SAARC MEETING Archives - Daily Post Punjabi

ਕੋਰੋਨਾ ਸੰਕਟ ‘ਤੇ SAARC ਦੇਸ਼ਾਂ ਦੀ ਬੈਠਕ ਕੱਲ੍ਹ, ਭਾਰਤ ਕਰੇਗਾ ਮੇਜ਼ਬਾਨੀ, ਪਾਕਿਸਤਾਨ ਨੂੰ ਭੇਜਿਆ ਸੱਦਾ
India to host regional countries: ਕੋਰੋਨਾ ਸੰਕਟ ਨੂੰ ਲੈ ਕੇ ਦੱਖਣ ਏਸ਼ੀਆਈ ਖੇਤਰੀ ਸੰਗਠਨ (SAARC) ਦੇਸ਼ਾਂ ਦੀ ਮੀਟਿੰਗ ਕੱਲ ਯਾਨੀ ਵੀਰਵਾਰ ਨੂੰ ਆਯੋਜਿਤ ਹੋਵੇਗੀ । ਇਸ ਬੈਠਕ ਦੀ ਮੇਜ਼ਬਾਨੀ ਭਾਰਤ ਕਰੇਗਾ । ਖਾਸ ਗੱਲ ਇਹ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਪਿਛਲੇ ਇੱਕ ਸਾਲ ਤੋਂ ਜਾਰੀ ਤਣਾਅ ਵਿਚਾਲੇ ਮੋਦੀ ਸਰਕਾਰ ਨੇ ਬੈਠਕ ਵਿੱਚ ਭਾਗ ਲੈਣ ਲਈ ਪਾਕਿਸਤਾਨ ਨੂੰ ਵੀ  ਸੱਦਾ ਦਿੱਤਾ ਹੈ।

India to host regional countries

ਭਾਰਤ ਦੀ ਅਗਵਾਈ ਵਾਲੇ ਸਾਰਕ ਦੇਸ਼ਾਂ ਦੀ ਬੈਠਕ 17 ਫਰਵਰੀ ਨੂੰ ਹੋਣੀ ਹੈ । ਭਾਰਤ ਦੀ ਅਗਵਾਈ ਵਾਲੇ ਸਾਰਕ ਦੇਸ਼ਾਂ ਦੀ ਬੈਠਕ 17 ਫਰਵਰੀ ਨੂੰ ਆਯੋਜਿਤ ਹੋਣੀ ਹੈ। ਇਸ ਸਿਹਤ ਸਕੱਤਰ ਪੱਧਰੀ ਵਰਕਸ਼ਾਪ ਵਿੱਚ ਪਾਕਿਸਤਾਨ ਨੂੰ ਵੀ ਬੁਲਾਇਆ ਗਿਆ ਹੈ । ਇਸ ਬੈਠਕ ਵਿੱਚ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਤੇ ਉਸ ਤੋਂ ਬਾਅਦ ਸਿਹਤ ਦੇ ਖੇਤਰ ਨੂੰ ਮਜ਼ਬੂਤ ਕਰਨ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਵੇਗੀ। ਇਸ ਬੈਠਕ ਲਈ ਭਾਰਤ ਨੇ ਸਾਰੇ ਸਾਰਕ ਸਮੂਹ ਦੇ ਦੇਸ਼ਾਂ ਨੂੰ ਸੱਦਾ ਦਿੱਤਾ ਹੈ, ਜਿਨ੍ਹਾਂ ਵਿੱਚ ਪਾਕਿਸਤਾਨ ਵੀ ਸ਼ਾਮਿਲ ਹੈ । ਇਨ੍ਹਾਂ ਵਿੱਚੋਂ ਕਈ ਦੇਸ਼ਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਮੀਟਿੰਗ ਵਿੱਚ ਸ਼ਾਮਿਲ ਹੋਣਗੇ।

