rta office Archives - Daily Post Punjabi

ਆਰ.ਟੀ.ਏ ਦਫਤਰ ਦਾ ਚੌਥੇ ਦਿਨ ਵੀ ਸਰਵਰ ਠੱਪ
closed server rta office: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੇ ਆਰ.ਟੀ.ਏ ਦਫਤਰ ‘ਚ ਚੌਥੇ ਦਿਨ ਵੀ ਸਰਵਰ ਨਾ ਚੱਲਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਾਹਨਾਂ ਦੀ ਆਰ.ਸੀ ਲੈਣ ਪਹੁੰਚੇ ਲੋਕਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ ਜਦਕਿ ਕਈ ਲੋਕ ਇੰਤਜ਼ਾਰ ਕਰਦੇ ਰਹੇ ਕਿ ਸਰਵਰ ਚੱਲੇਗਾ ਤਾਂ ਕੰਮ ਹੋਵੇਗਾ ਪਰ ਲਗਾਤਾਰ ਸਰਵਰ ਅਤੇ ਨੈਟ ਸਲੋ ਦੀ ਸਮੱਸਿਆ ਆ ਰਹੀ ਸੀ। ਸ਼ਾਮ 5 ਵਜੇ ਤੋਂ ਬਾਅਦ ਦੂਜੇ ਨੈੱਟ ਦੀ ਵਰਤੋਂ ਨਾਲ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਆਰ.ਸੀ ਦੀ ਕੁਝ ਪੈਂਡੈਸੀ ਦੂਰ ਕੀਤੀ ਗਈ ਪਰ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਸ਼ਰੇਆਮ ਉਲੰਘਣਾ ਹੁੰਦੀ ਰਹੀ। ਇਸ ਦੇ ਨਾਲ ਹੀ ਆਰ.ਟੀ.ਏ ਦਫਤਰ ਤਹਿਤ ਆਉਂਦੇ ਡਰਾਈਵਿੰਗ ਟੈਸਟ ਸੈਂਟਰ ਸਿਵਲ ਲਾਈਨਜ਼ ‘ਚ ਵੀ ਲਾਇੰਸੈਂਸ ਦੀ ਸਕੈਨਿੰਗ ਅਤੇ ਪ੍ਰਿਟਿੰਗ ਨਹੀਂ ਹੋ ਸਕੀ।

closed server rta office

ਆਰ.ਟੀ.ਏ ਸੈਕਟਰੀ ਅਮਰਿੰਦਰ ਸਿੰਘ ਮੱਲੀ ਨੇ ਕਿਹਾ ਹੈ ਕਿ ਐੱਨ.ਆਈ.ਸੀ ਨੂੰ ਮੇਲ ਪਾਈ ਹੋਈ ਹੈ। ਇਸ ਤੋਂ ਇਲਾਵਾ ਜਦੋਂ ਨੈੱਟ ਨਹੀਂ ਚੱਲਦਾ ਤਾਂ ਹੋਰ ਨੈੱਟ ਦੀ ਵਰਤੋਂ ਕਰ ਆਰ.ਸੀ. ਜਾਰੀ ਕਰਨ ਨੂੰ ਕਿਹਾ ਗਿਆ ਹੈ। ਸਵੇਰੇ ਇਕ ਵਾਰ ਉੱਚ ਅਧਿਕਾਰੀਆਂ ਦੇ ਧਿਆਨ ‘ਚ ਦੁਬਾਰਾ ਲਿਆਂਦਾ ਜਾਵੇਗਾ।

The post ਆਰ.ਟੀ.ਏ ਦਫਤਰ ਦਾ ਚੌਥੇ ਦਿਨ ਵੀ ਸਰਵਰ ਠੱਪ appeared first on Daily Post Punjabi.

