Russia To Sell Ukraine President House Archives - Daily Post Punjabi

ਜੰਗ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਜ਼ੇਲੇਂਸਕੀ ਦਾ ਪੈਂਟਹਾਊਸ ਵੇਚੇਗਾ ਰੂਸ, ਕਿਹਾ- ਇਹ ਸਾਡੀ ਜਾਇਦਾਦ
ਰੂਸ-ਯੂਕਰੇਨ ਵਿਚਾਲੇ ਪਿਛਲੇ 15 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ, ਰੂਸ ਨੇ ਜ਼ੇਲੇਨਸਕੀ ਦਾ ਹੋਲੀਡੇ ਪੈਂਟਹਾਊਸ ਨੂੰ ਵੇਚਣ ਦਾ ਫੈਸਲਾ ਕੀਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਇਸ ਘਰ ਦੇ ਨਾਲ ਹੀ ਇਸ ਨੇ 57 ਜਾਇਦਾਦਾਂ ਨੂੰ ਸਰਕਾਰੀ ਸੰਪਤੀ ਘੋਸ਼ਿਤ ਕੀਤਾ ਹੈ। ਜ਼ੇਲੇਂਸਕੀ ਦਾ ਇਹ ਘਰ ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕਾ ਦੇ ਨਾਂ ‘ਤੇ ਹੈ। ਇਹ ਕ੍ਰੀਮੀਆ ਵਿੱਚ ਕਾਲੇ ਸਾਗਰ ਦੇ ਤੱਟ ‘ਤੇ ਬਣਾਇਆ ਗਿਆ ਹੈ।

Russia will sell Zelensky’s Penthouse

ਕ੍ਰੀਮੀਆ ਦੇ ਸਪੀਕਰ ਵਲਾਦੀਮੀਰ ਕੋਨਸਟੈਂਟਿਨੋਵ ਨੇ ਕਿਹਾ- ਅਸੀਂ ਇਸ ਘਰ ਨੂੰ ਵੇਚਣ ਲਈ ਨੋਟਿਸ ਜਾਰੀ ਕਰਾਂਗੇ। ਇਸ ਤੋਂ ਮਿਲਣ ਵਾਲੇ ਪੈਸੇ ਦੀ ਵਰਤੋਂ ਯੂਕਰੇਨ ਵਿੱਚ ਚੱਲ ਰਹੇ ਵਿਸ਼ੇਸ਼ ਫੌਜੀ ਅਭਿਆਨ ਅਤੇ ਯੁੱਧ ਵਿੱਚ ਮਾਰੇ ਗਏ ਸੈਨਿਕਾਂ ਦੇ ਪਰਿਵਾਰਾਂ ਲਈ ਕੀਤੀ ਜਾਵੇਗੀ। ਜ਼ੇਲੇਂਸਕੀ ਦੇ ਪੈਂਟਹਾਊਸ ਨੂੰ ਵੇਚਣ ‘ਤੇ ਰੂਸੀ ਨੇਤਾ ਨੇ ਕਿਹਾ ਕਿ ਕ੍ਰੀਮੀਆ ਰੂਸ ਦਾ ਹਿੱਸਾ ਹੈ। ਅਸੀਂ ਰੂਸ ਦੇ ਦੁਸ਼ਮਣਾਂ ਨੂੰ ਇੱਥੋਂ ਦੀ ਜਾਇਦਾਦ ਤੋਂ ਲਾਭ ਨਹੀਂ ਲੈਣ ਦੇਵਾਂਗੇ। ਰੂਸ ਨੇ ਯੁੱਧ ਦੌਰਾਨ ਆਪਣੀ ਫੌਜ ‘ਤੇ 7 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ।

ਇਹ ਵੀ ਪੜ੍ਹੋ ​​​​​​​​​​​​​​ : ਹਿਮਾਚਲ : ਬਾਰਾਲਾਚਾ ‘ਚ ਬਰਫਬਾਰੀ ‘ਚ ਫਸੇ 250 ਟੂਰਿਸਟ, 13-14 ਘੰਟੇ ਚਲਿਆ ਰੈਸਕਿਊ ਆਪ੍ਰੇਸ਼ਨ

ਰਾਸ਼ਟਰਪਤੀ ਜ਼ੇਲੇਨਸਕੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਨੇ 2013 ਵਿੱਚ ਕ੍ਰੀਮੀਅਨ ਸ਼ਹਿਰ ਲਿਵਾਡੀਆ ਵਿੱਚ 3 ਕਮਰਿਆਂ ਵਾਲਾ ਪੈਂਟਹਾਊਸ ਖਰੀਦਿਆ ਸੀ। ਉਦੋਂ ਇਸ ਦੀ ਕੀਮਤ ਕਰੀਬ 1 ਕਰੋੜ 35 ਲੱਖ ਰੁਪਏ ਸੀ। ਸਿਰਫ਼ ਇੱਕ ਸਾਲ ਬਾਅਦ, 2014 ਵਿੱਚ, ਰੂਸ ਨੇ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ। ਜ਼ੇਲੇਂਸਕਾ ਕਦੇ ਵੀ ਘਰ ਦੀ ਵਰਤੋਂ ਕਰਨ ਦੇ ਯੋਗ ਨਹੀਂ ਸੀ ਕਿਉਂਕਿ ਇਹ ਅਜੇ ਵੀ ਮੁਰੰਮਤ ਅਧੀਨ ਸੀ। ਰੂਸ ਦੇ ਸਰਕਾਰੀ ਮੀਡੀਆ ਨੇ ਹੁਣ ਇਸ ਘਰ ਦੀ ਕੀਮਤ ਕਰੀਬ 6.5 ਕਰੋੜ ਰੁਪਏ ਦੱਸੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਜੰਗ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਜ਼ੇਲੇਂਸਕੀ ਦਾ ਪੈਂਟਹਾਊਸ ਵੇਚੇਗਾ ਰੂਸ, ਕਿਹਾ- ਇਹ ਸਾਡੀ ਜਾਇਦਾਦ appeared first on Daily Post Punjabi.