rules change Archives - Daily Post Punjabi

LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ… ਅੱਜ ਤੋਂ ਬਦਲ ਗਏ ਆਹ ਨਿਯਮ, ਹਰ ਘਰ ਤੇ ਜੇਬ੍ਹ ‘ਤੇ ਦਿਖਾਈ ਦੇਵੇਗਾ ਅਸਰ!
ਜੁਲਾਈ ਦਾ ਮਹੀਨਾ ਖਤਮ ਹੋ ਗਿਆ ਹੈ ਅਤੇ ਅੱਜ ਤੋਂ ਅਗਸਤ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਪਹਿਲੀ ਤਰੀਕ ਤੋਂ ਕਈ ਵੱਡੇ ਬਦਲਾਅ ਲਾਗੂ ਕੀਤੇ ਗਏ ਹਨ। ਇਹ ਅਜਿਹੇ ਬਦਲਾਅ ਹਨ, ਜੋ ਤੁਹਾਡੀ ਰਸੋਈ ਤੋਂ ਲੈ ਕੇ ਬੈਂਕ ਤੱਕ ਹਰ ਚੀਜ਼ ਨਾਲ ਸਬੰਧਤ ਹਨ। ਇੱਕ ਪਾਸੇ ਜਿੱਥੇ LPG ਸਿਲੰਡਰ ਦੀ ਕੀਮਤ ਵਿੱਚ ਬਦਲਾਅ ਹੋਇਆ ਹੈ, ਉੱਥੇ ਹੀ ਦੂਜੇ ਪਾਸੇ HDFC ਬੈਂਕ ਦੇ ਕ੍ਰੈਡਿਟ ਕਾਰਡ ਨਿਯਮਾਂ ਤੋਂ ਲੈ ਕੇ ਫਾਸਟੈਗ ਤੱਕ ਦੇ ਨਵੇਂ ਨਿਯਮ ਲਾਗੂ ਹੋ ਗਏ ਹਨ। ਆਓ ਜਾਣਦੇ ਹਾਂ ਅਜਿਹੇ 6 ਵੱਡੇ ਬਦਲਾਅ ਬਾਰੇ…

ਪਹਿਲਾ ਬਦਲਾਅ: LPG ਦੀਆਂ ਕੀਮਤਾਂ ਵਧੀਆਂ

ਅੱਜ ਤੋਂ ਅਗਸਤ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ 1 ਅਗਸਤ 2024 ਨੂੰ LPG ਗੈਸ ਸਿਲੰਡਰ ‘ਤੇ ਮਹਿੰਗਾਈ ਦਾ ਝਟਕਾ ਲੱਗੇਗਾ। ਬਜਟ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ LPG ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਵਾਰ 19 ਕਿਲੋ ਦੇ ਕਮਰਸ਼ੀਅਲ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੋਇਆ ਹੈ, ਜਦਕਿ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਇਸ ਵਾਰ ਵੀ ਪਹਿਲਾਂ ਵਾਂਗ ਹੀ ਬਰਕਰਾਰ ਹਨ। ਵਪਾਰਕ ਰਸੋਈ ਗੈਸ ਸਿਲੰਡਰ ਵੀਰਵਾਰ 1 ਤੋਂ 8.50 ਰੁਪਏ ਮਹਿੰਗਾ ਹੋ ਗਿਆ ਹੈ।

ਪਿਛਲੇ ਮਹੀਨੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ 30 ਰੁਪਏ ਦੀ ਕਟੌਤੀ ਕੀਤੀ ਗਈ ਸੀ। ਤਾਜ਼ਾ ਬਦਲਾਅ ਤੋਂ ਬਾਅਦ ਜੇਕਰ ਅਸੀਂ ਨਵੀਂਆਂ ਦਰਾਂ ‘ਤੇ ਨਜ਼ਰ ਮਾਰੀਏ ਤਾਂ IOCL ਦੀ ਵੈੱਬਸਾਈਟ ਮੁਤਾਬਕ ਰਾਜਧਾਨੀ ਦਿੱਲੀ ‘ਚ 19 ਕਿਲੋਗ੍ਰਾਮ LPG ਸਿਲੰਡਰ ਦੀ ਕੀਮਤ 1646 ਰੁਪਏ ਤੋਂ ਵਧ ਕੇ 1652.50 ਰੁਪਏ ਹੋ ਗਈ ਹੈ, ਕੋਲਕਾਤਾ ‘ਚ ਇਹ 1756 ਰੁਪਏ ਤੋਂ ਵਧ ਕੇ 1764.5 ਰੁਪਏ ਹੋ ਗਈ ਹੈ। ਮੁੰਬਈ ਵਿਚ ਇਹ 1598 ਰੁਪਏ ਤੋਂ ਵਧ ਕੇ 1605 ਰੁਪਏ ਹੋ ਗਈ ਹੈ ਅਤੇ ਚੇਨਈ ਵਿਚ ਇਹ ਹੁਣ 1809.50 ਰੁਪਏ ਤੋਂ ਵਧ ਕੇ 1817 ਰੁਪਏ ਹੋ ਗਈ ਹੈ।

ਦੂਜਾ ਬਦਲਾਅ- ITR ਫਾਈਲ ਕਰਨ ‘ਤੇ ਲਗਾਇਆ ਜਾਵੇਗਾ ਜੁਰਮਾਨਾ

ਪਹਿਲੀ ਤਰੀਕ ਤੋਂ ਲਾਗੂ ਕੀਤਾ ਗਿਆ ਦੂਜਾ ਬਦਲਾਅ ਇਨਕਮ ਟੈਕਸ ਨਾਲ ਸਬੰਧਤ ਹੈ, ਦਰਅਸਲ ਜੇਕਰ ਤੁਸੀਂ 31 ਜੁਲਾਈ, 2024 ਤੱਕ ਆਪਣਾ ITR ਫਾਈਲ ਨਹੀਂ ਕੀਤਾ ਹੈ, ਤਾਂ ਹੁਣ ਤੁਹਾਨੂੰ ਇਹ ਜੁਰਮਾਨਾ ਭਰਨਾ ਹੋਵੇਗਾ। ਇਨਕਮ ਟੈਕਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਟੈਕਸਦਾਤਾ ਸਾਲ ਦੇ ਅੰਤ ਤੱਕ ਯਾਨੀ 31 ਦਸੰਬਰ 2024 ਤੱਕ ਦੇਰੀ ਨਾਲ ITR ਫਾਈਲ ਕਰ ਸਕਦੇ ਹਨ। ਇਹ ਜੁਰਮਾਨੇ ਦੇ ਨਾਲ ਅਦਾ ਕੀਤਾ ਜਾਵੇਗਾ। ਜੇਕਰ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ ITR ਫਾਈਲ ਕਰਨ ‘ਤੇ ਜੁਰਮਾਨਾ 1,000 ਰੁਪਏ ਹੋ ਸਕਦਾ ਹੈ ਅਤੇ ਜੇਕਰ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਵੱਧ ਹੈ ਤਾਂ 5,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਤੀਜਾ ਬਦਲਾਅ- HDFC ਬੈਂਕ ਕ੍ਰੈਡਿਟ ਕਾਰਡ

