russia-ukraine war Archives - Daily Post Punjabi

ਰੂਸ-ਯੂਕਰੇਨ ਜੰਗ ਦਾ ਹੋਵੇਗਾ ਅੰਤ ! ਟਰੰਪ ਨਾਲ ਗੱਲਬਾਤ ਮਗਰੋਂ ਜੰਗਬੰਦੀ ਲਈ ਸਹਿਮਤ ਹੋਏ ਪੁਤਿਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਵਿਚ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਜੰਗਬੰਦੀ ਲਈ ਰਾਜ਼ੀ ਹੋ ਗਏ ਹਨ। ਇਸ ਨਾਲ ਰੂਸ-ਯੂਕਰੇਨ ਦੇ ਵਿਚ ਜਲਦ ਸੰਘਰਸ਼ ਖਤਮ ਹੋਣ ਦੀ ਉਮੀਦ ਹੈ। ਟਰੰਪ ਨੇ ਮੰਗਲਵਾਰ ਨੂੰ ਟੈਲੀਫੋਨ ‘ਤੇ ਪੁਤਿਨ ਨਾਲ ਗੱਲਬਾਤ ਕੀਤੀ।

ਟਰੰਪ ਨੇ ਆਪਣੀ ਪੋਸਟ ਵਿਚ ਲਿਖਿਆ-ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਅੱਜ ਮੇਰੀ ਫੋਨ ‘ਤੇ ਬਹੁਤ ਵਧੀਆ ਗੱਲਬਾਤ ਹੋਈ। ਅਸੀਂ ਸਾਰੀ ਊਰਜਾ ਤੇ ਬੁਨਿਆਦੀ ਢਾਂਚੇ ‘ਤੇ ਤਤਕਾਲ ਜੰਗਬੰਦੀ ‘ਤੇ ਰਾਜ਼ੀ ਹੋਏ। ਇਸ ਸਮਝ ਦੇ ਨਾਲ ਅਸੀਂ ਪੂਰਨ ਜੰਗਬੰਦੀ ਲਈ ਤੇਜ਼ੀ ਨਾਲ ਕੰਮ ਕਰਾਂਗੇ ਤੇ ਆਖਿਰਕਾਰ ਰੂਸ ਤੇ ਯੂਕਰੇਨ ਵਿਚ ਇਸ ਭਿਆਨਕ ਜੰਗ ਨੂੰ ਖਤਮ ਕਰਾਂਗੇ।

ਉਨ੍ਹਾਂ ਅੱਗੇ ਲਿਖਿਆ ਕਿ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਹ ਯੁੱਧ ਕਦੇ ਸ਼ੁਰੂ ਨਹੀਂ ਹੁੰਦਾ। ਸ਼ਾਂਤੀ ਲਈ ਕਈ ਤੱਥਾਂ ‘ਤੇ ਚਰਚਾ ਕੀਤੀ ਗਈ ਜਿਸ ਵਿਚ ਇਹ ਤੱਥ ਵੀ ਸ਼ਾਮਲ ਹੈ ਕਿ ਹਜ਼ਾਰਾਂ ਸੈਨਿਕ ਮਾਰੇ ਜਾ ਰਹੇ ਹਨ ਤੇ ਰਾਸ਼ਟਰਪਤੀ ਪੁਤਿਨ ਤੇ ਰਾਸ਼ਟਰਪਤੀ ਜੇਲੇਂਸਕੀ ਦੋਵੇਂ ਯੁੱਧ ਨੂੰ ਖਤਮ ਕਰਨਾ ਚਾਹੁੰਦੇ ਹਨ। ਜੰਗਬੰਦੀ ਦੀ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਤੋਂ ਲਾਗੂ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਮਨੁੱਖਤਾ ਦੀ ਖਾਤਿਰ ਅਸੀਂ ਇਸ ਨੂੰ ਪੂਰਾ ਕਰਾਂਗੇ।

ਇਹ ਵੀ ਪੜ੍ਹੋ : ਕਰਨਲ ਸਣੇ ਉਸ ਦੇ ਪੁੱਤ ਨਾਲ ਕੁੱਟਮਾਰ ਦਾ ਮਾਮਲਾ : ਪਰਿਵਾਰ ਨੇ ਰਾਜਪਾਲ ਨੂੰ ਮਿਲਣ ਲਈ ਮੰਗਿਆ ਸਮਾਂ

ਰਿਪੋਰਟ ਮੁਤਾਬਕ ਟਰੰਪ ਨੇ ਯੂਕਰੇਨ ਵਿਚ 30 ਦਿਨਾਂ ਦੀ ਜੰਗਬੰਦੀ ‘ਤੇ ਗੱਲਬਾਤ ਕਰਨ ਲਈ ਪੁਤਿਨ ਨਾਲ ਗੱਲਬਾਤ ਕੀਤੀ। ਟਰੰਪ ਪ੍ਰਸ਼ਾਸਨ ਯੂਕਰੇਨ ਵੱਲੋਂ ਯੁੱਧ ਨੂੰ ਅਸਥਾਈ ਤੌਰ ਤੋਂ ਰੋਕਣ ‘ਤੇ ਰਾਜ਼ੀ ਹੋਣ ਦੇ ਬਾਅਦ ਸੰਘਰਸ਼ ਨੂੰ ਤਤਕਾਲ ਰੋਕਣ ‘ਤੇ ਜ਼ੋਰ ਦੇ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਰੂਸ-ਯੂਕਰੇਨ ਜੰਗ ਦਾ ਹੋਵੇਗਾ ਅੰਤ ! ਟਰੰਪ ਨਾਲ ਗੱਲਬਾਤ ਮਗਰੋਂ ਜੰਗਬੰਦੀ ਲਈ ਸਹਿਮਤ ਹੋਏ ਪੁਤਿਨ appeared first on Daily Post Punjabi.

