Russia begins human trials Archives - Daily Post Punjabi

ਰੂਸ ‘ਚ ਕੋਰੋਨਾ ਦੀ ਵੈਕਸੀਨ ਤਿਆਰ, ਮਨੁੱਖੀ ਟ੍ਰਾਇਲ ਦੀ ਹੋਈ ਸ਼ੁਰੂਆਤ
Russia begins human trials: ਰੂਸ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਤਿਆਰ ਕੀਤੇ ਗਏ ਇੱਕ ਟੀਕੇ ਦਾ ਕਲੀਨੀਕਲ ਮਨੁੱਖੀ ਟ੍ਰਾਇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਰੂਸ ਤੋਂ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਤਰਲ ਅਤੇ ਪਾਊਡਰ ਦੇ ਰੂਪ ਵਿੱਚ ਦਵਾਈ ਤਿਆਰ ਕੀਤੀ ਹੈ। ਇਸ ਦਵਾਈ ਦਾ ਕਲੀਨਿਕਲ ਮਨੁੱਖੀ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਦਵਾਈਆਂ ਦੇ ਟ੍ਰਾਇਲ ਲਈ ਸਾਡੇ ਕੋਲ ਦੋ ਗਰੁੱਪ ਹਨ । ਹਰੇਕ ਗਰੁੱਪ ਵਿੱਚ 38–38 ਲੋਕ ਹਨ। ਰੂਸ ਦੀ ਸਮਾਚਾਰ ਏਜੰਸੀ ਅਨੁਸਾਰ ਇਹ ਦੋਵੇਂ ਸਮੂਹ ਫੌਜ ਦੇ ਜਵਾਨਾਂ ਅਤੇ ਆਮ ਨਾਗਰਿਕਾਂ ਨੂੰ ਜੋੜ ਕੇ ਬਣਾਏ ਗਏ ਹਨ । ਤਾਂ ਜੋ ਟੀਕੇ ਦਾ ਪ੍ਰਯੋਗਾਤਮਕ ਪ੍ਰੀਖਣ ਸਫਲਤਾਪੂਰਵਕ ਕੀਤਾ ਜਾ ਸਕੇ।

Russia begins human trials

ਇਹ ਦਵਾਈ ਗਾਮਾਲੇਯਾ ਸਾਇਨਟੀਫਿਕ ਰਿਸਰਚ ਇੰਸਟੀਚਿਊਟ ਆਫ ਐਪੀਡਿਮੋਲੋਜੀ ਐਂਡ ਮਾਇਕ੍ਰੋ ਬਾਇਓਲੋਜੀ ਨੇ ਤਿਆਰ ਕੀਤਾ ਹੈ. ਇਸ ਸੰਸਥਾ ਦੇ ਡਾਇਰੈਕਟਰ ਅਲੈਗਜ਼ੈਂਡਰ ਜ਼ਿੰਟਸਬਰਗ ਨੇ ਕਿਹਾ ਕਿ ਇਹ ਮਨੁੱਖੀ ਟ੍ਰਾਇਲ ਲਗਭਗ ਡੇਢ ਮਹੀਨੇ ਵਿੱਚ ਪੂਰਾ ਹੋਵੇਗਾ । ਤਰਲ ਅਤੇ ਪਾਊਡਰ ਦੋਵਾਂ ਦਵਾਈਆਂ ਦਾ ਟ੍ਰਾਇਲ ਮਾਸਕੋ ਦੇ ਦੋ ਵੱਖ-ਵੱਖ ਸਥਾਨਾਂ ‘ਤੇ ਹੋਵੇਗਾ। ਤਰਲ ਦਵਾਈ ਦਾ ਟ੍ਰਾਇਲ ਬਰਡੇਨਕੋ ਮਿਲਟਰੀ ਹਸਪਤਾਲ ਵਿੱਚ ਇੰਟਰਾਮਸਕੂਲਰ ਇੰਜੈਕਸ਼ਨ ਦੇ ਕੇ ਕੀਤਾ ਜਾਵੇਗਾ।

Russia begins human trials

ਪਾਊਡਰ ਨੂੰ ਇੰਟਰਾਮਸਕੂਲਰ ਟੀਕੇ ਰਾਹੀਂ ਵਾਲੰਟੀਅਰਾਂ ਦੇ ਸਰੀਰ ਵਿੱਚ ਵੀ ਦਿੱਤਾ ਜਾਵੇਗਾ। ਇਸ ਦਾ ਕਲੀਨਿਕਲ ਟ੍ਰਾਇਲ ਮਾਸਕੋ ਦੀ ਸੇਸ਼ੇਨੋਵ ਫਸਟ ਸਟੇਟ ਮੈਡੀਕਲ ਯੂਨੀਵਰਸਿਟੀ ਵਿੱਚ ਕੀਤਾ ਜਾਵੇਗਾ। ਰੂਸ ਨੇ ਸਾਰੇ ਵਲੰਟੀਅਰਾਂ ਨੂੰ ਇਸ ਟ੍ਰਾਇਲ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਦੱਸ ਦਿੱਤਾ ਹੈ । ਉਸ ਨਾਲ ਬੀਮੇ ਦੇ ਕਾਗਜ਼ਾਂ ‘ਤੇ ਦਸਤਖਤ ਕੀਤੇ ਗਏ ਹਨ। ਸਾਰੇ ਵਾਲੰਟੀਅਰਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਸਿਹਤ ਦੀ ਜਾਂਚ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਕਿਸੇ ਮਰੀਜ਼ ਨੂੰ ਕ੍ਰੋਨਿਕ ਬਿਮਾਰੀ, ਐੱਚਆਈਵੀ, ਹੈਪੇਟਾਈਟਸ, ਕੋਰੋਨਾ ਵਾਇਰਸ ਆਦਿ ਤਾਂ ਨਹੀਂ ਹੈ। ਜਦੋਂ ਸਾਰੀ ਪੜਤਾਲ ਕੀਤੀ ਜਾਏਗੀ, ਵਲੰਟੀਅਰ ਸਹੀ ਪਾਇਆ ਜਾਵੇਗਾ, ਤਦ ਉਸ ਦੇ ਸਰੀਰ ਵਿੱਚ ਕੋਰੋਨਾ ਵਾਇਰਸ ਦੇ ਟੀਕੇ ਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ। ਪਹਿਲੇ ਵਲੰਟੀਅਰਾਂ ਨੂੰ 18 ਜਾਂ 19 ਜੂਨ ਨੂੰ ਟੀਕਾ ਲਗਾਇਆ ਜਾਵੇਗਾ।  ਟੀਕਾ ਦੇਣ ਤੋਂ ਬਾਅਦ ਵਾਲੰਟੀਅਰਾਂ ਦੀਆਂ ਸਰੀਰਕ ਗਤੀਵਿਧੀਆਂ ‘ਤੇ 28 ਦਿਨਾਂ ਤੱਕ ਨਿਗਰਾਨੀ ਰੱਖੀ ਜਾਵੇਗੀ । ਇਸ ਦੌਰਾਨ ਟੀਕੇ ਦੇ ਪ੍ਰਭਾਵ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਵੇਗਾ।

The post ਰੂਸ ‘ਚ ਕੋਰੋਨਾ ਦੀ ਵੈਕਸੀਨ ਤਿਆਰ, ਮਨੁੱਖੀ ਟ੍ਰਾਇਲ ਦੀ ਹੋਈ ਸ਼ੁਰੂਆਤ appeared first on Daily Post Punjabi.