s sreesanth Archives - Daily Post Punjabi

ਬੈਨ ਤੋਂ ਵਾਪਸੀ ਕਰਨ ਵਾਲੇ ਐਸ ਸ਼੍ਰੀਸੰਤ ਨੂੰ ਲੱਗਿਆ ਵੱਡਾ ਝੱਟਕਾ, ਨਹੀਂ ਖੇਡ ਸਕਣਗੇ ਇਸ ਸਾਲ ਦਾ IPL
Ipl auction 2021 s sreesanth : ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਕੀਤੀ ਜਾਏਗੀ। ਇਸ ਸਾਲ 1114 ਖਿਡਾਰੀਆਂ ਨੇ ਨਿਲਾਮੀ ਲਈ ਰਿਜਿਸਟ੍ਰੇਸ਼ਨ ਕਰਵਾਇਆ ਸੀ। ਬੀਸੀਸੀਆਈ ਦੁਆਰਾ ਜਾਰੀ ਕੀਤੀ ਸੂਚੀ ਵਿੱਚ ਨਿਲਾਮੀ ਲਈ ਸਿਰਫ 292 ਖਿਡਾਰੀ ਚੁਣੇ ਗਏ ਹਨ। ਪਰ ਸਪਾਟ ਫਿਕਸਿੰਗ ਦੇ ਦੋਸ਼ਾਂ ਤੋਂ ਮੁਕਤ ਹੋ ਕੇ ਦੋਬਾਰਾ ਕ੍ਰਿਕਟ ‘ਚ ਵਾਪਸੀ ਕਾਰਨ ਵਾਲੇ ਸ਼੍ਰੀਸੰਤ ਨੂੰ ਝੱਟਕਾ ਲੱਗਾ ਹੈ। 7 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਵਾਪਸੀ ਕਰਨ ਵਾਲੇ ਐਸ.ਸ੍ਰੀਸੰਤ, ਨੂੰ ਨਿਲਾਮੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ।

Ipl auction 2021 s sreesanth

ਆਈਪੀਐਲ ਦੇ 14ਵੇਂ ਸੀਜ਼ਨ ਦੀ ਨਿਲਾਮੀ ਵਿੱਚ ਕਿਸੇ ਵੀ ਫਰੈਂਚਾਇਜ਼ੀ ਨੇ ਉਸ ਨੂੰ ਸ਼ਾਰਟਲਿਸਟ ਨਹੀਂ ਕੀਤਾ ਹੈ। ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿੱਚ ਕੀਤੀ ਜਾਣੀ ਹੈ, ਇਸ ਨਿਲਾਮੀ ਲਈ ਕੇਰਲ ਦੇ 38 ਸਾਲਾ ਸ੍ਰੀਸੰਤ ਨੇ ਆਪਣੀ ਘੱਟੋ-ਘੱਟ ਕੀਮਤ 75 ਲੱਖ ਰੁਪਏ ਰੱਖੀ ਸੀ। ਹਾਲ ਹੀ ਵਿੱਚ ਸਪਾਟ ਫਿਕਸਿੰਗ ਦੇ ਦੋਸ਼ਾਂ ਤੋਂ ਮੁਕਤ ਹੋਣ ਤੋਂ ਬਾਅਦ ਸਯਦ ਮੁਸ਼ਤਾਕ ਅਲੀ ਟਰਾਫੀ ‘ਚ ਸੱਤ ਸਾਲ ਬਾਅਦ ਵਾਪਸੀ ਕਾਰਨ ਵਾਲੇ ,ਸ੍ਰੀਸੰਤ ਲਈ ਇਸ ਵਾਰ ਆਈਪੀਐਲ ਵਿੱਚ ਖੇਡਣਾ ਸੁਪਨਾ ਹੀ ਰਹਿ ਜਾਵੇਗਾ। ਦੱਸ ਦੇਈਏ ਕਿ ਇਸ ਸਾਲ ਆਈਪੀਐਲ ਵਿੱਚ 292 ਖਿਡਾਰੀਆਂ ਵਿੱਚੋਂ 164 ਭਾਰਤੀ ਖਿਡਾਰੀ ਹਨ ਜਦਕਿ 125 ਵਿਦੇਸ਼ੀ ਖਿਡਾਰੀ ਹਨ। 18 ਫਰਵਰੀ ਨੂੰ, ਦੁਪਹਿਰ 3 ਵਜੇ ਸਾਰੀਆਂ 8 ਟੀਮਾਂ ‘ਚ 61 ਸਲੋਟ ਭਰਨ ਲਈ ਨਿਲਾਮੀ ਦੀ ਪ੍ਰਕ੍ਰਿਆ ਸ਼ੁਰੂ ਹੋਵੇਗੀ।