ਰੂਸ ਇਸ ਸਾਲ ਦੇ ਅੰਤ ਤੱਕ ਹੀ…’, ਪੁਤਿਨ ਦੀ ਫੌਜ ਨੂੰ ਹਰਾਉਣ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦਾ ਵੱਡਾ ਦਾਅਵਾ
ਯੂਕਰੇਨ ਦੇ ਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਐਤਵਾਰ ਨੂੰ ਜਰਮਨੀ ਦੇ ਚਾਂਸਲਰ ਓਲਾਫ ਸਕੋਲ ਨੂੰ ਮਦਦ ਲਈ ਧੰਨਵਾਦ ਕੀਤਾ ਹੈ। ਜ਼ੇਲੇਨਸਕੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਪੱਛਮੀ ਦੇਸ਼ਾਂ ਦੀ ਮਦਦ ਜਾਰੀ ਰਹੀ ਤਾਂ ਯੂਕਰੇਨ ਇਸ ਸਾਲ ਦੇ ਅੰਤ ਤੱਕ ਰੂਸ ਨੂੰ ਹਰਾ ਸਕਦਾ ਹੈ। ਦੱਸ ਦੇਈਏ ਕਿ ਜ਼ੇਲੇਂਸਕੀ ਜਰਮਨੀ ਦੇ ਦੌਰੇ ‘ਤੇ ਗਏ ਹੋਏ ਹਨ, ਜਿੱਥੇ ਉਨ੍ਹਾਂ ਨੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ।

Ukrainian President Big Claim

ਯੂਕਰੇਨ ਦੇ ਰਾਸ਼ਟਰਪਤੀ ਨੇ ਜਰਮਨ ਚਾਂਸਲਰ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਵੱਡਾ ਦਾਅਵਾ ਕੀਤਾ। ਅਮਰੀਕਾ ਤੋਂ ਬਾਅਦ ਜਰਮਨੀ ਯੂਕਰੇਨ ਨੂੰ ਦਾਨ ਦੇਣ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਜ਼ੇਲੇਂਸਕੀ ਦੇ ਦੌਰੇ ‘ਤੇ ਜਰਮਨ ਸਰਕਾਰ ਨੇ ਯੂਕਰੇਨ ਨੂੰ ਨਵੀਂ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜਿਸ ਤਹਿਤ ਜਰਮਨੀ ਯੂਕਰੇਨ ਨੂੰ ਲੀਓਪਾਰਡ ਬੈਟਲ ਟੈਂਕ, ਬਖਤਰਬੰਦ ਵਾਹਨ, ਚਾਰ ਨਵੇਂ ਹਵਾਈ ਰੱਖਿਆ ਪ੍ਰਣਾਲੀਆਂ ਦੇਵੇਗਾ।

Ukrainian President Big Claim

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ‘ਚ ਯੂਕਰੇਨ ਤੋਂ ਰੂਸ ‘ਤੇ ਹਮਲਾਵਰ ਹਮਲੇ ਦੀ ਗੱਲ ਸਾਹਮਣੇ ਆਈ ਹੈ, ਜਦੋਂ ਜ਼ੇਲੇਨਸਕੀ ਤੋਂ ਪੁੱਛਿਆ ਗਿਆ ਕਿ ਕੀ ਯੂਕਰੇਨ ਹੁਣ ਰੂਸ ਖਿਲਾਫ ਜਵਾਬੀ ਕਾਰਵਾਈ ਕਰਨ ਲਈ ਤਿਆਰ ਹੈ? ਤਾਂ ਜਵਾਬ ‘ਚ ਜ਼ੇਲੇਂਸਕੀ ਨੇ ਮਜ਼ਾਕ ‘ਚ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੂੰ ਕਿਸੇ ਹੋਰ ਵਿਦੇਸ਼ੀ ਦੌਰੇ ‘ਤੇ ਜਾਣਾ ਪਵੇਗਾ। ਭਾਵ ਉਸ ਨੇ ਕਿਹਾ ਕਿ ਉਸ ਨੂੰ ਅਜੇ ਹੋਰ ਮਦਦ ਦੀ ਲੋੜ ਹੈ।

ਇਹ ਵੀ ਪੜ੍ਹੋ : ਹੈਦਰਾਬਾਦ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ 67 ਲੱਖ ਰੁ: ਤੋਂ ਵੱਧ ਦਾ ਸੋਨਾ ਜ਼ਬਤ, ਮੁਲਜ਼ਮ ਗ੍ਰਿਫਤਾਰ

ਜ਼ੇਲੇਂਸਕੀ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਪੈਰਿਸ ਦਾ ਦੌਰਾ ਕੀਤਾ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵੀ ਮੁਲਾਕਾਤ ਕੀਤੀ। ਫਰਾਂਸ ਨੇ ਵੀ ਯੂਕਰੇਨ ਨੂੰ ਫੌਜੀ ਸਹਾਇਤਾ ਦਾ ਐਲਾਨ ਕੀਤਾ ਹੈ। ਜਿਸ ਤਹਿਤ ਯੂਕਰੇਨ ਨੂੰ ਫਰਾਂਸ ਵੱਲੋਂ ਹਲਕੇ ਟੈਂਕ, ਬਖਤਰਬੰਦ ਵਾਹਨ, ਸੈਨਿਕਾਂ ਦੀ ਸਿਖਲਾਈ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਯੂਰਪ ਨਾਲ ਸਬੰਧ ਮਜ਼ਬੂਤ ​​ਹੋ ਰਹੇ ਹਨ ਅਤੇ ਰੂਸ ‘ਤੇ ਦਬਾਅ ਵੀ ਵਧ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਰੂਸ ਇਸ ਸਾਲ ਦੇ ਅੰਤ ਤੱਕ ਹੀ…’, ਪੁਤਿਨ ਦੀ ਫੌਜ ਨੂੰ ਹਰਾਉਣ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦਾ ਵੱਡਾ ਦਾਅਵਾ appeared first on Daily Post Punjabi.

