Russia covid vaccine Archives - Daily Post Punjabi

ਕੋਰੋਨਾ ਨੂੰ ਹਰਾਉਣ ਲਈ ਰੂਸ ਦੀ ਜੰਗ ਤੇਜ਼, ਦੇਸ਼ ਦੇ ਸਾਰੇ ਖੇਤਰਾਂ ‘ਚ ਭੇਜੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ
Russia sent first consignment: ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਰੂਸ ਵਿੱਚ ਸਪੂਤਨਿਕ-V ਵੈਕਸੀਨ ਦੀ ਵੰਡ ਦੀ ਪ੍ਰਕਿਰਿਆ ਹੁਣ ਤੇਜ਼ ਹੋ ਗਈ ਹੈ। ਰੂਸ ਨੇ ਕੋਰੋਨਾ ਵਾਇਰਸ ਖਿਲਾਫ਼ ਤਿਆਰ ਕੀਤੀ ਗਈ ਸਪੂਤਨਿਕ-V ਵੈਕਸੀਨ ਦੀ ਪਹਿਲੀ ਖੇਪ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੰਡਣ ਲਈ ਭੇਜ ਦਿੱਤੀ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ।

Russia sent first consignment

ਰੂਸੀ ਸਰਕਾਰ ਦੇ ਬਿਆਨ ਅਨੁਸਾਰ ਰੂਸ ਦੇ ਰਾਸ਼ਟਰੀ ਮਹਾਂਮਾਰੀ ਰਿਸਰਚ ਕੇਂਦਰ ਗੈਮੇਲਿਆ ਵੱਲੋਂ ਸਪੂਤਨਿਕ-V ਦੇ ਨਾਮ ਨਾਲ ਵਿਕਸਤ ਕੀਤੀ ਗਈ ਕੋਰੋਨਾ ਵੈਕਸੀਨ ਨੂੰ ਰੂਸ ਦੇ ਵੱਖ-ਵੱਖ ਖੇਤਰਾਂ ਵਿੱਚ ਭੇਜ ਦਿੱਤਾ ਗਿਆ ਹੈ। ਇਸ ਨਾਲ ਦੇਸ਼ ਵਿੱਚ ਵੈਕਸੀਨ ਦੀ ਸਪਲਾਈ ਨੂੰ ਯਕੀਨੀ ਬਣਾਏਗਾ। ਪਹਿਲਾਂ ਉਨ੍ਹਾਂ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ, ਜਿਨ੍ਹਾਂ ਨੂੰ ਕੋਰੋਨਾ ਤੋਂ ਸਭ ਤੋਂ ਵੱਧ ਖ਼ਤਰਾ ਹੈ।

Russia sent first consignment

ਦਰਅਸਲ, ਰੂਸ 11 ਅਗਸਤ ਨੂੰ ਕੋਵਿਡ -19 ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ । ਇਹ ਵੈਕਸੀਨ ਅਗਲੇ ਸਾਲ 1 ਜਨਵਰੀ ਤੋਂ ਆਮ ਲੋਕਾਂ ਲਈ ਉਪਲਬਧ ਹੋਵੇਗੀ। ਰੂਸ ਦੇ ਗੈਮੇਲਿਆ ਰਿਸਰਚ ਇੰਸਟੀਚਿਊਟ ਅਤੇ ਰੱਖਿਆ ਮੰਤਰਾਲੇ ਨੇ ਸਾਂਝੇ ਤੌਰ ‘ਤੇ ਵਿਕਸਤ ਕੋਰੋਨਾ ਵੈਕਸੀਨ ਜਿਸ ਨੂੰ ‘ਸਪੂਤਨਿਕ-V’ ਕਿਹਾ ਜਾਂਦਾ ਹੈ, ਪਹਿਲਾਂ ਕੋਰੋਨਾ ਦੀ ਲਾਗ ਦੇ ਇਲਾਜ ਵਿੱਚ ਸ਼ਾਮਿਲ ਸਿਹਤ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਇਸ ਵੈਕਸੀਨ ਦਾ ਉਤਪਾਦਨ ਸਾਂਝੇ ਤੌਰ ‘ਤੇ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਵੱਲੋਂ ਕੀਤਾ ਜਾ ਰਿਹਾ ਹੈ। ਹਾਲਾਂਕਿ, ਰੂਸ ਦੀ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਅਜੇ ਜਾਰੀ ਹੈ। ਪਰ ਰੂਸ ਦਾ ਦਾਅਵਾ ਹੈ ਕਿ ਉਸਦੀ ਵੈਕਸੀਨ ਦਾ ਅਸਰ ਬਹੁਤ ਵਧੀਆ ਹੈ। ਹਾਲਾਂਕਿ, ਅਮਰੀਕਾ ਸਮੇਤ ਕਈ ਦੇਸ਼ ਅਜੇ ਵੀ ਰੂਸ ਵੱਲ ਸ਼ੱਕੀ ਨਜ਼ਰ ਨਾਲ ਵੇਖ ਰਹੇ ਹਨ।