ਇਹ ਵੀ ਦੇਖੋ : ਸਿੰਘੂ ਬਾਡਰ ‘ਤੇ ਅੰਦੋਲਨ ਦਾ ਅਸਰ ਘਟਿਆ ਕਿ ਵਧਿਆ ਸੁਣੋ ਕਿਰਸਾਨੀ ਪਰਿਵਾਰਾਂ ਤੋਂ…

The post ਬੈਨ ਤੋਂ ਵਾਪਸੀ ਕਰਨ ਵਾਲੇ ਐਸ ਸ਼੍ਰੀਸੰਤ ਨੂੰ ਲੱਗਿਆ ਵੱਡਾ ਝੱਟਕਾ, ਨਹੀਂ ਖੇਡ ਸਕਣਗੇ ਇਸ ਸਾਲ ਦਾ IPL appeared first on Daily Post Punjabi.

ਬੈਨ ਤੋਂ ਵਾਪਸੀ ਕਰਨ ਵਾਲੇ ਐਸ ਸ਼੍ਰੀਸੰਤ ਅਤੇ ਸਾਕਿਬ ਵੀ ਹੋਣਗੇ IPL ਨਿਲਾਮੀ ਦਾ ਹਿੱਸਾ, ਇਹ ਹੈ ਬੇਸ ਪ੍ਰਾਈਸ
Ipl auction 2021 : ਸਪੌਟ ਫਿਕਸਿੰਗ ਮਾਮਲੇ ਵਿੱਚ ਲੰਬੇ ਬੈਨ ਤੋਂ ਬਾਅਦ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ ਆਈਪੀਐਲ 2021 ਦੀ ਨਿਲਾਮੀ ਵਿੱਚ ਸ਼ਾਮਿਲ ਹੋਣਗੇ। ਇਸਦੇ ਇਲਾਵਾ ਬੰਗਲਾਦੇਸ਼ ਦੇ ਸਾਬਕਾ ਕਪਤਾਨ ਸਾਕਿਬ ਅਲ ਹਸਨ ਵੀ ਨਿਲਾਮੀ ਦਾ ਹਿੱਸਾ ਹੋਣਗੇ। ਸਾਕਿਬ ਵੀ ਪਿੱਛਲੇ ਸਾਲ ਦੇ ਬੈਨ ਦੇ ਕਾਰਨ ਇਸ ਲੀਗ ਵਿੱਚ ਹਿੱਸਾ ਨਹੀਂ ਲੇ ਸਕੇ ਸਨ। ਸ਼੍ਰੀਸੰਤ ਦੇ ਉਪਰ ਲੱਗਾ ਬੈਨ ਬੀਤੇ ਸਾਲ ਸਤੰਬਰ ‘ਚ ਖ਼ਤਮ ਹੋ ਗਿਆ ਸੀ ਅਤੇ ਹਾਲ ਹੀ ਵਿੱਚ ਉਹ ਸੈਯਦ ਮੁਸਤਾਕ ਅਲੀ ਟਰਾਫ਼ੀ ‘ਚ ਖੇਲੇ ਸਨ। ਆਈਪੀਐਲ 2021 ਦੀ ਨਿਲਾਮੀ ਵਿੱਚ ਉਨ੍ਹਾਂ ਦਾ ਬੇਸ ਪ੍ਰਾਈਸ 75 ਲੱਖ ਰੁਪਏ ਹੈ। ਉੱਥੇ ਹੀ ਸਾਕਿਬ ਦਾ ਬੇਸ ਪ੍ਰਾਈਜ਼ ਦੋ ਕਰੋੜ ਰੁਪਏ ਹੈ। ਆਈਪੀਐਲ 2021 ਦੀ ਨਿਲਾਮੀ ਲਈ ਕੁੱਲ 1097 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।