ਚੀਨ ਨੇ ਕੀਤਾ ਵੱਡਾ ਐਲਾਨ, ਰੂਸ-ਯੂਕਰੇਨ ਯੁੱਧ ‘ਚ ਕਿਸੇ ਵੀ ਪੱਖ ਨੂੰ ਨਹੀਂ ਦੇਵੇਗਾ ਹਥਿਆਰ
ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਚੀਨ ਨੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਚੀਨ ਨੇ ਕਿਹਾ ਕਿ ਉਹ ਯੁੱਧ ਵਿੱਚ ਕਿਸੇ ਵੀ ਪੱਖ ਨੂੰ ਹਥਿਆਰ ਨਹੀਂ ਦੇਵੇਗਾ। ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਨੇ ਕਿਹਾ ਕਿ ਚੀਨ ਜੰਗ ਨੂੰ ਲੈ ਕੇ ਨਿਰਪੱਖ ਰਹੇਗਾ। ਹਾਲਾਂਕਿ ਇਸ ਦੌਰਾਨ ਉਹ ਰੂਸ ਨਾਲ ਆਪਣੇ ਦੋਸਤਾਨਾ ਸਬੰਧ ਬਣਾਏ ਰੱਖੇਗਾ। ਦਰਅਸਲ ਅਮਰੀਕਾ ਲਗਾਤਾਰ ਇਹ ਖਦਸ਼ਾ ਪ੍ਰਗਟਾਉਂਦਾ ਰਿਹਾ ਹੈ ਕਿ ਚੀਨ ਰੂਸ ਨੂੰ ਹਥਿਆਰ ਸਪਲਾਈ ਕਰ ਸਕਦਾ ਹੈ।

ਚੀਨੀ ਵਿਦੇਸ਼ ਮੰਤਰੀ ਨੇ ਆਪਣੇ ਬਿਆਨ ‘ਚ ਕਿਹਾ ਕਿ ਰੂਸ ਨੂੰ ਭੇਜੇ ਜਾਣ ਵਾਲੇ ਉਨ੍ਹਾਂ ਸਾਮਾਨ ‘ਤੇ ਵੀ ਪਾਬੰਦੀ ਲਗਾਈ ਜਾਵੇਗੀ, ਜਿਨ੍ਹਾਂ ਦੀ ਵਰਤੋਂ ਨਾਗਰਿਕ ਅਤੇ ਫੌਜ ਦੋਵਾਂ ਲਈ ਕੀਤੀ ਜਾ ਸਕਦੀ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਦੇ ਦੌਰੇ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਨ ਗੈਂਗ ਨੇ ਕਿਹਾ- ਚੀਨ ਫੌਜੀ ਸਾਮਾਨ ਅਤੇ ਹਥਿਆਰਾਂ ਦੇ ਨਿਰਯਾਤ ਨੂੰ ਲੈ ਕੇ ਜ਼ਿੰਮੇਵਾਰ ਰਵੱਈਆ ਅਪਣਾ ਰਿਹਾ ਹੈ।

China Will Not Supply Weapons

ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ- ਚੀਨ ਚਾਹੁੰਦਾ ਹੈ ਕਿ ਜੰਗ ਜਲਦੀ ਤੋਂ ਜਲਦੀ ਖਤਮ ਹੋਵੇ। ਅਸੀਂ ਇਸ ਦਾ ਸ਼ਾਂਤੀਪੂਰਨ ਹੱਲ ਲੱਭਣ ਵਿੱਚ ਮਦਦ ਕਰਨ ਲਈ ਤਿਆਰ ਹਾਂ। ਇਸ ਲਈ ਚੀਨ ਜੰਗ ਵਿੱਚ ਕਿਸੇ ਵੀ ਪੱਖ ਨੂੰ ਹਥਿਆਰ ਮੁਹੱਈਆ ਨਹੀਂ ਕਰਵਾਏਗਾ ਅਤੇ ਦੋਹਰੀ ਵਰਤੋਂ ਵਾਲੀਆਂ ਵਸਤਾਂ ਦੇ ਨਿਰਯਾਤ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਤਾਇਵਾਨ ‘ਤੇ ਖੇਤਰ ‘ਚ ਤਣਾਅ ਵਧਾਉਣ ਦਾ ਦੋਸ਼ ਲਗਾਇਆ।

ਇਹ ਵੀ ਪੜ੍ਹੋ : ਹਰਿਆਣਾ ‘ਚ PHC ਪੱਧਰ ‘ਤੇ ਕੀਤੀ ਜਾਵੇਗੀ ECG, ਸਿਹਤ ਮੰਤਰੀ ਅਨਿਲ ਵਿਜ ਨੇ ਕੀਤਾ ਐਲਾਨ

ਤਾਇਵਾਨ ਦੇ ਰਾਸ਼ਟਰਪਤੀ ਦੇ ਅਮਰੀਕੀ ਦੌਰੇ ਤੋਂ ਬਾਅਦ ਚੀਨ ਨੇ ਉੱਤਰੀ ਤਾਈਵਾਨ ਵਿੱਚ 172 ਲੜਾਕੂ ਜਹਾਜ਼ਾਂ ਨਾਲ ਮਿਲਟਰੀ ਅਭਿਆਸ ਕੀਤਾ। ਚੀਨ ਦੇ ਬਿਆਨ ‘ਤੇ ਅਮਰੀਕਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ, ਵ੍ਹਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ- ਅਸੀਂ ਚੀਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਅਮਰੀਕਾ ਪਹਿਲਾਂ ਹੀ ਕਹਿੰਦਾ ਰਿਹਾ ਹੈ ਕਿ ਰੂਸ ਦੀ ਮਦਦ ਕਰਨਾ ਚੀਨ ਦੇ ਹਿੱਤ ਵਿੱਚ ਨਹੀਂ ਹੈ। ਅਸੀਂ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਹੇ ਹਾਂ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਚੀਨ ਨੇ ਕੀਤਾ ਵੱਡਾ ਐਲਾਨ, ਰੂਸ-ਯੂਕਰੇਨ ਯੁੱਧ ‘ਚ ਕਿਸੇ ਵੀ ਪੱਖ ਨੂੰ ਨਹੀਂ ਦੇਵੇਗਾ ਹਥਿਆਰ appeared first on Daily Post Punjabi.