India to host regional countries

ਪਿਛਲੇ ਸਾਲ ਗਲੋਬਲ ਮਹਾਂਮਾਰੀ ਦੇ ਫੈਲਣ ਨਾਲ ਹੀ ਭਾਰਤ ਨੇ ਕੋਵਿਡ-19 ਨਾਲ ਨਜਿੱਠਣ ਲਈ ਸਾਰਕ ਦੇਸ਼ਾਂ ਦੀ ਇੱਕ ਮੀਟਿੰਗ ਸੱਦੀ ਸੀ। ਇਸ ਬੈਠਕ ਵਿੱਚ ਸਾਰਕ ਦੇਸ਼ਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ ਸੀ, ਪਰ ਪਾਕਿਸਤਾਨ ਵੱਲੋਂ ਜੂਨੀਅਰ ਪੱਧਰ ਦੇ ਅਧਿਕਾਰੀ ਨੇ ਹਿੱਸਾ ਲਿਆ ਸੀ । ਇਸ ਬੈਠਕ ਵਿੱਚ ਹੀ ਕੋਰੋਨਾ ਨਾਲ ਨਜਿੱਠਣ ਲਈ ਇੱਕ ਰਣਨੀਤੀ ਬਣਾਈ ਗਈ ਸੀ, ਜਿਸ ਦੇ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਕ ਐਮਰਜੈਂਸੀ ਫੰਡ ਦੀ ਸਥਾਪਨਾ ਕੀਤੀ ਸੀ, ਜਿਸ ਵਿੱਚ ਭਾਰਤ ਨੇ 10 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਕੀਤਾ ਸੀ।

ਦੱਸ ਦੇਈਏ ਕਿ ਮਹਾਂਮਾਰੀ ਦੇ ਮੱਧ ਵਿੱਚ ਭਾਰਤ ਨੇ ਦੁਨੀਆ ਵਿੱਚ ਵਿਸ਼ਵ ਗੁਰੂ ਦੀ ਭੂਮਿਕਾ ਨਿਭਾਉਂਦੇ ਹੋਏ ਦਵਾਈਆਂ, ਮੈਡੀਕਲ ਉਪਕਰਣਾਂ ਸਮੇਤ ਕਈ ਤਰ੍ਹਾਂ ਦੀ ਸਹਾਇਤਾ ਆਪਣੇ ਗੁਆਂਢੀ ਦੇਸ਼ਾਂ ਤੇ ਹੋਰ ਮਿੱਤਰ ਦੇਸ਼ਾਂ ਤੱਕ ਪਹੁੰਚਾਈ। ਉੱਥੇ ਹੀ ਭਾਰਤ ਵਿੱਚ ਦੋ ਸਵਦੇਸ਼ੀ ਨਿਰਮਿਤ ਕੋਵਿਡ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਹੈ। ਭਾਰਤ ਨੇ ਜਿਨ੍ਹਾਂ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਹੈ, ਉਨ੍ਹਾਂ ਵਿੱਚ ਨੇਪਾਲ, ਭੂਟਾਨ, ਬੰਗਲਾਦੇਸ਼, ਅਫਗਾਨਿਸਤਾਨ, ਬ੍ਰਾਜ਼ੀਲ, ਇਜ਼ਰਾਈਲ, ਦੱਖਣੀ ਅਫਰੀਕਾ, ਕੈਨੇਡਾ ਅਤੇ ਹੋਰ ਬਹੁਤ ਸਾਰੇ ਦੇਸ਼ ਸ਼ਾਮਿਲ ਹਨ।

ਇਹ ਵੀ ਦੇਖੋ: 2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !

The post ਕੋਰੋਨਾ ਸੰਕਟ ‘ਤੇ SAARC ਦੇਸ਼ਾਂ ਦੀ ਬੈਠਕ ਕੱਲ੍ਹ, ਭਾਰਤ ਕਰੇਗਾ ਮੇਜ਼ਬਾਨੀ, ਪਾਕਿਸਤਾਨ ਨੂੰ ਭੇਜਿਆ ਸੱਦਾ appeared first on Daily Post Punjabi.

SAARC ਵਰਚੁਅਲ ਮੀਟਿੰਗ 24 ਸਤੰਬਰ ਨੂੰ, ਭਾਰਤ-ਪਾਕਿਸਤਾਨ ਵੀ ਹੋਣਗੇ ਸ਼ਾਮਿਲ
India Pakistan confirm participation: ਭਾਰਤ ਅਤੇ ਪਾਕਿਸਤਾਨ, ਦੱਖਣੀ ਏਸ਼ੀਅਨ ਖੇਤਰੀ ਸਹਿਕਾਰਤਾ ਸੰਘ (SAARC) ਦੀ ਮੰਤਰੀ ਮੰਡਲ ਦੀ ਵਰਚੁਅਲ ਬੈਠਕ ਵਿੱਚ ਹਿੱਸਾ ਲੈਣਗੇ। ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਾਲੀ ਨੇ ਇਸ ਦੀ ਪੁਸ਼ਟੀ ਕੀਤੀ ਹੈ । SAARC ਦੇ ਵਿਦੇਸ਼ ਮੰਤਰੀਆਂ ਦੀ ਬੈਠਕ 24 ਸਤੰਬਰ ਨੂੰ ਹੋਣੀ ਹੈ। ਇਸ ਬੈਠਕ ਵਿੱਚ SAARC ਮੈਂਬਰ ਦੇਸ਼ਾਂ ਦੇ ਵਿਚਕਾਰ ਇੱਕ ਸਕਾਰਾਤਮਕ ਸਮਝ ਪੈਦਾ ਕਰਨ ਅਤੇ ਇੱਕ ਵਾਰ ਫਿਰ ਸਾਲ 2016 ਤੋਂ ਬੰਦ ਪਈ ਗੱਲਬਾਤ ਨੂੰ ਬਹਾਲ ਕਰਨ ਦੋ ਕੋਸ਼ਿਸ ਹੋਵੇਗੀ ।