The post ਕੋਰੋਨਾ ਨੂੰ ਹਰਾਉਣ ਲਈ ਰੂਸ ਦੀ ਜੰਗ ਤੇਜ਼, ਦੇਸ਼ ਦੇ ਸਾਰੇ ਖੇਤਰਾਂ ‘ਚ ਭੇਜੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ appeared first on Daily Post Punjabi.

ਰੂਸੀ ਵੈਕਸੀਨ ਬਣਾਉਣ ‘ਚ ਸ਼ਾਮਿਲ ਕੰਪਨੀ ਦੇ CEO ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Russia covid vaccine: ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਦੁਨੀਆ ਦੇ ਕਈ ਦੇਸ਼ਾਂ ਵਿੱਚ ਵੈਕਸੀਨ ਦੀ ਖੋਜ ਦਾ ਕੰਮ ਮਹੀਨਿਆਂ ਤੋਂ ਜਾਰੀ ਹੈ, ਪਰ ਰੂਸ ਨੇ ਅਚਾਨਕ ਇਸ ਵੈਕਸੀਨ ਬਣਾਉਣ ਦਾ ਪਹਿਲਾ ਦਾਅਵਾ ਕੀਤਾ । ਸਪੁਤਨਿਕ-V ਨਾਮ ਨਾਲ ਬਣਾਈ ਗਈ ਰੂਸੀ ਵੈਕਸੀਨ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ RDIF ਦੇ ਸੀਈਓ ਕਿਰਿਲ ਦਿਮਿਤਰੇਵ ਨੇ ਵੈਕਸੀਨ ਬਾਰੇ ਕਿਹਾ ਕਿ ਮੇਰੇ 90 ਸਾਲਾਂ ਮਾਪਿਆਂ ਸਣੇ ਮੇਰੇ ਪੂਰੇ ਪਰਿਵਾਰ ਨੂੰ ਵੈਕਸੀਨ ਲਗਾਈ ਗਈ ਹੈ।

Russia covid vaccine

ਰੂਸੀ ਵੈਕਸੀਨ ਸਪੂਤਨਿਕ-V ਨੂੰ ਲੈ ਕੇ ਦੁਨੀਆ ਭਰ ਵਿੱਚ ਸ਼ੱਕ ਜਤਾਇਆ ਹੈ, ਪਰ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਦੇ ਮੁੱਖ ਕਾਰਜਕਾਰੀ ਕਿਰਿਲ ਦਿਮਿਤਰੀ ਨੇ ਦਾਅਵਾ ਕੀਤਾ ਕਿ ਵੈਕਸੀਨ ਭਰੋਸੇਮੰਦ ਅਤੇ ਸੁਰੱਖਿਅਤ ਹੈ। ਦੱਸ ਦੇਈਏ ਕਿ ਵੈਕਸੀਨ ਦੀ ਖੋਜ ਤੋਂ ਬਾਅਦ ਦਿਮਿਤ੍ਰੀ ਨੇ ਪਹਿਲੀ ਵਾਰ ਵੈਕਸੀਨ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ, ‘ਮੇਰੇ ਅਤੇ ਮੇਰੇ ਪੂਰੇ ਪਰਿਵਾਰ ਸਮੇਤ ਮੇਰੇ 90-ਸਾਲਾ ਮਾਪਿਆਂ ਨੂੰ ਟੀਕਾ ਲਗਾਇਆ ਗਿਆ ਹੈ। ਇਹ ਟੀਕਾ ਸੁਰੱਖਿਅਤ ਅਤੇ ਭਰੋਸੇਮੰਦ ਹੈ।