ਯੂਕ੍ਰੇਨ ‘ਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਦੋ ਬ੍ਰਿਟਿਸ਼ ਨਾਗਰਿਕਾਂ ਦੀ ਮੌ.ਤ, ਕਾਰ ‘ਤੇ ਡਿੱਗਿਆ ਤੋਪ ਦਾ ਗੋਲਾ
ਯੁੱਧਗ੍ਰਸਤ ਯੂਕ੍ਰੇਨ ਵਿੱਚ ਦੋ ਬ੍ਰਿਟਿਸ਼ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਵੇਂ ਬ੍ਰਿਟਿਸ਼ ਨਾਗਰਿਕ ਵਾਲੰਟੀਅਰਾਂ ਵਜੋਂ ਯੂਕ੍ਰੇਨ ਵਿੱਚ ਸਨ ਅਤੇ ਲੋਕਾਂ ਦੀ ਮਦਦ ਕਰ ਰਹੇ ਸਨ। ਇੱਕ ਬਜ਼ੁਰਗ ਔਰਤ ਦੀ ਜਾਨ ਬਚਾਉਂਦੇ ਹੋਏ ਦੋਵੇਂ ਆਪਣੀ ਜਾਨ ਗੁਆ​ ਬੈਠੇ । ਯੂਕ੍ਰੇਨ ਵਿੱਚ ਮਾਰੇ ਗਏ ਬ੍ਰਿਟਿਸ਼ ਨਾਗਰਿਕਾਂ ਦੀ ਪਛਾਣ ਕ੍ਰਿਸ ਪੈਰੀ (28) ਅਤੇ ਐਂਡਰਿਊ ਬੈਗਸ਼ਾ (47) ਵਜੋਂ ਹੋਈ ਹੈ। ਦੋਨਾਂ ਦੀ ਮੌਤ ਯੂਕ੍ਰੇਨ ਦੇ ਸ਼ਹਿਰ ਸੋਲੇਡਰ ਵਿੱਚ ਹੋਈ, ਜਦਕਿ ਇੱਕ ਬਜ਼ੁਰਗ ਮਹਿਲਾ ਨੂੰ ਸੋਲੇਦਾਰ ਤੋਂ ਸੁਰੱਖਿਅਤ ਸਥਾਨ ‘ਤੇ ਲਿਜਾਂਦੇ ਹੋਏ ਉਨ੍ਹਾਂ ਦੀ ਕਾਰ ਵਿਸਫੋਟ ਦਾ ਸ਼ਿਕਾਰ ਹੋ ਗਈ ।

2 UK men working as volunteers

ਐਂਡਰਿਊ ਬੈਗਸ਼ਾ ਇੱਕ ਜੈਨੇਟਿਕ ਖੋਜ ਵਿਗਿਆਨੀ ਸੀ ਅਤੇ ਸਵੈ-ਇੱਛਾ ਨਾਲ ਯੂਕ੍ਰੇਨ ਵਿੱਚ ਰਹਿ ਕੇ ਲੋਕਾਂ ਦੀ ਮਦਦ ਕਰ ਰਹੇ ਸੀ। ਬੈਗਸ਼ਾ ਪਿਛਲੇ ਸਾਲ ਅਪ੍ਰੈਲ ਤੋਂ ਯੂਕ੍ਰੇਨ ਵਿੱਚ ਮੌਜੂਦ ਸੀ। ਬੈਗਸ਼ਾ ਦਾ ਪਰਿਵਾਰ ਫਿਲਹਾਲ ਨਿਊਜ਼ੀਲੈਂਡ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਦੀ ਲਾਸ਼ ਨੂੰ ਵੀ ਨਿਊਜ਼ੀਲੈਂਡ ਭੇਜਿਆ ਜਾਵੇਗਾ। ਬੈਗਸ਼ਾ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਯੂਕ੍ਰੇਨ ਯੁੱਧ ਨੂੰ ਰੋਕਿਆ ਜਾਵੇ ਅਤੇ ਯੂਕ੍ਰੇਨ ਨੂੰ ਆਪਣੀ ਜ਼ਮੀਨ ਨੂੰ ਹਮਲਾਵਰਾਂ ਤੋਂ ਛੁਟਕਾਰਾ ਮਿਲ ਸਕੇ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ

ਉੱਥੇ ਹੀ ਕ੍ਰਿਸ ਪੈਰੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇੱਕ ਸਾਫਟਵੇਅਰ ਇੰਜੀਨੀਅਰ ਸੀ ਅਤੇ ਦੁਨੀਆ ਘੁੰਮਣਾ ਚਾਹੁੰਦਾ ਸੀ। ਪੈਰੀ ਪਿਛਲੇ ਸਾਲ ਮਾਰਚ ਵਿੱਚ ਯੂਕ੍ਰੇਨ ਗਿਆ ਸੀ। ਇਸ ਤੋਂ ਬਾਅਦ ਹੀ ਰੂਸ ਨੇ ਯੂਕ੍ਰੇਨ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੈਰੀ ਨੇ ਯੂਕ੍ਰੇਨ ਵਿੱਚ ਰਹਿ ਕੇ ਸਥਾਨਕ ਲੋਕਾਂ ਦੀ ਮਦਦ ਕੀਤੀ । ਇਸ ਦੌਰਾਨ ਉਸ ਨੇ 400 ਤੋਂ ਵੱਧ ਲੋਕਾਂ ਅਤੇ ਅਵਾਰਾ ਪਸ਼ੂਆਂ ਦੀ ਜਾਨ ਬਚਾਈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਯੂਕ੍ਰੇਨ ‘ਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਦੋ ਬ੍ਰਿਟਿਸ਼ ਨਾਗਰਿਕਾਂ ਦੀ ਮੌ.ਤ, ਕਾਰ ‘ਤੇ ਡਿੱਗਿਆ ਤੋਪ ਦਾ ਗੋਲਾ appeared first on Daily Post Punjabi.

ਰੂਸ ਦਾ ਯੂਕਰੇਨ ਨੂੰ ਅਲਟੀਮੇਟਮ, ‘ਤੁਰੰਤ ਹਥਿਆਰ ਸੁੱਟੋ ਨਹੀਂ ਤਾਂ ਨਤੀਜੇ ਬਹੁਤ ਬੁਰੇ ਹੋਣਗੇ’
ਰੂਸ ਨੇ ਯੂਕਰੇਨੀ ਸੈਨਿਕਾਂ ਨੂੰ ਫੌਰਨ ਹਥਿਆਰ ਸੁੱਟਣ ਨੂੰ ਕਿਹਾ ਹੈ। ਰੂਸ ਨੇ ਅਲਟੀਮੇਟਮ ਜਾਰੀ ਕਰਦੇ ਹੋਏ ਮਾਰਿਉਪੋਲ ਵਿਚ ਯੂਕਰੇਨੀ ਸੈਨਿਕਾਂ ਨੂੰ ਬਿਨਾਂ ਇਕ ਪਲ ਦੀ ਦੇਰੀ ਕੀਤੇ ਹਥਿਆਰ ਰੱਖਣ ਅਤੇ ਆਪਣੇ ਘਰ ਜਾਣ ਲਈ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ 55 ਦਿਨਾਂ ਦੀ ਲੜਾਈ ਦੇ ਬਾਅਦ ਹੁਣ ਰੂਸ ਪ੍ਰੇਸ਼ਾਨ ਹੋ ਗਿਆ ਹੈ ਤੇ ਉਹ ਕਿਸੇ ਵੱਡੇ ਪੱਧਰ ਦੀ ਲੜਾਈ ਦੀ ਪਲਾਨਿੰਗ ਕਰ ਰਿਹਾ ਹੈ ਤਾਂ ਜੋ ਲੜਾਈ ਖਤਮ ਕੀਤੀ ਜਾ ਸਕੇ।

