sachin tendulkar lata mangeshkar Archives - Daily Post Punjabi

ਸਚਿਨ ਤੇਂਦੁਲਕਰ ਨੇ ਲਤਾ ਮੰਗੇਸ਼ਕਰ ਨੂੰ ਕਿਹਾ ‘ਅਮਰ’, ‘ਸਵਰਾ ਕੋਕਿਲਾ’ ਸੀ ਕ੍ਰਿਕਟਰ ਦੀ ਵੱਡੀ ਫੈਨ
Sachin Tendulkar Lata Mangeshkar Photos ਸਵਰ ਕੋਕਿਲਾ ਦੇ ਨਾਂ ਨਾਲ ਜਾਣੀ ਜਾਂਦੀ ਲਤਾ ਮੰਗੇਸ਼ਕਰ ਭਲੇ ਹੀ ਇਸ ਦੁਨੀਆ ‘ਚ ਨਾ ਰਹੇ, ਪਰ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਹਮੇਸ਼ਾ ਜ਼ਿੰਦਾ ਰਹਿਣਗੇ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਹਰ ਰੋਜ਼ ਯਾਦ ਕਰਦੇ ਰਹਿੰਦੇ ਹਨ। ਹਾਲ ਹੀ ‘ਚ ‘ਕ੍ਰਿਕਟ ਦਾ ਭਗਵਾਨ’ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਲਤਾ ਮੰਗੇਸ਼ਕਰ ਦੀ ਯਾਦ ‘ਚ ਇਕ ਪੋਸਟ ਸ਼ੇਅਰ ਕੀਤੀ ਹੈ।

sachin tendulkar lata mangeshkar

ਸਚਿਨ ਤੇਂਦੁਲਕਰ ਨੇ ਹਾਲ ਹੀ ਵਿੱਚ ਲਤਾ ਮੰਗੇਸ਼ਕਰ ਨੂੰ ਯਾਦ ਕੀਤਾ ਹੈ। ਇਕ ਟਵਿੱਟਰ ਯੂਜ਼ਰ ਨੇ ਸਚਿਨ ਅਤੇ ਲਤਾ ਜੀ ਦੀ ਤਸਵੀਰ ਸ਼ੇਅਰ ਕੀਤੀ ਅਤੇ ਕ੍ਰਿਕਟਰ ਨੂੰ ਗਾਇਕ ਬਾਰੇ ਇਕ ਸ਼ਬਦ ਕਹਿਣ ਲਈ ਕਿਹਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ !

ਸਚਿਨ ਨੇ ਉਸ ਯੂਜ਼ਰ ਦੀ ਪੋਸਟ ਨੂੰ ਰੀਟਵੀਟ ਕੀਤਾ ਅਤੇ ਲਤਾ ਜੀ ਨੂੰ ਕਿਹਾ – “ਅਮਰ।” ਸ਼ੇਅਰ ਕੀਤੀ ਤਸਵੀਰ ‘ਚ ਸਚਿਨ ਨੂੰ ‘ਟੀਮ ਇੰਡੀਆ’ ਦੀ ਜਰਸੀ ‘ਤੇ ਲਤਾ ਜੀ ਨੂੰ ਆਟੋਗ੍ਰਾਫ ਦਿੰਦੇ ਦੇਖਿਆ ਜਾ ਸਕਦਾ ਹੈ। ਸਚਿਨ ਤੇਂਦੁਲਕਰ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ

The post ਸਚਿਨ ਤੇਂਦੁਲਕਰ ਨੇ ਲਤਾ ਮੰਗੇਸ਼ਕਰ ਨੂੰ ਕਿਹਾ ‘ਅਮਰ’, ‘ਸਵਰਾ ਕੋਕਿਲਾ’ ਸੀ ਕ੍ਰਿਕਟਰ ਦੀ ਵੱਡੀ ਫੈਨ appeared first on Daily Post Punjabi.