Ipl auction 2021

ਜਿਸ ਵਿੱਚ 814 ਭਾਰਤੀ ਅਤੇ 283 ਵਿਦੇਸ਼ੀ ਖਿਡਾਰੀ ਸ਼ਾਮਿਲ ਹਨ। ਨਿਲਾਮੀ ਵਿੱਚ ਜਿਹੜੇ 283 ਵਿਦੇਸ਼ੀ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ, ਉਨ੍ਹਾਂ ਵਿੱਚ ਸਭ ਤੋਂ ਵੱਧ 56 ਵੈਸਟਇੰਡੀਜ ਦੇ ਖਿਲਾੜੀ ਹਨ। ਇਸ ਤੋਂ ਬਾਅਦ ਆਸਟ੍ਰੇਲੀਆ ਦੇ 42 ਖਿਡਾਰੀਆ ਨੇ ਨਿਲਾਮੀ ਲਈ ਅਪਣੇ ਨਾਮ ਦਿੱਤੇ ਹਨ। ਉੱਥੇ ਹੀ ਦੱਖਣੀ ਅਫਰੀਕਾ ਦੇ 38, ਸ਼੍ਰੀਲੰਕਾ ਦੇ 31, ਨਿजਜ਼ੀਲੈਂਡ ਦੇ 29, ਇੰਗਲੈਂਡ ਦੇ 21 ਯੂਏਈ ਦੇ 9, ਨੇਪਾਲ ਦੇ 8, ਸਕੌਟਲੈਂਡ ਦੇ 7, ਬੰਗਲਾਦੇਸ਼ ਦੇ 5 ਅਤੇ ਆਇਰਲੈਂਡ, ਜ਼ਿੰਬਾਬਵੇ, ਯੂਐਸਏ ਅਤੇ ਨੀਡਰਲੈਂਡ ਦੇ ਦੋ-ਦੋ ਖਿਲਾੜੀਆਂ ਨੇ ਨਿਲਾਮੀ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਇਸ ਤੋਂ ਇਲਾਵਾ ਹਰਭਜਨ ਸਿੰਘ, ਕੇਦਾਰ ਜਾਧਵ, ਸਟੀਵ ਸਮਿਥ, ਗਲੇਨ ਮੈਕਸਵੈੱਲ, ਮੋਇਨ ਅਲੀ, ਸੈਮ ਬਿਲਿੰਗਜ਼, ਜੇਸਨ ਰਾਏ, ਮਾਰਕ ਵੁਡ ਅਤੇ ਕੋਲਿਨ ਇੰਗ੍ਰਾਮ ਵਰਗੇ ਖਿਡਾਰੀਆਂ ਨੇ ਅਪਣਾ ਬੇਸ ਪ੍ਰਾਈਸ 2 ਕਰੋੜ ਰੁਪਏ ਰੱਖਿਆ ਹੈ। ਹਨੂੰਮਾ ਵਿਹਾਰੀ ਨੇ 1 ਕਰੋੜ ਅਤੇ ਚੇਤੇਸ਼ਵਰ ਪੁਜਾਰਾ ਨੇ 50 ਲੱਖ ਰੁਪਏ ਦੇ ਬੇਸ ਪ੍ਰਾਈਸ ਨਾਲ ਰਜਿਸਟ੍ਰੇਸ਼ਨ ਕਰਵਾਇਆ ਹੈ।

ਇਹ ਵੀ ਦੇਖੋ : ਦੇਖੋ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਯੂਪੀ ਦੇ ਗੰਨਾਂ ਉਤਪਾਦਕ ਕਿਸਾਨ ਕਿਵ਼ੇਂ ਹੋ ਰਹੇ ਨੇ ਕਰਜ਼ਾਈ

The post ਬੈਨ ਤੋਂ ਵਾਪਸੀ ਕਰਨ ਵਾਲੇ ਐਸ ਸ਼੍ਰੀਸੰਤ ਅਤੇ ਸਾਕਿਬ ਵੀ ਹੋਣਗੇ IPL ਨਿਲਾਮੀ ਦਾ ਹਿੱਸਾ, ਇਹ ਹੈ ਬੇਸ ਪ੍ਰਾਈਸ appeared first on Daily Post Punjabi.

