'RRR' star Ram Charan Archives - Daily Post Punjabi

ਵਿਆਹ ਦੇ 11 ਸਾਲ ਬਾਅਦ ਪਿਤਾ ਬਣੇ RRR ਸਟਾਰ ਰਾਮ ਚਰਨ, ਪਤਨੀ ਉਪਾਸਨਾ ਨੇ ਦਿੱਤਾ ਧੀ ਨੂੰ ਜਨਮ
ਸਾਊਥ ਸਟਾਰ ਰਾਮ ਚਰਨ ਤੇ ਉਪਾਸਨਾ ਕਾਮਿਨੇਨੀ ਵਿਆਹ ਦੇ 11 ਸਾਲ ਬਾਅਦ ਮਾਤਾ-ਪਿਤਾ ਬਣੇ ਹਨ। ਮੀਡੀਆ ਰਿਪੋਰਟਾਂ ਮੁਤਾਬਕ 20 ਜੂਨ ਦੀ ਸਵੇਰ ਨੂੰ ਉਨ੍ਹਾਂ ਦੇ ਘਰ ਬੱਚੀ ਨੇ ਜਨਮ ਲਿਆ । ਹੈਦਰਾਬਾਦ ਦੇ ਜੁਬਲੀ ਹਿਲਸ ਸਥਿਤ ਅਪੋਲੋ ਹਸਪਤਾਲ ਨੇ ਮੈਡੀਕਲ ਬੁਲੇਟਿਨ ਮੁਤਾਬਕ ਫਿਲਹਾਲ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਦੱਸ ਦੇਈਏ ਕਿ ਰਾਮ ਚਰਨ ਦੇ ਪਿਤਾ ਮੈਗਾਸਟਾਰ ਚਿਰੰਜੀਵੀ ਨੇ ਪਿਛਲੇ ਸਾਲ ਦਸੰਬਰ ਵਿੱਚ ਉਪਾਸਨਾ ਦੀ ਪ੍ਰੈਗਨੈਂਸੀ ਦੀ ਖਬਰ ਸਾਂਝੀ ਕੀਤੀ ਸੀ। ਹਾਲ ਹੀ ਵਿੱਚ ਰਾਮ ਚਰਨ ਤੇ ਉਪਾਸਨਾ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ ਸੀ।

‘RRR’ star Ram Charan

ਉਪਾਸਨਾ ਮਾਰਚ ਵਿੱਚ ਆਸਕਰ 2023 ਤੋਂ ਪਹਿਲਾਂ ਰਾਮ ਚਰਨ ਦੇ ਨਾਲ ਅਮਰੀਕਾ ਗਈ ਸੀ। ਅਪ੍ਰੈਲ ਵਿੱਚ ਉਪਾਸਨਾ ਨੇ ਦੁਬਈ ਵਿੱਚ ਆਯੋਜਿਤ ਆਪਣੇ ਆਲ-ਵ੍ਹਾਈਟ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ। ਅਪ੍ਰੈਲ ਦੇ ਅੰਤ ਵਿੱਚ ਉਪਾਸਨਾ ਨੇ ਹੈਦਰਾਬਾਦ ਵਿੱਚ ਗੋਦ ਭਰਾਈ ਦੀ ਇੱਕ ਹੋਰ ਵੀਡੀਓ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ: CM ਮਾਨ ਨੇ ਜਲੰਧਰ ‘ਚ ਕੀਤਾ ਯੋਗਾ, ਕਿਹਾ ‘ਯੋਗ ਨੂੰ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਤੱਕ ਲੈ ਕੇ ਜਾਵਾਂਗੇ’

ਦੱਸ ਦੇਈਏ ਕਿ ਹਾਲ ਹੀ ਵਿੱਚ ਰਾਮ ਚਰਨ ਤੇ ਉਪਾਸਨਾ ਨੂੰ ਵਧਾਈ ਦਿੰਦੇ ਹੋਏ ਸਾਊਥ ਫ਼ਿਲਮਾਂ ਦੇ ਗਾਇਕ ਤੇ ਆਸਕਰ ਜੇਤੂ ਕਾਲ ਭੈਰਵ ਨੇ ਇੱਕ ਸਪੈਸ਼ਲ ਮਿਊਜ਼ਿਕ ਕੰਪੋਜ਼ ਕੀਤਾ ਸੀ। ਰਾਮ ਚਰਨ ਨੇ ਕਾਲ ਭੈਰਵ ਦਾ ਧੰਨਵਾਦ ਕਰਦੇ ਹੋਏ ਇੱਕ ਖਾਸ ਨੋਟ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਇਸ ਵਿੱਚ ਰਾਮ ਚਰਨ ਨੇ ਲਿਖਿਆ ਕਿ ਕਾਲ ਭੈਰਵ, ਸਾਡੇ ਬੱਚੇ ਲਈ ਇਹ ਸਾਰਥਕ ਧੁਨ ਬਣਾਉਣ ਲਈ ਤੁਹਾਡਾ ਧੰਨਵਾਦ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਵਿਆਹ ਦੇ 11 ਸਾਲ ਬਾਅਦ ਪਿਤਾ ਬਣੇ RRR ਸਟਾਰ ਰਾਮ ਚਰਨ, ਪਤਨੀ ਉਪਾਸਨਾ ਨੇ ਦਿੱਤਾ ਧੀ ਨੂੰ ਜਨਮ appeared first on Daily Post Punjabi.