rupee vs dollar Archives - Daily Post Punjabi

ਰੁਪਏ ‘ਚ ਗਿਰਾਵਟ ਜਾਰੀ, ਸ਼ੁਰੂਆਤੀ ਕਾਰੋਬਾਰ ‘ਚ 81.55 ਰੁਪਏ ਪ੍ਰਤੀ ਡਾਲਰ ਤੱਕ ਡਿੱਗਿਆ
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਰੁਪਏ ਦੀ ਗਿਰਾਵਟ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸੇ ਵਿਚਾਲੇ ਸੋਮਵਾਰ ਨੂੰ ਰੁਪਇਆ ਆਲਟਾਈਮ ਲੋਅ ‘ਤੇ ਖੁੱਲ੍ਹਿਆ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਜ਼ਬਰਦਸਤ ਗਿਰਾਵਟ ਤੋਂ ਬਾਅਦ ਇਹ ਰਿਕਾਰਡ ਹੇਠਲੇ ਪੱਧਰ ‘ਤੇ ਆ ਗਿਆ ਹੈ। ਸ਼ੁੱਕਰਵਾਰ ਨੂੰ ਰੁਪਇਆ 80.90 ਰੁਪਏ ਪ੍ਰਤੀ ਡਾਲਰ ‘ਤੇ ਖੁੱਲ੍ਹਿਆ ਸੀ ਅਤੇ ਅੱਜ ਇਹ 62 ਪੈਸੇ ਦੀ ਗਿਰਾਵਟ ਦੇ ਨਾਲ 81.52 ‘ਤੇ ਖੁੱਲ੍ਹਿਆ ਹੈ।

Rupee slips further by 62 paisa

ਗਿਰਾਵਟ ਦੇ ਚੱਲਦਿਆਂ ਹੀ ਰੁਪਇਆ ਰਿਕਾਰਡ ਹੇਠਲੇ ਪੱਧਰ 81.55 ਤੱਕ ਆ ਡਿੱਗਿਆ ਅਤੇ ਡਾਲਰ ਦੇ ਮੁਕਾਬਲੇ ਇਸਦੀ ਕਮਜ਼ੋਰੀ ਵੱਧ ਗਈ ਹੈ। ਗਲੋਬਲ ਕਰੰਸੀ ਵਿੱਚ ਜਾਰੀ ਭਾਰੀ ਗਿਰਾਵਟ ਰੁਪਏ ‘ਤੇ ਆਪਣਾ ਬੁਰਾ ਪ੍ਰਭਾਵ ਪਾ ਰਹੀ ਹੈ। ਡਾਲਰ ਦੇ ਮੁਕਾਬਲੇ ਲਗਭਗ ਸਾਰੀਆਂ ਮੇਜਰ ਕਰੰਸੀਆਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ

ਦੱਸ ਦੇਈਏ ਕਿ ਰੁਪਏ ਵਿੱਚ ਜ਼ੋਰਦਾਰ ਗਿਰਾਵਟ ਦਿਖਾਉਂਦੀ ਹੈ ਕਿ ਇਸ ਸਮੇਂ ਵਿਦੇਸ਼ੀ ਨਿਵੇਸ਼ਕ ਏਸ਼ਿਆਈ ਬਾਜ਼ਾਰਾਂ ਤੋਂ ਪੈਸੇ ਕੱਢ ਰਹੇ ਹਨ। ਏਸ਼ਿਆਈ ਬਾਜ਼ਾਰਾਂ ਦੇ ਲਈ ਦਬਾਅ ਇੱਕ ਵਾਰ ਫਿਰ ਵੱਧ ਰਿਹਾ ਹੈ ਅਤੇ ਇਸਦਾ ਮੁਖ ਕਾਰਨ ਹੈ ਕਿ ਦੋ ਪ੍ਰਮੁੱਖ ਕਰੰਸੀਆਂ ਗਿਤਾਵਤ ਦੇ ਦਾਇਰੇ ਵਿੱਚ ਚੱਲ ਰਹੀਆਂ ਹਨ। ਡਾਲਰ ਦੀ ਮਜ਼ਬੂਤੀ ਦੇ ਚੱਲਦਿਆਂ ਯੇਨ ਤੇ ਯੂਆਨ ਦੋਨੋ ਕਰੰਸੀਆਂ ਵਿੱਚ ਜ਼ਬਰਦਸਤ ਗਿਰਾਵਰ ਦੇਖੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਰੁਪਏ ‘ਚ ਗਿਰਾਵਟ ਜਾਰੀ, ਸ਼ੁਰੂਆਤੀ ਕਾਰੋਬਾਰ ‘ਚ 81.55 ਰੁਪਏ ਪ੍ਰਤੀ ਡਾਲਰ ਤੱਕ ਡਿੱਗਿਆ appeared first on Daily Post Punjabi.

