Rs 5 lakh cash Archives - Daily Post Punjabi

ਭੈਣ ਦੇ ਸਸਕਾਰ ‘ਤੇ ਗਏ ਪਿੰਡ ਦਾਉਵਾਲ ਦੇ ਸਰਪੰਚ ਦੇ ਘਰ ਚੋਰਾਂ ਨੇ ਫੇਰਿਆ ਹੱਥ, 15 ਤੋਲੇ ਸੋਨੇ ਦੇ ਗਹਿਣੇ ਤੇ 5 ਲੱਖ ਕੈਸ਼ ਲੈ ਕੇ ਫਰਾਰ
ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਦਾਉਵਾਲ ਵਿਖੇ ਅੱਜ ਦੁਪਹਿਰ ਚਿੱਟੇ ਦਿਨ ਸਰਪੰਚ ਦੇ ਘਰ ਚੋਰਾਂ ਵੱਲੋਂ ਉਸ ਵੇਲੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ, ਜਦੋਂ ਭੈਣ ਦੀ ਅਚਾਨਕ ਮੌਤ ਹੋ ਜਾਣ ਕਾਰਨ ਸਰਪੰਚ ਬਲਵਿੰਦਰ ਪਾਲ ਦਾ ਸਾਰਾ ਪਰਿਵਾਰ ਘਰ ਨੂੰ ਤਾਲੇ ਮਾਰਕੇ ਸਸਕਾਰ ‘ਤੇ ਦਰਿਆ ਬਿਆਸ ਤੋਂ ਪਾਰਲੇ ਪਿੰਡ ਕੋਹਲੀਆਂ ਗਿਆ ਹੋਇਆ ਸੀ।

ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੀੜਤ ਸਰਪੰਚ ਬਲਵਿੰਦਰ ਪਾਲ ਨੇ ਕਿਹਾ ਕਿ ਇੱਕ ਤਾਂ ਉਹਨਾਂ ਦੀ ਭੈਣ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਪਹਿਲਾਂ ਹੀ ਸਦਮੇ ਚ ਸੀ ਅਤੇ ਉਲਟਾ ਉੱਪਰੋਂ ਚੋਰਾਂ ਵੱਲੋਂ ਚਿੱਟੇ ਦਿਨ ਘਰ ਅੰਦਰ ਵੜ ਕੇ ਡਾਕਾ ਮਾਰਨਾ ਵਰਗੀ ਵਾਰਦਾਤ ਨੂੰ ਅੰਜਾਮ ਦੇਕੇ ਆਰਥਿਕ ਪੱਖੋਂ ਓਨਾਂ ਦਾ ਲੱਕ ਹੀ ਤੋੜ ਦਿੱਤਾ ਹੈ।

ਸਰਪੰਚ ਨੇ ਦੱਸਿਆ ਕਿ ਉਸ ਦੀ ਭੈਣ ਦੀ ਅਚਾਨਕ ਮੌਤ ਹੋ ਗਈ ਸੀ ਅਤੇ ਉਹਨਾਂ ਦਾ ਸਾਰਾ ਪਰਿਵਾਰ ਆਪਣੇ ਸ਼ਰੀਕੇ ਬਰਾਦਰੀ ਸਮੇਤ ਭੈਣ ਦੇ ਅੰਤਿਮ ਸਸਕਾਰ ਤੇ ਦਰਿਆ ਬਿਆਸ ਤੋਂ ਪਾਰਲੇ ਪਿੰਡ ਕੋਲੀਆਂ ਗਿਆ ਹੋਇਆ ਸੀ। ਉੱਥੇ ਭੈਣ ਦੀ ਚਿਖਾ ਨੂੰ ਅਗਨੀ ਦੇਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਦੇ ਪਿਤਾ ਡੰਗਰ ਵੱਛਾ ਦੇਖਣ ਲਈ ਸਮੇਂ ਸਿਰ ਹੀ ਘਰ ਪੁੱਜ ਜਾਂਦੇ ਹਨ ਅਤੇ ਜਦੋਂ ਉਹ ਘਰ ਪੁੱਜਦੇ ਹਨ ਤੇ ਘਰ ਦਾ ਜਿੱਥੇ ਲੋਬੀ ਦਾ ਜਿੱਥੇ ਤਾਲਾ ਟੁੱਟਾ ਹੋਇਆ ਸੀ ਉੱਥੇ ਹੀ ਘਰ ਦੀਆਂ ਅਲਮਾਰੀਆਂ ਬੈਡ ਆਦਿ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਅਤੇ ਬੈਡਾਂ ਦੇ ਉੱਪਰ ਖਾਲੀ ਬੋਕਸ ਖਿੱਲਰੇ ਹੋਏ ਸਨ।

