Rss chief mohan bhagwat Archives - Daily Post Punjabi

ਪੰਜਾਬ ਦੌਰੇ ‘ਤੇ ਪਹੁੰਚੇ RSS ਮੁਖੀ ਮੋਹਨ ਭਾਗਵਤ, ਸ੍ਰੀ ਭੈਣੀ ਸਾਹਿਬ ‘ਚ ਆਯੋਜਿਤ ਪ੍ਰੋਗਰਾਮ ਵਿਚ ਲੈਣਗੇ ਹਿੱਸਾ
ਆਰ ਐੱਸਐੱਸ ਦੇ ਮੁਖੀ ਮੋਹਨ ਭਾਗਵਨ ਬੀਤੇ ਦਿਨੀਂ ਲੁਧਿਆਣਾ ਪਹੁੰਚੇ। ਮੋਹਨ ਭਾਗਵਤ ਦੇ ਲੁਧਿਆਣਾ ਆਉਣ ਦੀ ਸੂਚਨਾ ‘ਤੇ ਸੰਘ ਦੇ ਸਵੈ-ਸੇਵਕ ਤੇ ਭਾਰਤੀ ਜਨਤਾ ਪਾਰਟੀ ਦੇ ਕੁਝ ਨੇਤਾ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਹੁੰਚੇ। ਇਸਦੇ ਬਾਅਦ ਮੋਹਨ ਭਾਗਵਤ ਸਿਵਲ ਲਾਈਨਸ ਸਥਿਤ ਆਰਐੱਸਐੱਸ ਦਫਤਰ ਪਹੁੰਚੇ ਜਿਥੇ ਉਹ ਰਾਤ ਨੂੰ ਠਹਿਰੇ।

ਅੱਜ ਸਵੇਰੇ ਉਹ ਲੁਧਿਆਣਾ ਤੋਂ 40 ਕਿਲੋਮੀਟਰ ਦੂਰ ਸ੍ਰੀ ਭੈਣੀ ਸਾਹਿਬ ਵਿਚ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ।ਇਸ ਦੌਰਾਨ ਉਹ ਕੀਰਤਨ ਸੁਣਨਗੇ। ਪ੍ਰੋਗਰਾਮ ਨੂੰ ਸੰਬੋਧਨ ਵੀ ਕਰਨਗੇ। 12.00 ਵਜੇ ਦੇ ਬਾਅਦ ਉਹ ਅੱਗੇ ਲਈ ਰਵਾਨਾ ਹੋ ਜਾਣਗੇ।

ਇਹ ਵੀ ਪੜ੍ਹੋ : ਗੁਰਦਾਸਪੁਰ : ਗੈਂਗ.ਸਟਰਾਂ ਤੇ ਪੁਲਿਸ ਵਿਚਾਲੇ ਫਾਇਰਿੰਗ, ਗੋ.ਲੀ ਲੱਗਣ ਨਾਲ ਇਕ ਹੋਇਆ ਜ਼ਖਮੀ

ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਲਗਭਗ 7 ਵਜੇ ਉਹ ਸੱਚਖੰਡ ਐਕਸਪ੍ਰੈਸ ਤੋਂ ਲੁਧਿਆਣਾ ਪਹੁੰਚੇ ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਦੇ ਲੁਧਿਆਣਾ ਆਉਣ ਦੀ ਸੂਚਨਾ ਨੂੰ ਜਨਤਕ ਨਹੀਂ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਪੰਜਾਬ ਦੌਰੇ ‘ਤੇ ਪਹੁੰਚੇ RSS ਮੁਖੀ ਮੋਹਨ ਭਾਗਵਤ, ਸ੍ਰੀ ਭੈਣੀ ਸਾਹਿਬ ‘ਚ ਆਯੋਜਿਤ ਪ੍ਰੋਗਰਾਮ ਵਿਚ ਲੈਣਗੇ ਹਿੱਸਾ appeared first on Daily Post Punjabi.

RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ, ਕਿਹਾ-‘ਜਾਤ-ਪਾਤ ਭਗਵਾਨ ਨੇ ਨਹੀਂ, ਪੰਡਿਤਾਂ ਨੇ ਬਣਾਈ ਹੈ’
RSS ਮੁਖੀ ਮੋਹਨ ਭਗਵਤ ਨੇ ਕਿਹਾ ਕਿ ਜਾਤ-ਪਾਤ ਭਗਵਾਨ ਨੇ ਨਹੀਂ ਪੰਡਿਤਾਂ ਨੇ ਬਣਾਈ ਹੈ ਜੋ ਕਿ ਗਲਤ ਹੈ।ਭਗਵਾਨ ਦੇ ਲਈ ਅਸੀਂ ਸਾਰੇ ਇੱਕ ਹਾਂ। ਸਾਡੇ ਸਮਾਜ ਨੂੰ ਵੰਡ ਕੇ ਪਹਿਲਾਂ ਦੇਸ਼ ਵਿੱਚ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਇਸਦਾ ਫਾਇਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸੰਤ ਰੋਹਿਦਾਸ ਹਮੇਸ਼ਾਂ ਧਰਮ ਦੇ ਅਨੁਸਾਰ ਕੰਮ ਕਰਨ ਦੀ ਸਿੱਖਿਆ ਦਿੱਤੀ। ਉਹ ਕਹਿੰਦੇ ਸਨ ਕਿ ਪੂਰੇ ਸਮਾਜ ਨੂੰ ਜੋੜੋ, ਸਮਾਜ ਦੀ ਤਰੱਕੀ ਦੇ ਲਈ ਕੰਮ ਕਰਨਾ ਹੀ ਧਰਮ ਹੈ। ਬਸ ਆਪਣੇ ਬਾਰੇ ਵਿੱਚ ਸੋਚਣਾ ਤੇ ਢਿੱਡ ਭਰਨਾ ਹੀ ਧਰਮ ਨਹੀਂ ਹੈ। ਦਰਅਸਲ, ਮੋਹਨ ਭਾਗਵਤ ਸੰਤ ਸ਼੍ਰੋਮਣੀ ਰੋਹੀਦਾਸ ਜਯੰਤੀ ਮੌਕੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਮੁੰਬਈ ਪਹੁੰਚੇ ਸਨ।

RSS chief mohan bhagwat

ਭਾਗਵਤ ਨੇ ਕਿਹਾ ਕਿ ਸਾਡੇ ਸਮਾਜ ਨੂੰ ਵੰਡ ਕੇ ਲੋਕਾਂ ਨੇ ਹਮੇਸ਼ਾਂ ਫਾਇਦਾ ਚੁੱਕਿਆ ਹੈ। ਕਈ ਸਾਲ ਪਹਿਲਾਂ ਦੇਸ਼ ਵਿੱਚ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਸਾਨੂੰ ਵੰਡ ਕੇ ਫਾਇਦਾ ਚੁੱਕਿਆ। ਨਹੀਂ ਤਾਂ ਸਾਡੇ ਵੱਲ ਨਜ਼ਰ ਚੁੱਕ ਕੇ ਦੇਖਣ ਦੀ ਹਿੰਮਤ ਕਿਸੇ ਵਿੱਚ ਵੀ ਨਹੀਂ ਹੈ। ਇਸਦੇ ਲਈ ਕੋਈ ਜ਼ਿੰਮੇਵਾਰ ਨਹੀਂ। ਜਦੋਂ ਸਮਾਜ ਵਿੱਚ ਅਪਣਾਪਨ ਖਤਮ ਹੁੰਦਾ ਹੈ ਤਾਂ ਮਤਲਬ ਆਪਣੇ ਆਪ ਵੱਡਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਆਪਣਾ ਧਰਮ ਨਾ ਛੱਡੋ। ਸੰਤ ਰੋਹਿਦਾਸ ਸਣੇ ਸਾਰੇ ਬੁੱਧੀਜੀਵੀਆਂ ਦੇ ਕਹਿਣ ਦਾ ਢੰਗ ਵੱਖਰਾ ਸੀ, ਪਰ ਉਨ੍ਹਾਂ ਨੇ ਹੀ ਦੱਸਿਆ ਕਿ ਹਮੇਸ਼ਾਂ ਧਰਮ ਨਾਲ ਜੁੜੇ ਰਹੋ। ਹਿੰਦੂ ਤੇ ਮੁਸਲਮਾਨ ਸਾਰੇ ਇੱਕ ਹੀ ਹਨ।