ਰੂਸ-ਯੂਕਰੇਨ ਜੰਗ ਦਾ ਅਸਰ: ਰੁਪਏ ‘ਚ ਆਈ ਵੱਡੀ ਗਿਰਾਵਟ, ਡਾਲਰ ਦਾ ਰੇਟ 76 ਤੋਂ ਪਾਰ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੀ ਭਾਰਤ ਨੂੰ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ । ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਜਾਰੀ ਹੈ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਹੇਠਲੇ ਪੱਧਰ 77 ਰੁਪਏ ਦੇ ਪੱਧਰ ‘ਤੇ ਆ ਡਿੱਗਿਆ ਹੈ। ਅਮਰੀਕਾ ਅਤੇ ਉਸ ਦੇ ਯੂਰਪੀ ਸਹਿਯੋਗੀਆਂ ਵੱਲੋਂ ਰੂਸੀ ਤੇਲ ‘ਤੇ ਪਾਬੰਦੀਆਂ ਲਗਾਉਣ ਦੀਆਂ ਰਿਪੋਰਟਾਂ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤਾਜ਼ਾ ਉਛਾਲ ਤੋਂ ਬਾਅਦ ਸੋਮਵਾਰ ਨੂੰ ਰੁਪਿਆ ਲਗਭਗ 77 ਡਾਲਰ ਪ੍ਰਤੀ ਡਾਲਰ ਦੇ ਹੇਠਲੇ ਪੱਧਰ ‘ਤੇ ਆ ਗਿਆ। ਇਹ ਲਗਾਤਾਰ ਚੌਥਾ ਸੈਸ਼ਨ ਸੀ ਜਦੋਂ ਕਰੰਸੀ ਕਮਜ਼ੋਰ ਹੋਈ ਹੈ। ਘਰੇਲੂ ਮੁਦਰਾ ਬਾਜ਼ਾਰ ਵਿੱਚ ਰੁਪਇਆ 76.96 ਪ੍ਰਤੀ ਡਾਲਰ ‘ਤੇ ਕਾਰੋਬਾਰ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 76.16 ‘ਤੇ ਬੰਦ ਹੋਈ ਸੀ।

Rupee hits lifetime low

ਇਸ ਸਬੰਧੀ ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੇ ਕੇਡੀਆ ਦਾ ਕਹਿਣਾ ਹੈ ਕਿ ਰੁਪਏ ਵਿੱਚ ਇਸ ਵੱਡੀ ਗਿਰਾਵਟ ਦਾ ਭਾਰਤ ‘ਤੇ ਹਰ ਪਾਸੇ ਅਸਰ ਪਵੇਗਾ । ਇਸ ਨਾਲ ਨਾ ਸਿਰਫ਼ ਮਹਿੰਗਾਈ ਦਾ ਦਬਾਅ ਵਧੇਗਾ, ਸਗੋਂ ਦੇਸ਼ ਦਾ ਵਪਾਰ ਅਤੇ ਚਾਲੂ ਖਾਤਾ ਘਾਟਾ ਵੀ ਵਧੇਗਾ । ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਵੀ ਰੋਕਿਆ ਜਾਵੇਗਾ । ਕੁੱਲ ਮਿਲਾ ਕੇ ਪੂਰੀ ਭਾਰਤੀ ਅਰਥਵਿਵਸਥਾ ਨੂੰ ਇਸ ਦੀ ਮਾਰ ਝੱਲਣੀ ਪਵੇਗੀ।

