rucha gujarati Archives - Daily Post Punjabi

ਮਾਂ ਬਣਨ ਵਾਲੀ ਹੈ ਕੁਸੁਮ ਫੇਮ ਅਦਾਕਾਰਾ, ਬੇਬੀ ਬੰਪ ‘ਚ ਸ਼ੇਅਰ ਕੀਤੀਆਂ ਤਸਵੀਰਾਂ
Rucha Gujarathi baby bump : ਟੀਵੀ ਅਦਾਕਾਰਾ ਰੁਚਾ ਗੁਜਰਾਤੀ ਪ੍ਰੈਗਨੈਂਟ ਹੈ। ਅਕਸਰ ਰੁਚਾ ਸੋਸ਼ਲ ਮੀਡੀਆ ਉੱਤੇ ਬੇਬੀ ਬੰਪ ਫਲਾਂਟ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਰੁਚਾ ਦੀਆਂ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰੁਚਾ ਨੇ ਕੈਪਸ਼ਨ ਵਿੱਚ ਲਿਖਿਆ – ਬੱਚੇ ਦਾ ਜਨਮ ਇੱਕ ਔਰਤ ਦਾ ਆਪਣੇ ਆਪ ਨੂੰ ਲੈ ਕੇ ਸਭ ਤੋਂ ਵੱਡਾ ਡਰ ਖਤਮ ਕਰ ਦਿੰਦਾ ਹੈ।

Rucha Gujarathi baby bump

ਉਸ ਨੂੰ ਦਿਖਾਉਂਦਾ ਹੈ ਕਿ ਉਹ ਕਿੰਨੀ ਸਟਰਾਂਗ ਹੈ। ਅੰਤ ਵਿੱਚ ਇਹ ਸਭ ਤੁਹਾਨੂੰ ਬੇਹੱਦ ਖੁਸ਼ੀ ਦਿੰਦਾ ਹੈ। ਰੁਚਾ ਦੀਆਂ ਲੇਟੈਸਟ ਤਸਵੀਰਾਂ ਉੱਤੇ ਫੈਨਜ਼ ਦੇ ਬਹੁਤ ਸਾਰੇ ਕਮੈਂਟਸ ਆ ਰਹੇ ਹਨ। ਇੱਕ ਫੈਨ ਨੇ ਲਿਖਿਆ – ਬੇਬੀ ਬੰਪ ਦੇ ਨਾਲ ਤੁਸੀ ਬੇਹੱਦ ਖੂਬਸੂਰਤ ਲੱਗ ਰਹੀ ਹੋ। ਪ੍ਰੈਗਨੈਂਸੀ ਦੌਰਾਨ ਸ਼ੇਅਰ ਕੀਤੀਆਂ ਗਈਆਂ ਰੁਚਾ ਦੀਆਂ ਤਸਵੀਰਾਂ ਵਿੱਚ ਉਨ੍ਹਾਂ ਦੇ ਚਿਹਰੇ ਉੱਤੇ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ। ਉਹ ਇਸ ਪੀਰੀਅਡ ਨੂੰ ਬੇਹੱਦ ਇੰਨਜੁਆਏ ਕਰ ਰਹੀ ਹੈ।

Rucha Gujarathi baby bump

ਇਸ ਤਸਵੀਰ ਵਿੱਚ ਰੁਚਾ ਗੁਜਰਾਤੀ ਆਪਣੇ ਪਤੀ ਦੇ ਨਾਲ ਲਿਪਲਾਕ ਕਰਦੀ ਨਜ਼ਰ ਆ ਰਹੀ ਹੈ। ਕਪਲ ਦੀ ਇਹ ਤਸਵੀਰ ਬੇਹੱਦ ਖੂਬਸੂਰਤ ਹੈ। ਰੁਚਾ ਦਾ ਬੇਬੀ ਬੰਪ ਵੀ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ। ਇਹ ਤਸਵੀਰ ਰੁਚਾ ਦੇ ਗੋਦਭਰਾਈ ਫੰਕਸ਼ਨ ਦੀ ਹੈ। ਅਦਾਕਾਰਾ ਨੇ ਬੇਬੀ ਸ਼ਾਵਰ ਦੀਆਂ ਕਈ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਸਨ। ਟ੍ਰੈਡਿਸ਼ਨਲ ਆਉਟਫਿੱਟ ਵਿੱਚ ਰੁਚਾ ਬੇਹੱਦ ਖੂਬਸੂਰਤ ਦਿਖੀ। ਰੁਚਾ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਹੈ।

ਇਹਨਾਂ ਵਿੱਚ ਭਾਬੀ, ਕੁਸੁਮ ਅਤੇ ਗੰਗਾ ਵਰਗੇ ਸੀਰੀਅਲ ਸ਼ਾਮਿਲ ਹਨ। ਉਨ੍ਹਾਂ ਦੀ ਪਰਸਨਲ ਲਾਇਫ ਦੀ ਗੱਲ ਕਰੀਏ ਤਾਂ ਰੁਚਾ ਨੇ ਬਿਜਨੈੱਸਮੈਨ ਵਿਸ਼ਾਲ ਜੈਸਵਾਲ ਨਾਲ 12 ਦਸੰਬਰ 2016 ਨੂੰ ਵਿਆਹ ਕੀਤਾ ਸੀ। ਰੁਚਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਰੁਚਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਰੁਚਾ ਨੇ ਹੁਣ ਤੱਕ ਜਿੰਨੇ ਵੀ ਸੀਰੀਅਲਸ ‘ਚ ਕੰਮ ਕੀਤਾ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਉਹਨਾਂ ਦੀ ਖੂਬਸੂਰਤੀ ਤੇ ਅਦਾਕਾਰੀ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ।

The post ਮਾਂ ਬਣਨ ਵਾਲੀ ਹੈ ਕੁਸੁਮ ਫੇਮ ਅਦਾਕਾਰਾ, ਬੇਬੀ ਬੰਪ ‘ਚ ਸ਼ੇਅਰ ਕੀਤੀਆਂ ਤਸਵੀਰਾਂ appeared first on Daily Post Punjabi.