rumoured contestants Archives - Daily Post Punjabi

ਬਿੱਗ ਬੌਸ 14 ਵਿੱਚ ਕੌਣ ਹੋਣਗੇ ਕੰਟੈਸਟੈਂਟ? ਇਨ੍ਹਾਂ ਟੀਵੀ ਸਿਤਾਰਿਆਂ ਦੇ ਨਾਮਾਂ ਦੀ ਹੋ ਰਹੀ ਚਰਚਾ
Bigg boss 14 rumoured contestants:ਬਿੱਗ ਬੌਸ 14 ਇਨ੍ਹਾਂ ਦਿਨੀਂ ਕਾਫੀ ਚਰਚਾ ਵਿੱਚ ਹੈ।ਸ਼ੋਅ ਨੂੰ ਲੈ ਕੇ ਰੋਜਾਨਾ ਕੁੱਝ ਨਾ ਕੁੱਝ ਅਪਡੇਟ ਆ ਰਹੇ ਹਨ ਪਰ ਅਜੇ ਸਭ ਸ਼ੁਰੂਆਤੀ ਦੌਰ ਵਿੱਚ ਹੈ।ਸ਼ੋਅ ਵਿੱਚ ਕਿਹੜੇ-ਕਿਹੜੇ ਸਿਤਾਰੇ ਐਂਟਰੀ ਲੈਣਗੇ ਇਸ ਨੂੰ ਲੈ ਕੇ ਕਈ ਨਾਮ ਸੁਰਖੀਆਂ ਵਿੱਚ ਹਨ।ਹਾਲਾਂਕਿ ਇਸ ਬਾਰੇ ਵਿੱਚ ਅਜੇ ਕੁੱਝ ਵੀ ਆਫੀਸ਼ਿਅਲ ਨਹੀਂ ਹੈ।ਆਓ ਜਾਣਦੇ ਹਾਂ ਉਨ੍ਹਾਂ ਨਾਮਾਂ ਦੇ ਬਾਰੇ ਵਿੱਚ ਜਿਨ੍ਹਾਂ ਦੇ ਘਰ ਵਿੱਚ ਐਂਟਰੀ ਲੈਣ ਨੂੰ ਚਰਚਾ ਹੋ ਰਹੀ ਹੈ।

ਸੀਰੀਅਲ ਸਸੁਰਾਲ ਗੇਂਦਾ ਫੂਲ ਫੇਮ ਅਦਾਕਾਰ ਜੈਅ ਸੋਨੀ ਦੇ ਸ਼ੋਅ ਵਿੱਚ ਐਂਟਰੀ ਨੂੰ ਲੈ ਕੇ ਖਬਰਾਂ ਬਣੀਆਂ ਹੋਈਆਂ ਹਨ।ਜੈਅ ਸੋਨੀ ਟੀਵੀ ਇੰਡਸਟਰੀ ਦੇ ਚਮਕਦੇ ਸਿਤਾਰਿਆਂ ਵਿੱਚੋਂ ਇੱਕ ਹੈ।ਨਿਆ ਸ਼ਰਮਾ ਇਨ੍ਹਾਂ ਦਿਨੀਂ ਏਕਤਾ ਕਪੂਰ ਦੇ ਸੀਰੀਅਲ ਨਾਗਿਨ -4 ਵਿੱਚ ਨਜ਼ਰ ਆ ਰਹੀ ਹੈ। ਸ਼ੋਅ ਜਲਦ ਹੀ ਬੰਦ ਹੋਣ ਜਾ ਰਿਹਾ ਹੈ।ਨਿਆ ਸ਼ਰਮਾ ਜੇਕਰ ਬਿੱਗ ਬੌਸ ਵਿੱਚ ਐਂਟਰੀ ਲਵੇਗੀ ਤਾਂ ਫੈਨਜ਼ ਦੇ ਲਈ ਇਹ ਕਿਸੀ ਟ੍ਰੀਟ ਤੋ ਘੱਟ ਨਹੀਂ ਹੋਵੇਗਾ।

ਅਵਿਨਾਸ਼ ਮੁਖਰਜੀ ਨੂੰ ਫੈਨਜ਼ ਜਗਿਆ ਦੇ ਨਾਮ ਤੋਂ ਜਾਣਦੇ ਹਨ। ਉਹ ਸ਼ੋਅ ਬਾਲਿਕਾ ਵਧੂ ਵਿਚ ਨਜ਼ਰ ਆਏ ਸਨ।ਇਸ ਸ਼ੋਅ ਤੋਂ ਉਨ੍ਹਾਂ ਨੂੰ ਕਾਫੀ ਪਿਆਰ ਮਿਲਿਆ ਸੀ ਜੇਕਰ ਅਵਿਨਾਸ਼ ਬਿੱਗ ਬੌਸ ਵਿੱਚ ਆਏ ਤਾਂ ਉੱਥੇ ਵੀ ਉਨ੍ਹਾਂ ਨੂੰ ਫੈਨਜ਼ ਦਾ ਬੇਹੱਦ ਪਿਆਰ ਹਾਸਿਲ ਹੋਵੇਗਾ।