ਇਹ ਵੀ ਪੜ੍ਹੋ: ਯੂਕਰੇਨ-ਰੂਸ ਜੰਗ : ਹਰਜੋਤ ਦੀ ਅੱਜ ਹੋਵੇਗੀ ਵਤਨ ਵਾਪਸੀ, ਕੀਵ ‘ਚ ਲੱਗੀ ਸੀ ਗੋਲੀ

ਇਸ ਤੋਂ ਅੱਗੇ ਅਜੇ ਕੇਡੀਆ ਦਾ ਕਹਿਣਾ ਹੈ ਕਿ ਕੱਚੇ ਤੇਲ ਵਿੱਚ ਤੇਜ਼ੀ ਨਾਲ ਛੇ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਇੰਡੈਕਸ ਸੀ ਚੜ੍ਹ ਕੇ 99 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਹ ਡਾਲਰ ਇੰਡੈਕਸ ਦਾ ਮਈ 2020 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ । ਇਸ ਤੋਂ ਇਲਾਵਾ 10-ਸਾਲ ਦਾ ਬਾਂਡ ਯੀਲਡ 5 ਆਧਾਰ ਅੰਕਾਂ ਦੀ ਤੇਜ਼ੀ ਨਾਲ 6.86 ਫੀਸਦੀ ‘ਤੇ ਪਹੁੰਚ ਗਿਆ ਹੈ । ਉਨ੍ਹਾਂ ਕਿਹਾ ਕਿ ਨਿਵੇਸ਼ਕ ਸੋਨੇ ਅਤੇ ਚਾਂਦੀ ਵਰਗੇ ਸੁਰੱਖਿਅਤ ਯੰਤਰਾਂ ਵਿੱਚ ਨਿਵੇਸ਼ ਕਰ ਰਹੇ ਹਨ । ਇਸ ਲਈ ਅੱਗੇ ਵੀ ਰੁਪਏ ਵਿੱਚ ਉਤਾਰ-ਚੜਾਅ ਜਾਰੀ ਰਹੇਗਾ ।

Rupee hits lifetime low

ਦੱਸ ਦੇਈਏ ਕਿ ਗਲੋਬਲ ਵਿਕਰੀ ਦੇ ਕਾਰਨ ਭਾਰਤੀ ਸ਼ੇਅਰ ਬਾਜ਼ਾਰ 2 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ ਹੈ। ਮਾਰਚ ਵਿੱਚ ਹੁਣ ਤੱਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ਵਿੱਚੋਂ 16,800 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਇਹ ਰੁਝਾਨ ਭਵਿੱਖ ਵਿੱਚ ਵੀ ਦੇਖਣ ਨੂੰ ਮਿਲੇਗਾ। ਜੇਕਰ ਕੱਚੇ ਤੇਲ ਦੀ ਕੀਮਤ ਲਗਾਤਾਰ ਵਧਦੀ ਰਹੀ ਤਾਂ ਡਾਲਰ ਦੇ ਮੁਕਾਬਲੇ ਰੁਪਇਆ ਹੋਰ ਵੀ ਡਿੱਗ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਰੂਸ-ਯੂਕਰੇਨ ਜੰਗ ਦਾ ਅਸਰ: ਰੁਪਏ ‘ਚ ਆਈ ਵੱਡੀ ਗਿਰਾਵਟ, ਡਾਲਰ ਦਾ ਰੇਟ 76 ਤੋਂ ਪਾਰ appeared first on Daily Post Punjabi.