1 ਅਗਸਤ ਦੀ ਤਾਰੀਖ ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ HDFC ਬੈਂਕ ਕ੍ਰੈਡਿਟ ਕਾਰਡ ਦੇ ਉਪਭੋਗਤਾਵਾਂ ਲਈ ਵੀ ਬਦਲਾਅ ਲਿਆ ਰਹੀ ਹੈ। ਅਸਲ ਵਿੱਚ, ਜੇਕਰ ਕਿਰਾਇਆ ਭੁਗਤਾਨ HDFC ਬੈਂਕ ਕ੍ਰੈਡਿਟ ਕਾਰਡ ਦੁਆਰਾ ਥਰਡ ਪਾਰਟੀ ਐਪਸ CRED, Paytm, Mobikwik, Freecharge ਅਤੇ ਹੋਰਾਂ ਰਾਹੀਂ ਕੀਤਾ ਜਾਂਦਾ ਹੈ, ਤਾਂ ਉਸ ਲੈਣ-ਦੇਣ ‘ਤੇ 1% ਚਾਰਜ ਲਗਾਇਆ ਜਾਵੇਗਾ ਅਤੇ ਪ੍ਰਤੀ ਲੈਣ-ਦੇਣ ਦੀ ਸੀਮਾ 3,000 ਰੁਪਏ ਰੱਖੀ ਗਈ ਹੈ। 15,000 ਰੁਪਏ ਤੋਂ ਘੱਟ ਦੇ ਲੈਣ-ਦੇਣ ਲਈ ਬਾਲਣ ਦੇ ਲੈਣ-ਦੇਣ ‘ਤੇ ਕੋਈ ਵਾਧੂ ਚਾਰਜ ਨਹੀਂ ਹੋਵੇਗਾ, ਹਾਲਾਂਕਿ, 15,000 ਰੁਪਏ ਤੋਂ ਵੱਧ ਦੇ ਲੈਣ-ਦੇਣ ‘ਤੇ ਕੁੱਲ ਰਕਮ ‘ਤੇ 1% ਚਾਰਜ ਲੱਗੇਗਾ।

ਚੌਥਾ ਬਦਲਾਅ- Google Map ਚਾਰਜ

ਗੂਗਲ ਮੈਪ ਵੀ 1 ਅਗਸਤ 2024 ਤੋਂ ਭਾਰਤ ‘ਚ ਆਪਣੇ ਨਿਯਮਾਂ ‘ਚ ਬਦਲਾਅ ਕਰਨ ਜਾ ਰਿਹਾ ਹੈ। ਜੋ ਪਹਿਲੀ ਤਰੀਕ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋਣ ਜਾ ਰਿਹਾ ਹੈ। ਦਰਅਸਲ, ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਨੇ ਭਾਰਤ ‘ਚ ਆਪਣੀ ਗੂਗਲ ਮੈਪ ਸੇਵਾ ਲਈ ਚਾਰਜ 70 ਫੀਸਦੀ ਘੱਟ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹੁਣ ਗੂਗਲ ਆਪਣੀ ਮੈਪ ਸਰਵਿਸ ਲਈ ਵੀ ਡਾਲਰ ਦੀ ਬਜਾਏ ਭਾਰਤੀ ਰੁਪਏ ‘ਚ ਪੇਮੈਂਟ ਲਵੇਗਾ।

ਇਹ ਵੀ ਪੜ੍ਹੋ : ਦਿੱਲੀ ‘ਚ ਭਾਰੀ ਮੀਂਹ ਮਾਂ-ਪੁੱਤ ਲਈ ਬਣੀ ਕਾਲ, ਪਾਣੀ ਨਾਲ ਭਰੇ ਨਾਲੇ ‘ਚ ਡਿੱ.ਗਣ ਨਾਲ ਹੋਈ ਮੌ.ਤ

ਪੰਜਵਾਂ ਬਦਲਾਅ – 13 ਦਿਨ ਬੈਂਕ ਦੀਆਂ ਛੁੱਟੀਆਂ

ਜੇਕਰ ਅਗਸਤ ਦੇ ਮਹੀਨੇ ਵਿੱਚ ਬੈਂਕ ਨਾਲ ਸਬੰਧਤ ਕੋਈ ਕੰਮ ਹੈ, ਤਾਂ ਘਰ ਤੋਂ ਨਿਕਲਣ ‘ਤੋਂ ਪਹਿਲਾਂ, ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਜਾਰੀ ਕੀਤੀ ਗਈ ਬੈਂਕ ਛੁੱਟੀਆਂ ਦੀ ਸੂਚੀ ਨੂੰ ਦੇਖੋ। ਦਰਅਸਲ, ਅਗਸਤ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਪੂਰੇ ਮਹੀਨੇ ਵਿੱਚ 13 ਦਿਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਰੱਖੜੀ, ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਵਰਗੇ ਵੱਖ-ਵੱਖ ਮੌਕਿਆਂ ਕਾਰਨ ਬੈਂਕਾਂ ‘ਚ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਨੂੰ ਆਉਣ ਵਾਲੀਆਂ ਹਫ਼ਤਾਵਾਰੀ ਛੁੱਟੀਆਂ ਵੀ ਸ਼ਾਮਲ ਹਨ।

ਛੇਵਾਂ ਬਦਲਾਅ: ਫਾਸਟੈਗ ਦੇ ਬਦਲ ਗਏ ਨਿਯਮ

ਅੱਜ ਤੋਂ ਡ੍ਰਾਈਵਰਾਂ ਲਈ ਵੀ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਦਰਅਸਲ, ਫਾਸਟੈਗ KYC ਪ੍ਰਕਿਰਿਆ ਨੂੰ 1 ਅਗਸਤ, 2024 ਤੋਂ 31 ਅਕਤੂਬਰ, 2024 ਦੇ ਵਿਚਕਾਰ ਪੂਰਾ ਕਰਨਾ ਹੋਵੇਗਾ। 1 ਅਗਸਤ ਤੋਂ 31 ਅਕਤੂਬਰ ਤੱਕ, ਕੰਪਨੀਆਂ ਨੂੰ NPCI ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ, ਜਿਸ ਵਿੱਚ ਤਿੰਨ ਤੋਂ ਪੰਜ ਸਾਲ ਤੋਂ ਜ਼ਿਆਦਾ ਪੁਰਾਣੇ ਫਾਸਟੈਗ ਲਈ ਕੇਵਾਈਸੀ ਅਪਡੇਟ ਕਰਨਾ ਅਤੇ 5 ਸਾਲ ਤੋਂ ਪੁਰਾਣੇ ਫਾਸਟੈਗ ਨੂੰ ਬਦਲਣਾ ਸ਼ਾਮਲ ਹੈ। ਇਹ ਪ੍ਰਕਿਰਿਆ 1 ਅਗਸਤ ਤੋਂ ਸ਼ੁਰੂ ਹੋ ਗਈ ਹੈ ਅਤੇ ਗਾਹਕਾਂ ਨੂੰ 31 ਅਕਤੂਬਰ ਤੋਂ ਪਹਿਲਾਂ ਆਪਣਾ ਕੇਵਾਈਸੀ ਅਪਡੇਟ ਕਰਵਾਉਣੀ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ… ਅੱਜ ਤੋਂ ਬਦਲ ਗਏ ਆਹ ਨਿਯਮ, ਹਰ ਘਰ ਤੇ ਜੇਬ੍ਹ ‘ਤੇ ਦਿਖਾਈ ਦੇਵੇਗਾ ਅਸਰ! appeared first on Daily Post Punjabi.

ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਜਾਣਾ ਹੋਇਆ ਔਖਾ, ਸਰਕਾਰ ਨੇ ਵੀਜ਼ਾ ਨਿਯਮ ਸਖਤ ਕਰਨ ਦਾ ਕੀਤਾ ਐਲਾਨ
ਵਿਦੇਸ਼ ਵਿੱਚ ਪੜ੍ਹਨ ਤੇ ਉੱਥੇ ਜਾ ਕੇ ਵਸਣ ਵਿਦਿਆਰਥੀਆਂ ਦੇ ਲਈ ਇੱਕ ਖਬਰ ਸਾਹਮਣੇ ਆਈ ਹੈ। ਇੱਕ ਪਾਸੇ ਜਿੱਥੇ ਕੈਨੇਡਾ ਨੇ GIC ਫੀਸ 10 ਹਜ਼ਾਰ ਤੋਂ ਵਧਾ ਕੇ 20,635 ਡਾਲਰ ਕਰ ਦਿੱਤੀ ਹੈ, ਹੁਣ ਉੱਥੇ ਹੀ ਹੁਣ ਆਸਟ੍ਰੇਲੀਆ ਨੇ ਵੀ ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਸਖਤੀ ਦਾ ਆਦੇਸ਼ ਦਿੱਤਾ ਹੈ। ਦਰਅਸਲ, ਆਸਟ੍ਰੇਲੀਆ ਹੁਣ ਮਾਈਗ੍ਰੈਂਟ ਪਾਲਿਸੀ ਸਖਤ ਕਰਨ ਜਾ ਰਿਹਾ ਹੈ।

Australia announces changes to visa rules

ਆਸਟ੍ਰੇਲੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਲੋਅ ਸਕਿਲਡ ਕਾਮਿਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗਾ। ਜਿਸ ਨਾਲ ਅਗਲੇ ਦੋ ਸਾਲਾਂ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਅੱਧੀ ਕਮੀ ਆ ਸਕਦੀ ਹੈ, ਕਿਉਂਕਿ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੁਧਾਰ ਕਰਨਾ ਚਾਹੁੰਦੀ ਹੈ। ਨਵੀਆਂ ਨੀਤੀਆਂ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥਾਈਂ ਨੂੰ ਅੰਗਰੇਜ਼ੀ ਪ੍ਰੀਖਿਆਵਾਂ ਵਿੱਚ ਉੱਚ ਰੇਟਿੰਗ ਹਾਸਿਲ ਕਰਨ ਦੀ ਜ਼ਰੂਰਤ ਹੋਵੇਗੀ ਤੇ ਇੱਕ ਵਿਦਿਆਰਥੀ ਦੇ ਦੂਜੇ ਵੀਜ਼ਾ ਅਰਜ਼ੀ ‘ਤੇ ਜ਼ਿਆਦਾ ਜਾਂਚ ਹੋਵੇਗੀ, ਜਿਸ ਕਾਰਨ ਉਨ੍ਹਾਂ ਦਾ ਵੀਜ਼ਾ ਆਉਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ: ਪਟਿਆਲਾ ‘ਚ ਗਾਇਕ ਸਤਿੰਦਰ ਸਰਤਾਜ ਦੇ ਚਲਦੇ ਸ਼ੋਅ ਨੂੰ ਪੁਲਿਸ ਨੇ ਕਰਵਾਇਆ ਬੰਦ, ਇਹ ਸੀ ਵਜ੍ਹਾ

ਇਹ ਫੈਸਲਾ 2022-23 ਵਿੱਚ ਨੈੱਟ ਇਮੀਗ੍ਰੇਸ਼ਨ ਦੇ ਰਿਕਾਰਡ 510,000 ਤਕ ਪਹੁੰਚਣ ਦੀ ਉਮੀਦ ਤੋਂ ਬਾਅਦ ਆਇਆ ਹੈ। ਅਧਿਕਾਰਤ ਅੰਕੜਿਆਂ ਨੇ ਤੋਂ ਪਤਾ ਚੱਲਿਆ ਹੈ ਕਿ 2024-25 ਤੇ 2025-26 ਵਿੱਚ ਇਸ ਦੇ ਡਿੱਗ ਕੇ ਲਗਪਗ ਇੱਕ ਚੌਥਾਈ ਮਿਲੀਅਨ ਹੋਣ ਦਾ ਅਨੁਮਾਨ ਹੈ, ਜੋ ਮੋਟੇ ਤੌਰ ‘ਤੇ ਪ੍ਰੀ-ਕੋਵਿਡ ਲੈਵਲਜ਼ ਦਾ ਅਨੁਰੂਪ ਹੈ। ਇਸ ਸਬੰਧੀ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓ’ਨੀਲ ਨੇ ਸੋਮਵਾਰ ਨੂੰ ਸਰਕਾਰ ਦੀ ਨਵੀਂ ਮਾਈਗ੍ਰੇਸ਼ਨ ਰਣਨੀਤੀ ਦੇ ਰਸਮੀ ਰਿਲੀਜ਼ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਪ੍ਰਣਾਲੀ ‘ਚ ਸਭ ਤੋਂ ਵਧੀਆ ਸੰਤੁਲਨ ਬਣਾਉਣ ਲਈ ਚੌਵੀ ਘੰਟੇ ਕੰਮ ਕੀਤਾ ਹੈ।

Australia announces changes to visa rules

ਦੱਸ ਦੇਈਏ ਕਿ ਆਸਟ੍ਰੇਲੀਆ ਨੇ ਪਿਛਲੇ ਸਾਲ ਆਪਣੀ ਸਾਲਾਨਾ ਪਰਵਾਸ ਗਿਣਤੀ ਨੂੰ ਵਧਾਇਆ ਤਾਂ ਜੋ ਪ੍ਰਮੁੱਖ ਕਾਰੋਬਾਰਾਂ ਨੂੰ ਮੁਲਾਜ਼ਮਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਭਰਤੀ ਕਰਨ ਵਿੱਚ ਮਦਦ ਮਿਲ ਸਕੇ, ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਸੀਮਾ ‘ਤੇ ਸਖਤ ਕੰਟਰੋਲ ਹੋਇਆ ਤੇ ਲਗਵੱਗ ਦੋ ਸਾਲਾਂ ਤੱਕ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਦੇਸ਼ ਤੋਂ ਬਾਹਰ ਰੱਖਿਆ ਗਿਆ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਜਾਣਾ ਹੋਇਆ ਔਖਾ, ਸਰਕਾਰ ਨੇ ਵੀਜ਼ਾ ਨਿਯਮ ਸਖਤ ਕਰਨ ਦਾ ਕੀਤਾ ਐਲਾਨ appeared first on Daily Post Punjabi.

1 ਜੂਨ ਤੋਂ ਦੇਸ਼ ‘ਚ ਹੋਣ ਜਾ ਰਹੇ ਇਹ 3 ਵੱਡੇ ਬਦਲਾਅ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ !
ਦੇਸ਼ ਵਿਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਬਦਲਾਅ ਹੁੰਦੇ ਹਨ। ਮਈ ਦਾ ਮਹੀਨਾ ਖਤਮ ਹੋਣ ਵਿੱਚ ਹਾਲੇ ਦੋ ਦਿਨ ਹੀ ਬਾਕੀ ਹਨ। ਇੱਕ ਜੂਨ ਤੋਂ ਦੇਸ਼ ਵਿੱਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਹ ਅਜਿਹੇ ਬਦਲਾਅ ਹਨ ਜੋ ਸਿੱਧਾ ਆਮ ਆਦਮੀ ਦੀ ਜੇਬ ਨੂੰ ਪ੍ਰਭਾਵਿਤ ਕਰਨਗੇ। ਇਨ੍ਹਾਂ ਬਦਲਾਅ ਦੀ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਹੋਣਾ ਜ਼ਰੂਰੀ ਹੈ। ਹਾਲਾਂਕਿ ਇਨ੍ਹਾਂ ਬਦਲਾਅ ਨਾਲ ਕੁਝ ਨੁਕਸਾਨ ਹੋਵੇਗਾ ਤਾਂ ਕੁਝ ਜਗ੍ਹਾ ਫਾਇਦਾ ਮਿਲੇਗਾ। ਇਨ੍ਹਾਂ ਬਦਲਾਅ ਵਿੱਚ ਰਸੋਈ ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ CNG-PNG ਦੀਆਂ ਕੀਮਤਾਂ ਵੀ ਸ਼ਾਮਿਲ ਹਨ। ਆਓ ਜਾਣਦੇ ਹਾਂ ਕਿ ਇੱਕ ਜੂਨ ਤੋਂ ਕੀ-ਕੀ ਬਦਲਾਅ ਹੋਣ ਜਾ ਰਹੇ ਹਨ:

Rules Change from 1st June

ਬਦਲ ਸਕਦੀਆਂ ਹਨ LPG, CNG ਤੇ PNG ਦੀਆਂ ਕੀਮਤਾਂ
ਸਰਕਾਰ ਵੱਲੋਂ ਹਰ ਮਹਿਨੇ ਦੀ ਸ਼ੁਰੂਆਤ ਵਿੱਚ LPG, CNG ਤੇ PNG ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਸਰਕਾਰੀ ਤੇਲ ਕੰਪਨੀਆਂ ਵੱਲੋਂ ਅਪ੍ਰੈਲ ਤੇ ਮਈ ਦੇ ਮਹੀਨੇ ਵਿੱਚ ਲਗਾਤਾਰ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ। ਹਾਲਾਂਕਿ 14 ਕਿਲੋ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੇਮੈਟਾਂ ਵਿੱਚ ਕੋਈ ਵੀ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਸੀ। ਅਜਿਹੇ ਵਿੱਚ ਇਹ ਦੇਖਣਾ ਹੋਵੇਗਾ ਕਿ ਜੂਨ ਵਿੱਚ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੁੰਦਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ: UK ‘ਚ ਪੰਜਾਬੀ ਨੇ ਰਚਿਆ ਇਤਿਹਾਸ, ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ

ਮਹਿੰਗੇ ਹੋਣਗੇ ਇਲੈਕਟ੍ਰਿਕ ਟੂ-ਵ੍ਹੀਲਰ
ਦੇਸ਼ ਵਿੱਚ ਇੱਕ ਜੂਨ ਤੋਂ ਇਲੈਕਟ੍ਰਿਕ ਟੂ ਵ੍ਹੀਲਰਸ ਖਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। 21 ਮਈ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਉਦਯੋਗ ਮੰਤਰਾਲੇ ਨੇ ਇਲੈਕਟ੍ਰਿਕ ਟੂ ਵ੍ਹੀਲਰ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਘਟਾ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਇਲੈਕਟ੍ਰਿਕ ਟੂ ਵ੍ਹੀਲਰ ਖਰੀਦਣਾ ਜੂਨ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਇਲੈਕਟ੍ਰਿਕ ਟੂ ਵ੍ਹੀਲਰ ਦੀਆਂ ਕੀਮਤਾਂ 25 ਤੋਂ 30 ਹਜ਼ਾਰ ਰੁਪਏ ਤੱਕ ਵੱਧ ਸਕਦੇ ਹਨ।

Rules Change from 1st June

ਬੈਂਕ ਵਾਪਸ ਕਰਨਗੇ ਲੋਕਾਂ ਦਾ ਪੈਸਾ
RBI ਨੇ ਬੈਂਕਾਂ ਵਿੱਚ ਪਏ ਬਿਨ੍ਹਾਂ ਦਾਅਵੇ ਵਾਲੇ ਡਿਪਾਜ਼ਿਟ ਦੇ ਵਾਰਿਸ ਨੂੰ ਖੋਜਣ ਦੇ ਲਈ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਕੇਂਦਰੀ ਬੈਂਕ ਨੇ ਸਾਰੇ ਬੈਂਕਾਂ ਦੇ ਲਈ ‘100 Days 100 Pays’ ਮੁਹਿੰਮ ਦਾ ਐਲਾਨ ਕੀਤਾ ਹੈ, ਤਾਂ ਜੋ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ 100 ਦਿਨਾਂ ਦੇ ਅੰਦਰ ਬੈਂਕ ਦੇ ਟਾਪ 100 ਅਨਕਲੇਮਡ ਡਿਪਾਜ਼ਿਟ ਰਕਮ ਦਾ ਪਤਾ ਲਗਾਇਆ ਜਾ ਸਕੇ ਤੇ ਉਸਦਾ ਨਿਪਟਾਰਾ ਕੀਤਾ ਜਾ ਸਕੇ। ਇਹ ਮੁਹਿੰਮ 1 ਜੂਨ ਤੋਂ ਸ਼ੁਰੂ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post 1 ਜੂਨ ਤੋਂ ਦੇਸ਼ ‘ਚ ਹੋਣ ਜਾ ਰਹੇ ਇਹ 3 ਵੱਡੇ ਬਦਲਾਅ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ ! appeared first on Daily Post Punjabi.

ਬੈਂਕ ਲਾਕਰ, ਕ੍ਰੈਡਿਟ ਕਾਰਡ ਤੋਂ ਲੈ ਕੇ GST ਤੱਕ ਅੱਜ ਤੋਂ ਇਨ੍ਹਾਂ ਨਿਯਮਾਂ ‘ਚ ਹੋਇਆ ਬਦਲਾਅ
ਸਾਲ 2023 ਜਨਵਰੀ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਲ 2023 ਦਾ ਆਗਾਜ਼ ਹੋ ਗਿਆ ਹੈ। ਹਰ ਨਵਾਂ ਮਹੀਨਾ ਆਪਣੇ ਨਾਲ ਕੁਝ ਨਵੇਂ ਬਦਲਾਅ ਲੈ ਕੇ ਆਉਂਦਾ ਹੈ, ਜੋ ਆਮ ਆਦਮੀ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਸਾਡੀ ਜ਼ਿੰਦਗੀ ‘ਤੇ ਪੈਂਦਾ ਹੈ । ਕੁਝ ਬਦਲਾਅ ਤਾਂ ਸਿੱਧਾ ਸਾਡੀ ਜੇਬ ‘ਤੇ ਅਸਰ ਪਾਉਂਦੇ ਹਨ। ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਕੁਝ ਮਹੱਤਵਪੂਰਨ ਨਿਯਮ ਵੀ ਬਦਲ ਗਏ ਹਨ। ਇਨ੍ਹਾਂ ਵਿੱਚ ਕ੍ਰੈਡਿਟ ਕਾਰਡ, ਬੈਂਕ ਲਾਕਰ, ਜੀਐਸਟੀ, CNG-PNG ਦੀਆਂ ਕੀਮਤਾਂ ਅਤੇ ਗੱਡੀਆਂ ਦੀਆਂ ਕੀਮਤਾਂ ਨਾਲ ਸਬੰਧਤ ਬਦਲਾਅ ਸ਼ਾਮਿਲ ਹਨ।