India Pakistan confirm participation

ਦੱਸ ਦੇਈਏ ਕਿ ਸਾਲ 2016 ਵਿੱਚ ਜੰਮੂ-ਕਸ਼ਮੀਰ ਦੇ ਉਰੀ ਖੇਤਰ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸਲਾਮਾਬਾਦ (ਪਾਕਿਸਤਾਨ) ਵਿੱਚ ਪ੍ਰਸਤਾਵਿਤ SAARC ਦੇ 19ਵੇਂ ਸੰਮੇਲਨ ਰੱਦ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਬਾਅਦ ਕੋਈ SAARC ਕਾਨਫਰੰਸ ਆਯੋਜਿਤ ਨਹੀਂ ਕੀਤੀ ਗਈ। ਅਪ੍ਰੈਲ 2020 ਵਿੱਚ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ SAARC ਦੇਸ਼ਾਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ, ਪਰ ਪਾਕਿਸਤਾਨ ਨੇ ਇਸ ਵਿਚਾਰ-ਵਟਾਂਦਰੇ ਵਿੱਚ ਹਿੱਸਾ ਨਹੀਂ ਲਿਆ, ਕਿਉਂਕਿ ਇਸ ਸਮਾਗਮ ਦੀ ਮੇਜ਼ਬਾਨੀ ਭਾਰਤ ਨੇ ਕੀਤੀ ਸੀ।

India Pakistan confirm participation

ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਪਾਕਿਸਤਾਨ SAARC ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ, ਇਸ ਸੰਗਠਨ ਨੂੰ ਕੋਰੋਨਾ ਵਾਇਰਸ ਵਰਗੀਆਂ ਮੁਸ਼ਕਲ ਦੇ ਸਮੇਂ ਮਿਲ ਕੇ ਲੜਨਾ ਚਾਹੀਦਾ ਹੈ । ਬੁੱਧਵਾਰ ਨੂੰ ਹੋਏ ਇਸ ਵਿਚਾਰ ਵਟਾਂਦਰੇ ਵਿੱਚ SAARC ਸਕੱਤਰੇਤ ਤੋਂ ਕੋਈ ਸ਼ਮੂਲੀਅਤ ਨਹੀਂ ਹੋਈ ਸੀ, ਇਸੇ ਲਈ ਪਾਕਿਸਤਾਨ ਇਸ ਦਾ ਹਿੱਸਾ ਨਹੀਂ ਬਣਿਆ।

ਦੱਸ ਦੇਈਏ ਕਿ SAARC ਦੀ ਸਥਾਪਨਾ 8 ਦਸੰਬਰ 1985 ਨੂੰ ਢਾਕਾ ਵਿੱਚ ਕੀਤੀ ਗਈ ਸੀ। SAARC ਦੀ ਸਥਾਪਨਾ ਦੇ ਸਮੇਂ ਖੇਤਰ ਦੇ 7 ਦੇਸ਼ (ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਮਾਲਦੀਵ ਅਤੇ ਸ਼੍ਰੀਲੰਕਾ) ਇਸ ਸੰਗਠਨ ਵਿੱਚ ਸ਼ਾਮਿਲ ਹੋਏ। ਹਾਲਾਂਕਿ, ਸਾਲ 2007 ਵਿੱਚ ਅਫਗਾਨਿਸਤਾਨ ਵੀ ਇਸ ਸੰਗਠਨ ਵਿੱਚ ਸ਼ਾਮਿਲ ਹੋਇਆ ਸੀ।

The post SAARC ਵਰਚੁਅਲ ਮੀਟਿੰਗ 24 ਸਤੰਬਰ ਨੂੰ, ਭਾਰਤ-ਪਾਕਿਸਤਾਨ ਵੀ ਹੋਣਗੇ ਸ਼ਾਮਿਲ appeared first on Daily Post Punjabi.