Russia says Kabul seems safer Archives - Daily Post Punjabi

ਤਾਲਿਬਾਨ ਦੇ ਸਮਰਥਨ ‘ਚ ਆਇਆ ਰੂਸ ! ਕਿਹਾ- ‘ਗਨੀ ਸਰਕਾਰ ਦੀ ਤੁਲਨਾ ‘ਚ ਕਾਬੁਲ ਹੁਣ ਜ਼ਿਆਦਾ ਸੁਰੱਖਿਅਤ’
ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਜ਼ਿਆਦਾਤਰ ਦੇਸ਼ ਉੱਥੋਂ ਆਪਣੇ ਦੂਤਾਵਾਸ ਖਾਲੀ ਕਰ ਰਹੇ ਹਨ ਅਤੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੇ ਹਨ।

Russia says Kabul seems safer

ਉੱਥੇ ਹੀ ਚੀਨ ਤੇ ਪਾਕਿਸਤਾਨ ਵਰਗੇ ਦੇਸ਼ ਤਾਲਿਬਾਨ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਹੁਣ ਇਸ ਲਿਸਟ ਵਿੱਚ ਰੂਸ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ।ਦਰਅਸਲ, ਰੂਸ ਵੱਲੋਂ ਅਫ਼ਗ਼ਾਨਿਸਤਾਨ ਦੇ ਵਿਗੜਦੇ ਹਾਲਾਤਾਂ ਵਿਚਾਲੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਗਿਆ ਹੈ। ਰੂਸ ਨੇ ਹੈਰਾਨੀਜਨਕ ਬਿਆਨ ਦਿੰਦਿਆਂ ਕਿਹਾ ਕਿ ਤਾਲਿਬਾਨੀ ਸ਼ਾਸਨ ਵਿੱਚ ਕਾਬੁਲ ਦੀ ਸਥਿਤੀ ਗਨੀ ਦੀ ਤੁਲਨਾ ਵਿੱਚ ਵਧੀਆ ਹੋਵੇਗੀ।

ਇਹ ਵੀ ਪੜ੍ਹੋ: ਅਫਗਾਨਿਸਤਾਨ ‘ਚ ਵਿਗੜ ਰਹੇ ਹਾਲਾਤਾਂ ‘ਤੇ Khalsa Aid ਦੇ ਮੁਖੀ ਰਵੀ ਸਿੰਘ ਖਾਲਸਾ ਨੇ ਜਤਾਈ ਚਿੰਤਾ

ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਰਾਜਦੂਤ ਜਿਨਰੋਵ ਨੇ ਤਾਲਿਬਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੱਟੜਪੰਥੀ ਇਸਲਾਮੀ ਸਮੂਹ ਤਾਲਿਬਾਨ ਨੇ ਪਹਿਲਾਂ 24 ਘੰਟਿਆਂ ਵਿੱਚ ਕਾਬੁਲ ਨੂੰ ਗਨੀ ਦੇ ਸ਼ਾਸਨ ਦੀ ਤੁਲਨਾ ਵਿੱਚ ਵਧੇਰੇ ਸੁਰੱਖਿਅਤ ਬਣਾ ਦਿੱਤਾ ਹੈ। ਸਥਿਤੀ ਸ਼ਾਂਤੀਪੂਰਨ ਤੇ ਵਧੀਆ ਹੈ ਤੇ ਸ਼ਹਿਰ ਵਿੱਚ ਹੁਣ ਸਭ ਕੁਝ ਸ਼ਾਂਤ ਹੋ ਗਿਆ ਹੈ।

Russia says Kabul seems safer

ਇਸ ਤੋਂ ਇਲਾਵਾ ਰੂਸ ਨੇ ਕਾਬੁਲ ਵਿੱਚ ਆਪਣੇ ਦੂਤਾਵਾਸ ਨੂੰ ਖਾਲੀ ਕਰਨ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ ਜਾ ਸਕਦੀ ਹੈ। ਰੂਸ ਦੇ ਰਾਜਦੂਤ ਦੇ ਇਸ ਬਿਆਨ ਨੂੰ ਤਾਲਿਬਾਨ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਭ ਨਾਲ ਰੂਸ ਤਾਲਿਬਾਨ ਨਾਲ ਆਪਣੇ ਰਿਸ਼ਤਿਆਂ ਨੂੰ ਬਿਹਤਰ ਕਰਨਾ ਚਾਹੁੰਦਾ ਹੈ।

ਇਹ ਵੀ ਦੇਖੋ: ਅਸ਼ਲੀਲ ਵੀਡੀਓ ਮਾਮਲੇ ‘ਚ Sucha Singh Langah ਨੂੰ ਨਹੀਂ ਹੈ ਕੋਈ ਅਫ਼ਸੋਸ, ਦੇਖੋ Exclusive Interview

The post ਤਾਲਿਬਾਨ ਦੇ ਸਮਰਥਨ ‘ਚ ਆਇਆ ਰੂਸ ! ਕਿਹਾ- ‘ਗਨੀ ਸਰਕਾਰ ਦੀ ਤੁਲਨਾ ‘ਚ ਕਾਬੁਲ ਹੁਣ ਜ਼ਿਆਦਾ ਸੁਰੱਖਿਅਤ’ appeared first on Daily Post Punjabi.