ਇਹ ਵੀ ਪੜ੍ਹੋ: ਮੁੜ ਸੁਰਖੀਆਂ ‘ਚ ਆਈ ਫਰੀਦਕੋਟ ਜੇਲ੍ਹ ! ਮੂਸੇਵਾਲਾ ਦੇ ਕਾ.ਤਲ ਤੋਂ ਬਰਾਮਦ ਹੋਇਆ Android ਮੋਬਾਇਲ

ਉਨ੍ਹਾਂ ਕਿਹਾ ਕਿ ਮੈਨੂੰ ਸੰਤ ਰੋਹਿਦਾਸ ‘ਤੇ ਬੋਲਣ ਦਾ ਮੌਕਾ ਮਿਲਿਆ ਇਹ ਮੇਰੀ ਚੰਗੀ ਕਿਸਮਤ ਹੈ। ਸੰਤ ਰੋਹਿਦਾਸ ਅਤੇ ਬਾਬਾ ਸਾਹਿਬ ਨੇ ਸਮਾਜ ਵਿੱਚ ਸਦਭਾਵਨਾ ਕਾਇਮ ਕਰਨ ਲਈ ਕੰਮ ਕੀਤਾ। ਜਿਸ ਨੇ ਦੇਸ਼ ਅਤੇ ਸਮਾਜ ਦੇ ਵਿਕਾਸ ਦਾ ਰਸਤਾ ਦਿਖਾਇਆ ਉਹ ਸੰਤ ਰੋਹਿਦਾਸ ਸਨ ਕਿਉਂਕਿ ਉਨ੍ਹਾਂ ਨੇ ਉਹ ਪਰੰਪਰਾ ਦਿੱਤੀ ਹੈ ਜੋ ਸਮਾਜ ਨੂੰ ਮਜ਼ਬੂਤ ​​ਕਰਨ ਅਤੇ ਅੱਗੇ ਲਿਜਾਣ ਲਈ ਜ਼ਰੂਰੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ, ਕਿਹਾ-‘ਜਾਤ-ਪਾਤ ਭਗਵਾਨ ਨੇ ਨਹੀਂ, ਪੰਡਿਤਾਂ ਨੇ ਬਣਾਈ ਹੈ’ appeared first on Daily Post Punjabi.

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ ਪਹਿਲੀ ਵਾਰ ‘ਹਿੰਦੂ’ ਸ਼ਬਦ ਦੀ ਵਰਤੋਂ: ਮੋਹਨ ਭਾਗਵਤ
ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਇਨਸਾਨ ਦਾ ਇਨਸਾਨ ਲਈ ਇਨਸਾਨ ਵਰਗਾ ਵਿਵਹਾਰ ਹੋਵੇ, ਉਹੀ ਹਿੰਦੂਤਵ ਹੈ । ਉਨ੍ਹਾਂ ਕਿਹਾ ਕਿ ਪਿਛਲੇ 40 ਹਜ਼ਾਰ ਸਾਲ ਪਹਿਲਾਂ ਤੋਂ ਸਾਡਾ ਇੱਕ DNA ਹੈ। ਆਰਐਸਐਸ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਧਰਮਸ਼ਾਲਾ ਕਾਲਜ ਦੇ ਆਡੀਟੋਰੀਅਮ ਵਿੱਚ ਸਾਬਕਾ ਸੈਨਿਕ ਪ੍ਰਬੋਧਨ ਪ੍ਰੋਗਰਾਮ ਵਿੱਚ ਇਹ ਵਿਚਾਰ ਰੱਖੇ।