ਰੂਸ ਨੇ ਕਿਹਾ ਕਿ ਕੁਝ ਘੰਟਿਆਂ ਵਿਚ ਜੇਕਰ ਯੂਕਰੇਨੀ ਸੈਨਿਕ ਹਥਿਆਰ ਸੁੱਟ ਦਿੰਦੇ ਹਨ ਤਾਂ ਰੂਸ ਉਨ੍ਹਾਂ ਦੀ ਜਾਨ ਬਖਸ਼ਣ ਦੀ ਗਾਰੰਟੀ ਲੈ ਰਿਹਾ ਹੈ ਨਹੀਂ ਤਾਂ ਅੰਜਾਮ ਬਹੁਤ ਬੁਰੇ ਹੋਣਗੇ. ਰੂਸੀ ਰੱਖਿਆ ਮੰਤਰਾਲੇ ਨੇ ਸਥਾਨਕ ਸਮੇਂ ਮੁਤਾਬਕ ਦੁਪਹਿਰ ਤੱਕ ਦਾ ਅਲਟੀਮੇਟ ਦਿੱਤਾ ਹੈ।

ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ਇੱਕ ਸਹਿਯੋਗੀ ਨੇ ਕਿਹਾ ਕਿ ਪੂਰਬੀ ਯੂਕਰੇਨ ਵਿਚ ਰੂਸ ਦਾ ਨਵਾਂ ਹਮਲਾ ਬਹੁਤ ਸਾਵਧਾਨੀ ਨਾਲ ਅੱਗੇ ਵੱਧ ਰਿਹਾ ਹੈ ਤੇ ਮਾਸਕੋ ਡੋਨਬਾਸ ‘ਤੇ ਕਬਜ਼ਾ ਕਰਨ ਦੀ ਆਪਣੀ ਇੱਛਾ ਨੂੰ ਹਾਸਲ ਨਹੀਂ ਕਰ ਸਕੇਗਾ। ਰੂਸੀ ਸੈਨਿਕ ਯੂਕਰੇਨ ਦੇ ਬਚਾਅ ਵਿਚ ਸੰਵੇਦਨਸ਼ੀਲ ਥਾਵਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉੁਨ੍ਹਾਂ ਨੇ ਦਾਅਵਾ ਕੀਤਾ ਕਿ ਮਾਸਕੋ ਕੋਲ ਤੋੜਨ ਲਈ ਲੋੜੀਂਦੀ ਤਾਕਤ ਨਹੀਂ ਹੈ। ਯੂਕਰੇਨੀ ਰਾਸ਼ਟਰਪਤੀ ਦੇ ਸਹਿਯੋਗੀ ਨੇ ਨਾ ਸਿਰਫ ਹਥਿਆਰ ਸੁੱਟਣ ਦੀ ਧਮਕੀ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸਗੋਂ ਉਨ੍ਹਾਂ ਨੇ 99 ਫੀਸਦੀ ਦੀ ਗਾਰੰਟੀ ਦਿੰਦੇ ਹੋਏ ਕਿਹਾ ਕਿ ਰੂਸੀ ਹਮਲਾ ਪੂਰੀ ਤਰ੍ਹਾਂ ਤੋਂ ਫੇਲ ਹੋ ਜਾਵੇਗਾ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਦੀਆਂ ਫੌਜਾਂ ਨੇ ਪੂਰਬੀ ਯੂਕਰੇਨ ਵਿਚ ਰਾਤ ਭਰ ਦਰਜਨਾਂ ਹਵਾਈ ਹਮਲੇ ਕੀਤੇ ਜਿਸ ਵਿਚ ਮਿਜ਼ਾਈਲ ਹਮਲੇ ਵੀ ਸ਼ਾਮਲ ਹਨ। ਰੂਸ ਨੇ ਕਿਹਾ ਕਿ ਉਸ ਦੇ ਸੈਨਿਕਾਂ ਨੇ ਡੋਨਬਾਸ ਖੇਤਰ ਵਿਚ 13 ਥਾਵਾਂ ‘ਤੇ ਹਮਲੇ ਕੀਤੇ ਹਨ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਹੋਰ ਹਵਾਈ ਹਮਲਿਆਂ ਨੇ ਯੂਕਰੇਨ ਦੀ 60 ਫੌਜੀ ਜਾਇਦਾਦ ਨੂੰ ਨਸ਼ਟ ਕੀਤਾ ਹੈ ਜਿਸ ਵਿਚ ਪੂਰਬੀ ਸਰਹੱਦ ਦੇ ਨੇੜੇ ਦੇ ਸ਼ਹਿਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : MP ਸੁਸ਼ੀਲ ਗੁਪਤਾ ਦਾ ਵੱਡਾ ਬਿਆਨ, ‘ਆਪ’ ਸਰਕਾਰ ਬਣਨ ‘ਤੇ ਹਰਿਆਣਾ ਦੇ ਹਰ ਖੇਤ ‘ਚ ਪਹੁੰਚੇਗਾ SYL ਦਾ ਪਾਣੀ’

ਉਨ੍ਹਾਂ ਦਾਅਵਾ ਕੀਤਾ ਕਿ ਰਾਤ ਵਿਚ ਰੂਸੀ ਸੈਨਿਕਾਂ ਨੇ ਪੂਰੇ ਯੂਕਰੇਨ ਵਿਚ 1260 ਟੀਚਿਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਹ ਹਮਲੇ ਤੋਪ, ਟੈਂਕ ਤੇ ਮਿਜ਼ਾਈਲ ਤੋਂ ਕੀਤੇ ਗਏ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਜਹਾਜ਼ ਰੋਕੂ ਬਲਾਂ ਨੇ ਡੋਨੇਟਸਕ ਖੇਤਰ ਵਿਚ ਇੱਕ ਯੂਕਰੇਨੀ ਮਿਗ-29 ਜੈੱਟ ਨੂੰ ਵੀ ਮਾਰ ਡੇਗਿਆ ਹੈ।

The post ਰੂਸ ਦਾ ਯੂਕਰੇਨ ਨੂੰ ਅਲਟੀਮੇਟਮ, ‘ਤੁਰੰਤ ਹਥਿਆਰ ਸੁੱਟੋ ਨਹੀਂ ਤਾਂ ਨਤੀਜੇ ਬਹੁਤ ਬੁਰੇ ਹੋਣਗੇ’ appeared first on Daily Post Punjabi.