ਜਦੋਂ ਸਰਪੰਚ ਦੇ ਪਿਤਾ ਨੇ ਸਰਪੰਚ ਨੂੰ ਫੋਨ ਕਰਕੇ ਦੱਸਿਆ ਕਿ ਉਨਾਂ ਦੇ ਘਰ ਚੋਰਾਂ ਨੇ ਵੱਡਾ ਨੁਕਸਾਨ ਕਰ ਦਿੱਤਾ ਹੈ ਤਾਂ ਜਲਦਬਾਜ਼ੀ ‘ਚ ਜਦੋਂ ਸਰਪੰਚ ਨੇ ਆਪਣੇ ਪਰਿਵਾਰ ਸਮੇਤ ਘਰ ਆ ਕੇ ਛਾਣਬੀਣ ਕੀਤੀ ਤਾਂ ਪੀੜਤ ਪਰਿਵਾਰ ਦੇ ਦੱਸਣ ਅਨੁਸਾਰ ਕਰੀਬ 15 ਤੋਲੇ ਸੋਨੇ ਦੇ ਗਹਿਣੇ ਅਤੇ ਘਰ ਅੰਦਰ ਰੱਖੀ ਪੰਜ ਲੱਖ ਨਗਦੀ ਵੀ ਚੋਰ ਹੂੰਝਾਂ ਫੇਰ ਕੇ ਲੈ ਗਏ ਹਨ।

ਇਹ ਵੀ ਪੜ੍ਹੋ : ਕਬੱਡੀ ਦੇ ਉੱਘੇ ਤੇ ਹੋਣਹਾਰ ਖਿਡਾਰੀ ਸੰਦੀਪ ਲੁਧੜ AAP ‘ਚ ਸ਼ਾਮਲ, CM ਮਾਨ ਨੇ ਪਾਰਟੀ ‘ਚ ਕੀਤਾ ਸਵਾਗਤ

ਸਰਪੰਚ ਨੇ ਦੱਸਿਆ ਕਿ 5 ਲੱਖ ਦੀ ਨਗਦੀ ਹਾਲ ਹੀ ‘ਚ ਬੈਂਕ ਚੋਂ ਕਢਵਾ ਕੇ ਉਨਾਂ ਵੱਲੋਂ ਕਿਸੇ ਜਰੂਰਤ ਲਈ ਘਰ ਲਿਆਂਦੀ ਗਈ ਸੀ। ਸਰਪੰਚ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਸਾਰਾ ਘਰ ਹੀ ਲੁੱਟਿਆ ਗਿਆ ਹੈ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ‘ਚ ਗੰਭੀਰਤਾ ਨਾਲ ਜੁਟੀ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭੈਣ ਦੇ ਸਸਕਾਰ ‘ਤੇ ਗਏ ਪਿੰਡ ਦਾਉਵਾਲ ਦੇ ਸਰਪੰਚ ਦੇ ਘਰ ਚੋਰਾਂ ਨੇ ਫੇਰਿਆ ਹੱਥ, 15 ਤੋਲੇ ਸੋਨੇ ਦੇ ਗਹਿਣੇ ਤੇ 5 ਲੱਖ ਕੈਸ਼ ਲੈ ਕੇ ਫਰਾਰ appeared first on Daily Post Punjabi.