RS Sodhi Archives - Daily Post Punjabi

Amul ਦੇ ਮੈਨੇਜਿੰਗ ਡਾਇਰੈਕਟਰ ਆਰ.ਐੱਸ. ਸੋਢੀ ਨੇ ਦਿੱਤਾ ਅਸਤੀਫ਼ਾ, ਜਯੇਨ ਮਹਿਤਾ ਨੇ ਸੰਭਾਲੀ ਕਮਾਨ
ਮਸ਼ਹੂਰ ਡੇਅਰੀ ਬ੍ਰਾਂਡ ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ.ਐੱਸ ਸੋਢੀ ਨੇ ਅਸਤੀਫ਼ਾ ਦੇ ਦਿੱਤਾ ਹੈ। ਉਹ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ ਲਿਮੀਟਿਡ ਦੇ ਮੈਨੇਜਿੰਗ ਡਾਇਰੈਕਟਰ ਅਹੁਦੇ ‘ਤੇ ਤੈਨਾਤ ਸਨ। ਉਹ ਪਿਛਲੇ 4 ਸਾਲ ਤੋਂ ਐਕਸਟੈਂਸ਼ਨ ‘ਤੇ ਸੀ, ਜਯੇਨ ਮਹਿਤਾ ਨੂੰ ਅਸਥਾਈ ਤੌਰ ‘ਤੇ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਦਿੱਤਾ ਗਿਆ ਹੈ। ਕੁਝ ਮਹੀਨਿਆਂ ਦੇ ਬਾਅਦ ਅਮੂਲ ਨੂੰ ਨਵੇਂ MD ਮਿਲਣਗੇ।

Amul MD RS Sodhi resigns

ਸੋਢੀ ਨੂੰ ਬਦਲਣ ਦਾ ਫ਼ੈਸਲਾ ਗੁਜਰਾਤ ਕੋ-ਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੀ ਬੋਰਡ ਮੀਟਿੰਗ ਚ ਲਿਆ ਗਿਆ, ਜੋ ਅਮੂਲ ਬ੍ਰਾਂਡ ਨੂੰ ਆਪਰੇਟ ਕਰਨ ਵਾਲੀ ਕਿਸਾਨ ਕੋ-ਆਪ੍ਰੇਟਿਵ ਸੰਸਥਾ ਹੈ। ਸੋਢੀ ਨੇ ਕਿਹਾ ਕਿ ਮੈਨੂੰ 2 ਸਾਲ ਦਾ ਸੇਵਾ ਵਿਸਤਾਰ ਮਿਲਿਆ ਸੀ ਅਤੇ ਹੁਣ ਮੈਂ ਅਮੂਲ ਦੇ MD ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅਮੂਲ ਦੇ ਨਾਲ ਜੁੜਿਆ ਰਹਾਂਗਾ ਤੇ ਭਾਰਤੀ ਡੇਅਰੀ ਐਸੋਸੀਏਸ਼ਨ ਨਾਲ ਕੰਮ ਕਰਾਂਗਾ।

ਇਹ ਵੀ ਪੜ੍ਹੋ: ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣਗੇ ਰਾਹੁਲ ਗਾਂਧੀ ! ਸ਼ੰਭੂ ਬਾਰਡਰ ਤੋਂ ਪੰਜਾਬ ‘ਚ ਦਾਖ਼ਲ ਹੋਵੇਗੀ ‘ਭਾਰਤ ਜੋੜੋ ਯਾਤਰਾ’

ਦੱਸ ਦੇਈਏ ਕਿ ਸਾਲ 2010 ਵਿੱਚ ਗੁਜਰਾਤ ਕੋ-ਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਵਿੱਚ ਨਿਯੁਕਤ ਹੋਣ ਤੋਂ ਬਾਅਦ ਆਰ-ਐੱਸ ਸੋਢੀ ਲਗਭਗ ਪਿਛਲੇ 13 ਸਾਲਾਂ ਤੋਂ MD ਦੇ ਰੂਪ ਵਿੱਚ ਕੰਪਨੀ ਦੀ ਅਗਵਾਈ ਕਰ ਰਹੇ ਹਨ। ਸੋਢੀ ਪਹਿਲੀ ਵਾਰ 2010 ਵਿੱਚ ਅਮੂਲ ਦੇ ਸਿਖਰਲੇ ਅਹੁਦੇ ‘ਤੇ ਨਿਯੁਕਤ ਕੀਤੇ ਗਏ ਸਨ। ਸਾਲ 2017 ਵਿੱਚ ਉਨ੍ਹਾਂ ਨੂੰ 6 ਸਾਲਾਂ ਦਾ ਐਕਸਟੇਂਸ਼ਨ ਦਿੱਤਾ ਗਿਆ ਸੀ। ਸੋਢੀ ਪਹਿਲੀ ਵਾਰ 1982 ਵਿੱਚ ਅਮੂਲ ਵਿੱਚ ਸੀਨੀਅਰ ਸੇਲਸ ਅਫ਼ਸਰ ਦੇ ਰੂਪ ਵਿੱਚ ਸ਼ਾਮਿਲ ਹੋਏ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post Amul ਦੇ ਮੈਨੇਜਿੰਗ ਡਾਇਰੈਕਟਰ ਆਰ.ਐੱਸ. ਸੋਢੀ ਨੇ ਦਿੱਤਾ ਅਸਤੀਫ਼ਾ, ਜਯੇਨ ਮਹਿਤਾ ਨੇ ਸੰਭਾਲੀ ਕਮਾਨ appeared first on Daily Post Punjabi.