New Rules in 2023

ਬੈਂਕ ਲਾਕਰ
ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਹੈ ਕਿ 1 ਜਨਵਰੀ 2023 ਤੋਂ ਦੇਸ਼ ਦੇ ਸਾਰੇ ਬੈਂਕਾਂ ਨੂੰ ਨਵੇਂ ਲਾਕਰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ । ਬੈਂਕਾਂ ਨੂੰ ਗਾਹਕਾਂ ਨੂੰ ਲਾਕਰ ਸਮਝੌਤੇ ਦੇਣੇ ਪੈਂਦੇ ਹਨ। ਸਾਰੇ ਮੌਜੂਦਾ ਲਾਕਰ ਕਿਰਾਏਦਾਰਾਂ ਨੂੰ ਨਵੀਂ ਲਾਕਰ ਵਿਵਸਥਾ ਲਈ ਯੋਗਤਾ ਦਾ ਸਬੂਤ ਦੇਣ ਦੀ ਲੋੜ ਹੋਵੇਗੀ । ਲੋਕਾਂ ਨੂੰ 1 ਜਨਵਰੀ 2023 ਤੱਕ ਨਵੇਂ ਸਮਝੌਤੇ ‘ਤੇ ਦਸਤਖਤ ਕਰਨੇ ਪੈਣਗੇ । ਆਰਬੀਆਈ ਨੇ ਹੁਕਮ ਦਿੱਤਾ ਹੈ ਕਿ ਸਾਰੇ ਬੈਂਕ ਸੁਰੱਖਿਅਤ ਲਾਕਰ ਡਿਪਾਜ਼ਿਟ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਅਪਡੇਟ ਕੀਤੇ ਲਾਕਰ ਸਮਝੌਤੇ ਦੇਣ । ਆਰਬੀਆਈ ਨੇ ਲਾਜ਼ਮੀ ਕੀਤਾ ਹੈ ਕਿ ਸਾਰੇ ਬੈਂਕ ਆਪਣੇ ਸੁਰੱਖਿਅਤ ਜਮ੍ਹਾਂ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਅਤੇ ਬੈਂਕ ਘੱਟੋ-ਘੱਟ 180 ਦਿਨਾਂ ਲਈ ਸੀਸੀਟੀਵੀ ਫੁਟੇਜ ਸੁਰੱਖਿਅਤ ਢੰਗ ਨਾਲ ਸਟੋਰ ਕਰ ਕੇ ਰੱਖਣ।

New Rules in 2023

ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮ
ਨਵੇਂ ਸਾਲ ਵਿੱਚ ਕਈ ਬੈਂਕ ਕ੍ਰੈਡਿਟ ਕਾਰਡਾਂ ਨਾਲ ਖਰੀਦਦਾਰੀ ਕਰਨ ਦੇ ਲਈ ਰਿਵਾਰਡ ਪੁਆਇੰਟ ਪ੍ਰੋਗਰਾਮ ਵਿੱਚ ਬਦਲਾਅ ਹੋ ਗਏ ਹਨ। ਅਜਿਹਾ ਕਰਨ ਲਈ, ਗਾਹਕਾਂ ਨੂੰ 31 ਦਸੰਬਰ ਤੱਕ ਆਪਣੇ ਕ੍ਰੈਡਿਟ ਕਾਰਡ ਰਿਵਾਰਡ ਪੁਆਇੰਟਸ ਨੂੰ ਰੀਡੀਮ ਕਰਨਾ ਸੀ । ਬੈਂਕਾਂ ਨੇ ਗਾਹਕਾਂ ਨੂੰ 31 ਦਸੰਬਰ, 2022 ਤੋਂ ਪਹਿਲਾਂ ਆਪਣੇ ਕ੍ਰੈਡਿਟ ਕਾਰਡਾਂ ‘ਤੇ ਬਾਕੀ ਬਚੇ ਸਾਰੇ ਰਿਵਾਰਡ ਪੁਆਇੰਟਸ ਦਾ ਭੁਗਤਾਨ ਕਰਨ ਦੀ ਸਲਾਹ ਦਿੱਤੀ ਸੀ । ਨਵੇਂ ਨਿਯਮਾਂ ਤਹਿਤ ਰਿਵਾਰਡ ਪੁਆਇੰਟਸ ਦੀ ਸਹੂਲਤ 1 ਜਨਵਰੀ 2023 ਤੋਂ ਦਿੱਤੀ ਜਾਵੇਗੀ।

New Rules in 2023

GST ਨਿਯਮ
ਨਵੇਂ ਸਾਲ ਵਿੱਚ GST ਈ-ਚਾਲਾਨ ਅਤੇ ਇਲੈਕਟ੍ਰਾਨਿਕ ਬਿੱਲ ਨਾਲ ਜੁੜੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ । ਸਰਕਾਰ ਨੇ ਜੀਐਸਟੀ ਈ-ਚਲਾਨ ਦੀ ਸੀਮਾ 20 ਕਰੋੜ ਰੁਪਏ ਤੋਂ ਘਟਾ ਕੇ 5 ਕਰੋੜ ਰੁਪਏ ਕਰ ਦਿੱਤੀ ਹੈ । ਜੀਐਸਟੀ ਨਿਯਮਾਂ ਵਿੱਚ ਇਹ ਬਦਲਾਅ 1 ਜਨਵਰੀ 2023 ਤੋਂ ਲਾਗੂ ਹੋਣਗੇ । ਹੁਣ 5 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਇਲੈਕਟ੍ਰਾਨਿਕ ਬਿੱਲ ਜਨਰੇਟ ਕਰਨਾ ਜ਼ਰੂਰੀ ਹੋਵੇਗਾ।

New Rules in 2023

ਗੈਸ ਸਿਲੰਡਰ ਦੀ ਕੀਮਤ ‘ਚ ਵਾਧਾ
ਅੱਜ ਤੋਂ ਨਵੇਂ ਸਾਲ 2023 ਦੀ ਸ਼ੁਰੂਆਤ ਹੋ ਚੁੱਕੀ ਹੈ । ਨਵੇਂ ਸਾਲ ਦੇ ਨਾਲ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ । ਸਰਕਾਰੀ ਤੇਲ ਕੰਪਨੀਆਂ ਨੇ 1 ਜਨਵਰੀ 2023 ਨੂੰ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1769 ਰੁਪਏ ਹੋ ਗਈ ਹੈ।

ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ
ਮੋਟਰ ਵਹੀਕਲ ਐਕਟ ਅਤੇ ਕੇਂਦਰੀ ਮੋਟਰ ਵਾਹਨ ਨਿਯਮਾਂ ਅਨੁਸਾਰ, ਸਾਰੇ ਵਾਹਨਾਂ ਲਈ HSRP ਅਤੇ ਰੰਗ-ਕੋਡ ਵਾਲੇ ਸਟਿੱਕਰ ਲਾਜ਼ਮੀ ਹਨ। ਨਿਯਮਾਂ ਅਨੁਸਾਰ ਐਚਐਸਆਰਪੀ ਅਤੇ ਰੰਗ-ਕੋਡ ਵਾਲੇ ਸਟਿੱਕਰਾਂ ਤੋਂ ਬਿਨਾਂ ਫੜੇ ਗਏ ਵਾਹਨ ਨੂੰ 5,000 ਤੋਂ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਨਵੇਂ ਸਾਲ ‘ਚ ਮਾਨ ਸਰਕਾਰ ਦਾ ਪਲਾਨ, ਖੁੱਲ੍ਹਣਗੇ 500 ਹੋਰ ਮੁਹੱਲਾ ਕਲੀਨਿਕ, 2100 ਪੁਲਿਸ ਮੁਲਾਜ਼ਮਾਂ ਦੀ ਹੋਵੇਗੀ ਭਰਤੀ

ਬੀਮਾ ਪ੍ਰੀਮੀਅਮ
ਸਾਲ 2023 ਤੋਂ ਬੀਮਾ ਪ੍ਰੀਮੀਅਮ ਮਹਿੰਗਾ ਹੋ ਸਕਦਾ ਹੈ। IRDAI ਵਾਹਨਾਂ ਦੀ ਵਰਤੋਂ ਅਤੇ ਰੱਖ-ਰਖਾਅ ਦੇ ਆਧਾਰ ‘ਤੇ ਬੀਮਾ ਪ੍ਰੀਮੀਅਮ ਲਈ ਨਵੇਂ ਨਿਯਮਾਂ ‘ਤੇ ਵਿਚਾਰ ਕਰ ਰਿਹਾ ਹੈ। ਨਵੇਂ ਸਾਲ ਤੋਂ ਲੋਕਾਂ ਨੂੰ ਮਹਿੰਗੇ ਬੀਮਾ ਪ੍ਰੀਮੀਅਮਾਂ ਦਾ ਝਟਕਾ ਲੱਗਣ ਦੀ ਸੰਭਾਵਨਾ ਹੈ।