ਰੂਸ ਦਾ ਵੱਡਾ ਫੈਸਲਾ, ਸੂਮੀ ਸਣੇ ਯੂਕਰੇਨ ਦੇ ਇਨ੍ਹਾਂ ਚਾਰ ਸ਼ਹਿਰਾਂ ‘ਚ ਕੀਤਾ ਸੰਘਰਸ਼ ਵਿਰਾਮ ਦਾ ਐਲਾਨ
ਯੂਕਰੇਨ ਤੇ ਰੂਸ ਵਿਚਾਲੇ ਜੰਗ ਅੱਜ 12ਵੇਂ ਦਿਨ ਵੀ ਜਾਰੀ ਹੈ। ਅੱਜ ਦੋਹਾਂ ਦੇਸ਼ਾਂ ਵਿਚਾਲੇ ਬੇਲਾਰੂਸ ਵਿੱਚ ਤੀਜੇ ਦੌਰ ਦੀ ਗੱਲਬਾਤ ਵੀ ਕੀਤੀ ਜਾਵੇਗੀ। ਇਸੇ ਵਿਚਾਲੇ ਰੂਸ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਰੂਸ ਨੇ ਤੀਜੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਯੂਕਰੇਨ ਦੇ ਚਾਰ ਇਲਾਕਿਆਂ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਜਿਸ ਨਾਲ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ। ਰੂਸ ਵੱਲੋਂ ਯੂਕਰੇਨ ਦੇ ਜਿਨ੍ਹਾਂ ਚਾਰ ਇਲਾਕਿਆਂ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ ਉਨ੍ਹਾਂ ਵਿੱਚ ਯੂਕਰੇਨ ਦੀ ਰਾਜਧਾਨੀ ਕੀਵ, ਖਾਰਕਿਵ, ਮਾਰਿਓਪੋਲ ਤੇ ਸੁਮੀ ਸ਼ਾਮਿਲ ਹਨ। ਰੂਸ ਵੱਲੋਂ ਇਹ ਸਮਾਂ ਉੱਥੇ ਫਸੇ ਲੋਕਾਂ ਨੂੰ ਕੱਢਣ ਲਈ ਦਿੱਤਾ ਗਿਆ ਹੈ।

Russia announces ceasefire in ukraine

ਦੱਸ ਦੇਈਏ ਕਿ ਇਹ ਸੀਜ਼ਫਾਇਰ 12.30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਯੁੱਧ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਮਨੁੱਖੀ ਕਾਰੀਡੋਰ ਬਣਾਇਆ ਜਾਵੇਗਾ। ਇਹ ਦੂਜੀ ਵਾਰ ਹੈ ਜਦੋਂ ਰੂਸ ਵੱਲੋਂ ਯੂਕਰੇਨ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੋ ਸ਼ਹਿਰਾਂ ਵਿੱਚ ਰੂਸ ਵੱਲੋਂ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਰੂਸ ਨੇ ਇਸ ਨੂੰ ਕੁਝ ਘੰਟਿਆਂ ਵਿੱਚ ਹੀ ਖਤਮ ਕਰ ਕੇ ਬੰਬਾਰੀ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਯੂਕਰੇਨ-ਰੂਸ ਜੰਗ : ਹਰਜੋਤ ਦੀ ਅੱਜ ਹੋਵੇਗੀ ਵਤਨ ਵਾਪਸੀ, ਕੀਵ ‘ਚ ਲੱਗੀ ਸੀ ਗੋਲੀ

ਜ਼ਿਕਰਯੋਗ ਹੈ ਕਿ ਯੂਕਰੇਨ ਦੇ ਸੁਮੀ ਵਿੱਚ ਹਾਲੇ ਵੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਵਿੱਚ ਹੁਣ ਆਸਾਨੀ ਹੋਵੇਗੀ। ਰੂਸ ਦਾ ਇਹ ਅਹਿਮ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕਰਨ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਗੱਲਬਾਤ ਦਾ ਮੁੱਖ ਮੁੱਦਾ ਯੂਕਰੇਨ ਵਿੱਚ ਫਸੇ ਭਾਰਤੀ ਲੋਕਾਂ ਨੂੰ ਸੁਰੱਖਿਅਤ ਕੱਢਣਾ ਹੈ।

Russia announces ceasefire in ukraine

ਗੌਰਤਲਬ ਹੈ ਕਿ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਕੱਢਣ ਲਈ ਮੋਦੀ ਸਰਕਾਰ ਵੱਲੋਂ ਆਪ੍ਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ। ਐਤਵਾਰ ਨੂੰ ਮਿਲੇ ਅੰਕੜਿਆਂ ਅਨੁਸਾਰ ਹੁਣ ਤੱਕ ਆਪ੍ਰੇਸ਼ਨ ਗੰਗਾ ਦੇ ਤਹਿਤ 76 ਉਡਾਣਾਂ ਭੇਜੀਆਂ ਗਈਆਂ ਹਨ, ਜਿਨ੍ਹਾਂ ਵਿੱਚ 15,920 ਭਾਰਤੀਆਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਰੂਸ ਦਾ ਵੱਡਾ ਫੈਸਲਾ, ਸੂਮੀ ਸਣੇ ਯੂਕਰੇਨ ਦੇ ਇਨ੍ਹਾਂ ਚਾਰ ਸ਼ਹਿਰਾਂ ‘ਚ ਕੀਤਾ ਸੰਘਰਸ਼ ਵਿਰਾਮ ਦਾ ਐਲਾਨ appeared first on Daily Post Punjabi.

