੇ ਕਰ ਸਕਦੇ ਹੋ। ਇਹ ਸਕਿਨ ਦੇ pH ਲੈਵਲ ਨੂੰ ਸੰਤੁਲਿਤ ਕਰਨ ‘ਚ ਵੀ ਮਦਦ ਕਰਦਾ ਹੈ। ਤੁਸੀਂ ਬਾਜ਼ਾਰੀ ਟੋਨਰ ਦੀ ਬਜਾਏ ਘਰੇਲੂ ਬਣੇ ਸਕਿਨ ਟੋਨਰ ਦੀ ਵਰਤੋਂ ਕਰ ਸਕਦੇ ਹੋ। ਇਹ ਚਿਹਰੇ ਤੋਂ ਐਕਸਟ੍ਰਾ ਤੇਲ ਨੂੰ ਹਟਾਉਣ ‘ਚ ਵੀ ਮਦਦ ਕਰੇਗਾ।

ਕਿਵੇਂ ਕਰੀਏ ਵਰਤੋਂ ?

ਪਹਿਲਾਂ ਤੁਸੀਂ ਸਕਿਨ ਨੂੰ ਸਾਫ਼ ਕਰੋ

ਫਿਰ ਗੁਲਾਬ ਜਲ ਨੂੰ ਸਪਰੇਅ ਨਾਲ ਚਿਹਰੇ ‘ਤੇ ਲਗਾਓ।

Rose water Skin care

ਸਕਿਨ ਸਾਫ਼: ਸਕਿਨ ਨੂੰ ਸਾਫ਼ ਕਰਨ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਵੀ ਕਰ ਸਕਦੇ ਹੋ। ਮੌਨਸੂਨ ‘ਚ ਬਾਹਰੋਂ ਆਉਣ ਤੋਂ ਬਾਅਦ ਸਕਿਨ ਨੂੰ ਜ਼ਰੂਰ ਸਾਫ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੀ ਸਕਿਨ ‘ਚ ਵੀ ਤਾਜ਼ਗੀ ਰਹਿੰਦੀ ਹੈ ਅਤੇ ਪਸੀਨਾ ਵੀ ਨਹੀਂ ਆਉਂਦਾ।

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਤੁਸੀਂ ਰੂੰ ‘ਚ ਗੁਲਾਬ ਜਲ ਲਗਾਓ।

ਕੋਟਨ ਨੂੰ ਸਕਿਨ ‘ਤੇ ਸਰਕੂਲਰ ਮੋਸ਼ਨ ‘ਚ ਮੂਵ ਕਰਕੇ ਸਾਫ਼ ਕਰੋ।

ਤੁਹਾਡੀ ਸਕਿਨ ‘ਚ ਨਿਖ਼ਾਰ ਆਵੇਗਾ।

ਡ੍ਰਾਈਨੈੱਸ: ਬਰਸਾਤ ਦੇ ਮੌਸਮ ‘ਚ ਸਕਿਨ ਡ੍ਰਾਈ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਸਰੀਰ ‘ਚ ਪਾਣੀ ਦੀ ਕਮੀ ਕਾਰਨ ਸਕਿਨ ਡ੍ਰਾਈ ਹੋ ਸਕਦੀ ਹੈ। ਚਮੜੀ ‘ਚ ਰੈੱਡਨੈੱਸ, ਖਾਜ ਅਤੇ ਰੈਸ਼ੇਜ ਵਰਗੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ।

ਕਿਵੇਂ ਕਰੀਏ ਵਰਤੋਂ ?

ਡ੍ਰਾਈ ਸਕਿਨ ‘ਤੇ ਗੁਲਾਬ ਜਲ ਦੀ ਵਰਤੋਂ ਕਰਨ ਲਈ ਕ੍ਰੀਮ ਜਾਂ ਮਾਇਸਚਰਾਈਜ਼ਰ ‘ਚ ਗੁਲਾਬ ਜਲ ਮਿਲਾਓ।

ਇਸ ਤੋਂ ਬਾਅਦ ਦੋਹਾਂ ਨੂੰ ਮਿਲਾ ਕੇ ਸਕਿਨ ‘ਤੇ ਲਗਾਓ।

ਇਹ ਤੁਹਾਡੀ ਸਕਿਨ ‘ਚ ਆਸਾਨੀ ਨਾਲ ਜਜ਼ਬ ਹੋ ਜਾਵੇਗਾ ਅਤੇ ਸਕਿਨ ‘ਚ ਨਿਖ਼ਾਰ ਵੀ ਆਵੇਗਾ।

The post ਗੁਲਾਬ ਜਲ ਨਾਲ ਆਵੇਗਾ ਚਿਹਰੇ ‘ਤੇ ਨਿਖ਼ਾਰ, ਇਨ੍ਹਾਂ 4 ਤਰੀਕਿਆਂ ਨਾਲ ਕਰੋ ਵਰਤੋਂ appeared first on Daily Post Punjabi.