RSS chief Mohan Bhagwat

ਇਸ ਤੋਂ ਇਲਾਵਾ RSS ਮੁਖੀ ਨੇ ਸਾਬਕਾ ਸੈਨਿਕਾਂ ਨੂੰ ਸ਼ਾਖਾ ਅਤੇ ਸਵੈਮ ਸੇਵਕ ਦਾ ਅਰਥ ਵੀ ਸਮਝਾਇਆ ਅਤੇ ਇਸ ਨਾਲ ਜੁੜ ਕੇ ਆਪਣੇ ਦਿਨ ਦਾ ਇੱਕ ਘੰਟਾ ਦੇਸ਼ ਅਤੇ ਸਮਾਜ ਲਈ ਦੇਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ ਸ਼ਬਦ ਦਾ ਪ੍ਰਯੋਗ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਸੈਨਿਕਾਂ ਦੀ ਗਿਣਤੀ ਹਮੇਸ਼ਾ ਪਹਿਲੇ ਦਰਜੇ ‘ਤੇ ਹੁੰਦੀ ਹੈ। ਸੈਨਿਕ ਜਿੱਥੇ ਵੀ ਰਹਿੰਦਾ ਹੈ, ਉਸ ਦਾ ਸਤਿਕਾਰ ਹੁੰਦਾ ਹੈ। ਸੈਨਿਕਾਂ ਦੇ ਸਨਮਾਨ ਲਈ ਆਰਐਸਐਸ ਦੀ ਵੱਖਰੀ ਕੌਂਸਲ ਹੈ। ਜਿਸ ਨੂੰ ਸਾਬਕਾ ਸੈਨਿਕ ਸੇਵਾ ਪ੍ਰੀਸ਼ਦ ਵਜੋਂ ਜਾਣਿਆ ਜਾਂਦਾ ਹੈ। ਉਸ ਕੌਂਸਲ ਅਧੀਨ ਅੱਜ ਸੈਂਕੜੇ ਸਾਬਕਾ ਸੈਨਿਕ ਸੇਵਾ ਕਰ ਰਹੇ ਹਨ।

ਇਹ ਵੀ ਪੜ੍ਹੋ: ਇੱਕ ਹੋਰ ਬੇਅਦਬੀ ਦੀ ਕੋਸ਼ਿਸ਼, ਕਪੂਰਥਲਾ ‘ਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਫੜਿਆ ਸ਼ਖ਼ਸ

ਭਾਗਵਤ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਉਹ ਸੰਘ ਦਾ ਵਰਕਰ ਹੋਵੇ, ਫਿਰ ਵੀ ਉਹ ਪ੍ਰੀਸ਼ਦ ਨਾਲ ਜੁੜਦੇ ਹਨ । ਸੰਘ ਦਾ ਕੰਮ ਸੰਘ ਲਈ ਨਹੀਂ ਬਲਕਿ ਦੇਸ਼ ਲਈ ਹੈ। ਸੰਘ ਹਮੇਸ਼ਾ ਦੇਸ਼ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੀ ਗੱਲ ਕਰਦਾ ਹੈ । ਉਨ੍ਹਾਂ ਕਿਹਾ ਕਿ ਸੰਘ ਦਾ ਇਤਿਹਾਸ ਭਵਿੱਖ ਵਿੱਚ ਲਿਖਿਆ ਜਾਣਾ ਚਾਹੀਦਾ ਹੈ ਕਿ ਸੰਘ ਨੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ।

RSS chief Mohan Bhagwat

RSS ਮੁਖੀ ਨੇ ਕਿਹਾ ਕਿ ਸੰਘ ਦੇ ਵਲੰਟੀਅਰ ਹਮੇਸ਼ਾ ਆਪਣਿਆਂ ਦੀ ਚਿੰਤਾ ਕੀਤੇ ਬਿਨ੍ਹਾਂ ਅਹਿਮ ਯੋਗਦਾਨ ਪਾਉਂਦੇ ਹਨ । ਜਿੱਥੇ ਦੇਸ਼ ਦੇ ਸੈਨਿਕਾਂ ਨੂੰ ਮੁੱਢਲੀ ਲੋੜ ਮਹਿਸੂਸ ਹੁੰਦੀ ਹੈ, ਸੰਘ ਹਮੇਸ਼ਾ ਉੱਥੇ ਖੜ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ RSS ਪਿਛਲੇ 96 ਸਾਲਾਂ ਤੋਂ ਚੱਲ ਰਿਹਾ ਹੈ। ਇਸ ਦੇ ਲਈ ਸਿਰਫ ਇੱਕ ਘੰਟੇ ਦੀ ਸ਼ਾਖਾ ਦਾ ਕੰਮ ਹੈ। ਇਸ ਵਿੱਚੋਂ ਸਿਰਫ਼ ਵਲੰਟੀਅਰ ਹੀ ਨਿਕਲਦੇ ਹਨ । ਇਹ ਸਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹਨ। ਤੁਸੀਂ ਆਪਣੇ ਅਨੁਸਾਰ ਆਪਣੀ ਜ਼ਿੰਦਗੀ ਜੀਉਣ ਲਈ ਆਜ਼ਾਦ ਹੋ। ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਆਪੋ-ਆਪਣੇ ਖੇਤਰਾਂ ਵਿੱਚ ਕੰਮ ਕਰਦੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ ਪਹਿਲੀ ਵਾਰ ‘ਹਿੰਦੂ’ ਸ਼ਬਦ ਦੀ ਵਰਤੋਂ: ਮੋਹਨ ਭਾਗਵਤ appeared first on Daily Post Punjabi.