ਬੀਮਾ ਪਾਲਿਸੀਆਂ ਲਈ KYC ਲਾਜ਼ਮੀ
IRDAI ਦੇ ਅਨੁਸਾਰ, ਸਾਰੇ ਬੀਮਾ ਪਾਲਿਸੀ ਧਾਰਕਾਂ ਨੂੰ ਨਵੀਂ ਪਾਲਿਸੀ ਲਈ ਸਾਈਨ ਅੱਪ ਕਰਨ ਤੋਂ ਪਹਿਲਾਂ KYC (ਆਪਣੇ ਗਾਹਕ ਨੂੰ ਜਾਣੋ) ਦੇ ਵੇਰਵੇ ਜਮ੍ਹਾਂ ਕਰਾਉਣੇ ਹੋਣਗੇ। ਬੀਮਾਕਰਤਾ ਨੇ ਕਿਹਾ ਹੈ ਕਿ ਉਹ ਜੀਵਨ, ਸਿਹਤ, ਮੋਟਰ, ਘਰ ਅਤੇ ਯਾਤਰਾ ਬੀਮਾ ਪਾਲਿਸੀਆਂ ਸਮੇਤ ਪਾਲਿਸੀਆਂ ਵੇਚਣ ਤੋਂ ਪਹਿਲਾਂ ਪਾਲਿਸੀਧਾਰਕਾਂ ਦੇ ਕੇਵਾਈਸੀ ਦਸਤਾਵੇਜ਼ਾਂ ਦੀ ਨੇੜਿਓਂ ਨਿਗਰਾਨੀ ਕਰੇਗਾ।

CNG-PNG ਦੀ ਕੀਮਤ ‘ਚ ਬਦਲਾਅ
CNG ਅਤੇ PNG ਦੀਆਂ ਕੀਮਤਾਂ ਜ਼ਿਆਦਾਤਰ ਮਹੀਨੇ ਦੀ ਪਹਿਲੀ ਤਾਰੀਕ ਜਾਂ ਪਹਿਲੇ ਹਫ਼ਤੇ ਬਦਲਦੀਆਂ ਹਨ। ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਨਵੰਬਰ 2022 ਦੀ ਸ਼ੁਰੂਆਤ ਵਿੱਚ ਘਟਾਈਆਂ ਗਈਆਂ ਸਨ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਬੈਂਕ ਲਾਕਰ, ਕ੍ਰੈਡਿਟ ਕਾਰਡ ਤੋਂ ਲੈ ਕੇ GST ਤੱਕ ਅੱਜ ਤੋਂ ਇਨ੍ਹਾਂ ਨਿਯਮਾਂ ‘ਚ ਹੋਇਆ ਬਦਲਾਅ appeared first on Daily Post Punjabi.

Mutual Funds ਤੋਂ ਲੈ ਕੇ ਕ੍ਰੈਡਿਟ ਕਾਰਡ ਦੀ ਪੇਮੈਂਟ ਤੱਕ ਅੱਜ ਤੋਂ ਹੋਏ ਇਹ 6 ਵੱਡੇ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ !
ਅੱਜ ਤੋਂ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ । ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਡੀ ਵਿੱਤੀ ਅਤੇ ਰੋਜ਼ਾਨਾ ਦੀਆਂ ਲੋੜਾਂ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਬਦਲਾਅ ਦੇ ਨਵੇਂ ਨਿਯਮ ਸ਼ਨੀਵਾਰ ਤੋਂ ਹੀ ਲਾਗੂ ਹੋ ਜਾਣਗੇ । ਇਨ੍ਹਾਂ ਵਿੱਚ ਕ੍ਰੈਡਿਟ ਕਾਰਡ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦੇ ਨਿਯਮਾਂ ਵਿੱਚ ਬਦਲਾਅ ਤੱਕ ਸ਼ਾਮਿਲ ਹਨ। ਇਸਦੇ ਨਾਲ ਹੀ, ਜੇਕਰ ਤੁਸੀਂ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਹਾਡੇ ਲਈ ਅੱਜ ਤੋਂ ਇੱਕ ਵੱਡਾ ਬਦਲਾਅ ਲਾਗੂ ਹੋ ਗਿਆ ਹੈ। 1 ਅਕਤੂਬਰ ਤੋਂ ਕੁਝ ਅਜਿਹੇ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜੋ ਤੁਹਾਡੇ ਖਰਚ ਨਾਲ ਸਬੰਧਤ ਹਨ। ਆਓ ਜਾਣਦੇ ਹਾਂ ਇਨ੍ਹਾਂ ਬਦਲਾਅ ਬਾਰੇ :

Rules change from today

ਬਚਤ ਸਕੀਮ ‘ਤੇ ਮਿਲੇਗਾ ਜ਼ਿਆਦਾ ਵਿਆਜ
ਕੇਂਦਰ ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ । ਸਰਕਾਰ ਨੇ ਤੀਜੀ ਤਿਮਾਹੀ ਦੇ ਲਈ ਇਨ੍ਹਾਂ ਸਕੀਮਾਂ ‘ਤੇ ਨਵੀਆਂ ਵਿਆਜ ਦਰਾਂ ਜਾਰੀ ਕੀਤੀਆਂ ਹਨ, ਜੋ 1 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ । ਨਵੀਂਆਂ ਦਰਾਂ ਮੁਤਾਬਕ ਹੁਣ ਡਾਕਖਾਨੇ ਵਿੱਚ ਤਿੰਨ ਸਾਲਾਂ ਲਈ ਜਮ੍ਹਾ ਰਾਸ਼ੀ ‘ਤੇ 5.8 ਫੀਸਦੀ ਵਿਆਜ ਮਿਲੇਗਾ। ਦੋ ਸਾਲ ਦੀ ਜਮ੍ਹਾ ਰਾਸ਼ੀ ‘ਤੇ ਵਿਆਜ ਦਰ 5.5 ਫੀਸਦੀ ਤੋਂ ਵਧਾ ਕੇ 5.7 ਫੀਸਦੀ ਕਰ ਦਿੱਤੀ ਗਈ ਹੈ । ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ‘ਤੇ ਹੁਣ 7.6 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।

Rules change from today

ਮਿਊਚੁਅਲ ਫੰਡ ਵਿੱਚ ਨਾਮਜ਼ਦਗੀ
ਹੁਣ ਮਿਊਚਲ ਫੰਡਾਂ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਨਾਮਜ਼ਦਗੀ ਦੀ ਜਾਣਕਾਰੀ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ । ਮਾਰਕੀਟ ਰੈਗੂਲੇਟਰ ਸੇਬੀ ਦੇ ਅਨੁਸਾਰ, ਅਜਿਹਾ ਨਾ ਕਰਨ ਵਾਲੇ ਨਿਵੇਸ਼ਕਾਂ ਨੂੰ ਨਾਮਜ਼ਦਗੀ ਦੀ ਸਹੂਲਤ ਨਾ ਲੈਣ ਦਾ ਐਲਾਨ ਕਰਦੇ ਹੋਏ ਇੱਕ ਘੋਸ਼ਣਾ ਪੱਤਰ ਭਰਨਾ ਹੋਵੇਗਾ। ਏਸੇਟ ਪ੍ਰਬੰਧਨ ਕੰਪਨੀਆਂ (AMCs) ਨੂੰ ਨਿਵੇਸ਼ਕ ਦੀਆਂ ਲੋੜਾਂ ਅਨੁਸਾਰ ਆਨਲਾਈਨ ਜਾਂ ਹਾਰਡ ਕਾਪੀ ਫਾਰਮ ਅਤੇ ਘੋਸ਼ਣਾ ਫਾਰਮ ਦਾ ਵਿਕਲਪ ਪ੍ਰਦਾਨ ਕਰਨਾ ਹੋਵੇਗਾ।