ਕੇਰਲਾ ਕ੍ਰਿਕਟ ਐਸੋਸੀਏਸ਼ਨ ਦਾ ਵੱਡਾ ਫੈਸਲਾ, 7 ਸਾਲ ਦੀ ਪਾਬੰਦੀ ਤੋਂ ਬਾਅਦ ਰਣਜੀ ਟੀਮ ‘ਚ ਚੁਣੇ ਗਏ ਸ਼੍ਰੀਸੰਥ
controversial pacer sreesanth: ਕੇਰਲ ਕ੍ਰਿਕਟ ਸੰਘ (ਕੇਸੀਏ) ਨੇ ਸੱਤ ਸਾਲਾਂ ਦੀ ਪਾਬੰਦੀ ਤੋਂ ਬਾਅਦ ਸਤੰਬਰ ਵਿੱਚ ਰਾਜ ਰਣਜੀ ਕ੍ਰਿਕਟ ਟੀਮ ਵਿੱਚ ਵਿਵਾਦਪੂਰਨ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਥ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਮਈ, 2013 ਵਿੱਚ ਦਿੱਲੀ ਪੁਲਿਸ ਨੇ ਸ਼੍ਰੀਸੰਤ ਅਤੇ ਉਸ ਦੇ ਦੋ ਰਾਜਸਥਾਨ ਰਾਇਲਜ਼ ਦੇ ਸਾਥੀ ਅਜੀਤ ਚੰਦੀਲਾ ਅਤੇ ਅੰਕਿਤ ਚਵਾਨ ਨੂੰ ਮੈਚ ਫਿਕਸਿੰਗ ਲਈ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਉਸ ‘ਤੇ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੁਆਰਾ ਉਮਰ ਕੈਦ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦੇ ਬਾਅਦ ਸ਼੍ਰੀਸੰਥ ਨੇ ਇੱਕ ਲੰਬੀ ਲੜਾਈ ਲੜੀ ਜਿਸਦੇ ਬਾਅਦ ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼੍ਰੀਸੰਥ ਨੂੰ 2015 ਵਿੱਚ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। 2018 ਵਿੱਚ, ਕੇਰਲ ਹਾਈ ਕੋਰਟ ਨੇ ਬੀਸੀਸੀਆਈ ਦੇ ਉਨ੍ਹਾਂ ਉੱਤੇ ਉਮਰ ਕੈਦ ਲਾਉਣ ਦੇ ਫੈਸਲੇ ਨੂੰ ਵੀ ਰੱਦ ਕਰ ਦਿੱਤਾ ਸੀ। ਪਰ 2019 ਵਿੱਚ ਸੁਪਰੀਮ ਕੋਰਟ ਨੇ ਉਸ ਦੇ ਅਪਰਾਧ ਨੂੰ ਬਰਕਰਾਰ ਰੱਖਿਆ ਅਤੇ ਬੀਸੀਸੀਆਈ ਨੂੰ ਸਜ਼ਾ ਦੀ ਮਾਤਰਾ ਘਟਾਉਣ ਲਈ ਕਿਹਾ। ਬਾਅਦ ਵਿੱਚ ਸ਼੍ਰੀਸੰਥ ਦੀ ਉਮਰ ਪਾਬੰਦੀ ਨੂੰ ਬੀਸੀਸੀਆਈ ਨੇ ਸੱਤ ਸਾਲ ਕਰ ਦਿੱਤਾ ਜੋ ਸਤੰਬਰ 2020 ਵਿੱਚ ਖਤਮ ਹੋ ਜਾਵੇਗੀ।