ਚਲਾਨ ਭੁਗਤਣ ਲਈ RTA ਦਫਤਰ ਦੇ ਨਾਲ ਅਦਾਲਤਾਂ ‘ਚ ਖੱਜਲ ਹੋ ਰਹੇ ਨੇ ਲੋਕ
corona invoices court rta office: ਲੁਧਿਆਣਾ (ਤਰਸੇਮ ਭਾਰਦਵਾਜ)- ਲਾਕਡਾਊਨ ਦੌਰਾਨ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਚਲਾਨ ਕੱਟ ਕੇ ਨਕੇਲ ਕੱਸੀ ਗਈ । ਇਸ ਦੌਰਾਨ ਕਈ ਲੋਕਾਂ ਨੇ ਤਾਂ ਮੌਕੇ ‘ਚੇ ਹੀ ਚਲਾਨਾਂ ਦਾ ਭੁਗਤਾਨ ਕਰ ਦਿੱਤਾ ਪਰ ਕਈ ਆਰ.ਟੀ.ਏ ਦਫਤਰ ‘ਚ ਭੇਜ ਦਿੱਤੇ ਗਏ। ਆਰ.ਟੀ.ਏ ਦਫਤਰ ‘ਚ ਚਲਾਨ ਦਾ ਭੁਗਤਾਨ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਆਰ.ਟੀ.ਏ ਦਫਤਰ ਦੇ ਨਾਲ-ਨਾਲ ਅਦਾਲਤ ਦੇ ਵੀ ਚੱਕਰ ਲਾਉਣੇ ਪੈ ਰਹੇ ਹਨ, ਕਿਉਂਕਿ ਕਿਸੇ ਨੂੰ ਇਹ ਪਤਾ ਹੀ ਨਹੀਂ ਹੈ ਕਿ ਅਦਾਲਤ ‘ਚ ਕਿਸਦੇ ਕੋਲ ਅਤੇ ਕਿੱਥੇ ਚਲਾਨ ਭੁਗਤਣਾ ਹੈ। ਇਸੇ ਕਾਰਨ ਆਰ.ਟੀ.ਏ ਦਫਤਰਾਂ ‘ਚ ਚਲਾਨਾਂ ਦੇ ਢੇਰ ਲੱਗੇ ਹੋਏ ਹਨ।

corona invoices court rta office

ਆਰ.ਟੀ.ਏ ਦਫਤਰ ‘ਚ ਘੰਟਿਆਂ ਤੱਕ ਲਾਈਨਾਂ ‘ਚ ਖੜੇ ਰਹਿਣ ਤੋਂ ਬਾਅਦ ਜਦੋਂ ਨੰਬਰ ਆਉਂਦਾ ਹੈ ਤਾਂ ਚਲਾਨ ਅਦਾਲਤ ‘ਚ ਭੁਗਤਣਾ ਦਾ ਬੋਲਿਆ ਜਾਂਦਾ ਹੈ ਪਰ ਇਹ ਨਹੀਂ ਦੱਸਿਆ ਜਾਂਦਾ ਹੈ ਕਿ ਕਿਵੇਂ ਭੁਗਤਣਾ ਹੈ ਅਤੇ ਇਸ ਦਾ ਕੀ ਪ੍ਰੋਸੈਸ ਹੈ। ਦਰਅਸਲ ਚਲਾਨ ਭੁਗਤਣ ਲਈ ਆਰ.ਟੀ.ਏ ਦਫਤਰ ‘ਚ ਭੇਜ ਦਿੱਤਾ ਜਾਂਦਾ ਹੈ ਪਰ ਉੱਥੇ ਵੀ ਭੁਗਤਾਨ ਨਹੀਂ ਹੁੰਦਾ ਹੈ ਅਤੇ ਉੱਥੋ ਅਦਾਲਤਾਂ ‘ਚ ਲੋਕਾਂ ਨੂੰ ਭੇਜ ਦਿੱਤਾ ਜਾਂਦਾ ਹੈ। ਉੱਥੇ ਜਾ ਕੇ ਵੀ ਵਕੀਲ ਦੀ ਸਲਾਹ ਅਤੇ ਲੈਟਰ ਟਾਈਪ ਕਰਨ ‘ਤੇ ਖਰਚ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਆਰ.ਟੀ.ਏ ਦਫਤਰ ਤੋਂ ਚਲਾਨ ਅਦਾਲਤ ‘ਚ ਜਾਂਦਾ ਹੈ ਅਤੇ ਫਿਰ ਇਸ ਦਾ ਭੁਗਤਾਨ ਹੁੰਦਾ ਹੈ। ਦੱਸ ਦੇਈਏ ਕਿ ਲਾਕਡਾਊਨ ਦੌਰਾਨ 800 ਤੋਂ ਜਿਆਦਾ ਚਲਾਨ ਕੱਟੇ ਗਏ ਜਿਨ੍ਹਾਂ ‘ਚ ਸਿਰਫ 25 ਤੋਂ 30 ਫੀਸਦੀ ਹੀ ਚਲਾਨਾਂ ਦਾ ਹੀ ਭੁਗਤਾਨ ਕੀਤਾ ਗਿਆ

The post ਚਲਾਨ ਭੁਗਤਣ ਲਈ RTA ਦਫਤਰ ਦੇ ਨਾਲ ਅਦਾਲਤਾਂ ‘ਚ ਖੱਜਲ ਹੋ ਰਹੇ ਨੇ ਲੋਕ appeared first on Daily Post Punjabi.