Rules change from today

ਰਸੋਈ ਗੈਸ ਦੀ ਕੀਮਤ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰੀ ਤੇਲ ਕੰਪਨੀਆਂ ਐਲਪੀਜੀ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ। ਪਹਿਲੀ ਅਕਤੂਬਰ ਨੂੰ ਵੀ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ । ਰਾਜਧਾਨੀ ਦਿੱਲੀ ਵਿੱਚ ਵਪਾਰਕ ਰਸੋਈ ਗੈਸ ਸਿਲੰਡਰ 25.5 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪਿਛਲੀ ਵਾਰ 1 ਸਤੰਬਰ ਨੂੰ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਪਰ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿੱਚ ਕਟੌਤੀ ਕੀਤੀ ਗਈ ਸੀ ।

ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ਦੇ ਨਿਯਮ
1 ਅਕਤੂਬਰ ਤੋਂ ਭੁਗਤਾਨ ਨਿਯਮ ਬਦਲਣ ਜਾ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (RBI) ਦਾ ਕਾਰਡ-ਆਨ-ਫਾਈਲ ਟੋਕਨਾਈਜ਼ੇਸ਼ਨ (CoF Card Tokenisation) ਨਿਯਮ ਪਹਿਲੀ ਅਕਤੂਬਰ ਤੋਂ ਲਾਗੂ ਹੋ ਗਿਆ ਹੈ। ਆਰਬੀਆਈ ਟੋਕਨਾਈਜ਼ੇਸ਼ਨ ਸਿਸਟਮ ਦਾ ਇੱਕ ਮੁੱਖ ਉਦੇਸ਼ ਦੇਸ਼ ਭਰ ਵਿੱਚ ਸਾਈਬਰ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣਾ ਹੈ। 1 ਅਕਤੂਬਰ ਤੋਂ ਕਾਰਡਾਂ ਦੇ ਬਦਲੇ ਭੁਗਤਾਨ ਕੰਪਨੀਆਂ ਨੂੰ ਜੋ ਵਿਕਲਪਿਕ ਕੋਡ ਜਾਂ ਟੋਕਨ ਦਿੱਤੇ ਜਾਣਗੇ, ਉਹ ਵਿਲੱਖਣ ਹੋਣਗੇ ਅਤੇ ਉਹੀ ਟੋਕਨ ਕਈ ਕਾਰਡਾਂ ਲਈ ਕੰਮ ਕਰਨਗੇ। ਟੋਕਨਾਈਜ਼ੇਸ਼ਨ ਪ੍ਰਣਾਲੀ ਦੇ ਤਹਿਤ ਵੀਜ਼ਾ, ਮਾਸਟਰਕਾਰਡ ਅਤੇ ਰੁਪੇ ਵਰਗੇ ਕਾਰਡ ਨੈਟਵਰਕਾਂ ਰਾਹੀਂ ਟੋਕਨ ਨੰਬਰ ਜਾਰੀ ਕੀਤਾ ਜਾਵੇਗਾ। ਇਸ ਸਹੂਲਤ ਲਈ ਕੋਈ ਚਾਰਜ ਨਹੀਂ ਲੱਗੇਗਾ।

ਡੀਮੈਟ ਖਾਤਾ ਲੌਗਇਨ ਸਿਸਟਮ
ਜੇਕਰ ਤੁਸੀਂ ਡੀਮੈਟ ਅਕਾਊਂਟ ਲੌਗਇਨ ਲਈ 2 ਫੈਕਟਰ ਪ੍ਰਮਾਣਿਕਤਾ ਨੂੰ ਐਕਟੀਵੇਟ ਨਹੀਂ ਕੀਤਾ ਹੈ, ਤਾਂ ਤੁਸੀਂ 1 ਅਕਤੂਬਰ ਤੋਂ ਆਪਣੇ ਵਪਾਰਕ ਖਾਤੇ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੋਗੇ। NSE ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਡੀਮੈਟ ਖਾਤਾ ਧਾਰਕ ਨੂੰ ਪਹਿਲਾਂ ਪ੍ਰਮਾਣਿਕਤਾ ਦੇ ਇੱਕ ਰੂਪ ਵਿੱਚ ਬਾਇਓਮੀਟ੍ਰਿਕ ਪ੍ਰਮਾਣਿਕਤਾ ਦੀ ਵਰਤੋਂ ਕਰਨੀ ਪਵੇਗੀ । ਦੂਜਾ ਪ੍ਰਮਾਣਿਕਤਾ ਪਾਸਵਰਡ ਜਾਂ ਗਿਆਨ ਫੈਕਟਰ ਹੋ ਸਕਦਾ ਹੈ। ਟੂ ਫੈਕਟਰ ਲੌਗਇਨ ਸਿਸਟਮ ਨੂੰ ਐਕਟੀਵੇਟ ਕਰਨ ਤੋਂ ਬਾਅਦ ਹੀ ਕੋਈ ਵੀ ਵਿਅਕਤੀ ਆਪਣੇ ਡੀਮੈਟ ਖਾਤੇ ਦੀ ਵਰਤੋਂ ਕਰ ਸਕੇਗਾ।

ਅਟਲ ਪੈਨਸ਼ਨ ਯੋਜਨਾ ਦੇ ਨਿਯਮਾਂ ਵਿੱਚ ਬਦਲਾਅ
1 ਅਕਤੂਬਰ ਤੋਂ ਅਟਲ ਪੈਨਸ਼ਨ ਯੋਜਨਾ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਨਵੇਂ ਨਿਯਮਾਂ ਦਾ ਐਲਾਨ ਕਰਦੇ ਹੋਏ ਸਰਕਾਰ ਨੇ ਕਿਹਾ ਸੀ ਕਿ ਕੋਈ ਵੀ ਇਨਕਮ ਟੈਕਸ ਅਦਾ ਕਰਨ ਵਾਲਾ ਵਿਅਕਤੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ । ਸਰਕਾਰ ਨੇ ਕਿਹਾ ਹੈ ਕਿ ਅਟਲ ਪੈਨਸ਼ਨ ਯੋਜਨਾ ਨਾਲ ਸਬੰਧਤ ਨਵਾਂ ਨਿਯਮ 1 ਅਕਤੂਬਰ, 2022 ਤੋਂ ਲਾਗੂ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post Mutual Funds ਤੋਂ ਲੈ ਕੇ ਕ੍ਰੈਡਿਟ ਕਾਰਡ ਦੀ ਪੇਮੈਂਟ ਤੱਕ ਅੱਜ ਤੋਂ ਹੋਏ ਇਹ 6 ਵੱਡੇ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ ! appeared first on Daily Post Punjabi.