ਟਵਿੱਟਰ ਦਾ ਇੱਕ ਹੋਰ ਵੱਡਾ ਐਕਸ਼ਨ, RSS ਮੁਖੀ ਮੋਹਨ ਭਾਗਵਤ ਦੇ Twitter ਅਕਾਊਂਟ ਤੋਂ ਵੀ ਹਟਾਇਆ ਬਲੂ ਟਿਕ
ਕੇਂਦਰ ਸਰਕਾਰ ਅਤੇ ਟਵਿੱਟਰ ਦਰਮਿਆਨ ਇੱਕ ਵਾਰ ਫਿਰ ਨਵਾਂ ਵਿਵਾਦ ਪੈਦਾ ਹੋ ਸਕਦਾ ਹੈ। ਇਹ ਵਿਵਾਦ ਹੁਣ ਟਵਿੱਟਰ ਅਕਾਊਂਟ ਤੋਂ ‘ਬਲੂ ਟਿਕ’ ਨੂੰ ਹਟਾਉਣ ਬਾਰੇ ਹੈ।

Rss chief mohan bhagwat

ਸ਼ਨੀਵਾਰ ਸਵੇਰੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਉਂਟ ਤੋਂ ਬਲੂ ਟਿਕ ਨੂੰ ਹਟਾ ਦਿੱਤਾ ਗਿਆ ਸੀ ਅਤੇ ਹੁਣ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਅਕਾਊਂਟ ਨੂੰ ਵੀ Unverified ਕਰ ਦਿੱਤਾ ਗਿਆ ਹੈ। ਹਾਲਾਂਕਿ, ਵੈਂਕਈਆ ਨਾਇਡੂ ਦੇ ਅਕਾਊਂਟ ਨੂੰ ਦੋ ਘੰਟਿਆਂ ਬਾਅਦ ਦੁਬਾਰਾ Verified ਕਰ ਦਿੱਤਾ ਗਿਆ ਹੈ। ਪਰ ਸੰਘ ਦੇ ਮੁਖੀ ਸਮੇਤ ਆਰਐਸਐਸ ਦੇ ਬਹੁਤ ਸਾਰੇ ਨੇਤਾਵਾਂ ਦੇ ਅਕਾਊਂਟਸ ਤੋਂ ਬਲੂ ਟਿਕ ਨੂੰ ਹਟਾ ਦਿੱਤਾ ਗਿਆ ਹੈ।