ਰੂਸੀ ਬਿਜ਼ਨੈੱਸਮੈਨ ਨੇ ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਇਨਾਮ ਦਾ ਕੀਤਾ ਐਲਾਨ, ਕਿਹਾ-‘ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ’
ਯੂਕ੍ਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਦੇ ਹੀ ਲੋਕ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖ਼ਿਲਾਫ਼ ਹੋ ਗਏ ਹਨ। ਰੂਸ ਦੀ ਰਾਜਧਾਨੀ ਮਾਸਕੋ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਹਨ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਰੂਸ ਬਿਜਨੈੱਸਮੈਨ ਏਲੇਕਸ ਕੋਨਿਆਖਿਨ ਨੇ ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ । ਭਾਰਤੀ ਰੁਪਏ ਵਿੱਚ ਇਨਾਮ ਦੀ ਰਾਸ਼ੀ 7.5 ਕਰੋੜ ਰੁਪਏ ਦੇ ਆਸ-ਪਾਸ ਹੋਵੇਗੀ।

Russian businessman places $1m bounty

ਕੋਨਿਆਖਿਨ ਨੇ ਆਪਣੇ ਫੇਸਬੁਕ ਅਤੇ ਲਿੰਕਡਇਨ ’ਤੇ ਪੁਤਿਨ ਦੀ ਤਸਵੀਰ ਵਾਲਾ ਇੱਕ ਪੋਸਟਰ ਸਾਂਝਾ ਕੀਤਾ ਹੈ, ਜਿਸ ’ਤੇ Wanted: Dead or Alive. For Mass Murder’ ਲਿਖਿਆ ਹੋਇਆ ਹੈ। ਏਲੇਕਸ ਨੇ ਪੋਸਟ ਵਿੱਚ ਕਿਹਾ ਕਿ ਉਹ ਪੁਤਿਨ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇੱਕ ਯੁੱਧ ਅਪਰਾਧੀ ਦੇ ਰੂਪ ਵਿੱਚ ਗ੍ਰਿਫ਼ਤਾਰੀ ਲਈ 1 ਮਿਲੀਅਨ ਡਾਲਰ ਦੇਣ ਲਈ ਤਿਆਰ ਹੈ।

ਇਹ ਵੀ ਪੜ੍ਹੋ : UK ਦੀ ਗ੍ਰਹਿ ਸਕੱਤਰ ਦਾ ਐਲਾਨ, ਬ੍ਰਿਟੇਨ ‘ਚ ਸੈਟਲ ਕੋਈ ਵੀ ਬੰਦਾ ਯੂਕਰੇਨ ਤੋਂ ਸੱਦ ਸਕਦਾ ਹੈ ਆਪਣਾ ਪਰਿਵਾਰ

ਕੋਨਿਆਖਿਨ ਦੇ ਇਸ ਪੋਸਟ ਨੂੰ ਫੇਸਬੁਕ ਨੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਹਟਾ ਦਿੱਤਾ ਹੈ। ਜਿਸ ਤੋਂ ਬਾਅਦ ਰੂਸੀ ਬਿਜਨੈੱਸਮੈਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ ਸੀ। ਮੇਰਾ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਕੋਨਿਆਖਿਨ ਵੱਲੋਂ ਇਹ ਪੋਸਟ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਕਰੀਬ ਇੱਕ ਹਫ਼ਤੇ ਬਾਅਦ ਸਾਂਝੀ ਕੀਤੀ ਗਈ ਹੈ।

Russian businessman places $1m bounty

ਦੱਸ ਦੇਈਏ ਕਿ 55 ਸਾਲਾਂ ਕੋਨਿਆਖਿਨ ਇੱਕ ਬਿਜਨੈੱਸਮੈਨ ਹਨ। ਉਨ੍ਹਾਂ ਨੇ 1982 ਵਿੱਚ ਰੂਸ ਦੇ ਤਤਕਾਲੀਨ ਰਾਸ਼ਟਰਪਤੀ ਬੋਰਿਸ ਜਾਨਸਨ ਦੀ ਅਗਵਾਈ ਵਿੱਚ ਅਮਰੀਕਾ ਵਿੱਚ ਇੱਕ ਰੂਸੀ ਪ੍ਰਤੀਨਿਧੀਮੰਡਲ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਬਾਅਦ ਵਿੱਚ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਦਫਤਰ ਵੱਲੋਂ ਰੂਸੀ ਐਕਸਚੇਂਜ ਬੈਂਕ ਦੇ ਵੱਡੇ ਅਹੁਦੇ ‘ਤੇ ਕੰਮ ਕੀਤਾ ਪਰ ਰੂਸੀ ਐਕਸਚੇਂਜ ਬੈਂਕ ਤੋਂ 8 ਮਿਲੀਅਨ ਡਾਲਰ ਦੀ ਗੜਬੜੀ ਦੇ ਦੋਸ਼ ਲੱਗਣ ਤੋਂ ਬਾਅਦ ਉਨ੍ਹਾਂ ਨੇ ਇਹ ਨੌਕਰੀ ਛੱਡ ਦਿੱਤੀ ਸੀ ਤੇ 2007 ਵਿੱਚ ਭੱਜ ਕੇ ਅਮਰੀਕਾ ਵਿੱਚ ਆ ਗਏ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

The post ਰੂਸੀ ਬਿਜ਼ਨੈੱਸਮੈਨ ਨੇ ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਇਨਾਮ ਦਾ ਕੀਤਾ ਐਲਾਨ, ਕਿਹਾ-‘ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ’ appeared first on Daily Post Punjabi.

