ruckus in babbu mann live show Archives - Daily Post Punjabi

ਪੰਜਾਬੀ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ‘ਚ ਹੋਇਆ ਭਾਰੀ ਹੰਗਾਮਾ, ਬਾਊਂਸਰਾਂ ਨੇ ਵੀ ਖੜ੍ਹੇ ਕੀਤੇ ਹੱਥ
ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ‘ਚ ਹੰਗਾਮੇ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਬੱਬੂ ਮਾਨ ਦੇ ਲਿਵ ਸ਼ੋਅ ਦੌਰਾਨ ਭਾਰੀ ਹੰਗਾਮਾ ਹੋਇਆ। ਇਹ ਹੰਗਾਮਾ ਇੰਨ੍ਹਾਂ ਵੱਧ ਗਿਆ ਕਿ ਗਾਇਕ ਮਾਨ ਦੇ ਬਾਊਂਸਰਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਸਨ।

ਦੱਸ ਦੇਈਏ ਕਿ ਪੰਜਾਬੀ ਗਾਇਕ ਬੱਬੂ ਮਾਨ ਸ਼ਨੀਵਾਰ ਰਾਤ ਰੋਹਤਕ ਦੇ ਸਿੰਘਪੁਰਾ ਪਿੰਡ ਵਿੱਚ ਇੱਕ ਨਿੱਜੀ ਸਕੂਲ ਦੇ ਸਥਾਪਨਾ ਦਿਵਸ ਸਮਾਗਮ ਵਿੱਚ ਪਰਫਾਰਮ ਕਰਨ ਪਹੁੰਚੇ ਸਨ। ਸਮਾਗਮ ‘ਚ ਦਰਸ਼ਕਾਂ ਦੀ ਭੀੜ ਬਹੁਤ ਜਿਆਦਾ ਵੱਧ ਗਈ ਸੀ। ਇਸ ਨੂੰ ਦਖਦਿਆਂ ਸਮਾਗਮ ‘ਚ ਨਿੱਜੀ ਬਾਊਂਸਰਾਂ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰਾਂ ਵੱਲੋਂ ਵੀ ਪੁਲਿਸ ਫੋਰਸ ਦੀ ਮਦਦ ਲਈ ਗਈ।

ਇਹ ਵੀ ਪੜ੍ਹੋ :ਅਰਜਨਟੀਨਾ ਤੋਂ ਹਾਰ ਮਗਰੋਂ ਫਰਾਂਸ ‘ਚ ਦੰਗੇ, ਕਈ ਸ਼ਹਿਰਾਂ ‘ਚ ਹਜ਼ਾਰਾਂ ਪ੍ਰਸ਼ੰਸ਼ਕਾਂ ਨੇ ਕੀਤੀ ਵਾਹਨਾਂ ਦੀ ਭੰਨ-ਤੋੜ

ਦੱਸ ਦੇਈਏ ਕਿ ਇਸ ਭੀੜ ਕਾਰਨ ਬੱਬੂ ਮਾਨ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸਕੇ ਜਿਸ ਕਾਰਨ ਦਰਸ਼ਕਾਂ ਨੇ ਹੂਟਿੰਗ ਸ਼ੁਰੂ ਕਰ ਦਿੱਤੀ। ਅਖ਼ੀਰ ਸਥਾਪਨਾ ਸਮਾਗਮ ਵਿੱਚ ਪੁਲਿਸ ਨੂੰ ਚਾਰਜ ਸੰਭਾਲਣਾ ਪਿਆ। ਪਰ ਉਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਸੀ। ਇਸ ਭੀੜ ਅਤੇ ਹਫੜਾ-ਦਫੜੀ ਦੇ ਵਿਚਕਾਰ ਬੱਬੂ ਮਾਨ ਨੂੰ ਸ਼ੋਅ ਅੱਧ ਵਿਚਾਲੇ ਛੱਡਣਾ ਪਿਆ, ਜਿਸ ਕਾਰਨ ਗੁੱਸੇ ਵਿੱਚ ਆਏ ਦਰਸ਼ਕਾਂ ਨੇ ਟੈਂਟ ਅਤੇ ਕੁਰਸੀਆਂ ਤੋੜ ਦਿੱਤੀਆਂ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪੰਜਾਬੀ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ‘ਚ ਹੋਇਆ ਭਾਰੀ ਹੰਗਾਮਾ, ਬਾਊਂਸਰਾਂ ਨੇ ਵੀ ਖੜ੍ਹੇ ਕੀਤੇ ਹੱਥ appeared first on Daily Post Punjabi.