Rss chief mohan bhagwat

ਸਵੇਰੇ ਜਦੋਂ ਵੈਂਕਈਆ ਨਾਇਡੂ ਦੇ ਅਕਾਉਂਟ ਵੈਰੀਫਿਕੇਸ਼ਨ ਨੂੰ ਲੈ ਕੇ ਵਿਵਾਦ ਹੋਇਆ ਤਾਂ ਟਵਿੱਟਰ ਵੱਲੋ ਸਪੱਸ਼ਟੀਕਰਨ ਵਿੱਚ ਕਿਹਾ ਗਿਆ ਕਿ ਇਹ ਅਕਾਊਂਟ ਛੇ ਮਹੀਨਿਆਂ ਤੋਂ ਇਨਐਕਟਿਵ ਸੀ, ਜਿਸ ਕਾਰਨ ਬਲੂ ਟਿਕ ਨੂੰ ਹਟਾ ਦਿੱਤਾ ਗਿਆ ਸੀ। ਮੋਹਨ ਭਾਗਵਤ ਦੇ ਅਕਾਊਂਟ ਤੋਂ ਬਲੂ ਨੂੰ ਹਟਾਉਣ ਦੇ ਪਿੱਛੇ ਦਾ ਵੀ ਇਹੀ ਕਾਰਨ ਹੋ ਸਕਦਾ ਹੈ। ਮੋਹਨ ਭਾਗਵਤ ਦਾ ਟਵਿੱਟਰ ਅਕਾਊਂਟ ਮਈ 2019 ਵਿੱਚ ਬਣਾਇਆ ਗਿਆ ਸੀ, ਪਰ ਮੋਹਨ ਭਾਗਵਤ ਦੇ ਟਵਿੱਟਰ ਉੱਤੇ ਇਸ ਸਮੇਂ ਇੱਕ ਵੀ ਟਵੀਟ ਨਹੀਂ ਦਿਖ ਰਿਹਾ ਹੈ। ਮੋਹਨ ਭਾਗਵਤ ਤੋਂ ਪਹਿਲਾਂ ਆਰ ਐੱਸ ਐੱਸ ਦੇ ਕਈ ਵੱਡੇ ਨੇਤਾਵਾਂ ਦੇ ਖਾਤਿਆਂ ਨੂੰ ਵੀ ਟਵਿੱਟਰ ਦੁਆਰਾ ਅਣ-ਪ੍ਰਮਾਣਿਤ ਕੀਤਾ ਗਿਆ ਸੀ। ਇਨ੍ਹਾਂ ਵਿੱਚ ਸੁਰੇਸ਼ ਸੋਨੀ, ਸੁਰੇਸ਼ ਜੋਸ਼ੀ ਅਤੇ ਅਰੁਣ ਕੁਮਾਰ ਵਰਗੇ ਆਗੂ ਸ਼ਾਮਿਲ ਹਨ।

ਇਹ ਵੀ ਪੜ੍ਹੋ : RSS ਦੇ ਵੱਡੇ ਆਗੂਆਂ ਦੇ Twitter ਹੈਂਡਲ ਤੋਂ ਹਟਾਇਆ ਗਿਆ ‘ਬਲੂ ਟਿਕ’, ਕੇਂਦਰ ਸਰਕਾਰ ਤੇ ਟਵਿੱਟਰ ਵਿਚਾਲੇ ਟਕਰਾਅ

ਹਾਲਾਂਕਿ ਟਵਿੱਟਰ ਨੇ ਉਪ-ਰਾਸ਼ਟਰਪਤੀ ਦੇ ਮਾਮਲੇ ਵਿੱਚ ਹੁਣ ਯੂ-ਟਰਨ ਲੈ ਲਿਆ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਅਕਾਊਂਟ ‘ਤੇ ਬਲੂ ਟਿਕ ਵਾਪਿਸ ਆ ਗਈ ਹੈ। ਉਪ-ਰਾਸ਼ਟਰਪਤੀ ਦੇ ਖਾਤੇ ਨੂੰ ਅਣ-ਪ੍ਰਮਾਣਿਤ ਕਰਨ ‘ਤੇ ਸਰਕਾਰ ਵੱਲੋਂ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਨ ਦੀ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਜਿਸ ਬੱਚੇ ਨਾਂਅ Sant Bhindrawale ਨੇ ਰੱਖਿਆ ਸੀ,’ਮਾਂ ਦੀ ਛਾਤੀ ਨਾਲ ਲੱਗੇ ਉਸ ਮਾਸੂਮ ਨੂੰ ਗੋਲੀ ਮਾਰ ਕੀਤਾ ਸ਼ਹੀਦ’ !

The post ਟਵਿੱਟਰ ਦਾ ਇੱਕ ਹੋਰ ਵੱਡਾ ਐਕਸ਼ਨ, RSS ਮੁਖੀ ਮੋਹਨ ਭਾਗਵਤ ਦੇ Twitter ਅਕਾਊਂਟ ਤੋਂ ਵੀ ਹਟਾਇਆ ਬਲੂ ਟਿਕ appeared first on Daily Post Punjabi.