ਹੁਣ RTA ਦਫਤਰ ‘ਤੇ ਛਾਇਆ ਕੋਰੋਨਾ ਸੰਕਟ, ਪਬਲਿਕ ਡੀਲਿੰਗ ਲਈ ਕੀਤਾ ਬੰਦ
ludhiana rta office closed: ਲੁਧਿਆਣਾ ‘ਚ ਹੁਣ ਕੋਰੋਨਾ ਦਾ ਸਾਇਆ ਆਰ.ਟੀ.ਏ ਦਫਤਰ ‘ਤੇ ਛਾਇਆ ਨਜ਼ਰ ਆ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਆਰ.ਟੀ.ਏ ਦਫਤਰ ਪਬਲਿਕ ਡੀਲਿੰਗ ਲਈ ਬੰਦ ਕਰਵਾ ਦਿੱਤਾ ਗਿਆ ਹੈ। ਅੱਜ ਭਾਵ ਸ਼ੁੱਕਰਵਾਰ ਇਕ ਵਾਰ ਫਿਰ ਤੋਂ ਆਰ.ਟੀ.ਏ ਦਫਤਰ ‘ਤੇ ਤਾਲਾ ਲਗਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਆਰ.ਟੀ.ਏ ਦਫਤਰ ਦੇ 3 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ, ਜਿਸ ਦੇ ਚੱਲਦਿਆਂ ਸ਼ੁੱਕਰਵਾਰ ਸਵੇਰਸਾਰ ਆਰ.ਟੀ.ਏ ਦਫਤਰ ਨੂੰ ਬੰਦ ਕਰ ਨੋਟਿਸ ਚਿਪਕਾ ਦਿੱਤਾ ਗਿਆ ਅਤੇ ਹੁਣ ਅਗਲੇ ਆਦੇਸ਼ ਤੱਕ ਆਰ.ਟੀ.ਏ ਦਫਤਰ ਬੰਦ ਰਹੇਗਾ।

ludhiana rta office closed

ਦੱਸਣਯੋਗ ਹੈ ਕਿ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਅਲਰਟ ਵਧਾ ਦਿੱਤਾ ਗਿਆ ਹੈ। ਬੀਤੇ ਦਿਨ ਭਾਵ ਬੁੱਧਵਾਰ ਨੂੰ ਨਗਰ ਨਿਗਮ ਨੇ ਰੱਸੀ ਲਗਾ ਕੇ ਦਫਤਰ ‘ਚ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ। ਲੋਕਾਂ ਨੂੰ ਹੁਣ ਸਿਰਫ ਸੁਵਿਧਾ ਸੈਂਟਰ ‘ਚ ਜਾਣ ਦੀ ਆਗਿਆ ਹੋਵੇਗੀ। ਗੇਟ ‘ਤੇ ਆਉਣ ਵਾਲੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਬਿਨਾਂ ਮਾਸਕ ਤੋਂ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ।

ludhiana rta office closed

ਜ਼ਿਕਰਯੋਗ ਹੈ ਕਿ ਕਰਫਿਊ ਦੌਰਾਨ ਆਰ.ਟੀ.ਏ ਦਫਤਰ ਲੰਬੇ ਸਮੇਂ ਤੱਕ ਬੰਦ ਰਿਹਾ ਸੀ। ਇਸ ਤੋਂ ਬਾਅਦ ਏ.ਡੀ.ਸੀ. ਜਨਰਲ ਅਮਰਜੀਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ ਤਾਂ ਦਮਨਜੀਤ ਸਿੰਘ ਮਾਨ ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਸੀ, ਜਿਸ ਦੇ ਚੱਲਦਿਆਂ ਦਫਤਰ ਦਾ ਕੰਮ ਲੰਬੇ ਸਮੇਂ ਤੱਕ ਬੰਦ ਰਿਹਾ। ਹੁਣ ਫਿਰ ਤੋਂ ਦਫਤਰ ਬੰਦ ਹੋਣ ਕਾਰਨ ਪਹਿਲਾਂ ਤੋਂ ਪੈਡਿੰਗ ਚੱਲ ਰਹੇ ਕੰਮਾਂ ਦੀ ਲੰਬੀ ਲਿਸਟ ਹੋ ਜਾਵੇਗੀ।

The post ਹੁਣ RTA ਦਫਤਰ ‘ਤੇ ਛਾਇਆ ਕੋਰੋਨਾ ਸੰਕਟ, ਪਬਲਿਕ ਡੀਲਿੰਗ ਲਈ ਕੀਤਾ ਬੰਦ appeared first on Daily Post Punjabi.