controversial pacer sreesanth

ਸ਼੍ਰੀਸੰਥ ਨੇ ਕਿਹਾ, “ਮੈਂ ਆਪਣੇ ਆਪ ਨੂੰ ਇੱਕ ਮੌਕਾ ਦੇਣ ਲਈ ਕੇਸੀਏ ਦਾ ਸੱਚਮੁੱਚ ਧੰਨਵਾਦੀ ਹਾਂ। ਮੈਂ ਆਪਣੀ ਤੰਦਰੁਸਤੀ ਅਤੇ ਤੂਫਾਨ ਨੂੰ ਖੇਡ ਵਿੱਚ ਵਾਪਿਸ ਸਾਬਿਤ ਕਰਾਂਗਾ। ਇਹ ਸਮਾਂ ਹੈ ਸਾਰੇ ਵਿਵਾਦਾਂ ਨੂੰ ਸ਼ਾਂਤ ਕਰਨ ਦਾ।” ਹਾਲ ਹੀ ਵਿੱਚ, ਕੇਸੀਏ ਨੇ ਸਾਬਕਾ ਤੇਜ਼ ਗੇਂਦਬਾਜ਼ ਟੀਨੂੰ ਯੋਹਾਨਨ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਹੈ। ਕੇਸੀਏ ਦੀ ਸੱਕਤਰ ਸੀਰੀਥ ਨਾਇਰ ਨੇ ਕਿਹਾ ਕਿ ਉਨ੍ਹਾਂ ਦੀ ਵਾਪਸੀ ਰਾਜ ਦੀ ਟੀਮ ਲਈ ਇੱਕ ਜਾਇਦਾਦ ਹੋਵੇਗੀ। ਸ਼੍ਰੀਸੰਥ ਕੋਚੀ ਦਾ ਰਹਿਣ ਵਾਲਾ ਹੈ, ਉਸ ਨੇ 27 ਟੈਸਟ ਮੈਚਾਂ ਵਿੱਚ 87 ਵਿਕਟਾਂ ਅਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ‘ਚ 75 ਵਿਕਟਾਂ ਲਈਆਂ ਹਨ। ਉਹ 2011 ਵਿਸ਼ਵ ਕੱਪ ਕ੍ਰਿਕਟ ਜੇਤੂ ਟੀਮ ਦਾ ਮੈਂਬਰ ਵੀ ਸੀ। ਇੰਡੀਅਨ ਪ੍ਰੀਮੀਅਰ ਲੀਗ ਵਿੱਚ ਇੱਕ ਮੈਚ ਤੋਂ ਬਾਅਦ ਸਪਿੰਨਰ ਹਰਭਜਨ ਸਿੰਘ ਨੇ ਉਸ ਨੂੰ ਇੱਕ ਵਾਰ ਥੱਪੜ ਮਾਰਿਆ ਸੀ। ਸਵਿੰਗ ਗੇਂਦਬਾਜ਼ ਨੇ ਵੀ ਰਾਜਨੀਤੀ ‘ਚ ਵੀ ਇੱਕ ਛੋਟੀ ਪਾਰੀ ਖੇਡੀ ਹੈ। ਪਿੱਛਲੀਆਂ ਵਿਧਾਨ ਸਭਾ ਚੋਣਾਂ ‘ਚ ਉਹ ਤਿਰੂਵਨੰਤਪੁਰਮ ਕੇਂਦਰੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸਨ ਅਤੇ ਕਾਂਗਰਸ ਦੇ ਉਮੀਦਵਾਰ ਵੀਐਸ ਸ਼ਿਵਾਕੁਮਾਰ ਤੋਂ ਹਾਰ ਗਏ ਸਨ।

The post ਕੇਰਲਾ ਕ੍ਰਿਕਟ ਐਸੋਸੀਏਸ਼ਨ ਦਾ ਵੱਡਾ ਫੈਸਲਾ, 7 ਸਾਲ ਦੀ ਪਾਬੰਦੀ ਤੋਂ ਬਾਅਦ ਰਣਜੀ ਟੀਮ ‘ਚ ਚੁਣੇ ਗਏ ਸ਼੍ਰੀਸੰਥ appeared first on Daily Post Punjabi.