ਸ਼ਿਰੀਨ ਮਰਜਾ ਸਿੰਮੀ ਭੱਲਾ ਦੇ ਨਾਮ ਤੋਂ ਪ੍ਰਸਿੱਧ ਹੈ। ਉਹ ਏਕਤਾ ਕਪੂਰ ਦੇ ਸ਼ੋਅ ਯੇ ਹੈ ਮਹੁਬਤੇਂ ਵਿੱਚ ਨਜ਼ਰ ਆਈ ਸੀ।ਇਸ ਸ਼ੋਅ ਵਿੱਚ ਉਹ ਕਰਨ ਪਟੇਲ ਦੀ ਛੋਟੀ ਭੈਣ ਬਣੀ ਸੀ। ਸ਼ੋਅ ਵਿੱਚ ਉਨ੍ਹਾਂ ਦਾ ਨੈਗੇਟਿਵ ਅਤੇ ਪਾਜੀਟਿਵ ਹਰ ਸ਼ੇਡ ਦੇਖਣ ਨੂੰ ਮਿਲਿਆ ਸੀ। ਬਿੱਗ ਬੌਸ ਦੇ ਫੈਨਜ਼ ਉਨ੍ਹਾਂ ਦੇ ਸ਼ੋਅ ਵਿੱਚ ਆਉਣ ਦੀ ਖਬਰ ਤੋਂ ਉਤਸ਼ਾਹਿਤ ਹਨ। ਨਿਖਿਲ ਚਿਨਪਾ ਰਿਐਲਿਟੀ ਸ਼ੋਅ ਜੱਜ ਕਰਦੇ ਨਜ਼ਰ ਆਏ ਹਨ।ਰਿਐਲਿਟੀ ਸ਼ੋਅ ਵਿੱਚ ਨਿਖਿਲ ਦਾ ਪੁਰਾਣਾ ਰਿਸ਼ਤਾ ਹੈ। ਦੇਖਣਾ ਹੋਵੇਗਾ ਕਿ ਬਿੱਗ ਬੌਸ ਵਿੱਚ  ਉਹ ਜੇਕਰ ਨਜ਼ਰ ਆਏ ਤਾਂ ਕੀ ਧਮਾਲ ਮਚਾਉਂਦੇ ਹਨ।

ਵਿਵਿਅਨ ਡੀਸੇਨਾ ਮਧੂਬਾਲਾ, ਪਿਆਰ ਕੀ ਯੇ ਏਕ ਕਹਾਣੀ, ਇਸ਼ਕ ਵਿੱਚ ਮਰਜਾਵਾਂ ਵਰਗੇ ਕਈ ਹਿੱਟ ਸ਼ੋਅ ਵਿੱਚ ਨਜ਼ਰ ਆ ਚੁੱਕੇ ਹਨ। ਵਿਵਿਅਨ ਦੇ ਵੀ ਬਿੱਗ ਬੌਸ ਵਿੱਚ ਜਾਣ ਦੀਆਂ ਖਬਰਾਂ ਚਾਰੋਂ ਪਾਸੇ ਹਨ।

ਸ਼ੂਭਾਂਗੀ ਅਤਰੇ ਇਨ੍ਹਾਂ ਦਿਨੀਂ ਭਾਬੀਜੀ ਘਰ ਪਰ ਹੈਂ ਵਿੱਚ ਨਜ਼ਰ ਆ ਰਹੀ ਹੈ।ਸ਼ੁਭਾਂਗੀ ਬਿੱਗ ਬੌਸ ਵਿੱਚ ਆਉਣ ਨੂੰ ਲੈ ਕੇ ਲਗਾਤਾਰ ਖਬਰਾਂ ਵਿੱਚ ਹਨ। ਹਾਲਾਂਕਿ ਅਦਾਕਾਰਾ ਨੇ ਬਿੱਗ ਬੌਸ ਵਿੱਚ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ , ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦ ਸ਼ੋਅ ਉਨ੍ਹਾਂ ਲਈ ਸਭ ਤੋ ਪਹਿਲਾਂ ਹੈ, ਹੁਣ ਵੇਖਣਾ ਹੋਵੇਗਾ ਕਿ ਉਹ ਬਿੱਗ ਬੌਸ ਵਿੱਚ ਹਿੱਸਾ ਲਵੇਗੀ ਜਾਂ ਨਹੀਂ।

ਸ਼ੋਅ ਕੁਮਕੁਮ ਭਾਗਿਆ ਫੇਮ ਵਿਸ਼ਾਲ ਰਹੇਜਾ ਦੇ ਸ਼ੋਅ ਬਿੱਗ ਬੌਸ ਵਿੱਚ ਆਉਣ ਦੀਆਂ ਖਬਰਾਂ ਹਨ।ਹੁਣ ਇਹ ਅਸਲੀਅਤ ਹੈ ਜਾਂ ਅਫਵਾਹ ਇਹ ਜਾਨਣ ਦੇ ਲਈ ਮਿਸ਼ਾਲ ਦੇ ਫੈਨਜ਼ ਨੂੰ ਇੰਤਜ਼ਾਰ ਕਰਨਾ ਹੋਵੇਗਾ। ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਵੀ ਬਿੱਗ ਬੌਸ ਵਿੱਚ ਜਾਣ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਹੈ। ਜੇਕਰ ਸੁਗੰਧਾ ਸ਼ੋਅ ਵਿੱਚ ਜਾਂਦੀ ਹੈ ਤਾਂ ਹਾਸੇ ਦਾ ਡਬਲ ਧਮਾਕਾ ਦੇਖਣ ਨੂੰ ਮਿਲੇਗਾ।

The post ਬਿੱਗ ਬੌਸ 14 ਵਿੱਚ ਕੌਣ ਹੋਣਗੇ ਕੰਟੈਸਟੈਂਟ? ਇਨ੍ਹਾਂ ਟੀਵੀ ਸਿਤਾਰਿਆਂ ਦੇ ਨਾਮਾਂ ਦੀ ਹੋ ਰਹੀ ਚਰਚਾ appeared first on Daily Post Punjabi.