1 ਜੂਨ ਤੋਂ ਇਨ੍ਹਾਂ 5 ਨਿਯਮਾਂ ‘ਚ ਹੋਣ ਜਾ ਰਿਹੈ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ !
ਜੂਨ ਦਾ ਮਹੀਨਾ ਸ਼ੁਰੂ ਹੋਣ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ । 1 ਜੂਨ ਤੋਂ ਤੁਹਾਡੀ ਜੇਬ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਜੇਕਰ ਤੁਹਾਡੀ EMI ਮਹਿੰਗੀ ਹੋਣ ਜਾ ਰਹੀ ਹੈ ਤਾਂ ਤੁਹਾਨੂੰ ਗੱਡੀਆਂ ਦਾ ਬੀਮਾ ਕਰਵਾਉਣ ਲਈ ਹੋਰ ਪੈਸੇ ਦੇਣੇ ਪੈਣਗੇ । ਇਸ ਤੋਂ ਇਲਾਵਾ 1 ਜੂਨ ਤੋਂ ਹੋਰ ਵੀ ਕਈ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਜਾਣਨਾ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਆਓ ਇਨ੍ਹਾਂ ਬਦਲਾਅ ਬਾਰੇ ਜਾਣਦੇ ਹਾਂ:

Financial Rule Change

SBI ਹੋਮ ਲੋਨ: 1 ਜੂਨ ਤੋਂ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਤੋਂ ਹੋਮ ਲੋਨ ਲੈਣ ਵਾਲਿਆਂ ਦੀ EMI ਮਹਿੰਗੀ ਹੋਣ ਜਾ ਰਹੀ ਹੈ । ਜੇਕਰ ਤੁਸੀਂ ਨਵਾਂ ਘਰ ਖਰੀਦਣ ਲਈ SBI ਤੋਂ ਹੋਮ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਮਹਿੰਗੇ ਵਿਆਜ ‘ਤੇ ਹੋਮ ਲੋਨ ਮਿਲੇਗਾ, ਜਿਸ ਕਾਰਨ EMI ਮਹਿੰਗੀ ਹੋ ਜਾਵੇਗੀ ।

Financial Rule Change

AXIS ਬੈਂਕ ਦੇ ਬੱਚਤ ਖਾਤੇ ਦੇ ਖਰਚਿਆਂ ‘ਚ ਬਦਲਾਅ: AXIS ਬੈਂਕ ਨੇ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬੱਚਤ ਖਾਤਿਆਂ ਅਤੇ ਸੈਲਰੀ ਪ੍ਰੋਗਰਾਮ ਦੇ ਤਹਿਤ ਖੋਲ੍ਹੇ ਗਏ ਬੈਂਕ ਖਾਤਿਆਂ ਲਈ ਘੱਟੋ-ਘੱਟ ਖਾਤਾ ਬਕਾਇਆ ਸੀਮਾ ਵਧਾਉਣ ਦਾ ਫੈਸਲਾ ਕੀਤਾ ਹੈ, ਜੋ 1 ਜੂਨ ਤੋਂ ਲਾਗੂ ਹੋਣ ਜਾ ਰਿਹਾ ਹੈ । ਬੱਚਤ ਅਤੇ ਸੈਲਰੀ ਪ੍ਰੋਗਰਾਮ ਵਾਲੇ ਖਾਤਿਆਂ ਲਈ ਘੱਟੋ-ਘੱਟ ਖਾਤਾ ਬਕਾਇਆ ਸੀਮਾ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ‘ਆਪ’ ਦਾ ਦਾਅਵਾ, ‘ਕੈਪਟਨ ਤੇ ਰੰਧਾਵਾ ਭ੍ਰਿਸ਼ਟਾਚਾਰ ਦੇ ਸਬੂਤ ਦੇਣ, ਮੁੱਖ ਮੰਤਰੀ ਮਾਨ ਕਰਨਗੇ ਕਾਰਵਾਈ’

ਥਰਡ ਪਾਰਟੀ ਮੋਟਰ ਇੰਸ਼ੋਰੈਂਸ : ਜੇਕਰ ਤੁਹਾਡੇ ਕੋਲ ਵੀ ਵਾਹਨ ਹੈ ਤਾਂ ਤੁਹਾਡੇ ਖਰਚੇ ਵਧਣ ਜਾ ਰਹੇ ਹਨ ਕਿਉਂਕਿ 1 ਜੂਨ ਤੋਂ ਥਰਡ ਪਾਰਟੀ ਮੋਟਰ ਇੰਸ਼ੋਰੈਂਸ ਦਾ ਪ੍ਰੀਮੀਅਮ ਵਧਣ ਵਾਲਾ ਹੈ । ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਵਾਹਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਥਰਡ ਪਾਰਟੀ ਮੋਟਰ ਵਾਹਨ ਬੀਮੇ ਦੇ ਪ੍ਰੀਮੀਅਮ ਵਿੱਚ ਵਾਧਾ ਕੀਤਾ ਗਿਆ ਹੈ, ਜੋ ਕਿ 1 ਜੂਨ ਤੋਂ ਲਾਗੂ ਹੋਵੇਗਾ।

Financial Rule Change

ਸੋਨੇ ਦੀ ਹਾਲਮਾਰਕਿੰਗ : 1 ਜੂਨ ਤੋਂ ਦੂਜੇ ਪੜਾਅ ਵਿੱਚ ਸੋਨੇ ਦੀ ਹਾਲਮਾਰਕਿੰਗ ਕੁਝ ਹੋਰ ਜ਼ਿਲ੍ਹਿਆਂ ਵਿੱਚ ਲਾਗੂ ਹੋਣ ਜਾ ਰਹੀ ਹੈ । ਦੂਜੇ ਪੜਾਅ ਵਿੱਚ ਦੇਸ਼ ਦੇ 32 ਨਵੇਂ ਜ਼ਿਲ੍ਹਿਆਂ ਵਿੱਚ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਸ਼ੁਰੂ ਹੋਣ ਜਾ ਰਹੀ ਹੈ । 1 ਜੂਨ ਤੋਂ ਬਾਅਦ ਦੇਸ਼ ਦੇ ਕੁੱਲ 288 ਜ਼ਿਲ੍ਹਿਆਂ ਵਿੱਚ ਹਾਲਮਾਰਕਿੰਗ ਨਾਲ 14, 18, 20, 22, 23, 24 ਕੈਰਟ ਦੇ ਸੋਨੇ ਦੇ ਗਹਿਣੇ ਵੇਚੇ ਜਾਣਗੇ । ਪਹਿਲਾ ਪੜਾਅ 23 ਜੂਨ 2021 ਤੋਂ ਭਾਰਤੀ ਮਿਆਰ ਬਿਊਰੋ ਵੱਲੋਂ ਦੇਸ਼ ਦੇ 256 ਜ਼ਿਲ੍ਹਿਆਂ ਵਿੱਚ ਲਾਜ਼ਮੀ ਸੋਨੇ ਦੀ ਹਾਲਮਾਰਕਿੰਗ ਦੇ ਨਾਲ ਸ਼ੁਰੂ ਕੀਤਾ ਗਿਆ ਸੀ ।

ਇੰਡੀਆ ਪੋਸਟ ਪੇਮੈਂਟਸ ਬੈਂਕ : ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਵੱਲੋਂ ਕਿਹਾ ਗਿਆ ਹੈ ਕਿ ਹੁਣ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ ਲਈ ਜਾਰੀਕਰਤਾ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ । ਨਿਯਮਾਂ ਦੇ ਤਹਿਤ ਹਰ ਮਹੀਨੇ ਪਹਿਲੇ ਤਿੰਨ AEPS ਲੈਣ-ਦੇਣ ਮੁਫਤ ਹੋਣਗੇ, ਜਿਸ ਵਿੱਚ AEPS ਕੈਸ਼ ਕਢਵਾਉਣਾ, AEPS ਕੈਸ਼ ਡਿਪਾਜ਼ਿਟ ਅਤੇ AEPS ਮਿੰਨੀ ਸਟੇਟਮੈਂਟ ਸ਼ਾਮਿਲ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post 1 ਜੂਨ ਤੋਂ ਇਨ੍ਹਾਂ 5 ਨਿਯਮਾਂ ‘ਚ ਹੋਣ ਜਾ ਰਿਹੈ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ ! appeared first on Daily Post Punjabi.