ਯੂਕਰੇਨ ਤੋਂ ਭੱਜਣ ਦੀਆਂ ਖਬਰਾਂ ਨੂੰ ਜੇਲੇਂਸਕੀ ਨੇ ਕੀਤਾ ਖਾਰਜ, ਬੋਲੇ ‘ਮੈਂ ਕਿਤੇ ਨਹੀਂ ਭੱਜਿਆ, ਆਪਣੇ ਘਰ ‘ਚ ਹੀ ਹਾਂ’
ਯੂਕਰੇਨ ਤੇ ਰੂਸ ਵਿਚਾਲੇ ਪਿਛਲੇ 10 ਦਿਨਾਂ ਤੋਂ ਜੰਗ ਜਾਰੀ ਹੈ। ਰੂਸਦੇ ਹਮਲਿਆਂ ਤੋਂ ਯੂਕਰੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਯੁੱਧ ਦੀ ਵਜ੍ਹਾ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਰੂਸ ਦੀ ਬੰਬਾਰੀ ਵਿਚ ਹੁਣ ਤੱਕ 10 ਤੋਂ ਵੱਧ ਸ਼ਹਿਰ ਬਰਬਾਦ ਹੋ ਚੁੱਕੇ ਹਨ। ਰੂਸੀ ਸੈਨਿਕ ਯੂਕਰੇਨ ਦੀ ਧਰਤੀ ‘ਤੇ ਮਿਜ਼ਾਈਲਾਂ ਤੇ ਬੰਬ ਧਮਾਕਿਆਂ ਨਾਲ ਤਬਾਹੀ ਮਚਾ ਰਹੇ ਹਨ। ਰਾਜਧਾਨੀ ਕੀਵ ਵਿਚ ਰੂਸੀ ਸੈਨਿਕਾਂ ਦੀ ਤਾਬੜਤੋੜ ਕਾਰਵਾਈ ਜਾਰੀ ਹੈ।

ਬੀਤੇ ਦਿਨੀਂ ਰੂਸੀ ਮੀਡੀਆ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਯੂਕਰੇਨ ਛੱਡ ਕੇ ਪੋਲੈਂਡ ਚਲੇ ਗਏ ਹਨ। ਯੂਕਰੇਨ ਤੋਂ ਭੱਜਣ ਦੀਆਂ ਖਬਰਾਂ ਤੋਂ ਬਾਅਦ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਸਾਹਮਣੇ ਆਏ ਹਨ ਤੇ ਉਨ੍ਹਾਂ ਵੀਡੀਓ ਜਾਰੀ ਕਰ ਕਿਹਾ ਹੈ ਕਿ ਮੈਂ ਕਿਤੇ ਵੀ ਭੱਜਿਆ ਨਹੀਂ ਹਾਂ। ਮੈਂ ਆਪਣੇ ਘਰ ‘ਤੇ ਹੀ ਹਾਂ। ਯੂਕਰੇਨ ਨੇ ਰਾਸ਼ਟਰਪਤੀ ਜੇਲੇਂਸਕੀ ਦੇ ਦੇਸ਼ ਤੋਂ ਭੱਜਣ ਦੀ ਖਬਰ ਨੂੰ ਗਲਤ ਦੱਸਿਆ ਤੇ ਰੂਸੀ ਮੀਡੀਆ ਦੀ ਖਬਰ ਦਾ ਖੰਡਨ ਕੀਤਾ ਜਿਸ ਵਿਚ ਜੇਲੇਂਸਕੀ ਦੇ ਪੋਲੈਂਡ ਭੱਜਣ ਦਾ ਦਾਅਵਾ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

ਵੀਡੀਓ ਵਿਚ ਜੇਲੇਂਸਕੀ ਆਪਣੇ ਭਾਸ਼ਣ ਵਿੱਚ ਯੂਰਪ ਦੇ ਲੋਕਾਂ ਨੂੰ ਕਹਿ ਰਹੇ ਹਨ ਕਿ “ਚੁੱਪ ਨਾ ਰਹੋ, ਯੂਕਰੇਨ ਦਾ ਸਮਰਥਨ ਕਰੋ, ਕਿਉਂਕਿ ਜੇਕਰ ਯੂਕਰੇਨ ਨਹੀਂ ਬਚੇਗਾ, ਤਾਂ ਪੂਰਾ ਯੂਰਪ ਨਹੀਂ ਬਚੇਗਾ। ਜੇਕਰ ਯੂਕਰੇਨ ਢਹਿ ਗਿਆ ਤਾਂ ਪੂਰਾ ਯੂਰਪ ਢਹਿ ਜਾਵੇਗਾ। ਜੇਲੇਂਸਕੀ ਨੇ ਰੂਸ ਦੇ ਹਮਲੇ ਖਿਲਾਫ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਪ੍ਰਮਾਣੂ ਅੱਤਵਾਦ ਦੇ ਜਵਾਬ ਵਿਚ ਕਾਰਵਾਈ ਕਰਨ ਦੀ ਲੋੜ ਹੈ। ਦੁਨੀਆ ਨੂੰ ਸਿਰਫ ਦੇਖਣਾ ਨਹੀਂ ਚਾਹੀਦਾ ਸਗੋਂ ਮਦਦ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਕਿਹਾ-“ਜੇ ਯੂਕਰੇਨ ਢਹਿ ਗਿਆ ਤਾਂ ਯੂਰਪ ਵੀ ਨਹੀਂ ਬਚੇਗਾ”

ਨੋ ਫਲਾਈ ਜ਼ੋਨ ਨੂੰ ਲੈ ਕੇ ਜੇਲੇਂਸਕੀ ਨੇ ਨਾਟੋ ਨਾਲ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ NATO ਦੇ ਇਸ ਫੈਸਲੇ ਦਾ ਮਤਲਬ ਹੈ ਕਿ ਯੂਕਰੇਨ ‘ਤੇ ਹੋਰ ਜ਼ਿਆਦਾ ਬੰਬਾਰੀ ਹੋਵੇਗੀ, ਰੂਸ ਹਮਲਿਆਂ ਨੂੰ ਵਧਾ ਦੇਵੇਗਾ। ਨਾਟੋ ਨੇ ਯੂਕਰੇਨ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨਾਟੋ ਨੇ ਕਿਹਾ ਕਿ ਯੂਕਰੇਨ ਦੀ ਸਿੱਧੀ ਮਦਦ ਦਾ ਮਤਲਬ ਵਿਸ਼ਵ ਯੁੱਧ ਹੈ। ਅਸੀਂ ਯੂਕਰੇਨ ਦਾ ਏਅਰਸਪੇਸ ਮੁਕਤ ਨਹੀਂ ਕਰਾ ਸਕਦੇ।

The post ਯੂਕਰੇਨ ਤੋਂ ਭੱਜਣ ਦੀਆਂ ਖਬਰਾਂ ਨੂੰ ਜੇਲੇਂਸਕੀ ਨੇ ਕੀਤਾ ਖਾਰਜ, ਬੋਲੇ ‘ਮੈਂ ਕਿਤੇ ਨਹੀਂ ਭੱਜਿਆ, ਆਪਣੇ ਘਰ ‘ਚ ਹੀ ਹਾਂ’ appeared first on Daily Post Punjabi.