Russia covid vaccine

ਉਨ੍ਹਾਂ ਕਿਹਾ, ‘ਵੈਕਸੀਨ ਪਲੇਟਫਾਰਮ ਨੂੰ ਪਿਛਲੇ ਛੇ ਸਾਲਾਂ ਵਿੱਚ ਤਿਆਰ ਕੀਤਾ ਗਿਆ ਹੈ, ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੋਣ ਵਾਲਾ ਹੈ।’ ਉਨ੍ਹਾਂ ਕਿਹਾ ਕਿ ਭਾਰਤ, ਭਾਰਤੀ ਵਿਗਿਆਨੀਆਂ ਅਤੇ ਭਾਰਤੀ ਨਿਰਮਾਤਾਵਾਂ ਨਾਲ ਸਾਡਾ ਬਹੁਤ ਸਾਰਾ ਸਹਿਯੋਗ ਹੈ । ਉਹ ਸਾਡੀ ਟੈਕਨੋਲੋਜੀ ਨੂੰ ਸਮਝਦੇ ਹਨ। ਕਿਰਿਲ ਦਿਮਿਤਰੀ ਨੇ ਕਿਹਾ ਕਿ ਅਗਸਤ ਵਿੱਚ ਵਿਗਿਆਨੀ ਇਸ ਬਾਰੇ ਵੇਰਵੇ ਪ੍ਰਕਾਸ਼ਿਤ ਕਰਨਗੇ। ਉਨ੍ਹਾਂ  ਕਿਹਾ ਕਿ 20 ਸਾਲਾਂ ਦੀ ਰੂਸੀ ਖੋਜ ਦੇ ਅਧਾਰ ‘ਤੇ ਮਨੁੱਖੀ ਐਡੀਨੋ ਵਾਇਰਸ ਨੂੰ ਸਭ ਤੋਂ ਸੁਰੱਖਿਅਤ ਡਿਲਿਵਰੀ ਵੈਕਟਰ ਚੁਣਿਆ ਗਿਆ ਹੈ। ਪਿਛਲੇ 20 ਸਾਲਾਂ ਵਿੱਚ ਹਜ਼ਾਰਾਂ ਲੋਕਾਂ ਨੂੰ ਕੈਂਸਰ ਜਾਂ ਬਾਂਝਪਨ ਵਰਗੇ ਮਾੜੇ ਪ੍ਰਭਾਵਾਂ ਦੇ ਨਾਲ ਐਡੀਨੋ ਵਾਇਰਸ ਵੈਕਸੀਨ ਦਿੱਤੀ ਗਈ ਹੈ।

ਵੈਕਸੀਨ ਨੂੰ ਲੈ ਕੇ WHO ਦੇ ਬਿਆਨ ‘ਤੇ ਕਿਰਲ ਦਿਮਿਤਰੀ ਨੇ ਕਿਹਾ ਕਿ WHO ਸਪੁਤਨੀਕ-V ਨੂੰ ਸਵੀਕਾਰ ਕਰਨ ਲਈ ਆਪਣੀ ਭਾਸ਼ਾ ਬਦਲ ਰਿਹਾ ਹੈ। ਅਗਲੇ 3 ਮਹੀਨਿਆਂ ਵਿੱਚ ਦੁਨੀਆ ਭਰ ਵਿੱਚ 2 ਲੱਖ ਤੋਂ 3 ਲੱਖ ਤੋਂ ਵੱਧ ਲੋਕਾਂ ਨੂੰ ਸਪੁਤਨੀਕ-V ਵੈਕਸੀਨ ਲਗਾਇਆ ਜਾਵੇਗਾ, ਜਿਸਦਾ ਅਸਰ ਦਿਖੇਗਾ। ਉਨ੍ਹਾਂ ਕਿਹਾ ਕਿ ਦੇਸ਼ਾਂ ਨੂੰ ਵੈਕਸੀਨ ਖਰੀਦਣ ਲਈ WHO ਦੀ ਮਨਜ਼ੂਰੀ ਦੀ ਲੋੜ ਨਹੀਂ ਹੈ । ਇਸ ਨੂੰ ਘਰੇਲੂ ਰੈਗੂਲੇਟਰ ਦੁਆਰਾ ਅਧਿਕਾਰਤ ਕਰਨ ਦੀ ਜ਼ਰੂਰਤ ਹੈ।

The post ਰੂਸੀ ਵੈਕਸੀਨ ਬਣਾਉਣ ‘ਚ ਸ਼ਾਮਿਲ ਕੰਪਨੀ ਦੇ CEO ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ appeared first on Daily Post Punjabi.